ਖ਼ਬਰਾਂ
ਗਦਾਫ਼ੀ ਨੂੰ ਲੀਬੀਆ ਛੱਡ ਦੇਣਾ ਚਾਹੀਦਾ- ਹਿਲਰੀ
ਵਾਸਿੰਗਟਨ – ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਲੀਬੀਆ ਦੇ ਰਾਜ ਪ੍ਰਬੰਧ ਤੇ ਲਗਾਏ ਗਏ ਪ੍ਰਤੀਬੰਧ ਕਰਕੇ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਗਦਾਫ਼ੀ ਨੂੰ ਜਲਦ ਤੋਂ ਜਲਦ ਦੇਸ਼ ਅਤੇ ਸਤਾ ਛੱਡਣ ਲਈ ਕਿਹਾ ਹੈ। ਹਿਲਰੀ ਨੇ ਜਨੇਵਾ ਵਿੱਚ ਸੰਯੁਕਤ … More
ਪੰਜਾਬ ਦੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਨਿਓਤਾ
ਜਲੰਧਰ- ਪੰਜਾਬ ਦੇ ਕਿਸਾਨਾਂ ਨੂੰ ਅਫ਼ਰੀਕਾ ਅਤੇ ਯੌਰਪੀਨ ਦੇਸ਼ਾਂ ਵਿੱਚ ਖੇਤੀ ਕਰਨ ਲਈ ਸੱਦਾ ਪੱਤਰ ਮਿਲ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਗੋਰੇ ਖੇਤੀਬਾੜੀ ਸਬੰਧੀ ਜਿਆਦਾ ਵਿਕਾਸ ਨਹੀਂ ਕਰ ਸਕੇ। ਇਸ ਦਾ ਲਾਭ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ। ਕਈ … More
ਖੇਤੀ ਉਪਜ ਦਾ ਸਹੀ ਮੁੱਲ ਹਾਸਿਲ ਕਰਨ ਲਈ ਮੰਡੀਕਰਨ ਸੂਚਨਾ ਤੰਤਰ ਮਜ਼ਬੂਤ ਕਰਨ ਦੀ ਲੋੜ-ਡਾ: ਕੰਗ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਰਥ ਸਾਸ਼ਤਰ ਵਿਭਾਗ ਵਿੱਚ ਮੰਡੀਕਰਨ ਚੇਤਨਾ ਬਾਰੇ ਕੌਮੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਖੇਤੀ ਉਪਜ ਦਾ ਕਿਸਾਨ ਨੂੰ ਸਹੀ ਮੁੱਲ ਦਿਵਾੳਣ ਲਈ ਮੰਡੀਕਰਨ ਸੂਚਨਾ ਤੰਤਰ … More
ਅੱਠ ਮਹੀਨੇ ਸੜਕ ਕੰਢੇ ਜਮੀਨ ਤੇ ਪਏ ਮੌਤ ਨਾਲ ਜੂਝਦੇ ਨੂੰ ਹੁਣ ਆਸ ਜਾਗੀ
ਕੁਦਰਤ ਦੇ ਰੰਗ ਨਿਅਰੇ ਹਨ । ਅਮੀਰਾਂ ਦੇ ਕੁੱਤਿਆਂ ਨੂੰ ਆਉਣ ਜਾਣ ਲਈ ਕਾਰਾਂ, ਖਾਣ ਲਈ ਚੰਗਾ ਭੋਜਨ, ਸੌਣ ਲਈ ਸਾਫ ਸੁਥਰੀ ਜਗ੍ਹਾ, ਬਿਮਾਰੀ ਦੇ ਸਮੇਂ ਮੈਡੀਕਲ ਸਹਾਇਤਾ ਵੀ ਮਿਲ ਜਾਂਦੀ ਹੈ । ਪਰ ਗਰੀਬ ਇੱਕ ਇਨਸਾਨ ਹੁੰਦਿਆਂ ਵੀ ਭੁੱਖੇ … More
ਅਤਿੰਦਰਪਾਲ ਉੱਤੇ “ਖਾਲਿਸਤਾਨੀ” ਬੋਰਡ ਲਾਉਣ ਵਿਰੁੱਧ ਬਣਾਇਆ ਗਿਆ ਕੇਸ ਗੈਰ ਕਾਨੂੰਨੀ :- ਮਾਨ
ਚੰਡੀਗੜ੍ਹ :- “ਥਾਣਾ ਡਵੀਜ਼ਨ ਨੰ: 4 ਜਲੰਧਰ ਵਿਖੇ ਬੀਤੇ ਕੱਲ ਸ: ਅਤਿੰਦਰਪਾਲ ਸਿੰਘ ਸਾਬਕਾ ਐਮ ਪੀ ਵਿਰੁੱਧ 124ਏ, 120ਬੀ ਆਦਿ ਝੂਠੇ ਕੇਸ ਬਣਾ ਕੇ ਖਾਲਿਸਤਾਨੀ ਬੋਰਡ ਲਗਵਾਉਣ ਵਿਰੁੱਧ ਹੋਈ ਗ੍ਰਿਫਤਾਰੀ ਪੰਜਾਬ ਦੀ ਬਾਦਲ ਹਕੂਮਤ ਵੱਲੋ ਹਿੰਦੂਤਵ ਮੁਤੱਸਵੀ ਤਾਕਤਾਂ ਨੂੰ ਖੁਸ਼ … More
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 15ਵਾਂ ਸਾਲਾਨਾ ਗੁਰਮਤਿ ਸਮਾਗਮ
ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਲਗੀਧਰ ਸੇਵਕ ਜੱਥਾ (ਰਜਿ.) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15ਵਾਂ ਸਲਾਨਾ ਗੁਰਸ਼ਬਦ ਸਮਾਗਮ ਦੁਸ਼ਹਿਰਾ ਗਰਾਉਂਡ ਫੇਜ਼ 8 ਨਜਦੀਕ ਗੁ: ਸ੍ਰੀ ਅੰਬ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸ. ਜਤਿੰਦਰਪਾਲ … More
ਕੇਂਦਰੀ ਬਜਟ ਵਿੱਚ ਪੰਜਾਬ ਦੇ ਖੇਤੀ ਵਿਕਾਸ ਲਈ ਕੁਝ ਵੀ ਨਵਾਂ ਨਹੀਂ-ਆਰਥਿਕ ਮਾਹਿਰਾਂ ਦੀ ਰਾਏ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਥਿਕ ਮਾਮਲਿਆਂ ਦੇ ਮਾਹਿਰਾਂ ਨੇ ਅੱਜ ਇਥੇ ਕਿਹਾ ਹੈ ਕਿ ਕੇਂਦਰੀ ਬਜਟ ਵਿੱਚ ਪੰਜਾਬ ਦੇ ਖੇਤੀ ਵਿਕਾਸ ਲਈ ਕੁਝ ਵੀ ਨਵਾਂ ਨਹੀਂ ਹੈ। ਜਿਹੜਾ ਪੰਜਾਬ ਆਪਣੇ 1.53 ਫੀ ਸਦੀ ਭੂਗੋਲਿਕ ਖੇਤਰ ਵਿਚੋਂ 60 ਤੋਂ … More
ਨਵੇਂ ਬਜਟ ਨਾਲ ਹਵਾਈ ਸਫਰ ਅਤੇ ਇਲਾਜ ਹੋਵੇਗਾ ਮਹਿੰਗਾ ਤੇ ਫਰਿਜ ਹੋਣਗੇ ਸਸਤੇ
ਨਵੀਂ ਦਿੱਲੀ- ਵਿੱਤ ਮੰਤਰੀ ਪ੍ਰਣਬ ਮੁਖਰਜੀ ਦੇ 2011-12 ਦੇ ਬਜਟ ਵਿੱਚ ਆਮ ਆਦਮੀ ਲਈ ਕੁਝ ਵੀ ਖਾਸ ਨਹੀਂ ਹੈ। ਵਿੱਤਮੰਤਰੀ ਨੇ ਇਨਕਮ ਟੈਕਸ ਦੇਣ ਵਾਲਿਆਂ ਨੂੰ ਕੁਝ ਸਹੂਲਤਾਂ ਦਿੱਤੀਆਂ ਹਨ। ਜਿਹੜੇ ਵੇਤਨਭੋਗੀਆਂ ਨੂੰ ਕਿਸੇ ਹੋਰ ਸਰੋਤ ਤੋਂ ਕਮਾਈ ਨਹੀਂ ਹੈ। … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜ਼ਟ ਸਮਾਗਮ 24 ਮਾਰਚ ਨੂੰ
ਸ੍ਰੀ ਅਨੰਦਪੁਰ ਸਾਹਿਬ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਬੰਧ ਅਧੀਨ ਸਮੂੰਹ ਗੁਰਦੁਆਰਾ ਸਾਹਿਬਾਨ, ਧਰਮ ਪ੍ਰਚਾਰ ਕਮੇਟੀ, ਪ੍ਰਿਟਿੰਗ ਪ੍ਰੈਸਾਂ ਅਤੇ ਸਕੂਲਾਂ/ਕਾਲਜ਼ਾਂ ਦਾ ਸਾਲ 2011-2012 ਦੇ ਬਜ਼ਟ ਦੀ ਪ੍ਰਵਾਨਗੀ ਲਈ ਜਨਰਲ ਇਜਲਾਸ 24 ਮਾਰਚ ਨੂੰ ਬਾਅਦ ਦੁਪਹਿਰ 1 ਵਜੇ ਤੇਜਾ … More
ਪੰਜਾਬ ਦੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਵੱਲੋਂ ਵਧਾਈ ਦੇਣ ਲਈ ਖੇਤੀ ਵਰਸਿਟੀ ਪਹੁੰਚੇ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਵਧਾਈ ਦੇਣ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ¦ਗਾਹ ਅੱਜ ਯੂਨੀਵਰਸਿਟੀ ਪਹੁੰਚੇ। ਸ: ਸੁੱਚਾ … More





