ਖ਼ਬਰਾਂ
ਗਦਾਫ਼ੀ ਨੇ ਵਿਦਰੋਹੀਆਂ ਤੇ ਚਲਾਈ ਗੋਲੀ
ਤਿਰਪੋਲੀ- ਲੀਬੀਆ ਵਿੱਚ ਕਰਨਲ ਗਦਾਫ਼ੀ ਦੇ ਖਿਲਾਫ਼ ਵਿਦਰੋਹ ਦਾ ਤੂਫ਼ਾਨ ਵੱਧਦਾ ਹੀ ਜਾ ਰਿਹਾ ਹੈ। ਲੋਕਤੰਤਰ ਦੀ ਮੰਗ ਕਰ ਰਹੇ ਵਿਖਾਵਾਕਾਰੀਆਂ ਤੇ ਗਦਾਫ਼ੀ ਦੇ ਵਫਾਦਾਰ ਸੈਨਿਕਾਂ ਵਲੋਂ ਗੋਲੀਆਂ ਵਰ੍ਹਾਈਆਂ ਗਈਆਂ। ਮਸ਼ੀਨਗਨਾਂ ਅਤੇ ਗਰਨੇਡਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਗਈ। ਲੀਬੀਆ … More
ਕਿਲ੍ਹਾ ਗੋਬਿੰਦਗੜ੍ਹ ਵਿੱਚ ਬਣੇਗਾ ਫਾਈਵ ਸਟਾਰ ਹੋਟਲ
ਅੰਮ੍ਰਿਤਸਰ – ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਨੂੰ ਟੂਰਿਸਟ ਪਲੇਸ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਇੱਥੇ ਫਾਈਵ ਸਟਾਰ ਹੋਟਲ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਦੇ ਅੰਦਰ ਅਤੇ ਬਾਹਰ ਇਤਿਹਾਸਿਕ ਅਤੇ ਵਿਰਾਸਤੀ ਪਹਿਲੂਆਂ ਨੂੰ ਉਕੇਰਿਆ ਜਾਵੇਗਾ, … More
ਕਾਂਗਰਸੀਆਂ ਅਤੇ ਬਾਦਲ ਦਲੀਆਂ ਦੀ ਲੜਾਈ ਬਿਲਕੁਲ ਫਜ਼ੂਲ – ਮਾਨ
ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸੀਆਂ ਅਤੇ ਬਾਦਲ ਦਲੀਆਂ ਕੋਲ ਪੰਜਾਬ ਲਈ ਕੋਈ ਏਜੰਡਾ ਹੀ ਨਹੀਂ ਹੈ। … More
ਸਪੋਰਟਸ ਕੌਂਸਲ ਆਫ ਲੁਧਿਆਣਾ ਦਾ ਗਠਨ
ਲੁਧਿਆਣਾ :- ਲੁਧਿਆਣਾ ਵਿਖੇ ਮਾਰਚ ’ਚ ਕਰਵਾਏ ਜਾ ਰਹੇ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਟੂਰਨਾਮੈਂਟ ਨੂੰ ਕਰਵਾਉਣ ਲਈ ਸਪੋਰਟਸ ਕੌਂਸਲ ਆਫ ਲੁਧਿਆਣਾ ਦਾ ਗਠਨ ਕੀਤਾ ਗਿਆ। ਅੱਜ ਸਪੋਰਟਸ ਕੌਂਸਲ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਸਰਵ ਸੰਮਤੀ … More
ਮਾਸਕੋ ਸਟੇਟ ਖੇਤੀ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਪੰਜ ਵਿਦਿਆਰਥੀ ਸਿਖਲਾਈ ਲਈ ਲੁਧਿਆਣਾ ਪੁੱਜੇ
ਲੁਧਿਆਣਾ:- ਮਾਸਕੋ ਸਟੇਟ ਖੇਤੀ ਇੰਜੀਨੀਅਰਿੰਗ ਯੂਨੀਵਰਸਿਟੀ ਮਾਸਕੋ ਦੇ ਪੰਜ ਵਿਦਿਆਰਥੀਆਂ ਦਾ ਵਫਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਿਖਲਾਈ ਲਈ ਪਹੁੰਚਿਆ ਹੈ। ਵਧੇਰੇ ਫ਼ਸਲ ਉਤਪਾਦਨ ਲਈ ਇੰਜੀਨੀਅਰਿੰਗ ਤਕਨੀਕਾਂ ਬਾਰੇ ਦਸ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਇਹ ਵਿਦਿਆਰਥੀ ਸ਼ਾਮਿਲ ਹੋਣਗੇ। ਇਨ੍ਹਾਂ ਵਿਦਿਆਰਥੀਆਂ ਨੇ ਅੱਜ … More
ਫੁੱਲਾਂ ਨੂੰ ਪਿਆਰ ਕਰਨ ਵਾਲਾ ਕਦੇ ਹਿੰਸਕ ਨਹੀਂ ਹੋ ਸਕਦਾ-ਡਾ: ਗਿੱਲ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਡਾ:ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦੇ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਫੁੱਲਾਂ ਨੂੰ ਪਿਆਰ ਕਰਨ ਵਾਲਾ ਵਿਅਕਤੀ ਕਦੇ ਹਿੰਸਕ ਨਹੀਂ ਹੋ ਸਕਦਾ। … More
ਰੇਲਮੰਤਰੀ ਸਿਰਫ ਬੰਗਾਲ ਤੇ ਹੀ ਮਿਹਰਬਾਨ ਰਹੀ
ਨਵੀਂ ਦਿੱਲੀ- ਰੇਲਮੰਤਰੀ ਮਮਤਾ ਬੈਨਰਜੀ ਨੇ ਸੰਸਦ ਵਿੱਚ ਆਪਣਾ ਨਵਾਂ ਰੇਲ ਬਜਟ ਪੇਸ਼ ਕਰਦੇ ਸਮੇਂ ਭਾਂਵੇ ਯਾਤਰੀ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਪਰ ਸਾਰੀ ਮਮਤਾ ਬੰਗਾਲ ਤੇ ਹੀ ਲੁਟਾ ਦਿੱਤੀ। ਦੇਸ਼ ਦੇ ਦੂਸਰੇ ਸੂਬਿਆਂ ਨਾਲ ਸੌਤੇਲਾ ਵਿਹਾਰ ਕੀਤਾ ਗਿਆ। … More
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ
ਨਵੀਂ ਦਿੱਲੀ- ਕੱਚੇ ਤੇਲ ਦੇ ਮੁੱਖ ਉਤਪਾਦਕ ਦੇਸ਼ਾਂ ਦੇ ਅੰਦਰੂਨੀ ਸੰਕਟ ਕਰਕੇ ਤੇਲ ਦੇ ਮੁੱਲ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਲੀਬੀਆਂ ਦੇ ਵਿਦਰੋਹ ਕਾਰਣ ਕੱਚੇ ਤੇਲ ਦੇ ਭਾਅ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ ਹਨ। ਇਸ ਨਾਲ … More
ਖੇਤੀਬਾੜੀ ਯੂਨੀਵਰਸਿਟੀ ਵਿਖੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਤ ਫਲਾਵਰ ਸ਼ੋ ਆਰੰਭ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹਰ ਵਰ੍ਹੇ ਦੀ ਤਰਾਂ ਆਯੋਜਤ ਦੋ ਰੋਜਾ ਫਲਾਵਰ ਸ਼ੋ ਅੱਜ ਆਰੰਭ ਹੋਇਆ। ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਤ ਇਸ ਫਲਾਵਰ ਸ਼ੋ ਦਾ ਰਸਮੀ ਤੌਰ ਤੇ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕੀਤਾ। … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਖੇਡਾਂ ਵਿਚ ਕੌਮਾਂਤਰੀ ਪਧਰ ਦੀ ਚੈੰਪੀਅਨਸ਼ਿਪ ਜਿੱਤੀ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੈ ਵਿਦਿਆਰਥੀਆਂ ਦੀ ਟੀਮ ਨੇ ਕੇਰਲਾ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਤ ਕੀਤੀਆਂ ਗਈਆਂ ਬਾਹਰਵੀਆਂ ਕੁੱਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੀ ਚੈੰਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਂਸਲ ਕੀਤਾ ਹੈ। ਇਸ ਮੁਕਾਬਲੇ ਵਿਚ ਯੂਨੀਵਰਸਿਟੀ ਦੇ ਚਾਲੀ ਵਿਦਿਆਰਥੀਆਂ ਅਤੇ ਤਿੰਨ ਅਧਿਕਾਰੀਆਂ ਨੇ ਸ਼ਿਰਕਤ … More







