ਖ਼ਬਰਾਂ
ਸਿੱਖ ਕੌਮ ਦੀ ਕੌਮੀ ਭਾਸ਼ਾ “ਗੁਰਮੁੱਖੀ ਪੰਜਾਬੀ” ਨਾ ਕਿ ਹਿੰਦੀ – ਮਾਨ
ਫਤਿਹਗੜ੍ਹ ਸਾਹਿਬ :- “ਹਿੰਦੂਤਵ ਹੁਕਮਰਾਨਾਂ ਵੱਲੋ ਹਿੰਦੀ ਭਾਸ਼ਾ ਨੂੰ ਇੰਜ ਪ੍ਰਚਾਰਿਆ ਤੇ ਵੱਖ ਵੱਖ ਕੌਮਾਂ ‘ਤੇ ਜ਼ਬਰੀ ਥੋਪਿਆ ਜਾ ਰਿਹਾ ਹੈ ਜਿਵੇ ਇੱਥੇ ਵੱਸਣ ਵਾਲੀਆਂ ਵੱਖ ਵੱਖ ਸਭ ਕੌਮਾਂ ਦੀ ਕੌਮੀ ਭਾਸ਼ਾ ਹਿੰਦੀ ਹੋਵੇ। ਵੱਖ ਵੱਖ ਭਾਸ਼ਾਵਾਂ ਵੱਖੋ ਵੱਖਰੀਆਂ ਕੌਮਾਂ … More
ਰੇਲ ਵਿਭਾਗ : ਆਮਦਨੀ 100 ਰੁਪੈ ਤੇ ਖਰਚ 115
ਨਵੀਂ ਦਿੱਲੀ – ਮਮਤਾ ਬੈਨਰਜੀ ਦੇ ਰਾਜ ਵਿੱਚ ਰੇਲਵੇ ਨੇ ਪਿੱਛਲੇ ਸਾਲ ਅਪਰੈਲ ਤੋਂ ਦਿਸੰਬਰ ਦੇ ਵਿਚਕਾਰ ਕਮਾਈ ਘੱਟ ਤੇ ਖਰਚ ਜਿਆਦਾ ਕੀਤਾ ਹੈ। ਰੇਲਵੇ ਦੇ 16 ਜੋਨਾਂ ਵਿਚੋਂ 10 ਜੋਨਾਂ ਵਿੱਚ ਇਨ੍ਹਾਂ 9 ਮਹੀਨਿਆਂ ਵਿੱਚ ਬੇਹਿਸਾਬਾ ਘਾਟਾ ਹੋਇਆ ਹੈ। … More
ਸਰਕਾਰ ਨਕਲ ਰੋਕਣ ਲਈ ਸਖ਼ਤ ਯਤਨਸ਼ੀਲ – ਸੇਵਾ ਸਿੰਘ ਸੇਖਵਾਂ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ-ਜੋਨਲ ਸਕਿੱਲ ਇਨ ਟੀਚਿੰਗ ਅਤੇ ਆਨ ਦਾ ਸਪੌਟ ਟੀਚਿੰਗ ਏਡ ਦੇ ਮੁਕਾਬਲੇ ਦਸ਼ਮੇਸ਼ ਗਰਲਜ਼ ਬੀ.ਐਡ ਕਾਲਜ ਬਾਦਲ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਸ੍ਰੀ … More
ਹੌਂਦ ਵਿੱਚ ਹੋਏ ਦੰਗਿਆਂ ਸਬੰਧੀ ਕਾਰਵਾਈ ਤਿੰਨ ਦਿਨ ਵਿੱਚ ਅਰੰਭ ਕਰ ਦਿੱਤੀ ਜਾਵੇਗੀ -ਹੁੱਡਾ
ਚੰਡੀਗੜ – 1984 ਦੇ ਦੰਗਿਆਂ ਦਾ ਦੁੱਖ ਝੱਲ ਰਹੇ ਸਿੱਖ ਦੰਗਾ ਪੀੜਤਾਂ ਨਾਲ ਇਕ ਹੋਰ ਨਾਂਇਨਸਾਫੀ ਉਜਾਗਰ ਹੋਣ ਨਾਲ ਪੂਰੇ ਦੇਸ਼ ਦੇ ਸਿੱਖਾਂ ਵਿਚ ਗੁੱਸੇ ਦੀ ਅੱਗ ਹੈ ਉਕਤ ਵਿਚਾਰ ਪ੍ਰੈਸ ਨੋਟ ਰਾਹੀ ਜਾਰੀ ਕਰਦੇ ਹੋਏ ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ … More
ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਪੁਰਸਕਾਰ ਨਾਲ ਪੀ ਏ ਯੂ ਸਨਮਾਨਿਤ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵੱਲੋਂ ਦੇਸ਼ ਦੀ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਕੱਲ ਸ਼ਾਮੀਂ ਨਵੀਂ ਦਿੱਲੀ ਵਿਖੇ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਸਨਮਾਨਿਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: … More
ਸ਼ਹਿਦ ਦੀਆਂ ਮੱਖੀਆਂ ਨੂੰ ਵਿਗਿਆਨਕ ਲੀਹਾਂ ਤੇ ਪਾਲ ਕੇ ਹੀ ਵਧੇਰੇ ਕਮਾਈ ਸੰਭਵ-ਡਾ: ਸਾਰਸਵਤ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸ਼ਹਿਦ ਮੇਲੇ ਦੇ ਦੂਸਰੇ ਦਿਨ ਸ਼ਹਿਦ ਦੀਆਂ ਮੱਖੀਆਂ ਪਾਲਣ ਅਤੇ ਫ਼ਸਲ ਉਤਪਾਦਕਾ ਵਧਾਉਣ ਸੰਬੰਧੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਕੌਮੀ ਮਧੂ ਮੱਖੀ ਬੋਰਡ, ਭਾਰਤ ਸਰਕਾਰ ਦੇ ਡਾਇਰੈਕਟਰ ਡਾ: ਬੀ ਐਲ ਸਾਰਸਵਤ ਨੇ … More
ਸੜਕ ਤੇ ਖੜਕੇ ਸ਼ਰਾਬ ਪੀਣ ਵਾਲੇ ਨੂੰ 68 ਐਰੋ ਤੇ ਬੈਠ ਕੇ ਪੀਣ ਵਾਲੇ 35 ਐਰੋ ਜੁਰਮਾਨਾ ਹੋਇਆ
ਪੈਰਿਸ(ਸੁਖਵੀਰ ਸਿੰਘ ਸੰਧੂ) ਹੋਇਆ ਇਸ ਤਰ੍ਹਾਂ ਕਿ ਦੋ ਪੰਜਾਬੀ ਮੂਲ ਦੇ ਲੜਕੇ ਕੱਲ ਦੁਪਿਹਰੇ ਪੈਰਿਸ ਦੇ ਲਾ ਚਾਪਲ ਨਾਂ ਦੇ ਇਲਾਕੇ ਵਿੱਚ ਸੜਕ ਤੇ ਲੱਗੇ ਬੈਂਚ ਕੋਲ ਖੜ੍ਹ ਕੇ ਬੀਅਰ ਬੱਤਾ ਪੀ ਰਹੇ ਸਨ।ਇਤਨੇ ਨੂੰ ਗਸ਼ਤ ਕਰਦੇ ਦੋ ਪੁਲੀਸ ਵਾਲੇ … More
ਗਦਾਫ਼ੀ ਨੇ ਟੀਵੀ ਤੇ ਵਿਦੇਸ਼ੀ ਚੈਨਲਾਂ ਨੂੰ ਗਾਲ੍ਹ ਕਢੀ
ਤਿਰਪੋਲੀ- ਲੀਬੀਆ ਵਿੱਚ ਵਿਦਰੋਹੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਗਦਾਫ਼ੀ ਬਾਰੇ ਇਹ ਖ਼ਬਰਾਂ ਆ ਰਹੀਆਂ ਸਨ ਕਿ ਉਹ ਲੀਬੀਆ ਛੱਡ ਕੇ ਵੈਨਜੁਏਲਾ ਚਲੇ ਗਏ ਹਨ। ਗਦਾਫ਼ੀ ਨੇ ਇੱਕ ਸਰਕਾਰੀ ਟੀਵੀ ਤੇ ਦੇਸ਼ ਛੱਡ ਕੇ ਜਾਣ ਦੀਆਂ ਖਬਰਾਂ ਦਾ ਖੰਡਨ … More
10-11 ਫਰਵਰੀ ਨੂੰ ਸੂਦ ਵੱਲੋ ਨਿਜ਼ਾਮ ਦੀ ਹਾਜ਼ਰੀ ‘ਚ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਿਸਦੀ ਸ਼ਹਿ ‘ਤੇ ਕੀਤੀ ਗਈ
ਫਤਿਹਗੜ੍ਹ ਸਾਹਿਬ,:- “ਜਿਲ੍ਹਾ ਪੁਲਿਸ ਅਤੇ ਜਿਲ੍ਹਾ ਨਿਜ਼ਾਮ ਵੱਲੋ ਗੈਰ ਕਾਨੂੰਨੀ ਤਰੀਕੇ ਆਪ ਹੁੱਦਰੀਆਂ ਕਾਰਵਾਈਆਂ ਕਰਨ ਦੀ ਉਦੋ ਸੀਮਾ ਖਤਮ ਹੋ ਜਾਂਦੀ ਹੈ, ਜਦੋ ਪੁਲਿਸ ਅਤੇ ਪ੍ਰਸ਼ਾਸਨ ਕੋਲ ਖੜ ਕੇ ਫਿਰਕੂ ਸੰਗਠਨਾਂ ਦੇ ਕਾਰਕੁੰਨ ਸ਼੍ਰੀ ਮਨੀਸ਼ ਸੂਦ ਵੱਲੋ ਸੰਤ ਜਰਨੈਲ ਸਿੰਘ … More
ਕਚਿਹਿਰੀਆਂ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਲਈ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੀਆਂ ਸਭ ਤੋਂ ਵੱਡੀਆਂ (ਪਾਲੇਸ ਦਾ ਜੁਸਟਿਸ) ਨਾਂ ਦੀਆਂ ਕਚਿਹਿਰੀਆਂ ਅੱਗੇ ਸੋਮਵਾਰ ਦੁਪਿਹਰ ਤੋਂ ਬਾਅਦ ਇੱਕ 54 ਸਾਲਾਂ ਦੇ ਆਦਮੀ ਨੇ ਆਪਣੇ ਆਪ ਨੂੰ ਅੱਗ ਲਾ ਲਈ।ਉਹ ਆਦਮੀ ਗੱਡੀਆ ਦੀ ਪਾਰਕਿੰਗ ਵਿੱਚੋ ਨਿਕਲ ਕੇ … More







