ਖ਼ਬਰਾਂ

Hosni_Mubarak_ritratto

ਮੁਬਾਰਕ ਨੇ ਪਾਰਟੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ

ਕਾਹਿਰਾ-ਮਿਸਰ ਵਿਚ  ਮੁਜਾਹਰਿਆਂ ਦਾ ਸਾਹਮਣਾ ਕਰ ਰਹੇ ਮਿਸਰ ਦੇ ਰਾਸ਼ਟਰਪਤੀ ਹੁਸਨੀ ਮੁਬਾਰਕ ਨੇ ਸੱਤਾਧਾਰੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਲੇਕਨ ਮੁਜਾਹਰੇ ਕਰਨ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
photo-sgpc

ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਕਿਸੇ ਸਿੱਖ ਨੂੰ ਹੀ ਲਗਾਇਆ ਜਾਵੇ- ਜਥੇ. ਅਵਤਾਰ ਸਿੰਘ

ਕੁਰਕੂਸ਼ੇਤਰ:- ਉੱਘੇ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਦੇਸ਼ ਦੀ ਅਰਥ ਵਿਵਸਥਾ ’ਚ ਵੱਡਾ ਯੋਗਦਾਨ ਪਾਉਣ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਭਾਵਨਾ ਨਾਲ 1908 ’ਚ ਸਥਾਪਤ ਕੀਤੇ ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਕਿਸੇ ਸਿੱਖ ਨੂੰ ਲਗਾ … More »

ਪੰਜਾਬ | Leave a comment
cycle

ਯੂਨੀਵਰਸਿਟੀ ਵਿੱਚ ਸਾਈਕਲ ਕਲੱਬ ਸ਼ੁਰੂ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਈਕਲ ਕਲੱਬ ‘ਪੀ ਏ ਯੂ ਪੈਡਲਜ਼’ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਸਰੀਰਕ ਕਸਰਤ ਲਈ ਸਾਈਕਲ ਬੇਹੱਦ ਸਹਾਈ ਹੁੰਦਾ ਹੈ। ਡਾ: ਕੰਗ ਨੇ ਕਿਹਾ ਕਿ ਪਹਿਲੇ ਸਮਿਆਂ ਵਿੱਚ ਰੋਜ਼ਾਨਾ … More »

ਖੇਤੀਬਾੜੀ | Leave a comment
pau

ਖੇਡਾਂ ਜੀਵਨ ਜਾਚ ਅਤੇ ਅਨੁਸਾਸ਼ਨ ਨਾਲ ਜੋੜਦੀਆਂ ਹਨ-ਡਾ: ਕੰਗ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ 45ਵੀਆਂ ਸਾਲਾਨਾ ਖੇਡਾਂ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ ਕਿਉਂਕਿ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੰਦਰਸਤੀ ਪ੍ਰਦਾਨ ਕਰਨ ਵਿੱਚ … More »

ਪੰਜਾਬ | Leave a comment
Photo Bibi Joginder Kaur Tohra Bhog (1), Dt. 4-2-2011

ਮੁੱਖ ਮੰਤਰੀ ਵੱਲੋਂ ਬੀਬੀ ਟੌਹੜਾ ਦੀ ਯਾਦ ਵਿੱਚ ਕਮਿਊਨਿਟੀ ਸੈਂਟਰ ਲਈ 25 ਲੱਖ ਦਾ ਐਲਾਨ

* ਟੌਹੜਾ ,ਪਟਿਆਲਾ (ਗੁਰਿੰਦਰਜੀਤ ਸਿੰਘ ਪੀਰਜੈਨ) – ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਅੱਜ ਟੌਹੜਾ ਪਿੰਡ ਦੀ ਅਨਾਜ ਮੰਡੀ ਵਿਖੇ ਹੋਇਆ ਜਿਸ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ … More »

ਪੰਜਾਬ | Leave a comment
SAD Delhi Youth Wing Photo

ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਯੂਥ ਵਿੰਗ ਦੀ ਹੋਈ ਭਰਵੀਂ ਕਨਵੈਨਸ਼ਨ

ਜਿਸ ਉਤਸ਼ਾਹ ਅਤੇ ਜੋਸ਼ ਨਾਲ ਸਿੱਖ ਨੌਜਵਾਨ ਇਸ ਕਨਵੈਨਸ਼ਨ ਵਿਚ ਸ਼ਾਮਲ ਹੋਏ ਹਨ, ਉਸ ਤੋਂ ਢਾਰਸ ਬੱਝਦੀ ਹੈ ਕਿ ਸਾਡੇ ਪਿਛੋਂ ਕੌਮ ਨੂੰ ਸੁੱਚਜੀ ਅਗਵਾਈ ਦੇਣ ਲਈ ਸਿੱਖ ਨੌਜਵਾਨ ਤਿਆਰ ਹੋ ਰਹੇ ਹਨ।  ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ … More »

ਭਾਰਤ | Leave a comment
 

12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋ ਰਿਹਾ ਇਕੱਠ “ਸਿੱਖ ਸੋਚ” ਨੂੰ ਵਧੇਰੇ ਮਜ਼ਬੂਤੀ ਨਾਲ ਉਜਾਗਰ ਕਰੇਗਾ

ਫਤਿਹਗੜ੍ਹ ਸਾਹਿਬ :- “12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ 64ਵੇਂ ਜਨਮ ਦਿਹਾੜੇ ‘ਤੇ ਹੋਣ ਵਾਲਾ ਸਮਾਗਮ ਸਿੱਖ ਸੋਚ ਨੂੰ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤੀ ਨਾਲ ਜਿੱਥੇ ਉਜਾਗਰ ਕਰੇਗਾ, ਉੱਥੇ ਇਸ ਮੌਕੇ ‘ਤੇ ਦਿੱਤਾ ਜਾਣ … More »

ਪੰਜਾਬ | Leave a comment
800px-Flag_of_Germany.svg

ਜਰਮਨੀ ਵਿੱਚ ਵੀ ਬੁਰਕੇ ਤੇ ਲਗ ਸਕਦੀ ਹੈ ਪਬੰਦੀ

ਬਰਲਿਨ-ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਜਰਮਨੀ ਵੀ ਬੁਰਕੇ ਤੇ ਪਬੰਦੀ ਲਗਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਜਰਮਨੀ ਦੇ ਇੱਕ ਸੂਬੇ ਹੇਸੈ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਦੇ ਬੁਰਕਾ ਪਾਉਣ ਤੇ ਪਬੰਦੀ ਲਗਾ ਦਿੱਤੀ ਗਈ ਹੈ। ਇੱਕ ਹੋਰ ਸੂਬੇ ਲੋਅਰ ਸੇਕਸਨੀ ਵਿੱਚ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Feb-3-1

ਪੀ ਏ ਯੂ ਕਿਸਾਨ ਕਲੱਬ ਵੱਲੋਂ ਚੋਣਵੇਂ ਕਿਸਾਨਾਂ ਦਾ ਸਨਮਾਨ

ਲੁਧਿਆਣਾ – ਪੀ ਏ ਯੂ ਕਿਸਾਨ ਕਲੱਬ ਵੱਲੋਂ ਕੈਰੋਂ ਕਿਸਾਨ ਘਰ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਅੱਜ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਭੂਰੇ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਨੂੰ ਸ: ਦਰਸ਼ਨ ਸਿੰਘ ਗਰੇਵਾਲ ਯਾਦਗਾਰੀ ਟਰਾਫੀ ਨਾਲ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ … More »

ਖੇਤੀਬਾੜੀ | Leave a comment
Feb.3-2

ਸਹੀ ਕਲਾਕਾਰ ਮੁਹੱਬਤ ਦੇ ਅੰਤਰ ਰਾਸ਼ਟਰੀ ਰਾਜਦੂਤ ਹੁੰਦੇ ਹਨ-ਡਾ: ਕੰਗ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਉਘੇ ਅਸਟ੍ਰੇਲੀਆਈ ਚਿਤਰਕਾਰ ਡੈਨਿਅਲ ਕੌਨਿਲ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਡੈਨਿਅਲ ਕੌਨਿਲ ਦੇ ਰੂਪ ਵਿੱਚ ਆਸਟਰੇਲੀਆ ਦੇ ਸਮੂਹ ਕਲਾਕਾਰਾਂ ਵੱਲੋਂ ਭਾਰਤੀ ਕਲਾਕਾਰਾਂ ਲਈ ਇਹ … More »

ਪੰਜਾਬ | Leave a comment