ਖ਼ਬਰਾਂ

07FDK YOUTH AKALi DAL Rally 3

ਕੈਪਟਨ ਝੂਠ ਤੇ ਗੁੰਮਰਾਹਕੁਨ ਰਾਜਨੀਤੀ ਤੋਂ ਬਾਜ ਆਵੇ – ਮਜੀਠੀਆ

ਫਰੀਦਕੋਟ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਉਹਨਾਂ ਨੂੰ ਝੂਠਾ ਅਤੇ ਗੁੰਮਰਾਹਕੁਨ ਰਾਜਨੀਤੀ ਤੋਂ ਬਾਜ ਆਉਣ ਲਈ ਕਿਹਾ, … More »

ਪੰਜਾਬ | Leave a comment
 

ਵਖਰੀ ਹਰਿਆਣਾ ਪ੍ਰਬੰਧਕ ਕਮੇਟੀ ਨਹੀਂ ਬਣੇਗੀ-ਮੱਕੜ

ਰੋਪੜ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਵੱਖਰੀ ਕਮੇਟੀ ਨਹੀਂ ਬਣਾਈ ਜਾਵੇਗੀ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਕੋਈ ਫੈਸਲਾ ਲਿਆ ਜਾਵੇਗਾ। ਇਹ ਵਿਚਾਰ ਐਸਜੀਪੀਸੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੇ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਐਡਹਾਕ ਕਮੇਟੀ … More »

ਪੰਜਾਬ | Leave a comment
 

ਭਾਰਤੀ ਸੁਰੱਖਿਆ ਫੋਰਸਾਂ ਨੇ ਫੜੇ ਸਮੁੰਦਰੀ ਲੁਟੇਰੇ

ਦੱਖਣੀ-ਪੱਛਮੀ ਲਕਸ਼ਦੀਪ ਦੇ ਕੋਲੋਂ ਇਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸਿਸ਼ ਕਰ ਰਹੇ ਕੁਝ ਲੁਟੇਰਿਆਂ ਨੂੰ ਭਾਰਤੀ ਫੋਰਸਾਂ ਨੇ ਕਾਬੂ ਕੀਤਾ। ਇਨ੍ਹਾਂ ਦੀ ਗਿਣਤੀ 50 ਤੋਂ ਵੱਧ ਦੱਸੀ ਜਾ ਰਹੀ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਇਹ ਸੋਮਾਲੀਆ … More »

ਭਾਰਤ | Leave a comment
Misar

ਮਿਸਰ ਸਰਕਾਰ ਅਤੇ ਵਿਰੋਧੀਆਂ ਵਿਚ ਸ਼ੁਰੂ ਹੋਈ ਗੱਲਬਾਤ

ਕਾਹਿਰਾ-ਮਿਸਰ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੈ। ਖ਼ਬਰਾਂ ਅਨੁਸਾਰ ਇਸ ਗੱਲਬਾਤ ਵਿਰ ਵਿਰੋਧੀ ਨੁਮਾਇੰਦਿਆਂ ਅਤੇ ਸਰਕਾਰ ਵਿਚਕਾਰ ਸੰਵਿਧਾਨ ਦੀ ਸਮੀਖਿਆ ਬਾਰੇ ਇਕ ਰਾਏ ਕਾਇਮ ਹੋ ਗਈ ਹੈ। ਰਾਸ਼ਟਰਪਤੀ ਹੁਸਨੀ ਮੁਬਾਰਕ ਨੂੰ ਸੱਤਾ ਤੋਂ ਹਟਾਉਣ ਲਈ ਪਿਛਲੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Feb.6-2

ਖੇਤੀਬਾੜੀ ਵਿੱਚ ਬਾਇਓ ਤਕਨਾਲੋਜੀ ਵਿਧੀਆਂ ਨਾਲ ਇਕ ਨਵਾਂ ਇਨਕਲਾਬ ਆ ਸਕਦਾ ਹੈ-ਡਾ: ਕੰਗ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਜੋ ਕਿ ਦੋਆਬਾ ਕਾਲਜ ਜ¦ਧਰ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਆਯੋਜਿਤ ਕੀਤੇ ਰਾਸ਼ਟਰੀ ਸੈਮੀਨਾਰ ‘‘ਜੀਨੈਟੀਕਲੀ ਮੌਡੀਫਾਈਡ ਕਰਾਪਸ-ਚੁਣੌਤੀਆਂ ਅਤੇ ਸੰਭਾਵਨਾਵਾਂ’’ ਵਿਸ਼ੇ ਤੇ  ਵਿਸੇਸ਼ ਮਹਿਮਾਨ ਵਜੋਂ ਬੋਲ ਰਹੇ ਸਨ ਨੇ ਕਿਹਾ … More »

ਖੇਤੀਬਾੜੀ | Leave a comment
Feb.6

ਮੌਸਮੀ ਤਬਦੀਲੀਆਂ ਬਾਰੇ ਅੰਤਰ ਰਾਸ਼ਟਰੀ ਗੋਸ਼ਟੀ ਲੁਧਿਆਣਾ ਵਿੱਚ ਸ਼ੁਰੂ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਮੌਸਮੀ ਤਬਦੀਲੀਆਂ ਦਾ ਖੇਤੀਬਾੜੀ ਤੇ ਅਸਰ ਬਾਰੇ ਅੱਜ ਸ਼ੁਰੂ ਹੋਈ ਤਿੰਨ ਰੋਜ਼ਾ ਅੰਤਰ ਰਾਸ਼ਟਰੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਮੌਸਮੀ ਤਬਦੀਲੀਆਂ ਨੂੰ … More »

ਖੇਤੀਬਾੜੀ | Leave a comment
clinton_lavrov_600_2

ਪ੍ਰਮਾਣੂ ਹਥਿਆਰਾਂ ਦੀ ਕਟੌਤੀ ਬਾਰੇ ਅਮਰੀਕਾ-ਰੂਸ ਸੰਧੀ ਲਾਗੂ

ਮਿਊਨਿਖ-ਰੂਸ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਹਥਿਆਰਾਂ ਵਿਚ ਕਟੌਤੀ ਬਾਰੇ ਸੰਧੀ ਲਾਗੂ ਹੋ ਗਈ ਹੈ। ਇਸ ਸੰਧੀ ਬਾਰੇ ਦਸਤਾਵੇਜ਼ਾਂ ਦੀ ਅਦਲਾ ਬਦਲੀ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਫ਼ ਨੇ ਮਿਊਨਿਖ ਵਿਖੇ ਕੀਤੀ। ਜਿਕਰਯੋਗ ਹੈ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
200px-AamirKhan

ਆਮਿਰ ਮਚਾਏਗਾ “ਧੂਮ-3” ‘ਚ ਧੂਮ

ਆਮਿਰ ਖਾਨ ਯਸ਼ਰਾਜ ਬੈਨਰ ਹੇਠ ਬਣ ਰਹੀ ਫਿਲਮ “ਧੂਮ-3” ਵਿਚ ਭੂਮਿਕਾ ਨਿਭਾਏਗਾ। ਇਹ ਭੂਮਿਕਾ ਆਮਿਰ ਖਾਨ ਦੇ ਜੀਵਨ ਦੀ ਸਭ ਤੋਂ ਵੱਖਰੀ ਭੂਮਿਕਾ ਹੋਵੇਗੀ ਕਿਉਂਕਿ ਅਜੇ ਤੱਕ ਆਮਿਰ ਖਾਨ ਨੇ ਖਲਨਾਇਕ ਦੀ ਭੂਮਿਕਾ ਕਦੀ ਨਹੀਂ ਨਿਭਾਈ। ਪਿਛਲੇ ਕਾਫ਼ੀ ਦਿਨਾਂ ਤੋਂ … More »

ਮੁਖੱ ਖ਼ਬਰਾਂ, ਫ਼ਿਲਮਾਂ | Leave a comment
 

ਤਿੰਨ ਪਾਕਿ ਕ੍ਰਿਕਟਰਾਂ ‘ਤੇ ਲੱਗੀ ਪਾਬੰਦੀ

ਆਈਸੀਸੀ ਵਲੋਂ ਤਿੰਨ ਪਾਕਿ ਕ੍ਰਿਕਟਰਾਂ ‘ਤੇ ਮੈਚ ਫਿਕਸਿੰਗ ਮਾਮਲੇ ‘ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ਵਿਚ ਸਾਬਕਾ ਕਪਤਾਨ ਸਲਮਾਨ ਬੱਟ, ਮੁਹੰਮਦ ਆਸਿਫ਼ ਅਤੇ ਮੁਹੰਮਦ ਆਮਿਰ ਦੇ ਨਾਮ ਸ਼ਾਮਲ ਹਨ। ਸਲਮਾਨ ਬੱਟ ‘ਤੇ ਸਭ ਤੋਂ ਵੱਧ 10 ਸਾਲਾਂ ਲਈ ਪਾਬੰਦੀ ਲਾਈ … More »

ਖੇਡਾਂ | Leave a comment
dev

ਰੰਗੀਨ “ਹਮ ਦੋਨੋਂ” ਹੋਈ ਰਲੀਜ਼

ਸਦਾ ਬਹਾਰ ਦੇਵ ਆਨੰਦ ਸਾਹਿਬ ਜਿਨ੍ਹਾਂ ਉਪਰ ਫਿਲਮਾਂ ਦਾ ਨਸ਼ਾ ਪਹਿਲਾਂ ਵਾਂਗ ਹੀ ਬਰਕਰਾਰ ਹੈ। ਬਾਲੀਵੁੱਡ ਵਿਚ ਪੁਰਾਣੀਆਂ ਬਲੈਕ ਐਂਡ ਵਾਈਟ ਫਿਲਮਾਂ ਨੂੰ ਰੰਗੀਨ ਕਰਨ ਦੀ ਸ਼ੁਰੂਆਤ 1957 ਵਿਚ ਰਲੀਜ਼ “ਨਯਾ ਦੌਰ” ਅਤੇ 1960 ਵਿਚ ਰਲੀਜ਼ “ਮੁਗ਼ਲ ਏ ਆਜ਼ਮ” ਨਾਲ … More »

ਫ਼ਿਲਮਾਂ | 1 Comment