ਖ਼ਬਰਾਂ

P012811PS-1013_0

ਅਸੀਂ ਮਿਸਰ ਦੇ ਲੋਕਾਂ ਦੇ ਨਾਲ ਹਾਂ- ਓਬਾਮਾ

ਵਾਸਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ  ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਇਸ ਲਈ ਅਮਰੀਕਾ ਮਿਸਰ ਦੀ ਜਨਤਾ ਦੇ ਨਾਲ ਹੈ। ਰਾਸ਼ਟਰਪਤੀ ਓਬਾਮਾ ਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

67 ਲੱਖ ਕੈਸ਼ ਨਾਲ ਭਰੀ ਵੈਨ ਲੈ ਕੇ ਫਰਾਰ

ਨਵੀਂ ਦਿੱਲੀ- ਦਿੱਲੀ ਦੇ ਅਲਕਨੰਦਾ ਇਲਾਕੇ ਵਿਚੋਂ 67 ਲੱਖ 50 ਹਜ਼ਾਰ ਦੀ ਕੈਸ਼ ਰਕਮ ਨਾਲ ਭਰੀ ਵੈਨ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਕਰਨ ਵਾਲੇ ਕੋਈ ਚੋਰ ਜਾਂ ਡਾਕੂ ਨਹੀਂ, ਖੁਦ ਕੈਸ਼ ਵੈਨ ਦਾ ਡਰਾਈਵਰ … More »

ਭਾਰਤ | Leave a comment
dgpmes

ਪੰਜਾਬ ਪੁਲਿਸ ਨੇ ਲੁਟਿਆ ਸਮਾਨ ਵਾਪਿਸ ਕੀਤਾ

ਅੰਮ੍ਰਿਤਸਰ- ਪੰਜਾਬ  ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦਾ ਇਹ ਸੁਫਨਾ ਹੈ ਕਿ ਪੁਲਿਸ ਅਤੇ ਜਨਤਾ ਵਿਚਕਾਰ ਦੂਰੀ ਨੂੰ ਸਮਾਪਤ ਕੀਤਾ ਜਾਵੇ। ਪੰਜਾਬ ਪੁਲਿਸ ਇਸ ਨੂੰ ਪੂਰਾ ਕਰਨ ਲਈ ਪਹਿਲ ਦੇ ਅਧਾਰ ਤੇ ਆਪਣੀ ਪੂਰੀ ਕੋਸਿਸ਼ ਕਰ ਰਹੀ ਹੈ। ਇਨ੍ਹਾਂ … More »

ਪੰਜਾਬ | Leave a comment
220px-Katrina-Kaif

ਗੁਲਜ਼ਾਰ ਮੇਰੇ ਲਈ ਗੀਤ ਲਿਖਣ – ਕੈਟਰੀਨਾ

ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ਼ ਦਾ ਮੰਨਣਾ ਹੈ ਕਿ ਦੁਨੀਆ ਵਿੱਚ ਪਿਆਰ ਹੀ ਸੱਭ ਤੋਂ ਸੁੰਦਰ ਚੀਜ਼ ਹੈ। ਉਸਦੀ ਇੱਛਾ ਹੈ ਕਿ ਮੰਨੇ ਪ੍ਰਮੰਨੇ ਗੀਤਕਾਰ ਗੁਲਜ਼ਾਰ ਉਸ ਲਈ ਰਚਨਾਵਾਂ ਲਿਖਣ। ਫਿਲਮ ਨਿਰਮਾਤਾ ਅਤੇ ਪੱਤਰਕਾਰ ਪ੍ਰਤੀਸ਼ ਨੰਦੀ ਦੇ ਕਵਿਤਾ … More »

ਫ਼ਿਲਮਾਂ | Leave a comment
 

ਯੂਨੀਵਰਸਿਟੀ ਮਾਹਿਰਾਂ ਦੀਆਂ ਸਿਫਾਰਸ਼ਾਂ ਤੋਂ ਲਾਂਭੇ ਨਾ ਜਾਓ-ਡਾ: ਕੰਗ

ਲੁਧਿਆਣਾ:- ਖੇਤੀਬਾੜੀ ਹੁਣ ਗਿਆਨ ਅਧਾਰਿਤ ਕਿੱਤਾ ਬਣ ਚੁੱਕਾ ਹੈ ਅਤੇ ਯੂਨੀਵਰਸਿਟੀ ਮਾਹਿਰਾਂ ਵੱਲੋਂ ਦੱਸੀਆਂ ਤਕਨੀਕਾਂ ਅਪਣਾਅ ਕੇ ਵਿਕਸਤ ਖੇਤੀ ਕੀਤੀ ਜਾ ਸਕਦੀ ਹੈ। ਇਕ ਨਿੱਜੀ ਬਹੁ-ਕੌਮੀ ਕੰਪਨੀ ਸਿੰਜੈਂਟਾ ਵੱਲੋਂ ਜ¦ਧਰ ਜ਼ਿਲ੍ਹੇ ਦੇ ਪਿੰਡ ਧੋਗੜੀ ਵਿਖੇ ਕਰਵਾਏ ਆਲੂ ਖੇਤ ਦਿਵਸ ਦੀ … More »

ਖੇਤੀਬਾੜੀ | Leave a comment
Jan. 28(2)

ਖੇਤੀ ਆਮਦਨ ਵਧਾਉਣ ਅਤੇ ਵਾਤਾਵਰਨ ਸੰਭਾਲ ਨੂੰ ਸਮਰਪਿਤ ਹੋਣਗੇ ਮਾਰਚ ਮਹੀਨੇ ਦੇ ਕਿਸਾਨ ਮੇਲੇ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਅੱਜ ਮਾਰਚ ਮਹੀਨੇ ਹੋਣ ਵਾਲੇ ਕਿਸਾਨ ਮੇਲਿਆਂ ਦੀ ਤਿਆਰੀ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਹੋਣ ਵਾਲੇ ਕਿਸਾਨ ਮੇਲਿਆਂ ਦਾ ਕੇਂਦਰਬਿੰਦੂ ਖੇਤੀ ਆਮਦਨ … More »

ਪੰਜਾਬ | Leave a comment
Jan. 28-1(2)

ਖੇਤੀਬਾੜੀ ਇੰਜੀਨੀਅਰਾਂ ਦੀ ਕੌਮਾਂਤਰੀ ਪੱਧਰ ਦੀ ਇਕਾਈ ਵੱਲੋਂ ਜਰਮਨੀ ਦੇ ਸਾਇੰਸਦਾਨ ਦਾ ਲੈਕਚਰ ਆਯੋਜਿਤ

ਲੁਧਿਆਣਾ: – ਕੁੱਲ ਭਾਰਤੀ ਖੇਤੀਬਾੜੀ ਇੰਜੀਨੀਅਰਾਂ ਦੀ ਪੰਜਾਬ ਇਕਾਈ ਵੱਲੋਂ ਜਰਮਨੀ ਦੇ ਉੱਘੇ ਸਾਇੰਸਦਾਨ ਡਾ: ਜੌਰਗ ਜਸਪਰ ਦਾ ਵਿਸ਼ੇਸ਼ ਭ੍ਯਾਸ਼ਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਡਾ: ਜੇ ਐਸ ਪੰਵਾਰ, ਭਾਰਤੀ ਖੇਤੀਬਾੜੀ … More »

ਖੇਤੀਬਾੜੀ | Leave a comment
28lud meting of youth akali dal 1

ਦੇਸ਼ ਲਈ ਕੁਦਰਤੀ ਆਫਤਾਂ ਨਾਲੋਂ ਵੀ ਵੱਡੀ ਮੁਸੀਬਤ ਕਾਂਗਰਸ- ਮਜੀਠੀਆ

ਲੁਧਿਆਣਾ- ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਤਿ ਦੀ ਮਹਿੰਗਾਈ ਅਤੇ ਵਿਅਪਕ ਭ੍ਰਿਸ਼ਟਾਚਾਰ ਲਈ ਕਾਂਗਰਸ ਪਾਰਟੀ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾੳਦਿਆਂ ਕਿਹਾ ਕਿ ਕਾਂਗਰਸ  ਦੇਸ਼ ਲਈ ਕੁਦਰਤੀ ਆਫਤਾਂ ਨਾਲੋਂ … More »

Uncategorized, ਪੰਜਾਬ | Leave a comment
s2011012633356

ਦਿੱਲੀ ਵਿੱਚ 62ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ

ਨਵੀਂ ਦਿੱਲੀ- ਦੇਸ਼ਭਰ ਵਿੱਚ ਗਣਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਤੋਂ ਬਾਅਦ ਭਾਰਤ ਪੂਰਾ ਗਣਤੰਤਰ ਬਣਿਆ ਸੀ। ਇਸ ਮੌਕੇ ਤੇ ਦੇਸ਼ ਦੀ ਆਣ ਅਤੇ ਸ਼ਾਨ ਦਾ ਪੂਰਾ ਪ੍ਰਦਰਸ਼ਨ ਕੀਤਾ ਗਿਆ। ਰਾਜਪੱਥ ਤੇ … More »

ਭਾਰਤ, ਮੁਖੱ ਖ਼ਬਰਾਂ | Leave a comment
20110126pau

ਭਾਰਤ ਦੇ ਉੱਜਲ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਅਧਾਰਿਤ ਖੇਤੀ ਮਹੱਤਵਪੂਰਨ-ਡਾ: ਕੰਗ

ਲੁਧਿਆਣਾ:- 62ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਸਮਾਜਕ ਵਿਕਾਸ ਲਈ ਸਾਨੂੰ ਸਭ ਨੂੰ ਇਕ ਮੁਠ ਹੋ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਸਮਾਜ … More »

ਪੰਜਾਬ | Leave a comment