ਖ਼ਬਰਾਂ

newbuilding4-1

ਪੰਜਾਬ-ਹਰਿਆਣਾ ਹਾਈਕੋਰਟ ਦੀਆਂ 60 ਹਜ਼ਾਰ ਫਾਈਲਾਂ ਸੜੀਆਂ

ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਕਾਰਡ ਰੂਮ ਵਿਚ ਅੱਗ ਲੱਗ ਜਾਣ ਕਰਕੇ ਉਥੇ ਪਈਆਂ ਅੰਦਾਜ਼ਨ 60 ਹਜ਼ਾਰ ਦੇ ਕਰੀਬ ਫਾਈਲਾਂ ਜਾਂ ਤਾਂ ਸੜ ਗਈਆਂ ਅਤੇ ਜਾਂ ਪਾਣੀ ਪੈਣ ਕਰਕੇ ਖ਼ਰਾਬ ਹੋ ਗਈਆਂ। ਇਹ ਅੱਗ ਐਤਵਾਰ ਨੂੰ ਸੁਵੱਖਤੇ ਤਿੰਨ ਵਜੇ ਦੇ … More »

ਪੰਜਾਬ, ਮੁਖੱ ਖ਼ਬਰਾਂ | Leave a comment
 

ਝੀਂਡਾ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

ਅੰਮ੍ਰਿਤਸਰ-ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਐਸਜੀਪੀਸੀ ਦੇ ਮੈਂਬਰ ਅਤੇ ਹਰਿਆਣੇ ਦੀ ਐਡਹਾਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰੈਸ ਕਾਨਫਰੰਸ ਕਰਨ ਲਈ ਭਾਈ ਗੁਰਦਾਸ ਹਾਲ ਵਿਚ ਨਾ ਵੜਣ ਦਿੱਤਾ ਗਿਆ। ਸ: ਝੀਂਡਾ ਉਥੇ ਪ੍ਰੈਸ … More »

ਪੰਜਾਬ | Leave a comment
 

ਖਾਲੜਾ ਕੇਸ ਦਾ ਮੁੱਖ ਗਵਾਹ ਮਿਲਿਆ

ਤਰਨਤਾਰਨ-ਦਹਿਸ਼ਤਵਾਦ ਦੇ ਸਮੇਂ ਦੌਰਾਨ ਪੁਲਿਸ ਵਲੋਂ ਮਾਰੇ ਗਏ ਮਨੁੱਖੀ ਅਧਿਕਾਰ ਜਥੇਬੰਦੀ ਦੇ ਮੈਂਬਰ ਰਹੇ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦੇ ਮੁੱਖ ਗਵਾਹ ਐਸਪੀਓ ਕੁਲਦੀਪ ਸਿੰਘ ਬਚੜਾ ਨੂੰ ਬਟਾਲੇ ਦੇ ਗੁਰਦੁਆਰਾ ਸੰਨ੍ਹ ਸਾਹਿਬ ਤੋਂ ਲੱਭ ਲਿਆ ਗਿਆ। ਬਟਾਲਾ ਪੁਲਿਸ ਨੇ ਉਸਨੂੰ … More »

ਪੰਜਾਬ | Leave a comment
 

ਸੈਂਕੜੇ ਭਾਰਤੀ ਕਾਹਿਰਾ ਏਅਰਪੋਰਟ ‘ਤੇ ਫੱਸੇ

ਕਾਹਿਰਾ-ਮਿਸਰ ਵਿਚ ਰਾਸ਼ਟਰਪਤੀ ਹੁਸਨੀ ਮੁਬਾਰਕ ਨੂੰ ਅਹੁਦਾ ਤਿਆਗਣ ਦੀ ਮੰਗ ਕਰਕੇ ਉਥੇ ਭੜਕੀ ਹਿੰਸਾ ਦੌਰਾਨ ਅਨੇਕਾਂ ਭਾਰਤੀ ਮਿਸਰ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਹਨ। ਇਸੇ ਦੌਰਾਨ ਉਨ੍ਹਾਂ ‘ਚੋਂ ਅਨੇਕਾਂ ਭਾਰਤੀ ਕਾਹਿਰਾ ਏਅਰਪੋਰਟ ‘ਤੇ ਪਹੁੰਚੇ ਪਰੰਤੂ ਮਿਸਰ ਸਰਕਾਰ ਵਲੋਂ ਕਹਿਰਾ ਆਉਣ … More »

ਅੰਤਰਰਾਸ਼ਟਰੀ | Leave a comment
231px-Kerosene_bottle

ਪੰਜਾਬ ਵਿੱਚ 300 ਕਰੋੜ ਦਾ ਘਪਲਾ

ਚੰਡੀਗੜ੍ਹ-ਡੀਪੋ ਹੋਲਡਰ ਸਿੰਗਲ ਗੈਸ ਕਨੈਕਸ਼ਨ ਦੇ ਨਾਂ ਤੇ ਮਿਲਣ ਵਾਲਾ ਕੈਰੋਸਿਨ ਖੁਲ੍ਹੇ ਬਜ਼ਾਰ ਵਿੱਚ ਵੇਚ ਕੇ ਹਰ ਮਹੀਨੇ ਕਰੋੜਾਂ ਰੁਪੈ ਦਾ ਗੜਬੜ ਘੋਟਾਲਾ ਕਰ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਹਰ ਸਾਲ ਸਿੰਗਲ ਗੈਸ ਕਨੈਕਸ਼ਨ ਦੇ ਨਾਂ ਤੇ 300 ਕਰੋੜ … More »

ਪੰਜਾਬ | Leave a comment
raveena-tandon-poster

ਰਵੀਨਾ ਬਾਲੀਵੁੱਡ ਵਾਪਸ ਆਉਣ ਦੀ ਇੱਛੁਕ

ਨਵੀਂ ਦਿੱਲੀ-ਵਿਆਹ ਕਰਵਾ ਲੈਣ ਤੋਂ ਬਾਅਦ ਅੰਦਾਜ਼ਨ ਪੰਜ ਸਾਲਾਂ ਤੱਕ ਵੱਡੇ ਪਰਦੇ ਤੋਂ ਦੂਰ ਰਹੀ ਬਾਲੀਵੁੱਡ ਦੀ ਅਦਾਕਾਰਾ ਰਵੀਨਾ ਟੰਡਨ ਵਾਪਸੀ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਦੌਰਾਨ ਰਵੀਨਾ ਨੇ ਮੰਨਿਆ ਕਿ ਉਸਨੇ ਕੁਝ ਰਹਾਣੀਆਂ ਵੇਖੀਆਂ ਹਨ ਅਤੇ ਲੋਕੀਂ ਉਸਨੂੰ … More »

ਫ਼ਿਲਮਾਂ | Leave a comment
01-26-egypt

ਮਿਸਰ ਵਿਚ ਨਵਾਂ ਪ੍ਰਧਾਨ ਮੰਤਰੀ ਨਿਯੁਕਤ, ਹਿੰਸਾ ਜਾਰੀ

ਕਾਹਿਰਾ-ਮਿਸਰ ਵਿਚ ਲੋਕਾਂ ਵਲੋਂ ਰਾਸ਼ਟਰਪਤੀ ਨੂੰ ਹਟਾਉਣ ਦੀ ਮੰਗ ਦੇ ਦੌਰਾਨ ਭਾਰੀ ਹਿੰਸਾ ਅਜੇ ਵੀ ਜਾਰੀ ਹੈ। ਭਾਵੇਂ ਮਿਸਰ ਦੇ ਰਾਸ਼ਟਰਪਤੀ ਨੇ ਆਪਣੀ ਸਰਕਾਰ ਵਿਚ ਤਬਦੀਲੀ ਕਰਦੇ ਹੋਏ ਨਵਾਂ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਹਿੰਸਾ ਅਤੇ ਮੁਜਾਹਰਿਆਂ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਫਾਈਨਲ ‘ਚ ਬੌਬ-ਬ੍ਰਾਇਨ ਜਿੱਤੇ ਅਤੇ ਪੇਸ-ਭੂਪਤੀ ਹਾਰੇ

ਭਾਰਤ ਦੇ ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਆਸਟ੍ਰੇਲੀਅਨ ਓਪਨ ਟੈਨਿਸ ਦੇ ਡਬਲਜ਼ ਦੇ ਫਾਈਨਲ ‘ਚ ਅਮਰੀਕਾ ਦੇ ਬੌਬ ਅਤੇ ਮਾਈਕ ਬ੍ਰਾਇਨ ਦੀ ਜੋੜ ਤੋਂ  ਹਾਰ ਗਈ ਹੈ। ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਨੌ ਸਾਲ ਬਾਅਦ ਕਿਸੇ … More »

ਖੇਡਾਂ | Leave a comment
 

ਬਗਦਾਦ ਸਥਿਤ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਦੀ ਸੁਰੱਖਿਆ ਲਈ ਲੌੜੀਂਦੇ ਕਦਮ ਚੁਕੇ ਜਾਣਗੇ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਗੁਰੂ ਨਾਨਕ ਦੇਵ ਜੀ ਦੀ ਬਗਦਾਦ ਫੇਰੀ ਦੀ ਯਾਦ ਵਿੱਚ ਉਥੇ ਸਥਿਤ ਗੁਰਦੁਆਰਾ ਸਹਿਬ ਦੀ ਇਮਾਰਤ ਦੀ ਹਾਲਤ ਮਿਟਣ ਕਿਨਾਰੇ … More »

Uncategorized, ਪੰਜਾਬ | Leave a comment
Congress General Secretary Rahul Gandhi addressing a rally in Begusarai Bihar.jpg

ਰਾਜਨੀਤਕ ਢਾਂਚੇ ਨੂੰ ਬਦਲਣ ਨਾਲ ਖਤਮ ਹੋਵੇਗਾ ਭ੍ਰਿਸ਼ਟਾਚਾਰ

ਔਰੰਗਾਬਾਦ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਤਬਦੀਲੀ ਲਿਆਉਣ ਲਈ ਨੌਜਵਾਨ ਆਪਣੀ ਜਿੰਦਗੀ ਦੇ 10 ਸਾਲ ਰਾਜਨੀਤੀ ਨੂੰ ਦੇਣ। ਉਨ੍ਹਾਂ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਦੀ ਸਿਕਾਇਤ ਕਰਦੇ ਹਨ, ਪਰ ਇਸ ਨੂੰ ਖਤਮ ਕਰਨ ਲਈ ਰਾਜਨੀਤਕ … More »

ਭਾਰਤ, ਮੁਖੱ ਖ਼ਬਰਾਂ | Leave a comment