ਖ਼ਬਰਾਂ

DSC01074

ਯੂਥ ਨੂੰ ਉਤਸ਼ਾਹਿਤ ਕਰਨ ਲਈ ਮੋਟਰਸਾਇਕਲ ਰੈਲੀ ਕੱਢੀ

ਲੁਧਿਆਣਾ -  ਸਮੁੱਚੇ ਯੂਥ ਨੂੰ ਇਕਮੁੱਠ ਰੱਖਣ ਲਈ ਸਥਾਨਕ ਅਬਦੁੱਲਾਪੁਰ ਬਸਤੀ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਸਲਾਹਕਾਰ ਤੇ ਸਾਬਕਾ ਕੌਂਸਲਰ ਸ. ਰਜਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਸਕੂਟਰ ਮੋਟਰ ਸਾਇਕਲ ਰੈਲੀ ਕੱਢੀ ਗਈ। ਸਕੂਟਰ ਮੋਟਰਸਾਇਕਲ ਰੈਲੀ ਲਾਲ ਕੁਆਟਰ ਤੋਂ … More »

ਪੰਜਾਬ | Leave a comment
amarjit

ਪਿੰਡ ਦੇ ਅਧੂਰੇ ਰਹਿੰਦੇ ਵਿਕਾਸ ਕਾਰਜ ਜਲਦ ਹੀ ਪੂਰੇ ਕੀਤੇ ਜਾਣਗੇ – ਸਰਪੰਚ ਗੌਂਸਗੜ੍ਹ

ਲੁਧਿਆਣਾ- ਆਉਦੀਆ ਵਿਧਾਨ ਸ੍ਯਭਾ ਦੀਆ ਚੋਣਾਂ ਦੇ ਮੱਦੇਨਜ਼ਰ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਗੌਂਸਗੜ੍ਹ ਵਿਖੇ ਸ਼ਨਾਖਤੀ ਕਾਰਡ ਦਿੱਤੇ ਗਏ। ਸਨਾਖਤੀ ਕਾਰਡ ਦੇਣ ਲਈ ਜਿਲ੍ਹਾ ਪ੍ਰਸ਼ਾਸਨ ਦੇ ਜੁਗਰਾਜ ਸਿੰਘ ਬੀ.ਐਲ.ਓ ਨੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਵਾਸੀਆ ਨੂੰ ਪਿੰਡ … More »

ਪੰਜਾਬ | Leave a comment
Jan. 25

ਵਿਸ਼ਵ ਪੱਧਰ ਦੇ ਗਿਆਨ ਵਾਲੀ ਖੇਤੀ ਵਰਸਿਟੀ ਵਿੱਚ ਆਉਣ ਮੇਰੇ ਲਈ ਜ਼ਿਆਰਤ ਵਾਂਗ-ਲੂਸੀਲਾ ਟਾਮਾਰੌਂਗ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਹਫਤੇ ਲਈ ਖੇਤੀਬਾੜੀ ਸਿਖਲਾਈ ਪ੍ਰਾਪਤ ਕਰਨ ਆਈ ਫਿਲਪਾਈਨ ਦੇ  ਸ਼ਹਿਰ ਟੋਲੇਡੋ ਸਿਟੀ ਦੇ ਖੇਤੀਬਾੜੀ ਅਧਿਕਾਰੀ ਲੂਸੀਲਾ ਟਾਮਰੌਂਗ ਨੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਇਸ ਯੂਨੀਵਰਸਿਟੀ ਵਿੱਚ … More »

ਖੇਤੀਬਾੜੀ | Leave a comment
 

ਸ਼ਿਮਲਾ ਮਿਰਚ ਅਤੇ ਮਿਰਚ ਦੀ ਪਨੀਰੀ ਨੂੰ ਠੰਢ ਤੇ ਕੋਰੇ ਤੋਂ ਬਚਾਓ-ਡਾ: ਬਰਾੜ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਬਜ਼ੀਆਂ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ: ਪਰਮਜੀਤ ਸਿੰਘ ਬਰਾੜ  ਨੇ ਪੰਜਾਬ ਦੇ ਸਬਜ਼ੀ ਉਤਪਾਦਕ ਕਿਸਾਨ ਭਰਾਵਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸ਼ਿਮਲਾ ਮਿਰਚ ਅਤੇ ਮਿਰਚ ਦੀ ਪਨੀਰੀ ਨੂੰ ਠੰਢ ਅਤੇ ਕੋਰੇ ਤੋਂ … More »

ਖੇਤੀਬਾੜੀ | Leave a comment
220px-Domodedovo-terminal

ਮਾਸਕੋ ਦੇ ਏਅਰਪੋਰਟ ਤੇ ਆਤਮਘਾਤੀ ਹਮਲੇ ਵਿੱਚ 35 ਮਰੇ

ਮਾਸਕੋ- ਅਤਵਾਦੀਆਂ ਨੇ ਰੂਸ ਦੇ ਸੱਭ ਤੋਂ ਵੱਡੇ ਹਵਾਈ ਅੱਡੇ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਹਮਲਾਵਰ ਨੇ ਆਪਣੇ ਆਪ ਨੂੰ ਵੀ ਵਿਸਫੋਟ ਵਿੱਚ ਉਡਾ ਲਿਆ। ਇਸ ਧਮਾਕੇ ਨਾਲ 35 ਲੋਕ ਮੌਕੇ ਤੇ ਹੀ ਮਾਰੇ ਗਏ ਹਨ ਅਤੇ 100 … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
800px-Supreme_court_of_india

ਇੱਛਾ ਮ੍ਰਿਤੂ ਤੇ ਸੁਪਰੀਮ ਕੋਰਟ ਨੇ ਸਰਕਾਰ ਤੋਂ ਸਲਾਹ ਮੰਗੀ

ਨਵੀਂ ਦਿੱਲੀ-  ਸੁਪਰੀਮ ਕੋਰਟ ਨੇ ਦੁਰਾਚਾਰ ਦੀ ਸਿਕਾਰ ਇੱਕ ਮਹਿਲਾ ਨੂੰ ਇੱਛਾ ਮ੍ਰਿਤੂ ਦੀ ਇਜ਼ਾਜ਼ਤ ਦੇਣ ਦੇ ਸਬੰਧ ਵਿੱਚ ਅਟਾਰਨੀ ਜਨਰਲ ਦੀ ਸਲਾਹ ਮੰਗੀ ਹੈ। ਅਰੁਣਾ ਰਾਮਚੰਦਰ 36 ਸਾਲਾਂ ਤੋਂ ਦਿਮਾਗੀ ਤੌਰ ਤੇ ਮਰੀ ਹੋਈ ਹੈ। ਦੇਸ਼ ਵਿੱਚ ਇੱਛਾ ਮ੍ਰਿਤੂ … More »

ਭਾਰਤ, ਮੁਖੱ ਖ਼ਬਰਾਂ | Leave a comment
 

ਭਾਜਪਾ ਵੱਲੋਂ ਸ੍ਰੀ ਨਗਰ ਯਾਤਰਾ ਦੀ ਅਪੀਲ ਨੂੰ ਠੁਕਰਾਉਣਾ ਅਤਿ ਮੰਦਭਾਗਾ

ਫਤਿਹਗੜ੍ਹ ਸਾਹਿਬ:- “ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਦਲ ਨੂੰ ਛੱਡ ਕੇ ਐਨ ਡੀ ਏ ਦੀਆਂ ਬਾਕੀ ਭਾਈਵਾਲ ਜਮਾਤਾਂ ਅਤੇ ਹਿੰਦ ਦੇ ਵਜ਼ੀਰ ਏ ਆਜਿਮ ਡਾ: ਮਨਮੋਹਨ ਸਿੰਘ ਵੱਲੋ ਜੋ ਭਾਜਪਾ ਨੂੰ ਆਪਣੀ ਸ਼੍ਰੀਨਗਰ ਯਾਤਰਾ ਰੱਦ ਕਰਨ ਦੀ ਅਪੀਲ … More »

ਪੰਜਾਬ | Leave a comment
STOCK

ਬੰਬਈ ਸਟਾਕ ਐਕਸਚੇਂਜ ਦੀ ਸੁਰੱਖਿਆ ਵਿੱਚ ਵਾਧਾ

ਮੁੰਬਈ- ਬੰਬਈ ਸਟਾਕ ਐਕਸਚੇਂਜ ਨੂੰ ਧਮਕੀ ਭਰੇ ਈਮੇਲ ਮਿਲ ਰਹੇ ਹਨ ਕਿ 24 ਜਾਂ 27 ਜਨਵਰੀ ਨੂੰ ਵਿਸਫੋਟ ਕੀਤੇ ਜਾਣਗੇ। ਇਸ ਕਰਕੇ ਦੱਖਣੀ ਮੁੰਬਈ ਸਥਿਤ ਦੇਸ਼ ਦੇ ਮੁੱਖ ਸ਼ੈਅਰ ਬਜ਼ਾਰ ਦੇ ਆਲੇਦੁਆਲੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਸਥਾਨਕ … More »

ਭਾਰਤ, ਮੁਖੱ ਖ਼ਬਰਾਂ | Leave a comment
n14019737132_765553_8303

ਮਾਂ ਦੀ ਭੂਮਿਕਾ ਨਿਭਾਉਣ ਦੀਆਂ ਤਿਆਰੀਆਂ ‘ਚ ਮਾਧੁਰੀ

ਮੁੰਬਈ-ਮਾਧੁਰੀ ਦੀਕਸਿਤ ਨੂੰ ਮਾਂ ਦੀ ਭੂਮਿਕਾ ਨਿਭਾਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਪਿਛਲੇ ਦਿਨੀਂ ਇਹ ਅਫ਼ਵਾਹ ਗਰਮ ਸੀ ਕਿ ਅਨਿਲ ਕਪੂਰ ਦੀ ਫਿਲਮ “ਫ੍ਰੀਕੀ ਫ੍ਰਾਈਡੇ” ਦੇ ਭਾਰਤੀ ਸੰਸਕਰਣ ਵਿਚ ਮਾਧੁਰੀ ਨੇ ਸੋਨਮ ਕਪੂਰ ਦੀ ਮਾਂ ਬਣਨੋਂ ਇਨਕਾਰ ਕਰ ਦਿੱਤਾ ਹੈ। … More »

ਫ਼ਿਲਮਾਂ | Leave a comment
 

ਘੁਟਾਲੇ ‘ਚ ਸ਼ਾਮਲ ਲੈਫ਼ਟੀਨੈਂਟ ਦਾ ਹੋਇਆ ਕੋਰਟ ਮਾਰਸ਼ਲ

ਸਿਲਾਂਗ-ਸੁਕਨਾ ਜ਼ਮੀਨ ਘੁਟਾਲੇ ਦੇ ਦੋਸ਼ੀ ਲੈਫ਼ਟੀਨੈਂਟ ਜਨਰਲ ਪੀਕੇ ਰਥ ਨੂੰ ਸੈਨਾ ਵਲੋਂ ਕੋਰਟ ਮਾਰਸ਼ਲ ਕੀਤਾ ਗਿਆ ਹੈ। ਇਸ ਦੌਰਾਨ ਫਟਕਾਰ ਲਾਉਂਦੇ ਹੋਏ ਉਸਦੀ ਸੀਨੀਆਰਟੀ ਦੋ ਸਾਲ ਘਟਾ ਦਿੱਤੀ ਗਈ ਹੈ। ਰਥ ਨੂੰ ਆਪਣੀ ਸੇਵਾ ਦੇ 15 ਸਾਲਾਂ ਦੇ ਲਈ ਕੋਈ … More »

ਭਾਰਤ | Leave a comment