ਖ਼ਬਰਾਂ

 

ਰਵੀਇੰਦਰ ਤੇ ਇਕ ਹੋਰ ਖਿਲਾਫ਼ ਦੋਸ਼ ਪੱਤਰ

ਨਵੀਂ ਦਿੱਲੀ-ਆਖ਼ਰਕਾਰ ਪੁਲਿਸ ਨੇ ਡਾਇਰੈਕਟਰ ਰਵੀਇੰਦਰ ਅਤੇ ਇਕ ਹੋਰ ਦੇ ਖਿਲਾਫ਼ ਜਾਸੂਸੀ ਦੇ ਇਲਜ਼ਾਮ ਵਿਚ ਦੋਸ਼ ਪਤੱਰ ਦਾਖ਼ਲ ਕਰ ਦਿੱਤਾ ਹੈ। ਰਵੀਇੰਦਰ ਗ੍ਰਹਿ ਮੰਤਰਾਲੇ ਦੇ ਅੰਦਰੂਨੀ ਸੁੱਰਖਿਆ ਵਿਭਾਗ ਵਿਖੇ ਡਾਇਰੈਕਟਰ ਦੇ ਅਹੁਦੇ ਦੇ ਸਨ। ਇਨ੍ਹਾਂ ਦੋਵਾਂ ਉਪਰ ਸੰਵੇਦਨਸ਼ੀਲ ਸੂਚਨਾਵਾਂ ਲੀਕ … More »

ਭਾਰਤ | Leave a comment
Malashia

ਮਲੇਸ਼ੀਆ ‘ਚ ਪੱਤਰ ਵਿਹਾਰ ਕੋਰਸ ਸ਼ੁਰੂ ਕਰਨ ਦੀ ਮੰਗ

ਅੰਮ੍ਰਿਤਸਰ – ਕੋਆਲਾਲੰਪੁਰ(ਮਲੇਸ਼ੀਆ) ਤੋ ਭਾਈ ਧੀਰਜ ਸਿੰਘ, ਭਾਈ ਧਰਮਿੰਦਰ ਸਿੰਘ, ਸ. ਪਰਨਾਮ ਸਿੰਘ ਨੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਹਿੱਤ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਦਫ਼ਤਰ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ … More »

ਪੰਜਾਬ | Leave a comment
 

ਸਕੂਲ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਲਾਜ਼ਮੀ

ਨਵੀਂ ਦਿੱਲੀ :- ਸ. ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਬਾਦਲਕਿਆਂ ਦੇ ਉਸ ਬਿਆਨ ਦਾ ਪੁਰਜ਼ੋਰ ਖੰਡਨ ਕੀਤਾ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਹ ਨਗਰ ਵਿਖੇ ‘ਸਿੱਖ ਧਰਮ … More »

ਪੰਜਾਬ | Leave a comment
158px-Flag_of_Pakistan.svg

ਪਾਕਿਸਤਾਨ ਦੀਵਾਲੀਆ ਹੋਣ ਦੇ ਕੰਢੇ

ਇਸਲਾਮਾਬਾਦ- ਪਾਕਿਸਤਾਨ ਦੀ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਕਿਊ (ਪੀਐਮਐਲ -ਕਿਊ) ਦਾ ਕਹਿਣਾ ਹੈ ਕਿ ਦੇਸ਼ ਦੇ ਆਰਥਿਕ ਹਾਲਾਤ ਦੀਵਾਲੀਆ ਹੋਣ ਦੇ ਕੰਢੇ ਤੇ ਪਹੁੰਚ ਗਏ ਹਨ ਅਤੇ ਜੇ ਕਰਾਚੀ ਵਿੱਚ ਅਮਨ ਚੈਨ ਬਹਾਲ ਨਾਂ ਹੋਇਆ ਤਾਂ ਇਹ ਹਾਲਾਤ ਬਦਲੇ ਨਹੀਂ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Berlusconi-2010-1

ਇਟਲੀ ਦਾ ਰੰਗੀਲਾ ਪ੍ਰਧਾਨਮੰਤਰੀ ਹਰ ਪੰਜ ਮਿੰਟ ਵਿੱਚ ਸੈਕਸ ਕਰਦਾ ਸੀ

ਰੋਮ- ਬਹੁ ਚਰਚਿਤ  ਸੈਕਸ ਸਕੈਂਡਲ ਅਤੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਵੇਸ਼ਵਾਵਾਂ ਦੇ ਨਾਲ ਰੰਗਰਲੀਆਂ ਮਨਾਉਣ ਵਾਲੇ ਇਟਲੀ ਦੇ ਪ੍ਰਧਾਨਮੰਤਰੀ ਸਿਲਵਿਓ ਬਰਲਸਕੋਨੀ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਸੈਕਸ ਸਕੈਂਡਲ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਇੱਕ ਹੋਰ ਗਵਾਹ ਨੇ … More »

ਅੰਤਰਰਾਸ਼ਟਰੀ | Leave a comment
diner in white house

ਚੀਨ ਉਤਰ ਕੋਰੀਆ ਪ੍ਰਤੀ ਸਖਤ ਰਵਈਆ ਅਪਣਾਵੇ-ਅਮਰੀਕਾ

ਵਾਸਿੰਗਟਨ- ਅਮਰੀਕਾ ਨੇ ਚੀਨ ਨੂੰ ਇਹ ਚੇਤਾਵਨੀ ਦਿੱਤੀ ਕਿ ਜੇ ਉਸ ਨੇਉਤਰ ਕੋਰੀਆ ਉਪਰ ਆਪਣਾ ਦਬਾਅ ਨਹੀਂ ਪਾਇਆ ਤਾਂ ਉਸ ਨੂੰ ਏਸ਼ੀਆ ਵਿੱਚ ਫਿਰ ਤੋਂ ਆਪਣੀ ਆਰਮੀ ਭੇਜਣ ਲਈ ਮਜ਼ਬੂਰ ਹੋਣਾ ਪਵੇਗਾ। ਹੂ ਜਿੰਤਾਓ ਨੂੰ ਅਮਰੀਕੀ ਰਾਸ਼ਟਰਪਤੀ ਓਬਾਮਾ ਵਲੋਂ ਸਾਫ਼ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
58141_big

ਸੀਮਾ ਤੇ ਹੋਣ ਕਰਕੇ ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣਾ ਚਾਹੀਦਾ – ਡਾ: ਉਪਿੰਦਰਜੀਤ ਕੌਰ

ਚੰਡੀਗੜ੍ਹ- ਪੰਜਾਬ ਦੀ ਵਿੱਤਮੰਤਰੀ ਡਾ: ਉਪਿੰਦਰਜੀਤ ਕੌਰ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਪਹਾੜੀ ਰਾਜਾਂ ਦੀ ਤਰਜ਼ ਤੇ ਪੰਜਾਬ ਨੂੰ ਵੀ ਵਿਸ਼ੇਸ਼ ਰਾਜ ਦਾ ਦਰਜ਼ਾ ਦਿੱਤਾ ਜਾਵੇ ਅਤੇ ਕੇਂਦਰੀ ਟੈਕਸਾਂ ਵਿੱਚੋਂ 50% ਹਿੱਸਾ ਦਿੱਤਾ ਜਾਵੇ। ਨਵੀਂ ਦਿੱਲੀ … More »

ਪੰਜਾਬ | Leave a comment
mayawati

ਮਾਇਆਵਤੀ ਦੇਸ਼ ਦੀ ਸੱਭ ਤੋਂ ਅਮੀਰ ਮੁੱਖਮੰਤਰੀ

ਨਵੀਂ ਦਿੱਲੀ- ਦੇਸ਼ ਦੇ ਸਾਰੇ ਮੁੱਖਮੰਤਰੀਆਂ ਦੀ ਪ੍ਰੋਪਰਟੀ ਨੂੰ ਵੇਖਿਆ ਜਾਵੇ ਤਾਂ ਉਤਰਪ੍ਰਦੇਸ ਦੀ ਮੁੱਖਮੰਤਰੀ ਮਾਇਅਵਤੀ ਸੱਭ ਤੋਂ ਅਮੀਰ ਹੈ ਅਤੇ ਪੱਛਮੀ ਬੰਗਾਲ ਦੇ ਸੀਐਮ ਬੁੱਧਦੇਵ ਭੱਟਾਚਾਰੀਆ ਸੱਭ ਤੋਂ ਗਰੀਬ ਮੁੱਖਮੰਤਰੀ ਹਨ। ਬਹੁਜਨ ਸਮਾਜ ਪਾਰਟੀ ਦੀ ਮੁੱਖੀ ਅਤੇ ਉਤਰਪ੍ਰਦੇਸ ਦੀ … More »

ਭਾਰਤ, ਮੁਖੱ ਖ਼ਬਰਾਂ | Leave a comment
 

ਪੁਰਾਣੇ ਟਰੈਕਟਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਵਾਲੇ ਚਿੰਨ੍ਹ ਲਗਾਏ ਜਾਣ-ਡਾ: ਪਨੂੰ

ਲੁਧਿਆਣਾ: -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਖੇਤੀ ਇੰਜੀਨੀਅਰਿੰਗ ਕਾਲਜ ਦੇ ਕੋਆਰਡੀਨੇਟਰ ਖੋਜ ਡਾ: ਚਰਨਜੀਤ ਸਿੰਘ ਪਨੂੰ ਨੇ ਕਿਹਾ ਹੈ ਕਿ ਸੜਕ ਸੁਰੱਖਿਆ ਨਿਯਮਾਂ ਵਾਲੇ ਚਿੰਨ੍ਹ ਪੁਰਾਣੇ ਟਰੈਕਟਰਾਂ ਤੇ ਵੀ ਲਗਾਏ ਜਾਣ ਤਾਂ ਜੋ ਹੌਲੀ ਚੱਲਣ ਵਾਲੀ ਸਵਾਰੀ ਦੇ ਨਿਸ਼ਾਨ ਨੂੰ … More »

ਪੰਜਾਬ | Leave a comment
pm_ulemaconference1

ਅਤਵਾਦੀ ਹੱਥਿਆਰ ਸੁੱਟਣ ਤਾਂ ਗੱਲਬਾਤ ਹੋ ਸਕਦੀ ਹੈ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅਤਵਾਦ ਨੂੰ ਦੇਸ਼ ਲਈ ਸੱਭ ਤੋਂ ਵੱਡਾ ਖਤਰਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਤਵਾਦੀ ਹੱਥਿਆਰ ਸੁੱਟ ਦੇਣ ਤਾਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰਧਾਨਮੰਤਰੀ ਗਿਲਾਨੀ ਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment