ਖ਼ਬਰਾਂ
ਕੈਨੇਡੀਅਨ ਸੰਸਦ ਮੈਂਬਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਅੰਮ੍ਰਿਤਸਰ :- ਕੈਨੇਡੀਅਨ ਸੰਸਦ ਮੈਂਬਰ ਡਾ. ਰੂਬੀ ਢਾਲਾ ਨੇ ਅੱਜ ਆਪਣੇ ਪ੍ਰੀਵਾਰਕ ਮੈਂਬਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਡਾ: ਢਾਲਾ ਦੇ ਨਾਲ ਉਨ੍ਹਾਂ ਦੇ ਮਾਤਾ ਬੀਬੀ ਤਵਿੰਦਰ ਢੱਲਾ, ਉਨ੍ਹਾਂ ਦਾ ਭਰਾ ਡਾ. ਨੀਲ ਢੱਲਾ ਤੋਂ ਇਲਾਵਾ ਬੀਬਾ … More
ਆਸਟ੍ਰੇਲੀਅਨ ਵਿਗਿਆਨੀ ਨੀਲ ਸੀ ਟਰਨਰ ਨੇ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ:- ਆਸਟਰੇਲੀਆ ਤੋਂ ਨੀਲ ਸੀ ਟਰਨਰ ਨੇ ਵਿਸ਼ੇਸ਼ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅੱਜ ਦੌਰਾ ਕੀਤਾ। ਪ੍ਰੋਫੈਸਰ ਟਰਨਰ ਪੱਛਮੀ ਆਸਟ੍ਰੇਲੀਆਈ ਯੂਨੀਵਰਸਿਟੀ ਦੇ ਕੁਦਰਤੀ ਸੋਮਿਆਂ ਅਤੇ ਖੇਤੀਬਾੜੀ ਵਿਗਿਆਨ ਵਿੱਚ ਬਤੌਰ ਸਾਇੰਸਦਾਨ ਸੇਵਾ ਨਿਭਾ ਰਹੇ ਹਨ। ਆਪਣੀ ਦੋ ਦਿਨਾਂ ਇਸ ਫੇਰੀ … More
ਕੇਂਦਰੀ ਮੰਤਰੀਮੰਡਲ ਵਿੱਚ ਭਾਰੀ ਤਬਦੀਲੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ 20 ਮਹੀਨੇ ਪੁਰਾਣੇ ਮੰਤਰੀਮੰਡਲ ਵਿੱਚ ਕਾਫੀ ਅਦਲਾ ਬਦਲੀ ਕੀਤੀ ਹੈ। ਤਿੰਨ ਮੰਤਰੀਆਂ ਨੂੰ ਤਰੱਕੀਆਂ ਦੇ ਕੇ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕੁਝ ਮੰਤਰੀਆਂ ਦੇ ਵਿਭਾਗ ਬਦਲੇ ਹਨ ਅਤੇ ਕੁਝ ਨਵੇਂ ਮੰਤਰੀ ਬਣਾਏ … More
ਐੱਨ.ਆਰ.ਆਈ. ਲਾੜਿਆਂ ਦੀ ਦਾਜ਼ ਦੀ ਭੁੱਖ ਕਾਰਨ ਪੰਜਾਬ ਧੀਆਂ ਤੋਂ ਸੱਖਣਾ ਹੁੰਦਾ ਜਾ ਰਿਹੈ-ਕੁਲਵੰਤ ਧਾਲੀਵਾਲ
ਲੰਡਨ- ਪੰਜਾਬ ਵਿੱਚੋˆਇੱਕ ਰਿਪੋਰਟ ਅਨੁਸਾਰ ਸੰਨ 2010 ‘ਚ 75 ਹਜਾਰ ਮਾਦਾ ਭਰੂਣ ਹੀ ਕੁੱਖਾਂ ਵਿੱਚੋਂ ਗਾਇਬ ਹੋ ਗਏ ਹਨ। ਜਿਸ ਸੰਬੰਧੀ ਗੰਭੀਰ ਨੋਟਿਸ ਲੈਂਦਿਆਂ ਮਾਦਾ ਭਰੂਣ ਹੱਤਿਆ ਖਿਲਾਫ ਇਮਾਨਦਾਰੀ ਅਤੇ ਸੰਜ਼ੀਦਗੀ ਨਾਲ ਸੇਵਕ ਵਜੋਂ ਵਿਚਰ ਰਹੇ ਇੰਗਲੈਂਡ ਵਾਸੀ ਪਰ ਮੋਗਾ … More
ਜ. ਅਵਤਾਰ ਸਿੰਘ ਨੂੰ ਆਪਣੀ ਆਮਦਨ ਦੇ ਸ੍ਰੋਤਾਂ ਅਤੇ ਜਾਇਦਾਦ ਦੀ ਜਾਂਚ ਕਰਵਾਉਣ ਤੋਂ ਸੰਕੋਚ ਕਿਉਂ?
ਨਵੀਂ ਦਿੱਲੀ :- ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਦੀ ਇਤਨੀ ਹੀ ਸਾਫ਼-ਸੁਥਰੀ ਛੱਵੀ ਹੈ ਤਾਂ ਫਿਰ ਉਨ੍ਹਾਂ ਨੂੰ ਆਪਣੀ ਆਮਦਨ ਦੇ ਸ੍ਰੋਤਾਂ ਅਤੇ ਜਾਇਦਾਦ ਆਦਿ ਦੀ ਜਾਂਚ ਕਰਵਾਉਣ ਤੋਂ ਸੰਕੋਚ ਕਿਉਂ ਹੋ ਰਿਹਾ ਹੈ? … More
ਜਥੇ. ਅਵਤਾਰ ਸਿੰਘ ਪੰਥ-ਪ੍ਰਸਤ, ਆਪਣੀ ਸੰਸਥਾ ਨੂੰ ਸਮਰਪਿਤ ਅਤੇ ਸਾਫ਼ ਸੁਥਰੇ ਅਕਸ ਵਾਲੇ ਨਿਮਾਣੇ ਸਿੱਖ ਹਨ
ਅੰਮ੍ਰਿਤਸਰ :- ਸਿੱਖੀ ਪ੍ਰੰਪਰਾਵਾਂ ਦਾ ਘਾਣ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣ ਵਾਲੇ ਪ੍ਰਮਜੀਤ ਸਿੰਘ ਸਰਨਾ ਨੂੰ ਸੰਗਤਾਂ ਮੂੰਹ ਨਾ ਲਾਉਣ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਕੁਲਦੀਪ ਸਿੰਘ ਭੋਗਲ … More
ਸਵਿਸ ਬੈਂਕ ਦੇ ਖਾਤਿਆ ਦਾ ਰਾਜ਼ ਖੁਲ੍ਹ ਸਕਦਾ ਹੈ
ਲੰਡਨ – ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਰਹੀ ਵੈਬਸਾਈਟ ਵਿਕੀਲੀਕਸ ਦੇ ਹੱਥ ਕੁਝ ਹੋਰ ਸਨਸਨੀਖੇਜ਼ ਜਾਣਕਾਰੀਆਂ ਲਗੀਆਂ ਹਨ। ਜਿਸ ਵਿੱਚ ਦੁਨੀਆਭਰ ਦੇ ਮੰਨੇ-ਪ੍ਰਮੰਨੇ ਲੋਕਾਂ ਦੇ ਸਵਿਸ ਬੈਂਕ ਵਿੱਚ ਖਾਤਿਆਂ ਬਾਰੇ ਵੀ ਜਾਣਕਾਰੀਆਂ ਹਨ। ਸਵਿਸ ਬੈਂਕ ਵਿੱਚ ਕੰਮ ਕਰਨ ਵਾਲੇ ਇੱਕ … More
ਮਹਿੰਗਾਈ ਅਤੇ ਪੈਟਰੋਲ ਦੀ ਕੀਮਤ ਵਿੱਚ ਕੀਤੇ ਵਾਧੇ ਖਿਲਾਫ ਰੋਸ ਮਾਰਚ ਕੱਢਿਆ
ਮੁਹਾਲੀ,(ਸ.ਬ.) -ਦਿਨੋਂ ਦਿਨ ਵਧਦੀ ਮਹਿੰਗਾਈ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਹਾਲੀਆ ਵਾਧੇ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿਰੀ ਇਕਾਈ ਦੇ ਜਨਰਲ ਸਕੱਤਰ ਸ੍ਰ. ਜੇ.ਪੀ. ਸਿੰਘ ਦੀ ਅਗਵਾਈ ਵਿੱਚ ਅੱਜ ਇੱਕ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ … More
ਪੀ ਏ ਯੂ ਕਿਸਾਨ ਕਮੇਟੀ ਦੀ ਮਾਹਿਰਾਂ ਨਾਲ ਮਿਲਣੀ ਆਯੋਜਿਤ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੀ ਏ ਯੂ ਕਿਸਾਨ ਕਮੇਟੀ ਦੀ ਮਿਲਣੀ ਵੱਖ-ਵੱਖ ਮਾਹਿਰਾਂ ਨਾਲ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕੀਤੀ । ਇਸ ਮੌਕੇ ਡਾ: ਕੰਗ ਨੇ ਸੰਬੋਧਨ ਕਰਦਿਆਂ ਕਿਹਾ … More
ਘਰ ਬੈਠਿਆਂ ਹੀ ਮੁਫਤ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਕਰਨ ਲਈ ਤੀਜੇ ਸੈਸ਼ਨ ਦਾ ਦਾਖਲਾ ਸ਼ੁਰੂ
ਅੰਮ੍ਰਿਤਸਰ:- ਡਾ: ਜਸਬੀਰ ਸਿੰਘ ਸਾਬਰ, ਡਾਇਰੈਕਟਰ, ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਨੇ ਦਫਤਰ ਪੱਤਰ-ਵਿਹਾਰ ਕੋਰਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆਂ ਕਿ ਇਹ ਕੋਰਸ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਜੀ ਦੇ … More






