ਖ਼ਬਰਾਂ

220px-Deepika_in_Saree

ਦੀਪਿਕਾ ਨੇ ਕੀਤੀਆਂ ਰਣਬੀਰ ਦੀਆਂ ਸਿਫ਼ਤਾਂ

ਬਾਲੀਵੁੱਡ ਅਜਿਹੀ ਨਗਰੀ ਹੈ ਜਿਥੇ ਦੋ ਦੋਸਤਾਂ ਦਾ ਇਕ ਦਮ ਦੁਸ਼ਮਣ ਬਣ ਜਾਣਾ ਅਤੇ ਦੋ ਵਿਰੋਧੀਆਂ ਦਾ ਇਕ ਦਮ ਮਿਲ ਜਾਣਾ ਆਮ ਗੱਲ ਬਣ ਗਈ ਹੈ। ਕੁਝ ਅਜਿਹਾ ਹੀ ਜ਼ੀ ਸਿਨੇ ਐਵਾਰਡ ਮੌਕੇ ਵੇਖਣ ਨੂੰ ਮਿਲਿਆ। ਆਪਣੇ ਪੁਰਾਣੇ ਦੋਸਤ ਅਦਾਕਾਰ … More »

ਫ਼ਿਲਮਾਂ | Leave a comment
sharad-pawar

ਪਵਾਰ ਨੇ ਮਹਿੰਗਾਈ ਤੋਂ ਪੱਲਾ ਝਾੜਿਆ

ਪੁਣੇ-ਖੇਤੀ ਮੰਤਰੀ ਸ਼ਰਦ ਪਵਾਰ ਨੇ ਇਕ ਵਾਰ ਫਿਰ ਵਧਦੀ ਮਹਿੰਗਾਈ ਦੀ ਜਿੰਮੇਵਾਰੀ ਲੈਣ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਮਹਿੰਗਾਈ ਨਾਲ ਨਜਿੱਠਣ ਲਈ ਨੀਤੀਆਂ ਸਰਕਾਰ ਵਲੋਂ ਉੱਚ ਪੱਧਰ ‘ਤੇ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਵਿਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ … More »

ਭਾਰਤ, ਮੁਖੱ ਖ਼ਬਰਾਂ | Leave a comment
 

ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਪਿਆਜ਼ ਵੇਚਣ ਦਾ ਫ਼ੈਸਲਾ

ਚੰਡੀਗੜ੍ਹ-ਪਿਆਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਭਾਰਤ ਵਿਚ ਲੋਕਾਂ ਦੇ ਕੰਨ ਫੜਵਾ ਦਿੱਤੇ ਹਨ। ਲੋਕੀਂ ਇਸ ਨਾਲ ਤ੍ਰਾਹ ਤ੍ਰਾਹ ਕਰ ਰਹੇ ਹਨ। ਇਨ੍ਹਾਂ ਹਾਲਾਤ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਆਪਣੇ ਵਲੋਂ ਸਟਾਲ ਲਾਕੇ ਸਸਤੀ ਕੀਮਤ ‘ਤੇ ਪਿਆਜ਼ ਵੇਚਣ … More »

ਪੰਜਾਬ | Leave a comment
american-flag

ਐਚ-1 ਬੀ ਵੀਜ਼ਾ ਲੈਣ ‘ਚ ਭਾਰਤੀ ਸਭ ਤੋਂ ਅੱਗੇ

ਵਾਸਿੰਗਟਨ-ਅਮਰੀਕਾ ਵਲੋਂ ਪਿਛਲੇ ਦਸਾਂ ਸਾਲਾਂ ਦੌਰਾਨ ਜਾਰੀ ਕੀਤੇ ਗਏ ਐਚ-1 ਬੀ ਵੀਜ਼ਾ ਹਾਸਲ ਕਰਨ ਵਾਲਿਆਂ ਵਿਚ ਸਭ ਤੋਂ ਅੱਵਲ ਨੰਬਰ ‘ਤੇ  ਭਾਰਤੀ ਰਹੇ। ਇਨ੍ਹਾਂ ਨੇ ਅਮਰੀਕਾ ਵਲੋਂ ਜਾਰੀ ਵੀਜਿਆਂ ਚੋਂ ਅੰਦਾਜ਼ਨ 50 ਫ਼ੀਸਦੀ ਦੇ ਕਰੀਬ ਵੀਜ਼ੇ ਹਾਸਲ ਕੀਤੇ। ਅਮਰੀਕਾ ਦੇ … More »

ਭਾਰਤ, ਮੁਖੱ ਖ਼ਬਰਾਂ | Leave a comment
 

ਦੂਜਾ ਇਕ ਰੋਜ਼ਾ ਮੈਚ ਭਾਰਤ ਨੇ ਜਿਤਿਆ

ਜੋਹਾਨਿਸਬਰਗ-ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦੂਜੇ ਇਕ ਰੋਜ਼ਾ ਮੈਚ ਵਿਚ ਇਕ ਦੌੜਾਂ ਨਾਲ ਹਰਾ ਦਿੱਤਾ। ਇਹ ਮੈਚ ਕਾਫ਼ੀ ਰੋਮਾਂਚਕ ਰਿਹਾ। ਭਾਰਤੀ ਕ੍ਰਿਕਟ ਟੀਮ ਨੇ ਸਿਰਫ਼ 190 ਦੌੜਾਂ ਬਣਾਈਆਂ, ਲੇਕਨ ਦੱਖਣੀ ਅਫ਼ਰੀਕਾ ਦੀ ਟੀਮ 43 ਓਵਰਾਂ ਵਿਚ 189 ਦੇ ਸਕੋਰ ‘ਤੇ … More »

ਖੇਡਾਂ | Leave a comment
1394249880vivek_1

ਆਹ! ਵਿਵੇਕ ਸ਼ੌਕ

ਟੀਵੀ ਸੀਰੀਅਲ ‘ਫਲਾਪ ਸ਼ੋਅ”, “ਮਾਹੌਲ ਠੀਕ ਹੈ” ਅਤੇ “ਗਦਰ” ਜਿਹੀ ਬਲਾਕ ਬਸਟਰ ਫਿਲਮ ਵਿਚ ਕੰਮ ਕਰਨ ਵਾਲੇ ਵਿਵੇਕ  ਸ਼ੌਕ  ਜਨਵਰੀ ਨੂੰ ਮੁੰਬਈ ਵਿਚ ਦਿਲ ਦਾ ਦੌਰ ਪੈਣ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਵਿਵੇਕ ਦੀ ਉਮਰ ਸਿਰਫ਼ 47 ਸਾਲ … More »

ਪੰਜਾਬ | Leave a comment
300px-Sabarimala

ਸਬਰੀਵਾਲਾ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤਕ ਪਹੁੰਚੀ

ਕੇਰਲਾ ਦੇ ਪ੍ਰਸਿੱਧ ਮੰਦਿਰ ਸਬਰੀਮਾਲਾ ਦੇ ਨਜਦੀਕ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤੱਕ ਪਹੁੰਚ ਗਈ ਹੈ। ਕੇਰਲ ਸਰਕਾਰ ਨੇ ਰਾਜ ਵਿੱਚ ਤਿੰਨ ਦਿਨ ਤੱਕ ਸੋਗ ਮਨਾਉਣ ਦਾ ਐਲਾਨ ਕੀਤਾ ਹੈ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਵੈਂਦਪੈਰੀਅਰ ਦੇ … More »

ਭਾਰਤ, ਮੁਖੱ ਖ਼ਬਰਾਂ | Leave a comment
Jan. 13-1

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਭਰੂਣ ਹੱਤਿਆ ਖਿਲਾਫ ਲੋਕ ਲਾਮਬੰਦੀ ਦਾ ਪ੍ਰਣ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਲੋਹੜੀ ਦੇ ਤਿਉਹਾਰ ਮੌਕੇ ਵੱਖ-ਵੱਖ ਥਾਵਾਂ ਤੇ ਹੋਏ ਸਮਾਗਮਾਂ ਵਿੱਚ ਵਿਗਿਆਨੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਸਾਂਝੇ ਤੌਰ ਤੇ ਇਸ ਗੱਲ ਦਾ ਪ੍ਰਣ ਕੀਤਾ ਕਿ ਉਹ ਪੁੱਤਰਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਮਨਾਉਣ … More »

ਪੰਜਾਬ | Leave a comment
 

ਅਡਵਾਨੀ ਅਤੇ ਭਗਵਤ ਵਰਗੇ ਮੁਤੱਸਵੀ ਆਗੂ “ਹਿੰਦੂ ਦਹਿਸ਼ਤਗਰਦੀ” ਦੇ ਵੱਡੇ ਸਰਗਨੇ-ਮਾਨ

ਫਤਿਹਗੜ੍ਹ ਸਾਹਿਬ :- “ਮੁਤੱਸਵੀ ਜਮਾਤ ਆਰ ਐਸ ਐਸ ਦੇ ਸਵਾਮੀ ਅਸੀਮਾਨੰਦ ਵੱਲੋਂ ਮੈਜਿਸਟ੍ਰੇਟ ਸਾਹਮਣੇ ਲਿਖਤੀ ਰੂਪ ਵਿੱਚ ਹਲਫੀਆ ਬਿਆਨ ਦਰਜ ਕਰਵਾ ਕੇ ਇਹ ਪ੍ਰਵਾਨ ਕਰਨਾ ਕਿ ਸਮਝੌਤਾ ਐਕਸਪ੍ਰੈਸ, ਮਾਲੇਗਾਓ, ਹੈਦਰਾਬਾਦ ਦੇ ਮੱਕਾ ਮਸਜਿਦ, ਅਜਮੇਰ ਸਰੀਫ਼ ਅਤੇ ਨਾਂਦੇੜ ਆਦਿ ਵਿਖੇ ਕੀਤੇ … More »

ਪੰਜਾਬ | Leave a comment
hu and Obama

ਅਮਰੀਕਾ ਅਤੇ ਚੀਨ ਮੁਦਰਾ ਅਤੇ ਮਾਨਵ ਅਧਿਕਾਰਾਂ ਬਾਰੇ ਚਰਚਾ ਕਰਨਗੇ

ਵਾਸਿੰਗਟਨ- ਚੀਨ ਦੇ ਪ੍ਰਧਾਨਮੰਤਰੀ ਹੂ ਜਿੰਤਾਓ ਅਤੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਅਗਲੇ ਹਫ਼ਤੇ ਇੱਕ ਮੀਟਿੰਗ ਕਰਨਗੇ। ਇਸ ਮੀਟਿੰਗ ਦੌਰਾਨ ਮਾਨਵ ਅਧਿਕਾਰਾਂ, ਮੁਦਰਾ ਅਤੇ ਵਪਾਰਿਕ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਅਮਰੀਕਾ ਇਹ ਕੋਸਿਸ਼ ਕਰ ਰਿਹਾ ਹੈ ਕਿ ਚੀਨ ਨਾਲ ਸਬੰਧਾਂ ਨੂੰ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment