ਖ਼ਬਰਾਂ

tobacoo1

ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲਿਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਰੰਭੀ

ਮੁਹਾਲੀ – ਕਲਗੀਧਰ ਸੇਵਕ ਜੱਥਾ ਮੁਹਾਲੀ ਦੇ ਪ੍ਰਧਾਨ ਸ੍ਰ ਜਤਿੰਦਰਪਾਲ ਸਿੰਘ ਜੇ ਪੀ ਨੇ ਮੁਹਾਲੀ ਵਿੱਚ ਥਾਂ ਥਾਂ ਤੇ ਫੜੀਆਂ ਲਗਾ ਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਵਿਅਕਤੀਆਂ ਕੋਲ ਜਾ ਕੇ ਉਹਨਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਦੀ ਮੁਹਿੰਮ ਆਰੰਭੀ … More »

ਪੰਜਾਬ | Leave a comment
ministers

ਮਹਿੰਗਾਈ ਸਬੰਧੀ ਬੁਲਾਈ ਗਈ ਮੀਟਿੰਗ ਰਹੀ ਬੇਨਤੀਜਾ

ਨਵੀਂ ਦਿੱਲੀ- ਦੇਸ਼ ਵਿੱਚ ਖਾਧ ਪਦਾਰਥਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਚਿੰਤਤ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੁਆਰਾ ਮਹਿੰਗਾਈ ਨੂੰ ਕੰਟਰੌਲ ਵਿੱਚ ਕਰਨ ਲਈ ਕੀਤੀ ਗਈ ਬੈਠਕ ਬੇਨਤੀਜਾ ਰਹੀ। ਪ੍ਰਧਾਨਮੰਤਰੀ ਨੇ ਵੱਧ ਰਹੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਅਹਿਮ ਮੰਤਰੀਆਂ ਨਾਲ ਗੱਲਬਾਤ … More »

ਭਾਰਤ, ਮੁਖੱ ਖ਼ਬਰਾਂ | Leave a comment
Bobby_Deol

ਬੌਬੀ ਨੂੰ “ਯਮਲਾ ਪਗਲਾ ਦੀਵਾਨਾ” ਤੋਂ ਕਾਫ਼ੀ ਆਸਾਂ

ਇਸ ਵੇਲੇ ਬਾਲੀਵੁੱਡ ਫਿਲਮਾਂ ਦੇ ਪਰਦੇ ‘ਤੇ ਘੱਟ ਦਿਸਣ ਵਾਲੇ ਬੌਬੀ ਦਿਓਲ ਨੂੰ ਆਪਣੀ ਆਉਂਦੀ ਫਿਲਮ “ਯਮਲਾ ਪਗਲਾ ਦੀਵਾਨਾ” ਤੋਂ ਕਾਫ਼ੀ ਆਸਾਂ ਹਨ। ਬੌਬੀ ਦਿਓਲ ਨੇ ਆਸ ਪ੍ਰਗਟਾਈ ਕਿ ਇਸ ਫਿਲਮ ਦੇ 14 ਜਨਵਰੀ ਨੂੰ ਰਲੀਜ਼ ਹੋਣ ਤੋਂ ਬਾਅਦ ਭਰਪੂਰ … More »

ਫ਼ਿਲਮਾਂ | Leave a comment
Jan.11

ਦੁਵੱਲਾ ਸਹਿਯੋਗ ਭਾਰਤ-ਅਮਰੀਕਾ ਖੇਤੀ ਲਈ ਲਾਹੇਵੰਦ-ਡਾ: ਲਾਓਰਾ ਵੈਨ ਟੋਲ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ  ਚਾਂਸਲਰ ਡਾ: ਮਨਜੀਤ ਸਿੰਘ ਕੰਗ  ਨਾਲ ਮੁਲਾਕਾਤ ਦੌਰਾਨ ਵਿਸਕਾਨਸਨ ਸਟੇਟ ਯੂਨੀਵਰਸਿਟੀ ਦੇ ਅੰਤਰ ਰਾਸ਼ਟਰੀ ਪ੍ਰੋਗਰਾਮ ਦੀ ਐਸੋਸੀਏਟ ਡਾਇਰੈਕਟਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਪਹਿਲਾਂ ਨਾਲੋਂ ਵੀ … More »

ਪੰਜਾਬ, ਮੁਖੱ ਖ਼ਬਰਾਂ | Leave a comment
1still3

‘ਨੋ ਵਨ ਕਿਲਡ ਜੇਸਿਕਾ’ ਨੂੰ ਮਿਲੀ ਵਧੀਆ ਸ਼ੁਰੂਆਤ

‘ਨੋ ਵਨ ਕਿਲਡ ਜੇਸਿਕਾ’ ਦਿੱਲੀ ਵਿੱਚ ਹੋਏ ਜੇਸਿਕਾ ਕਤਲ ਕਾਂਡ ਉਪਰ ਅਧਾਰਤ ਫਿਲਮ ਹੈ। ਜਿਸ ਵਿਚ ਵਿਦਿਆ ਬਾਲਨ ਅਤੇ ਰਾਣੀ ਮੁਖਰਜੀ ਨੇ ਅਮਿਹ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਨੂੰ ਬਾਕਸ ਆਫਿਸ ‘ਤੇ ਵਧੀਆ ਸ਼ੁਰੂਆਤ ਮਿਲੀ ਹੈ। ਇਸ ਵਿਚ ਰਾਣੀ ਮੁਖਰਜੀ … More »

ਫ਼ਿਲਮਾਂ | Leave a comment
 

ਭੱਠਲ ਨੇ ਬਾਦਲ ਨੂੰ ਕਿਹਾ ਝੂਠਾ

ਸੰਗਰੂਰ-ਸੂਬੇ ਦੇ ਕਿਸਾਨਾਂ ਨਾਲ ਵਿਤਕਰੇ ਦਾ ਇਲਜ਼ਾਮ ਲਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਝੂਠ ਬੋਲਣ ਦੇ ਮਾਮਲੇ ਵਿਚ ਬਾਦਲ ਦਾ ਕੋਈ ਸਾਨੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਕੀਕਤ ਤਾਂ ਇਹ ਹੈ ਕਿ ਕੇਂਦਰ … More »

ਪੰਜਾਬ | Leave a comment
 

ਭਾਰਤ ਨੇ ਟਵੰਟੀ-20 ‘ਚ ਦੱਖਣੀ ਅਫ਼ਰੀਕਾ ਨੂੰ ਹਰਾਇਆ

ਡਰਬਨ- ਇਥੇ ਖੇਡੇ ਗਏ ਇਕੋ ਇਕ ਟਵੰਟੀ-20 ਮੈਚ ਵਿਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਵਲੋਂ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬਣਾਈਆਂ ਗਈਆਂ 168 ਦੌੜਾਂ ਦੇ ਮੁਕਾਬਲੇ ਦੱਖਣੀ ਅਫ਼ਰੀਕਾ ਦੀ ਟੀਮ … More »

ਖੇਡਾਂ | Leave a comment
800px-Iran_Air_A300-600_EP-IBA

ਈਰਾਨੀ ਜਹਾਜ਼ ਹੋਇਆ ਹਾਦਸਾਗ੍ਰਸਤ

ਈਰਾਨ ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਨਿਊਜ਼ ਏਜੰਸੀਆਂ ਮੁਤਾਬਕ ਇਸ ਜਹਾਜ਼ ਵਿਚ ਕੁਲ 105 ਮੁਸਾਫ਼ਰ ਸਵਾਰ ਸਨ। ਸਰਕਾਰੀ ਸੂਤਰਾਂ ਅਨੁਸਾਰ ਇਸ ਹਾਦਸੇ ਵਿਚ 72 ਲੋਕ ਮਾਰੇ ਗਏ ਹਨ ਅਤੇ 32 ਲੋਕ ਜ਼ਖ਼ਮੀ ਹੋਏ ਹਨ। ਈਰਾਨ ਏਅਰ ਦਾ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Cameron_Munter

ਅਮਰੀਕਾ ਨੂੰ ਪਾਕਿਸਤਾਨ ਵਿੱਚ ਦਖਲਅੰਦਾਜ਼ੀ ਕਰਨ ਦਾ ਹੱਕ ਹੈ-ਮੁੰਟਰ

ਇਸਲਾਮਾਬਾਦ-ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਕੈਮਰਨ ਮੁੰਟਰ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਦੇ ਪਤਸ਼ਾਸਨਿਕ ਅਤੇ ਆਰਥਿਕ ਮਾਮਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਸੱਭ ਤੋਂ ਜਿਆਦਾ ਮਦਦ ਅਮਰੀਕਾ ਤੋਂ ਹੀ ਮਿਲਦੀ ਹੈ। … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
DSC_3764

ਤੀਜੇ ਰਾਸ਼ਟਰ ਪੱਧਰ ਦੇ ਪੇਂਡੂ ਟੂਰਨਾਮੈਟ ਵਿੱਚ ਪੰਜਾਬ ਲੜਕੇ ਅਤੇ ਲੜਕੀਆਂ ਦੀ ਬਾਕਸਿੰਗ ’ਚ ਨੈਸ਼ਨਲ ਚੈਪੀਅਨ ਬਣਿਆ

ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ) – ਰਾਸ਼ਟਰ ਪੱਧਰ ਦੀਆਂ  ਖੇਡਾਂ  ਵੱਖ ਵੱਖ  ਧਰਮ,ਭਾਸ਼ਾਵਾਂ ਅਤੇ ਸੱਭਿਆਚਾਰ  ਨਾਲ ਸਬੰਧਤ  ਖਿਡਾਰੀ  ਜਦੋਂ ਖੇਡ ਮੈਦਾਨ ਵਿੱਚ ਖੇਡ ਭਾਵਨਾ ਨਾਲ ਨਿੰਤਰਦੇ ਹਨ ਤਾਂ ਰਾਸ਼ਟਰੀ ਏਕਤਾ ਅਤੇ ਆਖੰਡਤਾ ਹੋਰ ਮਜਬੂਤ ਹੁੰਦੀ ਹੈ ਕਿਉਂਕਿ ਖੇਡਾਂ  ਖਿਡਾਰੀਆਂ ਵਿੱਚ ਦੇਸ਼ … More »

ਪੰਜਾਬ | Leave a comment