ਖ਼ਬਰਾਂ
ਸਿੱਖੀ ਦੇ ਦੁਸ਼ਮਣ ਬਾਦਲ ਦੇ ਰਾਜ ਵਿੱਚ ਹੀ ਪੈਦਾ ਹੋਏ – ਕਾਹਨ ਸਿੰਘ ਵਾਲਾ
ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ):-ਕਾਂਗਰਸ ਜਮਾਤ ਤਾਂ 1947 ਤੋਂ ਬਾਅਦ ਸਿੱਖਾਂ ਦੀ ਇੱਕ ਨੰਬਰ ਦੁਸ਼ਮਣ ਸਾਬਤ ਹੋਈ ਹੈ ਪਰ ਬਾਦਲਕਿਆਂ ਨੇ ਆਰ.ਐਸ.ਐਸ , ਬੀ.ਜੇ.ਪੀ ਵਰਗੀਆਂ ਪਾਰਟੀਆਂ ਦੀ ਕੰਨ੍ਹੇੜੀ ਚੜ੍ਹਕੇ ਸਿੱਖ ਕੌਮ ਦਾ ਬੇਹੱਦ ਨੁਕਸਾਨ ਕੀਤਾ ਹੈ ਜੋ ਕਿ ਸਿੱਖ ਕੌਮ … More
ਰਾਖੀ ਸਾਵੰਤ ਡਾਕੂ ਬਣਨਾ ਚਾਹੁੰਦੀ
ਰਾਖੀ ਬਾਰੇ ਇਹ ਚਰਚਾ ਚਲ ਰਹੀ ਹੈ ਕਿ ਉਹ ਫੁਲਵਾ ਸੀਰੀਅਲ ਵਿੱਚ ਲੀਡ ਰੋਲ ਕਰਨਾ ਚਾਹੁੰਦੀ ਹੈ। ਫੁਲਵਾ ਸਵਰਗਵਾਸੀ ਫੂਲਨ ਦੇਵੀ ਦੇ ਜੀਵਨ ਦੇ ਅਧਾਰ ਤੇ ਬਣਾਇਆ ਗਿਆ ਹੈ। ਰਾਖੀ ਨੇ ਪ੍ਰੋਡਕਸ਼ਨ ਟੀਮ ਨਾਲ ਸੰਪਰਕ ਕਰਕੇ ਕਿਹਾ ਕਿ ਉਸ ਨੂੰ … More
ਕੈਪਟਨ ਕੇਂਦਰ ਖਿਲਾਫ ਧਰਨਾ ਮਾਰੇ ਅਸੀਂ ਸਾਥ ਦਿਆਂਗੇ -ਮਜੀਠੀਆ
ਫਿਰੋਜ਼ਪੁਰ - ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜੋਰ ਦੇ ਕੇ ਕਿਹਾ ਕਿ ਉਹ ਮਹਿੰਗਾਈ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਦੇ ਮੁੱਦੇ ਨੂੰ ਲੈ … More
ਕੈਪਟਨ ਸਾਹਿਬ ਗਾਹੇ-ਬਗਾਹੇ ਕਿਉਂ ਗਾਇਬ ਹੋ ਜਾਂਦੇ ਹਨ ? – ਮਾਨ
ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬੀਬੀ ਸੋਨੀਆ ਗਾਂਧੀ ਦੁਆਰਾ ਪੰਜਾਬੀਆਂ ‘ਤੇ ਠੋਸੇ ਗਏ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ … More
ਦੀਪੀਕਾ ਹੋਈ 25 ਸਾਲ ਦੀ
5 ਜਨਵਰੀ ਨੂੰ ਦੀਪਿਕਾ ਪਾਦੂਕੋਨ ਨੇ ਆਪਣਾ 25ਵਾਂ ਜਨਮਦਿਨ ਮਨਾਇਆ। ਹੁਣ ਤੱਕ ਦੇ ਆਪਣੇ ਫਿਲਮੀ ਕੈਰੀਅਰ ਤੋਂ ਦੀਪਿਕਾ ਸੰਤੁਸ਼ਟ ਦਿਖਾਈ ਦਿੱਤੀ। ਉਸਨੇ ਕਿਹਾ ਕਿ ਓਮ ਸ਼ਾਂਤੀ ਓਮ ਤੋਂ ਲੈਕੇ ਹੁਣ ਤੱਕ ਉਸਦੇ ਪ੍ਰਸੰਸਕਾਂ ਦੀ ਗਿਣਤੀ ਵਿਚ ਭਰਪੂਰ ਵਾਧਾ ਹੋਇਆ ਹੈ। … More
ਪੰਜਾਬ ਤਰੱਕੀ ਦੀ ਪੌੜੀ ਨਹੀਂ ਚੜ੍ਹ ਸਕਦਾ-ਮਨਪ੍ਰੀਤ
ਮੋਗਾ-ਪੰਜਾਬ ਜਿਸ ਰਾਹੇ ਚਲ ਰਿਹਾ ਹੈ ਉਥੋਂ ਉਹ ਖੁਸ਼ਹਾਲੀ ਅਤੇ ਤਰੱਕੀ ਦੀ ਅਗਲੀ ਪੌੜੀ ‘ਤੇ ਪੈਰ ਨਹੀਂ ਰੱਖ ਸਕਦਾ। ਇਹ ਸ਼ਬਦ ਸਾਬਕਾ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਵਾਘਾ ਪੁਰਾਣਾ ਵਿਖੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਹੇ। ਉਨ੍ਹਾਂ … More
ਕ੍ਰਿਕਟ: ਕਲਾਰਕ ਨੇ ਛੱਡੀ ਕਪਤਾਨੀ
ਮੇਲਬਾਰਨ- ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਨੇ ਟਵੰਟੀ-20 ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਸਿਡਨੀ ਵਿਚ ਇੰਗਲੈਂਡ ਹੱਥੋਂ ਹੋਈ ਹਾਰ ਤੋਂ ਬਾਅਦ ਕਲਾਰਕ ਨੇ ਇਹ ਐਲਾਨ ਕੀਤਾ। ਕਲਾਰਕ ਟਵੰਟੀ-20 ਤੋਂ ਵਧੇਰੇ ਟੈਸਟ ਅਤੇ ਵਨ ਡੇਅ ਵਿਚ … More
ਰਾਬਰਟ ਗੇਟਸ ਵਲੋਂ ਰੱਖਿਆ ਬਜਟ ‘ਚ ਕਟੌਤੀ ਦੀ ਪੇਸ਼ਕੱਸ਼
ਵਾਸ਼ਿੰਗਟਨ- ਅਮਰੀਕਾ ਵਿਚ ਛਾਏ ਮਾਲੀ ਸੰਕਟ ਕਰਕੇ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਰੱਖਿਆ ਬਜਟ ਵਿਚ ਕਟੌਤੀ ਦੀ ਪੇਸ਼ਕੱਸ਼ ਕੀਤੀ ਹੈ। ਗੇਟਸ ਨੇ ਕਿਹਾ ਕਿ ਦੇਸ਼ ਦੇ ਮਾਲੀ ਸੰਕਟ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਟੌਤੀ ਜ਼ਰੂਰੀ ਹੋ ਗਈ ਹੈ। ਰਾਬਰਟ … More
ਬੁਢਾਪੇ ਦੀ ਸੰਭਾਲ ਵਾਲਾ ਸਮਾਜ ਹੀ ਵਿਕਸਤ ਮੰਨਿਆ ਜਾਂਦਾ ਹੈ-ਡਾ: ਕੰਗ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਮਾਨਵ ਵਿਕਾਸ ਵਿਭਾਗ ਅਤੇ ਹੈਲਪਏਜ਼ ਇੰਡੀਆ ਦੇ ਸਹਿਯੋਗ ਨਾਲ ਪਾਮੇਟੀ ਵਿਖੇ ਕਰਵਾਏ ਸੈਮੀਨਾਰ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ … More
ਹਰ ਰੋਜ਼ ਤਿੰਨ ਸੌ ਤੋਂ ਚਾਰ ਸੌ ਗਰਾਮ ਹਰੀਆਂ ਸਬਜ਼ੀਆਂ ਚੰਗੀ ਸਿਹਤ ਲਈ ਜ਼ਰੂਰੀ-ਡਾ:ਬਰਾੜ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੀ ਰਾਜ ਪੱਧਰੀ ਇਕੱਤਰਤਾ ਮੌਕੇ ਕਿਸਾਨ ਭਰਾਵਾਂ ਅਤੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਭੋਜਨ ਅਤੇ ਖੁਰਾਕ ਵਿਗਿਆਨੀ ਡਾ: ਜਸਵਿੰਦਰ ਕੌਰ … More





