ਖ਼ਬਰਾਂ

200px-Republicanlogo.svg

ਰੀਪਬਲਿਕਨ ਸਾਂਸਦਾਂ ਨੇ ਜਨਮ-ਜਾਤ ਨਾਗਰਿਕਤਾ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ

ਵਾਸਿੰਗਟਨ – ਅਮਰੀਕਾ ਦੇ ਪੰਜ ਰਾਜਾਂ ਦੇ ਰੀਪਬਲਿਕਨ ਸਾਂਸਦਾਂ ਨੇ ਜਨਮ ਲੈਣ ਦੇ ਨਾਲ ਹੀ ਨਾਗਰਿਕਤਾ ਮਿਲ ਜਾਣ ਦੇ ਅਧਿਕਾਰ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਪੰਜ ਰਾਜਾਂ ਦਖਣੀ ਕੈਰੋਲਿਨਾ, ਜਾਰਜੀਆ, ਐਰੀਜੋਨਾ, ਓਕਲਾਹਾਮਾ ਅਤੇ ਪੈਨਸਲਵੈਨੀਆ ਦੇ ਰੀਪਬਲਿਕਨ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Jan.5

ਪੀ ਏ ਯੂ ਅਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਜੀਵਨ ਸੁਰੱਖਿਆ ਚੇਤਨਾ ਹਫਤਾ

ਲੁਧਿਆਣਾ:- ਅੰਕੜੇ ਦਸਦੇ ਹਨ ਕਿ ਭਾਰਤ ਵਿੱਚ ਸਵਾ ਲੱਖ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਦ ਕਿ 4.5 ਲੱਖ ਦੇ ਕਰੀਬ ਲੋਕ ਜਖ਼ਮੀ ਹੋ ਜਾਂਦੇ ਹਨ। ਸੜਕਾਂ ਉਪਰ ਵਾਹਨਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਦਾ ਇਸ ਵਿੱਚ … More »

ਪੰਜਾਬ | Leave a comment
metro nishan

ਮੌਤ ਇਸ ਤਰ੍ਹਾਂ ਵੀ ਆ ਜਾਦੀ ਆ

ਪੈਰਿਸ (ਸੰਧੂ) – ਪਿਛਲੇ ਹਫਤੇ ਪੈਰਿਸ ਦੀ ਅੰਡਰਗਰਾਉਡ ਮੈਟਰੋ ਦੇ ਸ਼ਟੇਸ਼ਨ ਦੀਆਂ ਪੌੜੀਆਂ ਵਿੱਚ ਧੱਕਾ ਮਾਰਕੇ ਸੁੱਟੀ ਔਰਤ ਦੀ ਹੋਈ ਮੌਤ ਦੇ ਸਦੰਰਭ ਵਿੱਚ ਇੱਕ ਰੋਮਾਨੀਆਂ ਮੂਲ ਦੇ 14 ਸਾਲਾਂ ਦੇ ਲੜਕੇ ਨੂੰ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ।ਇਹ ਘਟਨਾ ਇਸ … More »

ਅੰਤਰਰਾਸ਼ਟਰੀ | Leave a comment
 

ਤਿੰਨ ਸਾਲ ਦਾ ਬੱਚਾ ਮਰੀ ਹੋਈ ਮਾਂ ਕੋਲ ਕਈ ਦਿੱਨ ਇੱਕਲਾ ਬੈਠਾ ਰਿਹਾ

ਫਰਾਂਸ (ਸੰਧੂ) – ਇੱਕਤੀ ਦਸੰਬਰ ਦਿੱਨ ਸ਼ੁਕਰਵਾਰ ਨੂੰ ਜਦੋਂ ਪੂਰੀ ਦੁਨੀਆਂ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਖੁਸ਼ੀਆਂ ਮਨ੍ਹਾ ਰਹੀ ਸੀ, ਉਸ ਦਿੱਨ ਇੱਕ ਤਿੰਨ ਸਾਲ ਦਾ ਬੱਚਾ ਆਪਣੀ ਮਰੀ ਹੋਈ ਮਾਂ ਕੋਲ ਇੱਕਲਾ ਬੈਠਾ ਸੀ। ਜਿਸ … More »

ਅੰਤਰਰਾਸ਼ਟਰੀ | Leave a comment
225px-Salmaan_Taseer_October_29,_2009_Lahore

ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦੀ ਇਸਲਾਮਾਬਾਦ ਵਿੱਚ ਹੱਤਿਆ

ਇਸਲਾਮਾਬਾਦ-ਪਾਕਿਸਤਾਨ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਇਸਲਾਮਾਬਾਦ ਦੀ ਕੋਹਮਾਰ ਮਾਰਕਿਟ ਵਿੱਚ ਗਵਰਨਰ ਦੇ ਆਪਣੇ ਹੀ ਸੁਰੱਖਿਆ ਗਾਰਡ ਨੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਉਹ ਆਪਣੀ ਗੱਡੀ ਵਿੱਚੋਂ ਉਤਰ ਰਹੇ ਸਨ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਚਕੋਟੀ ਦੇ ਨੇਤਾ ਸਨ। ਗਵਰਨਰ ਸਲਮਾਨ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਸ. ਬਲਵਿੰਦਰ ਮੋਹਨ ਸਿੰਘ ਸੰਧੂ ਆਪਣੇ ਸੈਂਕੜੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ

ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਦਲ ਦੇ ਸੀਨੀਅਰ ਮੁਖੀ ਸ. ਬਲਵਿੰਦਰ ਮੋਹਨ ਸਿੰਘ ਸੰਧੂ ਨੇ ਆਪਣੇ ਸੈਂਕੜੇ ਸਾਥੀਆਂ ਸਹਿਤ ਸ਼੍ਰੋਮਣੀ … More »

ਭਾਰਤ | Leave a comment
 

ਗੈਸ ਏਜੰਸੀ ਵਿਚ ਗੈਸ ਲੈਣ ਗਏ ਖਪਤਕਾਰ ਨੂੰ ਧੱਕੇ ਮਾਰ ਕੇ ਬਾਹਰ ਬਾਹਰ ਕੱਢਿਆ

ਭਦੌੜ, (ਸਤਨਾਮ ਸੰਧੂ) -ਸਥਾਨਕ ਗੈਸ ਏਜੰਸੀ ਵਿਚ ਇਕ ਗੈਸ ਲੈਣ ਗਏ ਖਪਤਕਾਰ ਨੂੰ ਧੱਕੇ ਮਾਰ ਕੇ ਬਾਹਰ ਬਾਹਰ ਕੱਢਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ। ਇਸ ਸਬੰਧੀ ਜੀਵਨ ਕੁਮਾਰ ਪੁੱਤਰ ਸ੍ਰੀ ਬੁੱਧ ਰਾਮ ਵਾਸੀ ਭਦੌੜ ਨੇ ਹਲਫੀਆ ਬਿਆਨ ਰਾਹੀ ਦੱਸਿਆ … More »

ਪੰਜਾਬ | Leave a comment
04-1

ਬਿਜ਼ਲੀ ਮੁਲਾਜਮ ਦੇ ਲੜਕੇ ਵੱਲੋਂ ਪਾਵਰ ਕਾਰਪੋਰੇਸ਼ਨ ਦੀਆਂ ਕਲੋਨੀਆਂ ਵਿੱਚ ਚੋਰੀ

ਭਦੌੜ, (ਸਤਨਾਮ ਸੰਧੂ)- ਸਥਾਨਕ ਕਸਬੇ ਵਿੱਚ ਪੰਜਾਬ ਰਾਜ਼ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਭਾਰੀ ਨੁਕਸਾਨ ਵਾਲੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਦੌਰਾਨ ਚੋਰੀ ਕਰਨ ਵਾਲੇ ਇੱਕ ਨਸ਼ਈ ਨੂੰ ਮੌਕੇ ਤੇ ਹੀ ਫੜ੍ਹ ਕੇ ਪੁਲਿਸ ਹਵਾਲੇ ਕੀਤਾ। ਪੱਤਰਕਾਰਾਂ ਨਾਲ … More »

ਪੰਜਾਬ | Leave a comment
 

ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਤੇ ਡੂੰਘੀ ਚਿੰਤਾ

ਨਵੀਂ ਦਿੱਲੀ : – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਗ੍ਰਿਫਤਾਰੀ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ … More »

ਭਾਰਤ | Leave a comment
 

ਉਚੇਰੇ ਆਦਰਸ਼ਾਂ ਦੀ ਪ੍ਰਾਪਤੀ ਲਈ ਨਵਾਂ ਸਾਲ ਸਮਰਪਿਤ ਕਰੋ-ਡਾ: ਕੰਗ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਨਵੇਂ ਵਰ੍ਹੇ ਦੇ ਪਹਿਲੇ ਦਿਨ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਡੀਨ ਡਾਇਰੈਕਟਰ ਸਾਹਿਬਾਨ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਨੇ ਸਾਲ 2010 ਦੌਰਾਨ ਖੇਤੀਬਾੜੀ ਖੋਜ, … More »

ਖੇਤੀਬਾੜੀ | Leave a comment