ਖ਼ਬਰਾਂ
ਚੀਨ ਦੀ ਖੇਤੀਬਾੜੀ ਖੋਜ ਸੰਸਥਾ ਨੇ ਖੇਤੀ ਯੂਨੀਵਰਸਿਟੀ ਨਾਲ ਸਾਂਝ ਪਾਈ
ਲੁਧਿਆਣਾ:- ਚੀਨ ਦੇ ਮੰਨੀ ਪ੍ਰਮੰਨੀ ਖੋਜ ਸੰਸਥਾ ਹਬਈ ਖੇਤੀਬਾੜੀ ਅਤੇ ਜੰਗਲਾਤ ਵਿਗਿਆਨ ਅਕੈਡਮੀ ਦੇ ਡਾਇਰੈਕਟਰ ਡਾ: ਵਾਂਗ ਹਿਊਜਨ ਦੀ ਅਗਵਾਈ ਵਿੱਚ ਅੱਠ ਵਿਗਿਆਨੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਹੋਈ … More
ਪਾਕਿਸਤਾਨੀ ਲੋਕ ਕਲਾਕਾਰਾਂ ਨੇ‘ਹੀਰ ਵਾਰਿਸ ਸ਼ਾਹ’ ਦੇ ਮੁਹੱਬਤੀ ਨੂਰ ਦਾ ਚਾਨਣ ਵੰਡਿਆ
ਲੁਧਿਆਣਾ:- ਵਾਰਿਸ ਸ਼ਾਹ ਦੇ ਦਰਬਾਰ ਜੰਡਿਆਲਾ ਸ਼ੇਰ ਖਾਨ (ਪਾਕਿਤਸਾਨ) ਮੁੱਖ ਸੇਵਾਦਾਰ ਉਸਤਾਦ ਖਾਦਮ ਹੁਸੈਨ ਵਾਰਸੀ ਅਤੇ ਜਨਾਬ ਹੁਸਨੈਨ ਅਕਬਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਵਿੱਚ ‘ਹੀਰ ਵਾਰਿਸ ਸ਼ਾਹ’ ਦੇ ਮੁਹੱਬਤੀ ਨੂਰ ਦਾ ਚਾਨਣ ਵੰਡਦਿਆਂ ਸਰੋਤਿਆਂ ਨੂੰ ਦੋ ਘੰਟੇ ਕੀਲ … More
ਮਨਪ੍ਰੀਤ ਲੋਕਾਂ ਨੂੰ ਗੁਮਰਾਹ ਕਰਨ ਰਹੇ ਨੇ-ਚੀਮਾ
ਅਨੰਦਪੁਰ ਸਾਹਿਬ-ਮਨਪ੍ਰੀਤ ਬਾਦਲ ਵਲੋਂ ਪਾਰਟੀ ਚੋਂ ਜਾਣਾ ਵੱਡੀ ਗੱਲ ਨਹੀਂ ਹੈ ਕਿਉਂਕਿ ਜੇਕਰ ਮਨਪ੍ਰੀਤ ਬਾਦਲ ਕੁਝ ਸਨ ਤਾਂ ਉਹ ਪਾਰਟੀ ਦੀ ਬਦੌਲਤ ਸਨ। ਇਸ ਗੱਲ ਦਾ ਜਿਕਰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ … More
ਕਰਾਚੀ ਵਿਚ ਇਕ ਸਾਲ ਵਿਚ ਢਾਈ ਹਜ਼ਾਰ ਬੱਚੇ ਗਾਇਬ
ਕਰਾਚੀ- ਪਿਛਲੇ ਇਕ ਸਾਲ ਦੌਰਾਨ ਕਰਾਚੀ ਵਿਚ ਢਾਈ ਹਜ਼ਾਰ ਤੋਂ ਵਧੇਰੇ ਬੱਚੇ ਗੁਆਚੇ। ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਇਕ ਗੈਰ ਸਰਕਾਰੀ ਜਥੇਬੰਦੀ ਰੋਸ਼ਨੀ ਹੈਲਪ ਲਾਈਨ ਨੇ ਦਸਿਆ ਕਿ ਪਿਛਲੇ ਸਾਲ ਕਰਾਚੀ ਵਿਚ 2582 ਬੱਚੇ ਗੁਆਚੇ। ਇਨ੍ਹਾਂ ਅੰਕੜਿਆਂ ਵਿਚ … More
ਇਮਰਾਨ ਨੂੰ ਸੋਨਮ ਤੋਂ ਵਧੇਰੇ ਦੀਪਿਕਾ ਪਸੰਦ
ਅਦਾਕਾਰ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਫਿਲਮ ‘ਬਰੇਕ ਕੇ ਬਾਅਦ’ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਨਾਲ ਕੰਮ ਕਰਨਾ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਤਜਰਬਾ ਰਿਹਾ। ਇਮਰਾਨ ਨੇ ਕਿਹਾ ਕਿ ਉਹ ਦੀਪਿਕਾ ਨੂੰ ਬਹੁਤ ਪਸੰਦ … More
ਕਲਮਾੜੀ ਦਾ ਸਹਿਯੋਗੀ ਜਯਚੰਦਰਨ ਗ੍ਰਿਫਤਾਰ
ਨਵੀਂ ਦਿੱਲੀ- ਕਾਮਨ ਵੈਲਥ ਖੇਡਾਂ ਦੀ ਆਯੋਜਨ ਕਮੇਟੀ ਦੇ ਬਰਖਾਸਤ ਖਜ਼ਾਨਚੀ ਐਮ ਜਯ ਚੰਦਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿਛਲੇ ਸਾਲ ਉਨ੍ਹਾਂ ਨੂੰ ਲੰਦਨ ਵਿਚ ਕਵੀਨਜ਼ ਬੈਟਨ ਰਿਲੇ ਵਿਚ ਗੜਬੜੀ ਦੇ ਇਲਜ਼ਾਮ ਵਿਚ ਐਤਵਾਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ। … More
ਏਸਿਆਈ ਖੇਡਾਂ ਵਿਚ ਭਾਰਤ ਨੂੰ ਤਿੰਨ ਸੋਨ ਮੈਡਲ
ਗਵਾਂਗਜੋ- ਏਸਿਆਈ ਖੇਡਾਂ ਵਿਚ ਭਾਰਤ ਦੇ ਲਈ ਐਤਵਾਰ ਨੂੰ ਸਭ ਤੋਂ ਵਧੀਆ ਦਿਨ ਰਿਹਾ। ਉਸਨੂੰ ਤਿੰਨ ਸੋਨੇ ਦੇ, ਇਕ ਚਾਂਦੀ ਅਤੇ ਪੰਜ ਕਾਂਸੇ ਦੇ ਮੈਡਲ ਹਾਸਲ ਕੀਤੇ। ਐਤਵਾਰ ਤੋਂ ਅਥਲੈਟਿਕਸ ਦੇ ਮੁਕਾਬਲੇ ਸ਼ੁਰੂ ਹੋਏ ਅਤੇ ਭਾਰਤ ਨੇ ਪਹਿਲੇ ਹੀ ਦਿਨ … More
ਦੇਸ਼ ਵਿੱਚ ਲਾਲਚ ਤੇ ਭ੍ਰਿਸ਼ਟਾਚਾਰ ਵੱਧ ਰਿਹਾ ਹੈ
ਨਵੀਂ ਦਿੱਲੀ- ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਦਿੱਲੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਲਾਲਚ ਵੱਧ ਰਿਹਾ ਹੈ। ਇਸ ਕਰਕੇ ਉਨ੍ਹਾਂ ਅਸੂਲਾਂ ਨੂੰ ਧਕਾ ਲਗਾ ਹੈ ਜਿਨ੍ਹਾਂ ਦੇ ਅਧਾਰ ਤੇ … More
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਰਵਾਨਾ
ਅੰਮ੍ਰਿਤਸਰ:–ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸਵਿੰਦਰ ਸਿੰਘ ਦੋਬਲੀਆ ਦੀ ਅਗਵਾਈ ’ਚ ਸਿੱਖ ਯਾਤਰੂਆਂ ਦੇ ਜਥੇ ਨੂੰ … More
ਸਮੇਂ ਦੀਆਂ ਸਰਕਾਰਾਂ ਨੂੰ ਮਹਿੰਗਾ ਪੈ ਸਕਦਾ ਬਾਜ਼ੀਗਰ ਬਰਦਾਰੀ ਨੂੰ ਨਜ਼ਰਅੰਦਾਜ਼ ਕਰਨਾ
ਲੁਧਿਆਣਾ – ਬਾਜ਼ੀਗਰ ਬਰਦਾਰੀ ਪੰਜਾਬ ਨੂੰ ਹਰ ਸਰਕਾਰ ਨੇ ਨਜ਼ਰ ਅੰਦਾਜ਼ ਕੀਤਾ ਹੈ। ਦਹਾਕਿਆਂ ਤੋਂ ਬਾਜ਼ੀਗਰ ਬਰਦਾਰੀ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਹੁੰਦੀ ਆਈ ਹੈ। ਪਰ ਸਮੇਂ ਦੀਆਂ ਸਰਕਾਰਾਂ ਨੇ ਕਦੇ ਕਿਸੇ ਨੇ ਵੀ … More




