ਖ਼ਬਰਾਂ
ਵਿੱਤ ਮੰਤਰੀ ਵਲੋਂ ਟੈਕਸ ਵਧਾਉਣ ਵੱਲ ਇਸ਼ਾਰਾ
ਆਨੰਦਪੁਰ-ਲੋੜ ਪੈਣ ‘ਤੇ ਰਾਜ ਸਰਕਾਰ ਟੈਕਸ ਵਿਚ ਵਾਧਾ ਕਰ ਸਕਦੀ ਹੈ, ਕਿਉਂਕਿ ਟੈਕਸਾਂ ਦੀ ਰਕਮ ਨਾਲ ਹੀ ਵਿਕਾਸ ਦੇ ਕੰਮ ਹੁੰਦੇ ਹਨ। ਇਹ ਵਿਚਾਰ ਮੰਗਲਵਾਰ ਨੂੰ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਇਸ ਤੋਂ ਪਹਿਲਾਂ … More
ਬਿਨਾਂ ਝਿਜਕ ਆਪਣੀਆਂ ਸਮਸਿਆਵਾਂ ਦਸੋ-ਹਰਸਿਮਰਤ ਬਾਦਲ
ਬਠਿੰਡਾ- ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੰ ਮੌੜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਹੱਲ ਲਈ ਸਬੰਧ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਸਾਂਸਦ ਨੇ … More
ਹਵਾਈ ਕੰਪਨੀਆਂ ‘ਤੇ ਅਰਬਾਂ ਦਾ ਜੁਰਮਾਨਾ
ਯੋਰਪੀ ਕਮਿਸ਼ਨ ਨੇ ਮਨਮਰਜ਼ੀ ਨਾਲ ਕਿਰਾਇਆ ਤੈਅ ਕਰਨ ਲਈ 11 ਹਵਾਈ ਸੇਵਾ ਕੰਪਨੀਆਂ ਉਪਰ ਇਕ ਅਰਬ ਡਾਲਰ ਤੋਂ ਵੀ ਵੱਧ ਜੁਰਮਾਨਾ ਕੀਤਾ ਹੈ। ਇਨ੍ਹਾਂ ਕੰਪਨੀਆਂ ਵਿਚ ਬ੍ਰਿਟਿਸ਼ ਏਅਰਵੇਜ਼, ਏਅਰ ਫਰਾਂਸ ਅਤੇ ਜਪਾਨ ਏਅਰਲਾਈਨਜ਼ ਸ਼ਾਮਲ ਹਨ। ਯੋਰਪੀ ਆਯੋਗ ਨੇ ਆਪਣੀ ਜਾਂਚ … More
80 ਲੱਖ ਸਾਲ ਪਹਿਲਾਂ ਆਇਆ ਸੀ ਮਨੁੱਖ
ਵਾਸਿੰਗਟਨ-ਹੁਣ ਤੱਕ ਇਹ ਮੰਨਿਆਂ ਜਾਂਦਾ ਰਿਹਾ ਸੀ ਕਿ ਮਨੁੱਖ ਦਾ ਵਿਕਾਸ ਅੰਦਾਜ਼ਨ 50 ਲੱਖ ਸਾਲ ਪਹਿਲਾਂ ਹੋਇਆ, ਪਰ ਨਵੇਂ ਅਧਿਐਨ ਦੇ ਆਧਾਰ ‘ਤੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਚਿਪੈਂਜੀ ਤੋਂ ਮਨੁੱਖ ਦਾ ਵਿਕਾਸ ਅੰਦਾਜ਼ਨ 80 ਲੱਖ ਸਾਲ ਪਹਿਲਾਂ ਹੋਇਆ। … More
ਰੱਬ ਆਸਰੇ ਟ੍ਰੇਨਾਂ 45 ਮਿੰਟ ਤੱਕ ਚਲੀਆਂ
ਰਾਂਚੀ-ਭਾਰਤੀ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ ਇਥੋਂ ਚਲਣ ਵਾਲੀਆਂ ਸਾਰੀਆਂ ਟ੍ਰੇਨਾਂ ਅੰਦਾਜ਼ਨ 45 ਮਿੰਟਾਂ ਤੱਕ ਰੱਬ ਆਸਰੇ ਚਲੀਆਂ। ਸ਼ਨਿੱਚਰਵਾਰ ਨੂੰ ਸ਼ਾਮੀ ਸੱਤ ਵਜੇ ਦੇ ਕਰੀਬ ਉਨ੍ਹਾਂ ਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ ਸੀ। ਕਾਰਨ ਇਹ ਸੀ ਕਿ ਡਿਪਟੀ ਚੀਫ਼ … More
ਬਰਮਾ ‘ਚ 20 ਸਾਲਾਂ ਬਾਅਦ ਚੋਣਾਂ
ਬੀਤੇ ਐਤਵਾਰ ਨੂੰ ਬਰਮਾ ਵਿਚ ਆਮ ਚੋਣਾਂ ਦੇ ਲਈ ਵੋਟਿੰਗ ਐਤਵਾਰ ਨੂੰ ਸ਼ੁਰੂ ਹੋਈ। ਬਰਮਾ ਵਿਚ ਇਹ ਚੋਣਾਂ ਪਿਛਲੇ 20 ਸਾਲਾਂ ਤੋਂ ਬਾਅਦ ਹੋ ਰਹੀਆਂ ਹਨ। ਇਸ ਦੇਸ਼ ਵਿਚ ਅੰਦਾਜ਼ਨ 50 ਸਾਲਾਂ ਤੋਂ ਫੌਜੀ ਰਾਜ ਚਲ ਰਿਹਾ ਹੈ। ਜਿਥੇ ਇਸ … More
ਸੋਮਾਲੀਆ ਦੇ ਲੁਟੇਰਿਆਂ ਨੇ ਮੰਗੀ ਰਿਕਾਰਡ ਰਕਮ
ਖ਼ਬਰਾਂ ਹਨ ਕਿ ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੂੰ ਦੋ ਜਹਾਜ਼ਾਂ ਦੇ ਬਦਲੇ ਰਿਕਾਰਡ 1.23 ਕਰੋੜ ਡਾਲਰ ਦੀ ਰਕਮ ਫਿਰੌਤੀ ਵਜੋਨ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਤੇਲ ਲਿਜਾ ਰਹੇ ਦੱਖਣੀ ਕੋਰੀਆ ਦੇ ਜਹਾਜ਼ ‘ਸਾਮਹੋ ਡਰੀਮ’ ਦੇ ਬਦਲੇ ਵਿਚ … More
ਹਾਊਸਿੰਗ ਘੋਟਾਲੇ ਨੇ ਸੈਨਾ ਦਾ ਸਿਰ ਸ਼ਰਮ ਨਾਲ ਝੁਕਾਇਆ- ਵੀ.ਕੇ.ਸਿੰਘ
ਨਵੀਂ ਦਿੱਲੀ- ਚਰਚਿੱਤ ਹਾਊਸਿੰਗ ਘੋਟਾਲੇ ਵਿੱਚ ਸੈਨਾ ਦੇ ਕੁਝ ਸਾਬਕਾ ਅਤੇ ਕੁਝ ਮੌਜੂਦਾ ਅਧਿਕਾਰੀਆਂ ਦੇ ਸ਼ਾਮਿਲ ਹੋਣ ਦੀ ਗੱਲ ਸੈਨਾ ਦੇ ਮੁੱਖੀ ਜਨਰਲ ਵੀ. ਕੇ. ਸਿੰਘ ਨੇ ਕਬੂਲ ਕਰ ਲਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘੋਟਾਲੇ ਨੇ … More
ਅੰਮ੍ਰਿਤਸਰ ਵਿਚ ਪੰਜ ਕਿਲੋ ਹੈਰੋਇਨ ਤੇ ਹਥਿਆਰ ਬਰਾਮਦ
ਅੰਮ੍ਰਿਤਸਰ – ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਦੀ ਸਰਹੱਦ ਤੋਂ ਭਾਰਤ ਵਿਚ ਭੇਜੀ ਗਈ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ। ਇਸ ਨੂੰ ਲਿਆਉਣ ਵਾਲੇ ਸਮੱਗਲਰ ਧੁੰਦ ਦਾ ਫਾਇਦਾ ਲੈ ਕੇ ਭੱਜ ਗਏ। ਕਾਊਂਟਰ ਇੰਟੈਲੀਜੈਂਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੂੰ … More
ਸ: ਗਿੱਲ ਵੱਲੋਂ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ “ਕਾਲੀ ਸੂਚੀ” ਖਤਮ ਕਰਨ ਲਈ ਕੀਤੀ ਗਈ ਮੰਗ ਸ਼ਲਾਘਾਯੋਗ ਉੱਦਮ
ਫਤਿਹਗੜ੍ਹ ਸਾਹਿਬ :- “ਸ: ਮਨੋਹਰ ਸਿੰਘ ਗਿੱਲ ਖੇਡ ਵਜ਼ੀਰ ਕੇਂਦਰੀ ਹਕੂਮਤ ਵੱਲੋਂ ਕੇਂਦਰੀ ਗ੍ਰਹਿ ਵਜ਼ੀਰ ਸ਼੍ਰੀ ਪੀ. ਚਿਦੰਬਰਮ ਨੂੰ ਪੱਤਰ ਲਿਖਦੇ ਹੋਏ ਜੋ ਮੁਲਕ ਦੀਆਂ ਵੱਖ ਵੱਖ ਜ਼ੇਲ੍ਹਾ ਵਿੱਚ ਲੰਮੇ ਸਮੇਂ ਤੋਂ ਬੰਦੀ ਬਣੇ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਬਾਹਰਲੇ … More
