ਖ਼ਬਰਾਂ
ਪੰਚਾਇਤਾਂ ਵਿਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ
ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਔਰਤਾਂ ਉਪਰ ਜਿਆਦਾ ਹੀ ਖੁਲ੍ਹਦਿਲੀ ਵਿਖਾਈ ਹੈ। ਪੰਚਾਇਤਾਂ ਵਿਚ ਔਰਤਾਂ ਦੀ ਹਿੱਸੇਦਾਰੀ 33% ਤੋਂ ਵਧਾ ਕੇ 50 ਫੀਸਦੀ ਕਰਨ ਲਈ ਪ੍ਰਸਤਾਵ ਨੂੰ ਮਨਜੂਰੀ ਦੇ ਦਿਤੀ ਹੈ। ਸ਼ਹਿਰੀ ਨਗਰਪਾਲਿਕਾਵਾਂ ਵਿਚ ਵੀ 50 ਫੀਸਦੀ ਰਾਖਵਾਂਕਰਨ … More
50 ਸਾਲਾ ਇਤਿਹਾਸ ‘ਗੁਰਮਤਿ ਪ੍ਰਕਾਸ਼’ ਰਿਲੀਜ਼
ਅੰਮ੍ਰਿਤਸਰ -: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਸਥਾ ਦੇ ਨਵ-ਨਿਰਮਾਣਤ ਪ੍ਰਸ਼ਾਸ਼ਕੀ ਬਲਾਕ ਵਿਖੇ ਆਯੋਜਿਤ ਇਕ ਵਿਸ਼ੇਸ਼ ਸੰਖੇਪ ਸਮਾਗਮ ਸਮੇਂ ’50 ਸਾਲਾ ਇਤਿਹਾਸ ਗੁਰਮਤਿ ਪ੍ਰਕਾਸ਼’ ਸਿਰਲੇਖ ਵਾਲੀ ਮਹੱਤਵਪੂਰਨ ਸੰਦਰਭ-ਪੁਸਤਕ ਨੂੰ ਰਿਲੀਜ਼ ਕੀਤਾ। ਇਸ ਅਵਸਰ ’ਤੇ ਸ਼੍ਰੋਮਣੀ … More
ਅਲ ਕਾਇਦਾ ਹਮਲਾ ਕਰਨ ਦੇ ਸਮਰਥ- ਅਮਰੀਕਾ
ਵਾਸਿ਼ਗਟਨ- ਅਮਰੀਕੀ ਫੌਜਾਂ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਅਲ ਕਾਇਦਾ ਬਹੁਤ ਸਮਰਥ ਹੈ ਅਤੇ ਉਸਦਾ ਪੂਰਾ ਧਿਆਨ ਹੁਣ ਅਮਰੀਕਾ ‘ਤੇ ਹਮਲਾ ਕਰਨ ਵੱਲ ਹੈ। ਅਧਿਕਾਰੀ ਨੇ ਅਫ਼ਗਾਨਿਸਤਾਨ ਦੇ ਹਾਲਤ ਨੂੰ ਸੰਜੀਦਾ ਅਤੇ ਲਗਾਤਾਰ ਵਿਗੜਦੇ ਹੋਏ ਦਸਿਆ। ਉਨ੍ਹਾਂ … More
ਅਮਰਿੰਦਰ ਦਾ ਲੋਕ ਫਤਵੇ ਤੇ ਸ਼ੱਕ ਕਰਨਾ ਕਾਂਗਰਸ ਦਾ ਜਨਤਾ ਤੋਂ ਵਿਸ਼ਵਾਸ਼ ਉਠਣ ਦੀ ਨਿਸ਼ਾਨੀ – ਮਜੀਠੀਆ
ਅੰਮ੍ਰਿਤਸਰ - ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਰਾਜ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਗਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀ … More
ਸ਼੍ਰੋਮਣੀ ਕਮੇਟੀ ਸਿੱਖਾਂ ਦੀ ਆਸਥਾ ਤੇ ਭਾਵਨਾ ਦੀ ਪ੍ਰਤੀਕ ਹੈ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਆਸਥਾ ਤੇ ਭਾਵਨਾ ਦੀ ਪ੍ਰਤੀਕ ਹੈ। ਸ਼੍ਰੋਮਣੀ ਕਮੇਟੀ ਸਾਰੇ ਵਿਸ਼ਵ ਦੀਆਂ ਸੰਗਤਾਂ ਦੀ ਸਾਂਝੀ ਕਮੇਟੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਤੋਂ ਵਿਸ਼ਵ ਦੀਆਂ ਸੰਗਤਾਂ ਸੰਤੁਸ਼ਟ ਹਨ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਪ੍ਰਧਾਨ … More
ਦਰਿੰਦੇ ਨੇ ਔਰਤ ਨੂੰ ਕਾਰ ਨਾਲ ਘਸੀਟਿਆ
ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਵਿਚ ਇਕ ਦਰਿੰਦੇ ਨੇ ਆਪਣੀ ਦਰਿੰਦਗ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਕੈਂਸਰ ਪੀੜਤ ਔਰਤ ਨੂੰ ਬੁਰੀ ਤਰ੍ਹਾਂ ਸੜਕ ‘ਤੇ ਘਸੀਟਿਆ। ਇਸ ਸਭ ਕੁਝ ਵਾਪਰਿਆ ਵੀ ਮਾਮੂਲੀ ਜਿਹੀ ਕਹਾ ਸੁਣੀ ਕਰਕੇ। ਉਸਨੇ ਉਸ ਔਰਤ ਨੂੰ … More
ਮੁਹੰਮਦ ਆਸਿਫ਼ ਦੀ ਟੀਮ ਵਿਚ ਵਾਪਸੀ
ਪਾਕਿਸਤਾਨ ਵਲੋਂ ਇਕ ਸਾਲ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਗੇਂਦਬਾਜ਼ ਮੁਹੰਮਦ ਆਸਿਫ਼ ਨੂੰ ਦਖਣੀ ਅਫ਼ਰੀਕਾ ਵਿਖੇ ਚੈਂਪੀਅਨਸ ਟਰਾਫ਼ੀ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਸ ‘ਤੇ ਇਹ ਰੋਕ ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ … More
ਬੋਲਟ ਨੇ ਤਿੰਨ ਸੋਨ ਤਗਮੇ ਜਿੱਤੇ
ਬਰਲਿਨ- ਜਮਾਇਕਾ ਦੇ ਉਸੈਨ ਬੋਲਟ ਨੇ ਜਰਮਨੀ ਦੀ ਰਾਜਧਾਨੀ ਵਿਚ ਹੋ ਰਹੀਆਂ ਵਿਸ਼ਵ ਅਥਲੈਟਿਕਸ ਚੈਂਪੀਅਨਸਿ਼ਪ ਵਿਚ ਸੋਨੇ ਦੇ ਮੈਡਲ ਜਿੱਤਣ ਦੀ ਹੈਟ੍ਰਿਕ ਲਾਈ ਹੈ। 100 ਮੀਟਰ ਅਤੇ 200 ਮੀਟਰ ਵਿਚ ਨਵੇਂ ਵਿਸ਼ਵ ਰਿਕਾਰਡ ਦੇ ਨਾਲ ਸੋਨੇ ਦਾ ਮੈਡਲ ਜਿੱਤਣ ਵਾਲੇ … More
ਐਚਆਈਵੀ, ਟੀਬੀ ਆਦਿ ਲਈ ਹੋਮੀਓਪੈਥੀ ਠੀਕ ਨਹੀਂ-ਡਬਲਿਊਐਚਓ
ਵਿਸ਼ਵ ਸਵਾਸਥ ਸੰਗਠਨ ਦਾ ਕਹਿਣਾ ਹੈ ਕਿ ਐਚਆਈਵੀ, ਟੀਬੀ ਅਤੇ ਮਲੇਰੀਆ ਜਿਹੀਆਂ ਬਿਮਾਰੀਆਂ ਦੇ ਲਈ ਹੋਮੀਓਬੈਥੀ ਦੇ ਇਲਾਜ ‘ਤੇ ਨਿਰਭਰ ਨਹੀਂ ਕਰਨਾ ਚਾਹੀਦਾ। ‘ਵਾਇਸ ਆਫ਼ ਯੰਗ ਸਾਇੰਸ ਨੈਟਵਰਕ’ ਦੇ ਬ੍ਰਿਟੇਨ ਅਤੇ ਅਫ਼ਰੀਕੀ ਖੋਜਕਾਰਾਂ ਨੇ ਜੂਨ ਵਿਚ ਵਿਸ਼ਵ ਸਵਾਸਥ ਸੰਗਠਨ (ਡਬਲਿਊਐਚਓ) … More
ਸਬਸਿਡੀ ਦੇਣਾ ਵੀ ਗਲਤ : ਨਾ ਦੇਣਾ ਵੀ ਗਲਤ -ਹਰਸਿਮਰਤ
ਬਠਿੰਡਾ- ਸਬਸਿਡੀ ਦੇਣਾ ਜਾਂ ਨਾ ਦੇਣਾ, ਇਹ ਰਾਜ ਸਰਕਾਰ ਅਤੇ ਕੈਬਿਨੇਟ ਦਾ ਮਾਮਲਾ ਹੈ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ। ਵੈਸੇ ਮੇਰੀ ਰਾਏ ਵਿਚ ਸਬਸਿਡੀ ਦੇਣਾ ਵੀ ਠੀਕ ਹੈ ਅਤੇ ਇਸਨੂੰ ਬੰਦ ਕਰ ਦੇਣਾ ਵੀ ਠੀਕ ਹੋਵੇਗਾ, ਪਰ ਇਹ … More
