ਖ਼ਬਰਾਂ
ਅਡਵਾਨੀ ਵਰਗੇ ਘੱਟ ਗਿਣਤੀ ਕੌਮਾਂ ਦੇ ਕਾਤਿਲ ਨਾਲ ਬੀਬੀ ਕਲਿੰਟਨ ਨੂੰ ਮੁਲਾਕਾਤ ਨਹੀਂ ਸੀ ਕਰਨੀ ਚਾਹੀਦੀ :- ਮਾਨ
ਚੰਡੀਗੜ੍ਹ :- “ਅਮਰੀਕਾ ਇੱਕ ਜਮਹੂਰੀਅਤ ਪਸੰਦ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲਾ ਵੱਡਾ ਮੁਲਕ ਅਖਵਾਉਂਦਾ ਹੈ। ਹਿੰਦੋਸਤਾਨ ਦੇ ਦੌਰੇ ਤੇ ਆਈ ਅਮਰੀਕਾ ਦੀ ਵਿਦੇਸ਼ ਵਜ਼ੀਰ, ਸੈਕਟਰੀ ਆਫ ਸਟੇਟ ਬੀਬੀ ਹਿਲੇਰੀ ਕਲਿੰਟਨ ਨੂੰ ਭਾਜਪਾ ਦੇ ਫਿਰਕੂ ਅਤੇ ਘੱਟ ਗਿਣਤੀ ਕੌਮਾਂ ਦੇ … More
ਪੈਰਿਸ ਵਿੱਚ ਚੋਰੀ ਦੀਆਂ ਵਾਰਦਾਤਾਂ ਘਟੀਆਂ
ਪੈਰਿਸ (ਸੁਖਵੀਰ ਸਿੰਘ ਸੰਧੂ)- ਪਿਛਲੇ ਦਿੱਨੀ ਮਿਲੀਆਂ ਖਬਰਾਂ ਮੁਤਾਬਕ ਪੈਰਿਸ ਵਿੱਚ ਪਿਛਲੇ ਸਾਲਾਂ ਨਾਲੋਂ ਸਾਲ 2008 ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ 58 ਪ੍ਰਤੀਸ਼ਤ ਕਮੀ ਹੋਈ ਹੈ।ਸਾਲ 2001 ਵਿੱਚ ਚੋਰੀ ਦੀਆਂ 270204 ਵਾਰਦਾਤਾਂ ਹੋਈਆਂ ਸਨ।ਜਦ ਕਿ ਪਿਛਲੇ ਸਾਲ ਭਾਵ 2008 ਵਿੱਚ … More
ਰੀਨੋਲਟ ਕੰਪਨੀ ਨੇ ਬਿਜਲੀ ਤੇ ਚੱਲਣ ਵਾਲੀ ਕਾਰ ਬਣਾਈ
ਫਰਾਂਸ(ਸੁਖਵੀਰ ਸਿੰਘ ਸੰਧੂ)- ਇਥੋਂ ਦੀ ਮਸ਼ਹੂਰ ਰੀਨੋਲਟ ਕਾਰਾਂ ਦੀ ਕੰਪਨੀ ਨੇ ਸਾਲ 2011 ਵਿੱਚ ਬਿਜਲੀ ਨਾਲ ਚਾਰਜ਼ ਹੋ ਕੇ ਚੱਲਣ ਵਾਲੀ ਕਾਰ ਨੂੰ ਮਾਰਕੀਟ ਵਿੱਚ ਲੈ ਕੇ ਆਉਣ ਦਾ ਟੀਚਾ ਮਿਥਿਆ ਹੈ।ਇਸ ਨਵੇ ਮਾਡਲ ਦੀ ਕਾਰ ਦੀਆ ਲਾਈਟਾਂ, ਰੰਗ ਰੋਗਨ … More
ਫੌਜ ਵਿਚ ਭਰਤੀ ਸਮੇਂ ਹੰਗਾਮਾ
ਚੰਦੌਲੀ/ਲਖਨਊ- ਉੱਤਰ ਪ੍ਰਦੇਸ਼ ਦੇ ਚੰਦੌਲੀ ਵਿਖੇ ਐਤਵਾਰ ਨੂੰ ਫੌਜ ਦੀ ਭਰਤੀ ਦੌਰਾਨ ਮੱਚੀ ਭਾਜੜ ਤੋਂ ਬਾਅਦ ਫਾਇਰਿੰਗ ਵਿਚ ਇਕ ਆਦਮੀ ਦੀ ਮੋਤ ਹੋ ਗਈ। ਭਰਤੀ ਵਿਚ ਗੜਬੜੀ ਦਾ ਇਲਜ਼ਾਮ ਲਾਉਂਦੇ ਹੋਏ ਹੰਗਾਮਾ ਕਰ ਰਹੇ ਨੌਜਵਾਨਾਂ ‘ਤੇ ਮਿਲਟਰੀ ਪੁਲਿਸ ਦੀ ਫਾਇਰਿੰਗ … More
ਧਰਮ ਪ੍ਰਚਾਰ ਦੇ ਮੁਖ ਸੇਵਾਦਾਰਾਂ ਨੂੰ ਜਿਲ੍ਹਾ ਪਧਰ ਤੇ ਜਥੇਬੰਧ ਕੀਤਾ ਜਾਵੇਗਾ
ਮੁਕਤਸਰ :- ਸਿੱਖ ਧਰਮ ਦੇ ਪ੍ਰਚਾਰ ਲਈ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਸਿੱਖ ਪੰਥ ਦੀ ਚੜ੍ਹਦੀ ਕਲਾਂ ਲਈ ਅਤੇ ਪ੍ਰਚਾਰ ਦੀ ਲਹਿਰ ਨੂੰ ਘਰ-ਘਰ ਪਹੁੰਚਾਉਣ ਲਈ ਬਣਾਏ ਗਏ ਮੁਖ ਸੇਵਾਦਾਰਾ ਨੂੰ ਜਿਲ੍ਹਾਂ ਪੱਧਰ ਤੇ … More
ਮੁੱਖਮੰਤਰੀ ਦੇ ਇਸ਼ਾਰੇ ਤੇ ਮੇਰਾ ਘਰ ਸਾੜਿਆ- ਬਹੁਗੁਣਾ
ਮੁਰਾਦਾਬਾਦ – ਕਾਂਗਰਸ ਸੂਬਾ ਪ੍ਰਧਾਨ ਰੀਤਾ ਜੋਸ਼ੀ ਨੇ ਮੁੱਖਮੰਤਰੀ ਮਾਇਆਵਤੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੇਰੇ ਘਰ ਨੂੰ ਅੱਗ ਉਸ ਦੇ ਇਸ਼ਾਰੇ ਤੇ ਹੀ ਲਗਾਈ ਗਈ। ਰੀਤਾ ਜੋਸ਼ੀ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਚੁੱਪ ਨਹੀਂ ਬੈਠੇਗੀ ਅਤੇ … More
ਚਿੱਠੀਸਿੰਘਪੁਰੇ ਦੇ 43 ਸਿੱਖਾਂ ਦੇ ਕਾਤਿਲਾਂ ਨੂੰ ਬੀਬੀ ਕਲਿੰਟਨ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕਰੇ :- ਮਾਨ
ਫਤਿਹਗੜ੍ਹ ਸਾਹਿਬ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਿੰਦੋਸਤਾਨ ਕਹਿਣ ਨੂੰ ਤਾਂ ਇੱਕ ਲੋਕਤੰਤਰੀ ਮੁਲਕ ਹੈ। ਪਰ ਅਸਲੀਅਤ ਵਿੱਚ ਇੱਥੇ ਸਿੱਖ ਕੌਮ ਅਤੇ ਹੋਰ … More
ਬੇਨਜ਼ੀਰ ਦੇ ਹਤਿਆਰੇ ਦੇਸ਼ ਨੂੰ ਵੰਡਣਾ ਚਾਹੁੰਦੇ ਸਨ- ਜਰਦਾਰੀ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨਮੰਤਰੀ ਭੁਟੋ ਦੀ ਹਤਿਆ ਦੀ ਸਾਜਿਸ਼ ਰਚਣ ਵਾਲੇ ਉਨ੍ਹਾਂ ਦੇ ਸਮਰਥਕਾਂ ਨੂੰ ਭੜਕਾਉਣਾ ਚਾਹੁੰਦੇ ਸਨ ਤਾਂ ਕਿ ਪਾਕਿਸਤਾਨ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਵੰਡਣ ਦੀ ਯੋਜਨਾ ਨੂੰ ਸਫਲ ਬਣਾਇਆ … More
ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਮੁੱਚੀ ਕੌਮ ਲਈ ਪ੍ਰੇਰਨਾ ਸਰੋਤ ਹੈ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ -: ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ, ਉਹ ਕੌਮਾਂ ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਅਕਸਰ ਖਤਮ ਹੋ ਜਾਂਦੀਆਂ ਹਨ ਅਤੇ ਜੋ ਕੌਮਾਂ ਆਪਣੇ ਸ਼ਹੀਦਾਂ ਦੇ ਨਕਸ਼ੇ-ਕਦਮ ’ਤੇ ਚੱਲਦੀਆਂ ਹਨ, ਹਮੇਸ਼ਾਂ ਪ੍ਰਫੁੱਲਤ ਹੁੰਦੀਆਂ ਹਨ। ਭਾਈ ਤਾਰੂ ਸਿੰਘ ਜੀ … More
ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਜਥੇ: ਅਵਤਾਰ ਸਿੰਘ ਵਲੋਂ ਬੱਸਾਂ ਰਵਾਨਾ
ਅੰਮ੍ਰਿਤਸਰ -: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਲੰਗਰ, ਰਿਹਾਇਸ਼ ਅਤੇ ਸੇਹਤ ਸਹੂਲਤਾਂ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫਰੀ ਲਿਆਉਣ … More
