ਖ਼ਬਰਾਂ
ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚੇ ਜਾਣ ਦੀ ਕਾਰਵਾਈ ਤੁਰੰਤ ਰੱਦ ਕੀਤੀ ਜਾਵੇ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਚੰਡੀਗੜ੍ਹ ਤੋਂ ਛਪਦੇ ਇਕ ਪੰਜਾਬੀ ਦੇ ਅਖ਼ਬਾਰ ’ਚ ਪਾਕਿਸਤਾਨ ’ਚ ਲਾਹੌਰ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ‘ਜਨਮ ਅਸਥਾਨ ਬੇਬੇ ਨਾਨਕੀ ਜੀ’ ਨਾਲ ਸਬੰਧਤ 34 ਏਕੜ ਜ਼ਮੀਨ ਕਿਸੇ ਕਾਲੋਨੀ ਦੀ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਫਰਾਂਸ ਦੇ ਰਾਸ਼ਟਰੀ ਦਿਵਸ ਤੇ ਚੀਫ਼ ਗੈਸਟ ਬਣੇ
ਪੈਰਿਸ- ਡਾ: ਮਨਮੋਹਨ ਸਿੰਘ ਫਰਾਂਸ ਵਿਚ ਰਾਸ਼ਟਰੀ ਦਿਵਸ ਦੇ ਸਮਾਗਮ ਵਿਚ ਚੀਫ਼ ਗੈਸਟ ਆਫ ਆਨਰ ਦੇ ਤੌਰ ਤੇ ਸ਼ਾਮਿਲ ਹੋਏ। ਭਾਰਤ ਲਈ ਇਹ ਬੜੇ ਮਾਣ -ਸਨਮਾਨ ਵਾਲੀ ਗੱਲ ਹੈ। ਭਾਰਤ ਦੀ ਆਰਮੀ, ਏਅਰਫੋਰਸ ਅਤੇ ਨੇਵੀ ਦੇ ਜਵਾਨਾਂ ਨੇ ਵੀ ਇਸ … More
ਸਵਾਤ ਘਾਟੀ ਦੇ ਬੇਘਰ ਹੋਏ ਲੋਕ ਫਿਰ ਘਰ ਪਰਤਣ ਲਗੇ
ਇਸਲਾਮਾਬਾਦ- ਪਾਕਿਸਤਾਨ ਦੇ ਸਵਾਤ ਘਾਟੀ ਵਿਚ ਸੈਨਾ ਅਤੇ ਤਾਲਿਬਾਨ ਦਰਮਿਆਨ ਹੋਏ ਯੁਧ ਕਰਕੇ ਵਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ-ਘਾਟ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਚਲੇ ਗਏ ਸਨ। ਜਿਆਦਾਤਰ ਲੋਕਾਂ ਰਾਹਤ ਕੈਂਪਾਂ ਵਿਚ ਪਨਾਹ ਲੈ ਕੇ ਰਹਿ … More
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਤੁਰੰਤ ਗਠਤ ਕੀਤਾ ਜਾਵੇ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਭੰਗ ਕਰਕੇ ਪ੍ਰਸ਼ਾਸਕ ਨਿਯੁਕਤ ਕੀਤੇ ਜਾਣ ਦੀ ਕਾਰਵਾਈ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਇਸ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ … More
ਪ੍ਰਧਾਨ ਮੰਤਰੀ ਫਰਾਂਸ ਦੌਰੇ ਦੌਰਾਨ ਦਸਤਾਰ ਮੁੱਦੇ ’ਤੇ ਸਿੱਖਾਂ ਦਾ ਪੱਖ ਪੇਸ਼ ਕਰਨ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਹਮੋਹਨ ਸਿੰਘ ਜੋ ਫਰਾਂਸ ਦੌਰੇ ਲਈ ਰਵਾਨਾ ਹੋਏ ਹਨ, ਨੂੰ ਅਪੀਲ ਕੀਤੀ ਹੈ ਕਿ ਆਪਣੇ ਦੌਰੇ ਦੌਰਾਨ ਫਰਾਂਸ ਸਰਕਾਰ ਨਾਲ ਫਰਾਂਸ ਦੇ ਸਕੂਲਾਂ … More
ਪਾਕਿ ਫੌਜ ਤਾਲਿਬਾਨ ਲੀਡਰਾਂ ਦੇ ਸੰਪਰਕ ਵਿਚ
ਇਸਲਾਮਾਬਾਦ-ਪਾਕਿਸਤਾਨੀ ਫੌਜ ਨੇ ਮੰਨਿਆ ਹੈ ਕਿ ਉਹ ਮੁੱਲਾ ਉਮਰ ਸਮੇਤ ਅਫ਼ਗਾਨਿਸਤਾਨ ਦੇ ਤਾਲਿਬਾਨੀ ਲੀਡਰਾਂ ਦੇ ਸੰਪਰਕ ਵਿਚ ਹੈ। ਫੌਜਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਨਾਲ ਜੁੜੀਆਂ ਉਸਦੀਆਂ ਫਿਕਰਾਂ ‘ਤੇ ਧਿਆਨ ਦਿੱਤਾ ਜਾਂਦਾ ਹੈ ਤਾਂ ਉਹ ਤਾਲਿਬਾਨੀਆਂ ਨੂੰ ਅਮਰੀਕਾ ਦੇ … More
ਰਣਬੀਰ ਦੀ ਮੌਤ ਪੁਲਿਸ ਕਸਟਡੀ ਦੌਰਾਨ ਹੋਈ
ਬੜੌਤ (ਬਾਗਪਤ)- ਰਣਬੀਰ ਦੇ ਕਥਿਤ ਐਨਕਾਊਂਟਰ ਦੇ ਮਾਮਲੇ ਵਿਚ ਦੇਹਰਾਦੂਨ ਪੁਲਿਸ ਦੀ ਗਰਦਨ ਪੂਰੀ ਤਰ੍ਹਾਂ ਕੁੜਿੱਕੀ ਵਿਚ ਫਸਦੀ ਜਾ ਰਹੀ ਹੈ। ਪੋਸਟ ਮਾਰਟਮ ਦੀ ਰਿਪੋਰਟ ਤੋਂ ਸਾਫ਼ ਹੋ ਚੁਕਿਆ ਹੈ ਕਿ ਰਣਬੀਰ ਦੇ ਸਰੀਰ ਜ਼ਖ਼ਮਾਂ ਦੇ ਨਿਸ਼ਾਨ ਸਨ।। ਮੰਨਿਆ ਜਾ … More
ਵਿਧਾਇਕਾਂ ਦੇ ਤਨਖਾਹ ਭੱਤੇ ਹੋਏ ਦੁਗਣੇ
ਚੰਡੀਗੜ੍ਹ- ਪੰਜਾਬ ਸਰਕਾਰ ਦੇ ਕੋਲ ਭਾਵੇਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਫੰਡ ਹੋਣ ਭਾਵੇਂ ਨਾ ਪਰ ਸਰਕਾਰ ਬਨਾਉਣ ਵਾਲੇ ਵਿਧਾਇਕਾਂ ਦੀ ਤਨਖਾਹ ਅਤੇ ਭੱਤਿਆਂ ਨੂੰ ਦੁਗਣੇ ਤੋਂ ਵੀ ਵਧੇਰੇ ਕਰਨ ਲਈ ਪੈਸਾ ਸਰਕਾਰ ਕੋਲ ਹੈ। ਪੰਜਾਬ ਵਿਧਾਨਸਭਾ ਵਿਚ ਜਨਰਲ … More
ਉਦਯੋਗਪਤੀਆਂ ਨੂੰ ਵਿਸ਼ੇਸ਼ ਆਰਥਕ ਜ਼ੋਨ ਵਿਚ ਮਿਲੀ ਛੋਟ
ਚੰਡੀਗੜ੍ਹ-ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਨੂੰ ਵਿਧਾਨਸਭਾ ਵਿਚ ਪੰਜਾਬ ਵਿਸ਼ੇਸ਼ ਆਰਥਕ ਜ਼ੋਰ ਐਕਟ 2009 ਪਾਸ ਕਰਵਾ ਲਿਆ ਹੈ। ਇਸਦੇ ਨਾਲ ਹੀ ਪੰਜਾਬ ਦੇਸ਼ ਦਾ ਛੇਵਾਂ ਅਜਿਹਾ ਰਾਜ ਬਣ ਗਿਆ ਹੈ ਜਿਥੇ ਇਸ ਤਰ੍ਹਾਂ ਦਾ ਕੋਈ ਐਕਟ ਬਣ ਗਿਆ ਹੈ। ਪੰਜਾਬ ਦੇ … More
ਲਾਦੇਨ ਦੇ ਬੇਟੇ ਨੇ ਹੀ ਉਸਨੂੰ ਮਾੜਾ ਦਸਿਆ
ਨਿਊਯਾਰਕ-ਦੁਨੀਆਂ ਦੇ ਸਭ ਤੋਂ ਵੱਧ ਲੋੜੀਂਦੇ ਅਤਿਵਾਦੀ ਓਸਾਮਾ ਬਿਨ ਲਾਦੇਨ ਦੇ ਬੇਟੇ ਉਮਰ ਨੂੰ ਵੀ ਲਗਦਾ ਹੈ ਕਿ ਉਸਦਾ ਪਿਤਾ ਕਾਫ਼ੀ ਬੁਰਾ ਆਦਮੀ ਹੈ। ਉਸਨੇ ਕਿਹਾ ਕਿ ਉਸਦਾ ਬਾਪ ਆਪਣੇ ਪ੍ਰਵਾਰ ਨੂੰ ਪਿਆਰ ਕਰ ਦੇ ਮੁਕਾਬਲੇ ਦੁਸ਼ਮਣ ਤੋਂ ਕਿਤੇ ਵਧੇਰੇ … More
