ਖ਼ਬਰਾਂ

 

ਬਾਦਲ ਨੇ ਜਲਾਲਾਬਾਦ ਸੀਟ ਜਿੱਤਣ ਲਈ ਕਾਂਗਰਸ ਨਾਲ ਸੌਦੇਬਾਜ਼ੀ ਕੀਤੀ

ਫਤਿਹਗੜ੍ਹ ਸਾਹਿਬ :- “ਜਲਾਲਾਬਾਦ ਜਿ਼ਮਨੀ ਚੋਣ ਹਲਕੇ ਤੋਂ ਸ: ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਲਈ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨਾਲ ਗੁਪਤ ਤੌਰ ‘ਤੇ ਸੌਦੇਬਾਜ਼ੀ ਕਰ ਲਈ ਹੈ ਕਿ ਦੂਸਰੀਆਂ ਦੋਵੇਂ ਸੀਟਾਂ ਬਨੂੜ ਅਤੇ ਕਾਹਨੂੰਵਾਲ ਕਾਂਗਰਸ ਨੂੰ ਜਿਤਾਉਣ ਵਿੱਚ … More »

ਪੰਜਾਬ | Leave a comment
 

ਉਮਰ ਅਬਦੁਲਾ ਨੇ ਸੈਕਸ ਸਕੈਂਡਲ ਵਿਚ ਸ਼ਾਮਿਲ ਹੋਣ ਦੇ ਅਰੋਪ ਕਰਕੇ ਅਸਤੀਫਾ ਦਿਤਾ

ਜਮੂੰ- ਮੁੱਖਮੰਤਰੀ ਉਮਰ ਅਬਦੁਲਾ ਤੇ ਸੈਕਸ ਸਕੈਂਡਲ ਵਿਚ ਸ਼ਾਮਿਲ ਹੋਣ ਦੇ ਅਰੋਪ ਲਗਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਵੋਹਰਾ ਨੂੰ ਸੌਂਪ ਦਿਤਾ ਹੈ। ਪਾਰਟੀ ਦੇ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਮਰ ਅਬਦੁਲਾ ਨੂੰ ਮਨਾਉਣ ਦੀ ਬਹੁਤ ਕੋਸਿ਼ਸ਼ … More »

ਭਾਰਤ | Leave a comment
 

ਭਾਰਤ ਵਿਚ ਹਰ ਮਹੀਨੇ ਅਰਬਾਂ ਦੀ ਹੈਰੋਇਨ ਸਮਗਲਰ ਹੋ ਕੇ ਆਂਉਦੀ ਹੈ

ਚੰਡੀਗੜ੍ਹ- ਭਾਰਤ ਦੇ ਪੰਜਾਬ ਸੂਬੇ ਦੇ ਨਾਲ ਲਗਦੀ ਪਾਕਿਸਤਾਨੀ ਸੀਮਾ ਦੇ ਰਸਤੇ ਹਰ ਮਹੀਨੇ ਅਰਬ ਰੁਪੈ ਦੀ ਹੈਰੋਇਨ ਸਮਗਲਰ ਹੋ ਕੇ ਆਂਉਦੀ ਹੈ। ਪੰਜਾਬ ਤੋਂ ਭਾਰਤ ਦੇ ਦੂਸਰੇ ਵੱਡੇ ਸ਼ਹਿਰਾਂ ਅਤੇ ਵਿਦੇਸ਼ਾਂ ਤਕ ਇਨ੍ਹਾਂ ਨਸਿ਼ਆਂ ਦੀ ਖੇਪ ਪਹੁੰਚਾਈ ਜਾਂਦੀ ਹੈ।ਸਮਗਲਿੰਗ … More »

ਭਾਰਤ | Leave a comment
 

ਬਜਰੰਗ ਦਲ ਵਾਲਿਆਂ ਨੇ ਚਰਚ ਵਿਚ ਰੌਲਾ-ਰੱਪਾ ਪਾਇਆ

ਭੋਪਾਲ- ਵਿਹਿਪ ਅਤੇ ਬਜਰੰਗ ਦਲ ਦੇ ਕੁਝ ਵਰਕਰਾਂ ਨੇ ਇਕ ਸਥਾਨਕ ਚਰਚ ਵਿਚ ਜਾ ਕੇ ਕਾਫੀ ਸ਼ੋਰ ਸ਼ਰਾਬਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਚਰਚ ਵਿਚ ਧਰਮ ਪ੍ਰੀਵਰਤਨ ਕਰਵਾਇਆ ਜਾ ਰਿਹਾ ਸੀ। ਹਬੀਬਗੰਜ ਪੁਲਿਸ ਸਟੇਸ਼ਨ ਦੇ ਤਹਿਤ ਇਹ ਚਰਚ ਬਿਟਨ … More »

ਭਾਰਤ | Leave a comment
 

ਓਬਾਮਾ ਦੇ ਜਨਮ ਸਬੰਧੀ ਮੁੱਦਾ ਫਿਰ ਉਠਿਆ

ਵਸਿ਼ਗਟਨ- ਬਰਾਕ ਓਬਾਮਾ ਦੇ ਜਨਮ ਸਥਾਨ ਸਬੰਧੀ ਵਿਵਾਦ ਫਿਰ ਚਰਚਿਆਂ ਵਿਚ ਹੈ। ਓਬਾਮਾ ਕੀਨਆਈ ਹੈ ਜਾਂ ਅਮਰੀਕੀ, ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਹਾਰਵਰਡ ਦੇ ਇਕ ਪ੍ਰੋਫੈਸਰ ਦੀ ਗ੍ਰਿਫਤਾਰੀ ਤੇ ਕਮੈਂਟ ਦੇ ਕੇ ਓਬਾਮਾ ਨਸਲੀ ਵਿਵਾਦ ਵਿਚ ਫਸ ਗਏ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਲਈ ਕਾਰਗਿਲ ਇਕ ਵੱਡੀ ਸਫਲਤਾ ਸੀ- ਮੁਸ਼ਰਫ

ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਪ੍ਰਵੇਜ਼ ਮੁਸ਼ਰਫ ਨੇ ਕਿਹਾ ਹੈ ਕਿ ਕਾਰਗਿਲ ਦੀ ਮੁਹਿੰਮ ਪਾਕਿਸਤਾਨ ਲਈ ਇਕ ਬਹੁਤ ਵੱਡੀ ਸਫਲਤਾ ਸੀ। ਇਸ ਨਾਲ ਕਸ਼ਮੀਰ ਦੇ ਸਬੰਧ ਵਿਚ ਭਾਰਤ ਦੇ ਰਵਈਏ ਵਿਚ ਬਹੁਤ ਜਿਆਦਾ ਅਸਰ ਹੋਇਆ। ਕਾਰਗਿਲ ਸੰਘਰਸ਼ … More »

ਅੰਤਰਰਾਸ਼ਟਰੀ | Leave a comment
 

ਲੜਕੀ ਦੇ ਕਪੜੇ ਪਾੜਨਾ ਸ਼ਰਮਨਾਕ ਘਟਨਾ- ਨਤੀਸ਼

ਪਟਨਾ- ਬਿਹਾਰ ਦੀ ਇਕ ਮਾਰਕਿਟ ਵਿਚ ਸ਼ਰੇਆਮ ਸੱਭ ਦੇ ਸਾਹਮਣੇ ਇਕ ਵਹਿਸ਼ੀ ਭੀੜ ਵਲੋਂ ਲੜਕੀ ਦੇ ਕਪੜੇ ਪਾੜਨ ਦੀ ਘਟਨਾ ਨੂੰ ਬਿਹਾਰ ਦੇ ਮੁੱਖਮੰਤਰੀ ਨੇ ਬਹੁਤ ਹੀ ਸ਼ਰਮਨਾਕ ਦਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੋ ਲੋਕ ਵੀ ਇਸ ਲਈ … More »

ਭਾਰਤ | Leave a comment
 

ਪੰਜਾਬ ਸਰਕਾਰ ਕਰ ਰਹੀ ਹੈ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਮਤਰੇਈ ਮਾਂ ਵਾਲਾ ਸਲੂਕ – ਮੰਚ

ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ‘ਤੇ ਸਿੱਖੀ ਦੇ ਕੇਂਦਰ ਅਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪ੍ਰਤੀ ਪੰਜਾਬ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਨ ’ਤੇ ਇਸ ਨੂੰ ਫੇਲ ਕਰਨ ਦਾ ਦੋਸ਼ ਲਾਇਆ ਹੈ। ਅੰਮ੍ਰਿਤਸਰ ਵਿਕਾਸ ਮੰਚ … More »

ਪੰਜਾਬ | 3 Comments
 

2011 ਦੇ ਅੰਤ ਤਕ ਸਾਰੇ ਅਮਰੀਕੀ ਸੈਨਿਕ ਇਰਾਕ ਤੋਂ ਹਟਾ ਲਏ ਜਾਣਗੇ- ਓਬਾਮਾ

ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਇਰਾਕ ਦੇ ਪ੍ਰਧਾਨਮੰਤਰੀ ਨੂਰੀ ਅਲ ਮਲਿਕੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ 2011 ਦੇ ਅਖੀਰ ਤਕ ਆਪਣੇ ਸਾਰੇ ਸੈਨਿਕ ਇਰਾਕ ਤੋਂ ਹਟਾਉਣ ਦੇ ਆਪਣੇ ਵਾਇਦੇ ਤੇ ਕਾਇਮ ਹੈ। ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਵਾਈਟ ਹਾਊਸ … More »

ਅੰਤਰਰਾਸ਼ਟਰੀ | Leave a comment
 

ਗੁਰਦੁਆਰਾ ਬੇਬੇ ਨਾਨਕੀ ਜੀ ਨਾਲ ਸਬੰਧਤ ਜ਼ਮੀਨ ਨਾਂ ਤਾਂ ਵੇਚੀ ਜਾ ਰਹੀ ਹੈ ਅਤੇ ਨਾ ਹੀ ਅਕਵਾਇਰ ਕੀਤੀ ਜਾ ਰਹੀ

ਅੰਮ੍ਰਿਤਸਰ -: ਲਾਹੌਰ (ਪਾਕਿਸਤਾਨ) ਸਥਿਤ ਗੁਰਦੁਆਰਾ ਬੇਬੇ ਨਾਨਕੀ ਜੀ ਨਾਲ ਸਬੰਧਤ ਡੇਰਾ ਚਾਹਲ ਵਿਚਲੀ ਜ਼ਮੀਨ ਨਾਂ ਤਾਂ ਵੇਚੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਸਕੀਮ ਤਹਿਤ ਅਕਵਾਇਰ ਕੀਤੀ ਜਾ ਰਹੀ ਹੈ; ਅਜਿਹਾ ਅਵੈਕੁਈ ਟਰਸਟ ਪ੍ਰਾਪਰਟੀ ਬੋਰਡ ਪਾਕਿਸਤਾਨ  ਤੋਂ ਸ਼੍ਰੋਮਣੀ … More »

ਪੰਜਾਬ | Leave a comment