ਖ਼ਬਰਾਂ
ਪਾਕਿ ਨੇ ਜਾਂਚ ਵਿਚ ਦੇਰੀ ਦਾ ਭਾਂਡਾ ਭਾਰਤ ਸਿਰ ਭੰਨਿਆ
ਇਸਲਾਮਾਬਾਦ-ਮੁੰਬਈ ਅਤਿਵਾਦੀ ਹਮਲਿਆਂ ਦੀ ਜਾਂਚ ਦੇ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਪਾਕਿਸਤਾਨ ਨੇ ਭਾਰਤ ‘ਤੇ ਹੀ ਦੇਰ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਉਹ ਲੋੜੀਂਦੀਆਂ ਜਾਣਕਾਰੀਆਂ ਜਲਦੀ ਤੋਂ ਜਲਦੀ ਮੁਹਈਆ ਕਰਾਏ। ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਮੰਤਰੀ ਰਹਿਮਾਨ … More
ਸਿਆਸੀ ਤੌਰ ‘ਤੇ ਖ਼ਤਮ ਹੋਣ ਦਾ ਸਵਾਲ ਹੀ ਨਹੀਂ-ਲਾਲੂ
ਨਵੀਂ ਦਿੱਲੀ- ਸਿਆਸੀ ਤੌਰ ‘ਤੇ ਖ਼ਤਮ ਹੋਣ ਬਾਰੇ ਲਾਲੂ ਪ੍ਰਸਾਦ ਦਾ ਕਹਿਣਾ ਹੈ ਕਿ ਬੋਲਣ ਵਾਲਿਆਂ ਨੂੰ ਮੈਂ ਕਿਵੇਂ ਰੋਕ ਸਕਦਾ ਹਾਂ। ਮੈਂ ਅੱਜ ਵੀ ਸਾਰਿਆਂ ਦਾ ਕੇਂਦਰ ਬਿੰਦੂ ਹਾਂ ਅਤੇ ਸ਼ਕਤੀਸ਼ਾਲੀ ਹਾਂ, ਇਸ ਲਈ ਅੱਜ ਵੀ ਸਾਰੇ ਲੋਕ ਮੇਰੇ … More
ਦਿੱਲੀ ਵਿਚ ਤਿੰਨ ਘੰਟਿਆਂ ‘ਤੇ 500 ਤੋਂ ਵੱਧ ਚਲਾਨ
ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿਰਫ਼ ਤਿੰਨ ਘੰਟਿਆਂ ਵਿਚ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 573 ਲੋਕਾਂ ਦੇ ਚਲਾਨ ਕੱਟੇ ਗਏ। ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਲੋਕਾਂ ਦਾ ਸਭ ਤੋਂ ਵਧੇਰੇ ਚਲਾਨ ਕੱਟਿਆ ਗਿਆ। ਪੁਲਿਸ ਅਧਿਕਾਰੀਆਂ … More
ਗਰੀਬ ਦੇਸ਼ਾਂ ਨੂੰ 20 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਮਿਲੇਗੀ
ਆਕਿਲਾ – ਦੁਨੀਆ ਦੇ ਅਮੀਰ ਦੇਸ਼ਾਂ ਦੇ ਨੇਤਾਵਾਂ ਨੇ ਗਰੀਬ ਦੇਸ਼ਾਂ ਨੂੰ 20 ਅਰਬ ਅਮਰੀਕੀ ਡਾਲਰ ਸਹਾਇਤਾ ਦੇਣ ਦਾ ਫੈਂਸਲਾ ਕੀਤਾ ਹੈ। ਇਹ ਰਕਮ ਗਰੀਬ ਦੇਸ਼ਾਂ ਵਿਚ ਉਤਪਾਦਨ ਵਧਾਉਣ ਲਈ ਦਿਤੀ ਜਾਵੇਗੀ। ਜੀ -ਅਠ ਸਿਖਰ ਸੰਮੇਲਨ ਦੀ ਇਥੇ ਤੀਸਰੇ ਅਤੇ … More
ਰਵਿਦਾਸ ਭਾੲਚਾਰਾ ਸਿੱਖ ਕੌਮ ਦਾ ਅਨਿਖੜਵਾਂ ਅੰਗ ਹੈ :-ਜਥੇ. ਬਲਦੇਵ ਸਿੰਘ
ਅੰਮ੍ਰਿਤਸਰ :- ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ 31ਵੇਂ ਗੇੜ ਦੀ ਧਰਮ ਪ੍ਰਚਾਰ ਮੁਹਿੰਮ … More
ਸਿੱਖ ਬੱਚਿਆਂ ਦੇ ਸਿਰਾਂ ਤੋਂ ਚੁੰਨੀਆਂ, ਦਸਤਾਰਾਂ ਅਤੇ ਨਾਵਾਂ ਦੇ ਨਾਲੋਂ ਕੌਰ ਅਤੇ ਸਿੰਘ ਸ਼ਬਦ ਦਾ ਅਲੋਪ ਹੋਣਾ ਦੁੱਖਦਾਇਕ
ਚੰਡੀਗੜ੍ਹ :- “ਸਿੱਖ ਨੌਜਵਾਨੀ ਦੇ ਸਿਰਾਂ ਤੋਂ ਚੁੰਨੀਆਂ, ਦਸਤਾਰਾਂ ਅਤੇ ਨਾਵਾਂ ਨਾਲੋਂ ਕੌਰ ਅਤੇ ਸਿੰਘ ਸ਼ਬਦਾਂ ਦੇ ਅਲੋਪ ਹੁੰਦੇ ਜਾ ਰਹੇ ਰੁਝਾਨ ਨੇ ਸਿੱਖੀ ਦੀ ਸਤਿਕਾਰਿਤ ਪਹਿਚਾਣ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਜੋ ਕਿ ਅਤਿ ਦੁੱਖਦਾਇਕ ਅਤੇ ਨਮੌਸ਼ੀ ਵਾਲਾ … More
ਰੀਢ ਦੀ ਹੱਡੀ ਦੀ ਕਾਮਯਾਬ ਸਰਜ਼ਰੀ
ਨਵੀਂ ਦਿੱਲੀ-ਦੋ ਟੁਕੜਿਆਂ ਵਿਚ ਵੰਡੀ ਰੀਢ ਦੀ ਹੱਡੀ ਦੀ ਕਾਮਯਾਬ ਸਰਜਰੀ ਕਰਕੇ ਐਮਸ ਟ੍ਰਾਮਾ ਸੈਂਟਰ ਦੇ ਡਾਕਟਰਾਂ ਨੇ ਨਵਾਂ ਰਿਕਾਰਡ ਬਣਾਇਆ ਹੈ। ਹੱਲ ਦੀ ਸੱਟ ਲੱਗਣ ਕਰਕੇ ਪੂਰੀ ਤਰ੍ਹਾਂ ਟੁੱਟੀ ਹੱਡੀ ਦਾ ਅਪਰੇਸ਼ਨ ਹੋਣ ਦੇ ਨੌ ਮਹੀਨਿਆਂ ਬਾਅਦ ਮਰੀਜ ਕਿਸੇ … More
ਅਸਾਂ ਹੀ ਅਤਵਾਦੀਆਂ ਨੂੰ ਪਾਲਿਆ ਪੋਸਿਆ – ਜਰਦਾਰੀ
ਇਸਲਾਮਾਬਾਦ- ਆਖਰ ਬਿੱਲੀ ਥੈਲੇ ਵਿਚੋਂ ਬਾਹਰ ਆ ਹੀ ਗਈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਪਹਿਲੀ ਵਾਰ ਇਹ ਮੰਨਿਆ ਕਿ ਕੁਝ ਰਣਨੀਤਕ ਉਦੇਸ਼ਾਂ ਦੀ ਪੂਰਤੀ ਲਈ ਦੇਸ਼ ਵਿਚ ਉਗਰਵਾਦੀਆਂ ਨੂੰ ਤਿਆਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਾਲਿਆ ਪੋਸਿਆ ਗਿਆ। … More
ਕਮਬਖਤ ਇਸ਼ਕ” ਨੂੰ ਪਹਿਲੇ ਹਫਤੇ ਜੋਰਦਾਰ ਸਫਲਤਾ
“ ਮੁੰਬਈ- “ਕਮਬਖਤ ਇਸ਼ਕ” ਫਿਲਮ ਨੇ ਪਹਿਲੇ ਹਫਤੇ ਚੰਗੀ ਸਫਲਤਾ ਹਾਸਿਲ ਕੀਤੀ ਹੈ ਅਤੇ ਸ਼ੁਰੂ ਦੇ ਦਿਨਾਂ ਵਿਚ 46 ਕਰੋੜ ਰੁਪੈ ਤੋਂ ਉਪਰ ਦਾ ਬਿਜ਼ਨਸ ਕੀਤਾ ਹੈ। ਵਿਦੇਸ਼ਾਂ ਵਿਚ ਵੀ ਇਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ … More
ਪੀ ਏ ਯੂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਟਿਆਂ ਦੀ ਨਰਸਰੀ ਤਿਆਰ ਕਰੇਗੀ
ਲੁਧਿਆਣਾ-ਸਿੱਖ ਧਰਮ ਵਿੱਚ ਬੂਟਿਆਂ ਨੂੰ ਇੱਕ ਅਹਿਮ ਸਥਾਨ ਦਿੱਤਾ ਗਿਆ ਹੈ। ਕਈ ਇਤਿਹਾਸਕ ਗੁਰਦੁਆਰਿਆਂ ਦਾ ਨਾਂ ਦਰਖਤਾਂ ਦੇ ਨਾਵਾਂ ਤੇ ਰੱਖਿਆ ਗਿਆ ਹੈ। ‘ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਮ ਮਹੱਤ’ ਸਲੋਕ ਵਿੱਚ ਢੁੱਕਵੇਂ ਢੰਗ ਨਾਲ ਸਮਝਾਇਆ ਗਿਆ ਹੈ ਕਿ ਕੁਦਰਤ … More
