ਖ਼ਬਰਾਂ

 

ਕੈਂਪ ਦੇ ਦੌਰਾਨ ਬੱਚਿਆਂ ਨੂੰ ਅੰਮ੍ਰਿਤ ਤੇ ਕੇਸਾਂ ਦੀ ਮਹਾਨਤਾ ਤੋਂ ਜਾਣੂੰ ਕਰਾਇਆ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਲੜਕੀਆਂ ਦੇ ਗੁਰਮਤਿ ਟ੍ਰੇਨਿੰਗ ਕੈਂਪ ਦੇ ਚੌਥੇ ਦਿਨ ਸਮੂਹ ਬੱਚਿਆਂ ਨੂੰ ਸਰੀਰਕ ਅਭਿਆਸ ਤੇ ਨਿੱਤਨੇਮ ਉਪਰੰਤ ਕੈਂਪ ਸ਼ਹੀਦ ਸਿੱਖ ਮਿਸ਼ਨਰੀ … More »

ਪੰਜਾਬ | Leave a comment
 

ਕੈਂਪ ਦੇ ਦੌਰਾਨ ਬੱਚਿਆਂ ਨੂੰ ਅੰਮ੍ਰਿਤ ਤੇ ਕੇਸਾਂ ਦੀ ਮਹਾਨਤਾ ਤੋਂ ਜਾਣੂੰ ਕਰਾਇਆ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਲੜਕੀਆਂ ਦੇ ਗੁਰਮਤਿ ਟ੍ਰੇਨਿੰਗ ਕੈਂਪ ਦੇ ਚੌਥੇ ਦਿਨ ਸਮੂਹ ਬੱਚਿਆਂ ਨੂੰ ਸਰੀਰਕ ਅਭਿਆਸ ਤੇ ਨਿੱਤਨੇਮ ਉਪਰੰਤ ਕੈਂਪ ਸ਼ਹੀਦ ਸਿੱਖ … More »

ਪੰਜਾਬ | Leave a comment
 

ਨੂਰ ਮਹਿਲ ਦੀ ਜਿ਼ਮਨੀ ਚੋਣ ਜਿੱਤਣ ਤੇ ਸ੍ਰੋਮਣੀ ਅਕਾਲੀ (ਬਾਦਲ)ਜ਼ਰਮਨ ਦੇ ਸਮੂੰਹ ਵਰਕਰਾਂ ਵਲੋ ਖੁਸ਼ੀ ਦਾ ਇਜ਼ਹਾਰ

ਹਮਬਰਗ(ਅਮਰਜੀਤ ਸਿੱਧੂ ਬੱਧਨੀ):-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਪ੍ਰਕਾਸ ਸਿੰਘ ਬਾਦਲ ਮੁਖ ਮੰਤਰੀ ਪੰਜਾਬ, ਉਪ ਮੁਖ ਮੰਤਰੀ ਸ: ਸੁਖਵੀਰ ਸਿੰਘ ਬਾਦਲ, ਐਨ ਆਰ ਆਈ ਵਿੰਗ ਦੇ ਚੇਅਰ ਮੈਨ ਸੁਰਜੀਤ ਸਿੰਘ ਰੱਖੜਾ ਤੇ ਸਮੂੰਹ ਅਕਾਲੀ ਦਲ ਬਾਦਲ ਪੰਜਾਬ ਤੇ ਦੁਨੀਆ ਦੇ … More »

ਪੰਜਾਬ | Leave a comment
 

ਨੂਰ ਮਹਿਲ ਦੀ ਸੀਟ ਤੋਂ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ

ਜਲੰਧਰ- ਪੰਜਾਬ ਦੀ ਵਿਧਾਨ ਸਭਾ ਲਈ ਹੋਈ ਉਪ ਚੋਣ ਵਿਚ ਅਕਾਲੀ ਦਲ ਬਾਦਲ ਨੇ ਬਾਜ਼ੀ ਮਾਰੀ ਹੈ। ਅਕਾ਼ਲੀ ਦਲ  ਦੀ ਰਾਜਵਿੰਦਰ ਕੌਰ ਭੁਲਰ ਨੇ ਆਪਣੇ ਨਿਕਟ ਵਿਰੋਧੀ ਅਟਵਾਲ ਨੂੰ 15 ਹਜ਼ਾਰ 53 ਵੋਟਾਂ ਨਾਲ ਹਰਾਇਆ ਹੈ। ਭੁਲਰ ਨੇ 50 ਹਜ਼ਾਰ … More »

ਪੰਜਾਬ | Leave a comment
 

ਬੈਤੁਲਾ ਪਾਕਿਸਤਾਨੀ ਫੌਜਾਂ ਦੇ ਨਿਸ਼ਾਨੇ ‘ਤੇ

ਇਸਲਾਮਾਬਾਦ-ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੌਜਾਂ ਨੂੰ ਤਾਲਿਬਾਨ ਦੇ ਚੋਟੀ ਦੇ ਲੀਡਰ ਬੈਤੁਲਾ ਮਹਿਸੂਦ ਦੇ ਖਿਲਾਫ਼ ਦੱਖਣੀ ਵਜ਼ੀਰਿਸਤਾਨ ਵਿਚ ਵਿਆਪਕ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਸਰਹੱਦੀ ਸੂਬੇ ਦੇ ਗਵਰਨਰ ਓਵੇਸ ਗ਼ਨੀ ਨੇ ਦਸਿਆ ਕਿ ਫੌਜਾਂ ਨੂੰ ਕਿਹਾ … More »

ਅੰਤਰਰਾਸ਼ਟਰੀ | Leave a comment
 

ਦੋਸਤਾਂ ਦੇ ਮਜ਼ਾਕ ਸਦਕੇ ਚੜ੍ਹਿਆਂ ਕੁਟਾਪਾ

ਹਿਸਾਰ- ਦੋਸਤਾਂ ਦੇ ਕਹਿਣ ‘ਤੇ ਇੱਕਲੀ ਔਰਤ ਦੇ ਘਰ ਪਹੁੰਚੇ ਇਕ ਵਿਦਿਆਰਥੀ ਜਾਨ ਮੁਸੀਬਤ ਵਿਚ ਆ ਗਈ। ਪਹਿਲਾਂ ਤਾਂ ਔਰਤ ਦੇ ਪ੍ਰਵਾਰ ਵਾਲਿਆਂ ਨੇ ਉਸਨੂੰ ਰੱਜ ਕੇ ਕੁਟਾਪਾ ਚਾੜ੍ਹਿਆ ਅਤੇ ਬਾਅਦ ਵਿਚ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ। ਆਖ਼ਰਕਾਰ ਪੁਲਿਸ ਨੇ … More »

ਭਾਰਤ | Leave a comment
 

ਕਚੌੜੀ ਅਤੇ ਜੂਸ ਬਦਲੇ ਕੱਢਕੇ ਸਨ ਬੱਚਿਆਂ ਦਾ ਖੂ਼ਨ

ਹਿੰਡਨਸਿਟੀ-ਪੁਲਿਸ ਨੇ ਕਚੌੜੀ ਅਤੇ ਜੂਸ ਦਾ ਲਾਲਚ ਦੇ ਕੇ 12 ਤੋਂ 16 ਸਾਲ ਦੇ ਬੱਚਿਆਂ ਦਾ ਲਹੂ ਕੱਢਣ ਵਾਲੇ ਗਿਰੌਹ ਦਾ ਪਰਦਾਫ਼ਾਸ ਕੀਤਾ ਹੈ। ਗਰੌਹ ਵਿਚ ਹਿੰਡੌਨ ਦੇ ਦੋ ਨਰਸਿੰਗਹੋਮ ਦੇ ਸੰਚਾਲਕ ਅਤੇ ਡਾਕਟਰ ਵੀ ਸ਼ਾਮਲ ਹਨ। ਪੁਲਿਸ ਨੇ ਇਕ … More »

ਭਾਰਤ | Leave a comment
 

ਇਸਰਾਈਲ ਨੇ ਫਲਸਤੀਨੀਆਂ ਸਾਹਵੇਂ ਰੱਖੀਆਂ ਸ਼ਰਤਾਂ

ਯੇਰੂਸ਼ਲਮ-ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਇਕ ਸੁਤੰਤਰ ਫਲਸਤੀਨੀ ਰਾਸ਼ਟਰ ਨੂੰ ਮੰਨਣ ਲਈ ਤਿਆਰ ਹੈ ਬਸ਼ਰਤੇ ਉਸਦੀ ਆਪਣੀ ਫੌਜ ਨਾ ਹੋਵੇ, ਨਾਲ ਹੀ ਉਹ ਇਸਰਾਈਲ ਨੂੰ ਯਹੂਦੀ ਰਾਸ਼ਟਰ ਵਜੋਂ ਸਵੀਕਾਰ ਕਰੇ। ਉਨ੍ਹਾਂ … More »

ਅੰਤਰਰਾਸ਼ਟਰੀ | Leave a comment
 

ਕੰਟੀਨ ਦਾ ਸਮਾਨ ਚੋਰੀ ਕਰਕੇ ਅੰਮ੍ਰਿਤਸਰ ਵਿਚ ਵੇਚਦਾ ਸੀ

ਜਲੰਧਰ ਛਾਉਣੀ-  ਸੈਨਾ ਦੀ ਕੰਟੀਨ ਦਾ ਜਿਆਦਾਤਰ ਸਮਾਨ ਅੰਮ੍ਰਿਤਸਰ ਦੀ ਹੋਲਸੇਲ ਮਾਰਕਿਟ ਵਿਚ ਵੇਚਿਆ ਜਾਂਦਾ ਸੀ। ਪਰਾਗਪੁਰ ਪੁਲਿਸ ਦੁਆਰਾ ਫੜ੍ਹੇ ਗਏ ਅਰੋਪੀ ਯੋਗੇਸ਼ਵਰ ਉਪਲ ਨੇ ਪੁਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰੀਮਾਂਡ ਦੌਰਾਨ … More »

ਪੰਜਾਬ | Leave a comment
 

ਸ਼ਾਹਿਦ ਏਸ਼ੀਆ ਦਾ ਸੱਭ ਤੋਂ ਵੱਧ ਸੈਕਸੀ ਵੈਜ਼ੀਟੇਰੀਅਨ

ਸ਼ਾਹਿਦ ਕਪੂਰ ਨੂੰ ਪੇਟਾ ਦੁਆਰਾ ਕੀਤੇ ਗਏ ਇਕ ਸਰਵੇਖਣ ਵਿਚ ਏਸ਼ੀਆ ਦਾ ਸੱਭ ਤੋਂ ਸੈਕਸੀਐਸਟ ਵੈਜ਼ੀਟੇਰੀਅਨ ਚੁਣਿਆ ਗਿਆ ਹੈ। ਸ਼ਾਹਿਦ ਤੋਂ ਪ੍ਰੇਰਨਾ ਲੈ ਕੇ ਕਰੀਨਾ ਨੇ ਵੀ ਸ਼ਾਕਾਹਾਰ ਅਪਨਾਇਆ ਸੀ ਪਰ ਸਰਵੇ ਵਿਚ ਉਹ ਪਿੱਛੇ ਰਹਿ ਗਈ। ਪੇਟਾ ਰਾਹੀਂ ਕੀਤੇ … More »

ਫ਼ਿਲਮਾਂ | Leave a comment