ਖ਼ਬਰਾਂ
ਇਸ਼ਕ ਵਿਚ ਅੰਨ੍ਹੇ ਹੋਏ ਜੋੜੇ ਨੇ ਦੋ ਘਰ ਬਰਬਾਦ ਕੀਤੇ
ਅੰਮ੍ਰਿਤਸਰ- ਜੰਡਪੀਰ ਕਲੋਨੀ ਵਿਚ ਰਹਿਣ ਵਾਲਾ ਤਿੰਨ ਮਸੂਮ ਬੱਚਿਆਂ ਦਾ ਪਿਓ ੳਸੇ ਕਲੋਨੀ ਵਿਚ ਰਹਿਣ ਵਾਲੀ ਵਿਆਹੁਤਾ ਅਤੇ ਦੋ ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋ ਗਿਆ। ਦੋਵਾਂ ਨੇ ਨਾਂ ਤਾਂ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੀ ਹੈ ਅਤੇ ਨਾਂ … More
ਆਰਕੀਟੈਕਟ ਵਿਭਾਗ ਤੋਂ ਦੁਖੀ ਹੈ ਨੇਕਚੰਦ
ਚੰਡੀਗੜ੍ਹ- ਰਾਕ ਗਾਰਡਨ ਦੇ ਨਿਰਮਾਤਾ ਸ੍ਰੀ ਨੇਕਚੰਦ ਦਾ ਕਹਿਣਾ ਹੈ ਕਿ ਉਸ ਨੇ ਰਾਕ ਗਾਰਡਨ ਨੂੰ ਆਪਣੇ ਘਰ ਦੀ ਤਰ੍ਹਾਂ ਸਵਾਰਿਆ ਹੈ। ਇਥੋਂ ਦੀ ਹਰ ਕਲਾਕਿਰਤੀ ਅਤੇ ਇਟ ਤੇ ਮੇਰਾ ਪਸੀਨਾ ਡੁਲ੍ਹਿਆ ਹੈ। ਜੇ ਪ੍ਰਸ਼ਾਸਨ ਇਸ ਦਾ ਰੂਪ ਵਿਗਾੜਨਾ ਚਾਹੁੰਦਾ … More
ਗਿਲਾਨੀ ਨੇ ਅਮਰੀਕਾ ਨੂੰ ਕਰਜ਼ਾ ਮਾਫ ਕਰਨ ਦੀ ਅਪੀਲ ਕੀਤੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਮਰੀਕਾ ਨੂੰ ਪਾਕਿਸਤਾਨ ਦਾ ਕਰਜ਼ਾ ਮਾਫ ਕਰਨ ਦੀ ਬੇਨਤੀ ਕੀਤੀ ਹੈ। ਸਵਾਤ ਘਾਟੀ ਵਿਚ ਤਾਲਿਬਾਨ ਨਾਲ ਚਲ ਰਹੀ ਲੜਾਈ ਕਰਕੇ ਲਖਾਂ ਲੋਕ ਬੇਘਰ ਹੋ ਗਏ ਹਨ। ਇਸ ਕਰਕੇ ਉਨ੍ਹਾਂ ਨੂੰ ਕਾਫੀ ਆਰਥਿਕ … More
ਯੂਪੀਏ ਆਰਥਿਕ ਸੁਧਾਰਾਂ ਨੂੰ ਤੇਜ਼ੀ ਨਾਲ ਲਾਗੂ ਕਰੇਗੀ – ਰਾਸ਼ਟਰਪਤੀ ਪ੍ਰਤਿਭਾ ਪਾਟਿਲ
ਨਵੀਂ ਦਿੱਲੀ- ਯੂਪੀਏ ਸਰਕਾਰ ਆਰਥਿਕ ਸੁਧਾਰਾਂ ਦੀ ਗੱਡੀ ਸਪੀਡ ਨਾਲ ਚਲਾਉਣ ਜਾ ਰਹੀ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਭਾਸ਼ਣ ਵਿਚ ਸਾਫ ਕਿਹਾ ਹੈ ਕਿ ਸਰਕਾਰ ਆਮ ਆਦਮੀ ਅਤੇ ਬਜ਼ਾਰ ਨੂੰ ਧਿਆਨ ਵਿਚ ਰੱਖਦੇ ਹੋਏ ਆਰਥਿਕ ਸੁਧਾਰਾਂ ਨੂੰ ਤੇਜ਼ੀ ਨਾਲ … More
ਫਿਜ਼ਾ ਮੇਰੀ ਜਿੰਦਗੀ ਦਾ ਕਾਲਾ ਅਧਿਆਏ ਸੀ-ਚਾਂਦ
ਪੰਚਕੂਲਾ- ਪਿੱਛਲੇ ਕਾਫੀ ਅਰਸੇ ਤੋਂ ਆਪਣੇ ਸਮਰਥਕਾਂ ਅਤੇ ਜਾਣ ਪਛਾਣ ਵਾਲਿਆਂ ਤੋਂ ਦੂਰ ਗੁਪਤ ਰਹਿਣ ਪਿਛੋਂ ਹਰਿਆਣਾ ਦੇ ਸਾਬਕਾ ਉਪ ਮੁੱਖਮੰਤਰੀ ਅਤੇ ਕਾਲਕਾ ਤੋਂ ਵਿਧਾਇਕ ਚੰਦਰਮੋਹਨ ਉਰਫ ਚਾਂਦ ਮੁਹੰਮਦ ਪੰਚਕੂਲਾ ਸਥਿਤ ਆਪਣੇ ਪੁਰਾਣੇ ਘਰ ਵਿਚ ਬੁਧਵਾਰ ਨੂੰ ਵਾਪਿਸ ਆ ਗਏ … More
ਰਾਖੀ ਸਾਵੰਤ ਤੇ ਫਿਕਰਾ ਕਸਣ ਕਰਕੇ ਸਲਮਾਨ ਨੇ ਮੀਕੇ ਨੂੰ ਝਾੜਿਆ
ਮੁੰਬਈ-ਸਲਮਾਨ ਖਾਨ ਦਾ ਦਿਲ ਸੱਚਮੁਚ ਹੀ ਸੋਨੇ ਦਾ ਹੈ। ਉਹ ਔਰਤਾਂ ਤੇ ਕੀਤੀ ਫਿਕਰੇਬਾਜ਼ੀ ਨੂੰ ਬਿਲਕੁਲ ਪਸੰਦ ਨਹੀਂ ਕਰਦਾ। ਇਹ ਗੱਲ ਉਸ ਨੇ ਸੱਚੀ ਕਰ ਕੇ ਵਿਖਾ ਦਿਤੀ ਹੈ। “ਦਸ ਕਾ ਦਮ ‘ ਪ੍ਰੋਗਰਾਮ ਦੀ ਸ਼ੂਟਿੰਗ ਚਲ ਰਹੀ ਸੀ। ਇਸ … More
ਟਰਾਇਲ ਰੂਮ ਵਿਚ ਕਪੜੇ ਬਦਲਣ ਤੋਂ ਪਹਿਲਾਂ ਸਾਵਧਾਨੀ ਵਰਤੋ
ਅਹਿਮਦਾਬਾਦ- ਹੁਣ ਟਰਾਇਲ ਰੂਮ ਵਿਚ ਡਰੈਸਿਜ਼ ਦੀ ਫਿਟਿੰਗ ਟਰਾਈ ਕਰਨ ਤੋਂ ਪਹਿਲਾਂ ਚੁਕੰਨੇ ਹੋਣਾ ਪਵੇਗਾ ਤਾਂ ਜੋ ਕੋਈ ਖੁਫੀਆ ਕੈਮਰਾ ਕਪੜੇ ਬਦਲਦਿਆਂ ਦੀ ਮੂਵੀ ਨਾਂ ਬਣਾ ਲਵੇ। ਅਜਿਹੀ ਮੰਦਭਾਗੀ ਘਟਨਾ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਸੈਂਕੜੇ ਮਹਿਲਾ ਕਸਟਮਰਜ਼ ਨਾਲ ਵਾਪਰ … More
ਕੈਪਟਨ ਅਮਰਿੰਦਰ ਸਿੰਘ ਦੇ ਵਕੀਲ ਨੇ ਚਲਾਨ ਦੀ ਕਾਪੀ ਮੰਗੀ
ਮੁਹਾਲੀ- ਪਿੱਛਲੇ ਕੁਝ ਅਰਸੇ ਤੋਂ ਚਰਚਾ ਵਿਚ ਰਹੇ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘਪਲੇ ਵਿਚ ਅਰੋਪੀ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਵਕੀਲਾਂ ਨੇ ਵਿਜੀਲੈਂਸ ਬਿਊਰੋ ਦੁਆਰਾ ਦਾਖਲ ਚਲਾਨ ਦੀ ਕਾਪੀ ਮੰਗੀ ਹੈ। ਵਕੀਲਾਂ ਨੇ ਬੁਧਵਾਰ … More
ਫਰਾਂਸ ਦੇ ਜਹਾਜ਼ ਦਾ ਮਲਬਾ ਅਟਲਾਂਟਿਕ ਮਹਾਂਸਾਗਰ ਵਿਚ ਮਿਲਿਆ
ਫਰਾਂਸ- ਪਿੱਛਲੇ ਕੁਝ ਦਿਨਾਂ ਤੋਂ ਫਰਾਂਸ ਦੇ ਗੁੰਮ ਹੋਏ ਜਹਾਜ਼ ਦਾ ਮਲਬਾ ਸਮੁੰਦਰ ਵਿਚ ਡਿਗੇ ਹੋਣ ਦੀ ਸੰਭਾਵਨਾ ਹੈ। ਬਰਾਜ਼ੀਲ ਦੇ ਰੱਖਿਆ ਮੰਤਰੀ ਨੈਲਸਨ ਜ਼ੋਬੀ ਨੇ ਜੋਰ ਦੇ ਕੇ ਕਿਹਾ ਹੈ ਕਿ ਇਹ ਮਲਬਾ ਫਰਾਂਸ ਦੀ ਏਅਰ ਬੱਸ ਦਾ ਹੀ … More
ਭਾਰਤ ਦੀ ਨੌਕਰਸ਼ਾਹੀ ਸੱਭ ਤੋਂ ਮਾੜੀ ਅਤੇ ਰਾਜਨੀਤਕ ਦਲ ਸੱਭ ਤੋਂ ਵਧ ਭ੍ਰਿਸ਼ਟ
ਸਿੰਘਾਪੁਰ- ਪੁਲੀਟੀਕਲ ਐਂਡ ਇਕਨਾਮਿਕ ਰਿਸਕ ਕੰਸਲਟੈਂਸੀ (ਪਰਕ) ਨਾਂ ਦੀ ਸੰਸਥਾ ਰਾਹੀ ਕੀਤੇ ਗਏ ਸਰਵੇਖਣ ਵਿਚ ਭਾਰਤ ਦੀ ਨੌਕਰਸ਼ਾਹੀ ਦਰਜਨ ਦੇ ਕਰੀਬ ਏਸ਼ਆਈ ਦੇਸ਼ਾ ਵਿਚ ਕੰਮ ਕਾਰ ਦੇ ਹਿਸਾਬ ਨਾਲ ਸੱਭ ਤੋਂ ਵੱਧ ਪਿੱਛੜੀ ਅਤੇ ਸੁਸਤ ਹੈ। ਹਾਂਗਕਾਂਗ ਦੀ ਇਸ ਸੰਸਥਾ … More
