ਖ਼ਬਰਾਂ

 

ਸ੍ਰ:ਗੁਰਮੇਲ ਸਿੰਘ ਗਿੱਲ ਵੱਲੋ ਮਹਾਰਾਣੀ ਪ੍ਰਨੀਤ ਕੋਰ ਨਾਲ ਮੁਲਾਕਾਤ

ਓਸਲੋ(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਤੋ ਇੰਡੀਅਨ ਓਵਰਸੀਜ ਕਾਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ (ਚੱਬੇਵਾਲ)  ਜੋ  ਇਸ ਸਮੇ ਭਾਰਤ ਫੇਰੀ ਤੇ ਹਨ ਵੱਲੋ ਮਹਾਰਾਣੀ ਪ੍ਰਨੀਤ ਕੋਰ  ਨੂੰ ਸ੍ਰ ਮਨਮਹੋਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਚ ਵਿਦੇਸ਼ ਰਾਜ ਮੰਤਰੀ ਬਣਨ … More »

ਪੰਜਾਬ | Leave a comment
 

ਇਨਸਾਨੀ ਗਲਤੀ ਕਰਕੇ ਮਰ ਰਹੇ ਨੇ ਤਿੰਨ ਲੱਖ ਲੋਕੀਂ ਹਰ ਸਾਲ

ਮੁੰਬਈ- ਵਧਦੇ ਪ੍ਰਦੂਸ਼ਣ ਅਤੇ ਹੋਰਨਾਂ ਕਾਰ ਵਿਹਾਰਾਂ ਕਰਕੇ ਪੂਰੀ ਦੁਨੀਆਂ ਦੇ ਵਾਤਾਵਰਣ ਵਿਚ ਲਗਾਤਾਰ ਤਬਦੀਲੀ ਆ ਰਹੀ ਹੈ, ਜਿਸ ਕਰਕੇ ਹਰ ਸਾਲ ਅੰਦਾਜ਼ਨ ਤਿੰਨ ਲੱਖ ਲੋਕੀਂ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਹ ਗੱਲ ਗਲੋਬਲ ਹਿਊਮੇਨੀਟੇਰੀਅਨ ਫੋਰਮ ਦੀ ਇਕ … More »

ਭਾਰਤ | Leave a comment
 

ਪਤਨੀ ਨਾਲ ਰਲਕੇ ਕੀਤੀ 1800 ਕਰੋੜ ਦੀ ਠੱਗੀ

ਅਹਿਮਦਾਬਾਦ/ਜੋਧਪੁਰ-ਅਸ਼ੋਕ ਜਡੇਜਾ ਨਾ ਨੇ ਸਾਂਸੀ ਸਮਾਜ ਦੇ ਲੋਕਾਂ ਨੂੰ ਕਿਸੀ ਵੀ ਰਕਮ ਨੂੰ ਤਿੰਨ ਮਹੀਨਿਆਂ ਵਿਚ ਤਿੰਗ ਗੁਣਾ ਕਰਨ ਦਾ ਲਾਲਚ ਦੇ ਕੇ 1,800 ਕਰੋੜ ਦੀ ਠਗੀ ਕੀਤੀ ਹੈ। ਫਿਲਹਾਲ ਅਜਿਹਾ ਖਦਸ਼ਾ ਹੈ ਕਿ ਇਹ ਰਕਮ 1800 ਕਰੋੜ ਰੁਪਏ ਦੇ … More »

ਭਾਰਤ | Leave a comment
 

ਅਡਵਾਨੀ ਬਣੇ ਵਿਰੋਧੀ ਧਿਰ ਦੇ ਲੀਡਰ

ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਦੀ ਮੀਟਿੰਗ ਵਿਚ ਲਾਲ ਕ੍ਰਿਸ਼ਨ ਅਡਵਾਨੀ ਨੂੰ ਲੋਕਸਭਾ ਵਿਚ ਪਾਰਟੀ ਦਾ ਲੀਡਰ ਚੁਣ ਲਿਆ ਗਿਆ ਹੈ। ਅਡਵਾਨੀ ਪਿਛਲੀ ਲੋਕਸਭਾ ਵਿਚ ਵੀ ਵਿਰੋਧੀ ਧਿਰ ਦੇ ਲੀਡਰ ਸਨ। ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੈ ਕਿ ਅਡਵਾਨੀ … More »

ਭਾਰਤ | Leave a comment
 

ਮੇਲਬਾਰਨ ਵਿਖੇ ਵਿਦਿਆਰਥੀਆਂ ਨੇ ਕੀਤਾ ਰੋਸ ਮੁਜਾਹਰਾ

ਮੇਲਬਾਰਨ-ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ‘ਤੇ ਹਮਲਿਆਂ ਦੇ ਵਿਰੋਧ ਵਿਚ ਮੇਲਬਾਰਨ ਵਿਖੇ ਇਕ ਰੈਲੀ ਤੋਂ ਬਾਅਦ ਧਰਨੇ ‘ਤੇ ਬੈਠੇ 18 ਵਿਦਿਆਰਥੀਆਂ ਨੂੰ ਗ੍ਰਿਫਤਾਨ ਕਰ ਲਿਆ ਗਿਆ, ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ … More »

ਅੰਤਰਰਾਸ਼ਟਰੀ | Leave a comment
 

ਗਿਲਾਨੀ ਨੇ ਕੀਤੀ ਪਾਕਿ ਤਾਲਿਬਾਨ ਦੀ ਨਿਖੇਧੀ

ਸ੍ਰੀਨਗਰ- ਕਸ਼ਮੀਰੀ ਵੱਖਵਾਦੀ ਜਥੇਬੰਦੀ ਹੁਰੀਅਤ ਦੇ ਕਟੜਪੰਥੀ ਧੜੇ ਦੇ ਲੀਡਰ ਸਯਦ ਅਲੀ ਸ਼ਾਹ ਗਿਲਾਨੀ ਨੇ ਪਾਕਿਸਤਾਨ ਵਿਚ ਸਰਗਰਮ ਤਾਲਿਬਾਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨ ਵਿਚ ਜੋ ਕਰ ਰਹੇ ਹਨ ਉਹ ਅਤਿਵਾਦੀ ਸਰਗਰਮੀਆਂ ਹਨ। ਉਨ੍ਹਾਂ ਨੇ … More »

ਅੰਤਰਰਾਸ਼ਟਰੀ | Leave a comment
 

ਮਿੰਗੋਰਾ ਸ਼ਹਿਰ ਨੂੰ ਕਰਾਇਆ ਤਾਲਿਬਾਨ ਤੋਂ ਆਜ਼ਾਦ

ਸਵਾਤ ਘਾਟੀ- ਪਾਕਿਸਤਾਨ ਦੀ ਸਵਾਤ ਘਾਟੀ ਦੇ ਮਿੰਗੋਰਾ ਸ਼ਹਿਰ ਨੂੰ ਤਾਲਿਬਾਨ ਲੜਾਕਿਆਂ ਦੀ ਗਰਿਫ਼ਤ ਤੋਂ ਆਜ਼ਾਦ ਕਰਾ ਲਿਆ ਗਿਆ ਹੈ ਪਰ ਇਸ ਪ੍ਰਕਿਰਿਆ ਵਿਚ ਸ਼ਹਿਰ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ ਅਤੇ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ। ਕੌਮਾਂਤਰੀ ਰੈਡ ਕਰਾਸ … More »

ਅੰਤਰਰਾਸ਼ਟਰੀ | Leave a comment
 

ਦਸਤਾਰ ਨਾ ਸਜਾਉਣ ਅਤੇ ਕੇਸ ਨਾ ਰੱਖਣ ਕਰਕੇ ਆਸਟ੍ਰੇਲੀਆ ਵਿੱਚ ਨਸਲੀ ਹਮਲੇ ਹੋਏ

ਚੰਡੀਗੜ੍ਹ :- “ਬਾਹਰਲੇ ਮੁਲਕਾਂ ਆਸਟ੍ਰੇਲੀਆ ਆਦਿ ਵਿੱਚ ਪੰਜਾਬੀ ਅਤੇ ਸਿੱਖ ਵਿਦਿਆਰਥੀਆਂ ਉੱਤੇ ਨਸਲੀ ਹਮਲੇ ਇਸ ਲਈ ਹੋ ਰਹੇ ਹਨ ਕਿ ਉਹ ਆਪਣੇ ਸਿੱਖੀ ਸਰੂਪ ਨੂੰ ਪੂਰਨ ਤੌਰ ‘ਤੇ ਅਲਵਿਦਾ ਕਹਿ ਗਏ ਹਨ। ਜੇਕਰ ਸਿੱਖ ਵਿਦਿਆਰਥੀ ਆਪਣੀਆਂ ਦਸਤਾਰਾਂ, ਕੇਸ ਰੱਖ ਕੇ … More »

ਪੰਜਾਬ | Leave a comment
 

ਬਚਨ ਫੈਮਲੀ ਨਾਲ ਸ਼ਾਹਰੁਖ , ਕਰੀਨਾ ਅਤੇ ਵਿਵੇਕ ਦੀ ਫਿਰ ਦੋਸਤੀ

ਮੁੰਬਈ- ਕਰਣ ਜੌਹਰ ਦੀ ਬਰਥਡੇ ਪਾਰਟੀ ਵਿਚ ਬਾਲੀਵੁਡ ਦੇ ਕਈ ਸਿਤਾਰਿਆਂ ਨੇ ਪੁਰਾਣੇ ਗਿਲੇ ਸਿ਼ਕਵੇ ਭੁਲਾ ਕੇ ਦੋਸਤੀ ਦੀ ਨਵੀਂ ਸ਼ੁਰੂਆਤ ਕੀਤੀ। ਇਸ ਪਾਰਟੀ ਵਿਚ ਜਿਥੇ ਸ਼ਾਹਰੁਖ ਖਾਨ ਅਤੇ ਐਸ਼ਵਰਿਆ ਰਾਏ ਦੀ ਪੁਰਾਣੀ ਦੁਸ਼ਮਣੀ ਖਤਮ ਹੋਈ, ਉਥੇ ਅਭੀਸ਼ੇਕ ਬਚਨ ਨੇ … More »

ਫ਼ਿਲਮਾਂ | Leave a comment
 

ਬਰਥਡੇ ਪਾਰਟੀ ਦੇ ਨਾਂ ਤੇ ਚਲਦਾ ਸੀ ਜਿਸਮ ਫਰੋਸ਼ੀ ਦਾ ਧੰਦਾ

ਮੁੰਬਈ- ਸੀਬੀਆਈ ਨੇ ਇਕ ਅਜਿਹੇ ਸੈਕਸ ਰੈਕਟ ਦਾ ਪੋਲ ਖੋਲ੍ਹਿਆ ਹੈ ਜਿਥੇ ਕਿਸੇ ਹੋਟਲ ਵਿਚ ਜਨਮ ਦਿਨ ਪਾਰਟੀ ਦਾ ਆਯੋਜਨ ਕਰਕੇ ਗਾਹਕਾਂ ਨੂੰ ਬੁਲਾ ਕੇ ਲੜਕੀਆਂ ਪੇਸ਼ ਕੀਤੀਆਂ ਜਾਂਦੀਆਂ ਸਨ। ਇਸ ਸਿਲਸਿਲੇ ਵਿਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। … More »

ਭਾਰਤ | Leave a comment