ਖ਼ਬਰਾਂ

 

ਵੇਲਜ਼ ਦੀ ਅਸੈਂਬਲੀ ਦੇ ਮੈਂਬਰ ਮੁਹੰਮਦ ਅਸਗਰ ਨੇ ਪੀ ਏ ਯੂ ਦਾ ਦੌਰਾ ਕੀਤਾ ਵਿੱਦਿਆ ਦੇ ਦੁਵੱਲੇ ਸਹਿਯੋਗ ਬਾਰੇ ਵਿਚਾਰ ਕੀਤੇ ਗਏ

ਲੁਧਿਆਣਾ: – ਯੂਨਾਈਟਿਡ ਕਿੰਗਡਮ ਦੇ ਵੇਲਜ਼ ਦੀ ਅਸੈਂਬਲੀ ਦੇ ਮੈਂਬਰ ਜਨਾਬ ਮੁਹੰਮਦ ਅਸਗਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਉੱਚ ਅਧਿਕਾਰੀਆਂ ਨਾਲ ਦੁਵੱਲੇ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ … More »

ਖੇਤੀਬਾੜੀ | Leave a comment
 

ਖੇਤੀ ਵਰਸਿਟੀ ਵਿੱਚ ਪੇਂਡੂ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੇਵਾ ਮੁਕਤ ਅਧਿਆਪਕਾਂ ਵੱਲੋਂ ਅਗਵਾਈ ਦੀ ਪੇਸ਼ਕਸ਼

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ 1962 ਵਿੱਚ ਹੋਣ ਤੋਂ ਬਾਅਦ ਪਹਿਲੇ ਟ੍ਰਾਈਮਿਸਟਰ ਸਿਸਟਮ ਰਾਹੀਂ ਪਹਿਲੇ ਬੈਚ 1964 ਤੋਂ 1968 ਤੀਕ ਸਿੱਖਿਆ ਹਾਸਲ ਕਰਨ ਵਾਲੇ ਪੁਰਾਣੇ ਵਿਦਿਆਰਥੀਆਂ ਅਤੇ ਇਸ ਵੇਲੇ ਇਸੇ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕਾਂ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ … More »

ਖੇਤੀਬਾੜੀ | Leave a comment
 

ਹੁਣ ਅਡਵਾਨੀ ਨੂੰ ਆਪਣੇ ਹੀ ਵਰਕਰ ਕੋਲੋਂ ਪਈ ਚਪਲਾਂ ਦੀ ਮਾਰ

ਕਟਨੀ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਮੰਚ ਉਪਰ ਉਸ ਵੇਲੇ ਹਲਚਲ ਮਚ ਗਈ, ਜਦੋਂ ਉਸਦੇ ਆਪਣੀ ਹੀ ਪਾਰਟੀ ਦੇ ਵਰਕਰ ਵਲੋਂ ਉਸ ਵਲ ਚਪਲ  ਸੁਟੀ ਗਈ। ਕਟਨੀ ਦੇ ਇਕ ਪੁਲਿਸ ਅਧਿਕਾਰੀ ਨੇ … More »

ਭਾਰਤ | Leave a comment
 

ਪਾਕਿਸਤਾਨ ’ਚ ਤਾਲਿਬਾਨਾਂ ਵਲੋਂ ਸਿੱਖ ਪ੍ਰੀਵਾਰਾਂ ਨੂੰ ਬੇਘਰ ਕੀਤੇ ਜਾਣ ਦੀ ਕਾਰਵਾਈ ਚਿੰਤਾਜਨਕ – ਜਥੇ: ਅਵਤਾਰ ਸਿੰਘ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਪਾਕਿਸਤਾਨ ਦੇ ਸੂਬੇ ਪਿਸ਼ੌਰ (ਪਾਕਿਸਤਾਨ) ਦੇ ਔਰਾਕਜਾਈ ਕਬਾਇਲੀ ਖੇਤਰ ’ਚ ਪੈਂਦੇ ਪਿੰਡ ਕਾਸਿਮਖੇਲ ’ਚ ਜਜੀਆ ਟੈਕਸ ਲਾਉਣ ਅਤੇ ਸਿੱਖਾਂ ਨੂੰ ਘਰੋਂ ਬੇਘਰ ਕੀਤੇ ਜਾਣ ਦੀ ਘਟਨਾਂ ’ਤੇ ਚਿੰਤਾ ਪ੍ਰਗਟ … More »

ਪੰਜਾਬ | Leave a comment
 

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤਿ ਨਗਰ ਕੀਰਤਨ

ਅੰਮ੍ਰਿਤਸਰ -ਹਿੰਦ ਦੀ ਚਾਦਰ, ਧਰਮ ਰੱਖਿਅਕ ਨੌਂਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ 17 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ … More »

ਪੰਜਾਬ | Leave a comment
 

ਭਾਜਪਾ ਆਗੂਆਂ ਨੇ ਮੋਰਚੇ ਸੰਭਾਲੇ, ਗਾਲਿਬ ਦੀ ਚੋਣ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਦਾ ਲਿਆ ਫੈਸਲਾ

ਲੁਧਿਆਣਾ  :- ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਇਤਿਹਾਸਿਕ ਜਿੱਤ ਲਈ ਅਕਾਲੀ ਭਾਜਪਾ ਆਗੂਆਂ ਅਤੇ ਸਰਗਰਮ ਕਾਰਕੁੰਨਾਂ ਦੀ ਬੀਤੀ ਸ਼ਾਮ ਇੱਥੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸਰਵ ਸੰਮਤੀ ਨਾਲ ਇਹ ਫ਼ੈਸਲਾ … More »

ਪੰਜਾਬ | Leave a comment
 

ਜੱਸੀ ਖੰਗੂੜਾ ਵਲੋਂ ਸ੍ਰ:ਸੁਖਦੇਵ ਸਿੰਘ ਲਿਬਰਾ ਦਾ ਸਮਰਥਨ ਕਰਨ ਲਈ ਅਪੀਲ

ਕਿਲਾ ਰਾਏਪੁਰ -  ਸ੍ਰ: ਸੁਖਦੇਵ ਸਿੰਘ ਲਿਬਰਾ ਇਕ ਈਮਾਨਦਾਰ ਰਾਜਨੀਤਕ ਬਣਨ ਲਈ ਸਾਡੇ ਸਮਰਥਨ ਦੇ ਹੱਕਦਾਰ ਹਨ ਅਤੇ ਪਿੱਛਲੇ ਸਾਲ ਵਿਸ਼ਵਾਸ ਮੱਤ ਵਿਚ ਡਾ. ਮਨਮੋਹਨ ਸਿੰਘ ਨੂੰ ਸਮਰਥਨ ਦੇਣ ਲਈ ਵੀ। ਉਹ ਇਸ ਪਿਓ ਅਤੇ ਪੁੱਤਰ ਦੀ ਜੋੜੀ, ਜੋ ਪੰਜਾਬ … More »

ਪੰਜਾਬ | Leave a comment
 

ਮਜੀਠੀਆ- ਸਿੱਧੂ ਦੀ ਕਰਾਮਾਤੀ ਜੋੜੀ ਮਾਝੇ ’ਚੋ ਕਾਂਗਰਸ ਦਾ ਸਫਾਇਆ ਕਰਨ ਲਈ ਨਿਤਰੀ

ਅਮ੍ਰਿਤਸਰ, ਮਜੀਠਾ, ਚਵਿੰਡਾ ਦੇਵੀ, ਮਤੇਵਾਲ, ਸਰਚਾਂਦ ਸਿੰਘ – ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਅਮ੍ਰਿਤਸਰ ਲੋਕ ਸਭਾ ਸੀਟ ਲਈ  ਅਕਾਲੀ ਭਾਜਪਾ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਦੀ ਕਰਾਮਾਤੀ ਜੋੜੀ ਮਾਝੇ ਵਿਚੋਂ ਕਾਂਗਰਸ … More »

ਪੰਜਾਬ | Leave a comment
 

ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਵਿਰੋਧੀ ਦਲ ਦੀ ਭੂਮਿਕਾ ਨਿਭਾਉਣ ਦਾ ਅੰਦਰੋਂ ਅੰਦਰੀਂ ਮਨ ਬਣਾ ਲਿਆ ਹੈ -ਮਜੀਠੀਆ

ਸਰਕਾਰ ਵਲੋਂ ਕਣਕ ਦੀ ਖਰੀਦ ਲਈ ਸਾਰੇ ਢੁਕਵੇਂ ਪ੍ਰਬੰਧ ਮੁਕੰਮਲ ਅੰਮ੍ਰਿਤਸਰ (ਸਰਚੰਦ ਸਿੰਘ) ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ’ਤੇ ਤਾਬੜਤੋੜ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਚੋਣਾਂ ਵਿਚ … More »

ਪੰਜਾਬ | Leave a comment
 

ਅਡਵਾਨੀ ਸੰਘ ਦੇ ਗੁਲਾਮ – ਸੋਨੀਆ

ਨਵੀਂ ਦਿੱਲੀ- ਚੋਣਾਂ ਦਾ ਬਜ਼ਾਰ ਗਰਮ ਹੋਣ ਕਰਕੇ ਸਾਰੀਆਂ ਰਾਜਨੀਤਕ ਪਾਰਟੀਆਂ ਇਕ ਦੂਸਰੇ ਨੂੰ ਨੀਵਾਂ ਵਿਖਾਉਣ ਲਈ ਫਿਕਰੇ ਕਸਣ ਤੋਂ ਬਾਜ਼ ਨਹੀਂ ਆ ਰਹੀਆਂ। ਇਸੇ ਸਬੰਧ ਵਿਚ ਸੋਨੀਆ ਗਾਂਧੀ ਨੇ ਭਾਜਪਾ ਦੇ ਉਮੀਦਵਾਰ ਅਡਵਾਨੀ ਤੇ ਤਿੱਖਾ ਵਾਰ ਕਰਦਿਆਂ ਹੋਇਆਂ ਕਿਹਾ … More »

ਭਾਰਤ | Leave a comment