ਖ਼ਬਰਾਂ

 

ਅਖੰਡ ਕੀਰਤਨੀ ਜਥੇ ਵਲੋਂ ਵਿਸਾਖੀ ਦਾ ਮੁਖ ਸਮਾਗਮ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹੋਇਆ

ਅੰਮ੍ਰਿਤਸਰ  :-ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਵਲੋਂ ਆਰੰਭੀ ਗਈ ਸਮਾਗਮਾਂ ਦੀ ਲੜੀ ਤਹਿਤ ਵਿਸਾਖੀ ਦਾ ਮੁਖ ਰੈਣਿ ਸਬਾਈ ਕੀਰਤਨ ਸਮਾਗਮ ਪੰਥਕ ਪਧੱਰ ਤੇ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ … More »

ਪੰਜਾਬ | Leave a comment
 

ਵਾਰਡ 45 ਦੇ ਨੌਜਵਾਨਾਂ ਨੇ ਗਾਲਿਬ ਨੂੰ ਜਿਤਾਉਣ ਦਾ ਲਿਆ ਸੰਕਲਪ ਛਾਬੜਾ ਵੱਲੋਂ ਚੋਣ ਫੰਡ ਲਈ ਥੈਲੀ ਭੇਂਟ

ਲੁਧਿਆਣਾ :- ਅਕਾਲੀ ਭਾਜਪਾ ਦੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਹਮਾਇਤ ਵਿੱਚ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਗੁਰਜੀਤ ਸਿੰਘ ਛਾਬੜਾ ਵੱਲੋਂ ਵਾਰਡ ਨੰ. 45 ਵਿਖ ਰੱਖੀ ਗਈ ਨੁੱਕੜ ਮੀਟਿੰਗ ਹਜਾਰਾਂ ਨੋਜਵਾਨਾਂ ਦੀ ਸ਼ਮੂਲੀਅਤ ਨਾਲ ਵਿਸ਼ਾਲ ਰੈਲੀ ਦਾ … More »

ਪੰਜਾਬ | Leave a comment
 

ਬਲਿਊ ਸਟਾਰ ਦੀ ਪ੍ਰਸ਼ੰਸਾ ਕਰਨ ਵਾਲੀ ਬੀਬੀ ਅਮਰਜੀਤ ਕੌਰ ਨੂੰ ਬਾਦਲ ਦਲ ਵਿੱਚ ਸ਼ਾਮਿਲ ਕਰਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ

ਚੰਡੀਗੜ੍ਹ :- ਜੂਨ 1984 ਵਿੱਚ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬਲਿਊ ਸਟਾਰ ਦੀ ਹੋਈ ਫੌਜੀ ਹਮਲੇ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਨ ਵਾਲੀ ਬੀਬੀ ਅਮਰਜੀਤ ਕੌਰ ਨੂੰ ਸ: ਪ੍ਰਕਾਸ਼ ਸਿੰਘ ਬਾਦਲ, ਬਾਦਲ … More »

ਪੰਜਾਬ | Leave a comment
 

ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀ ਧੋਖੇਬਾਜ ਏਜੰਟਾਂ ਤੋਂ ਸਾਵਧਾਨ ਰਹਿਣ-ਡਾ: ਗਿੱਲ

ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਸੁਰਜੀਤ ਸਿੰਘ ਗਿੱਲ ਨੇ ਅੱਜ ਇਥੇ ਆਸਟਰੇਲੀਅਨ ਵੀਜ਼ਾ ਅਤੇ ਮਾਈਗਰੇਸ਼ਨ ਸਲਾਹਕਾਰ ਸੇਵਾਵਾਂ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਉਚੇਰੀ ਪੜ੍ਹਾਈ ਲਈ ਜਾਣ ਵਾਲੇ … More »

ਪੰਜਾਬ | Leave a comment
 

ਬਾਦਲ ਨੂੰ ਫਾਸਟ ਟ੍ਰੈਕ ਅਦਾਲਤਾਂ ਦੇ ਗਠਨ ਕਰਨ ਦਾ ਚੇਤਾ ਹੁਣ ਹੀ ਕਿਉਂ ਆਇਆ?

ਚੰਡੀਗੜ੍ਹ :- ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ, ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਫਾਸਟ ਟ੍ਰੈਕ ਅਦਾਲਤਾਂ ਗਠਨ ਕਰਨ ਦੇ ਬਿਆਨ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਪ੍ਰੈਸ … More »

ਪੰਜਾਬ | Leave a comment
 

ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਡਵਾਨੀ ਦੀ ਚੰਗੀ ਖੁੰਬ ਠੱਪੀ

ਮੁੰਬਈ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲਾਲ ਕ੍ਰਿਸ਼ਨ ਅਡਵਾਨੀ ਤੇ ਜਬਰਦਸਤ ਹਮਲੇ ਕਰਦਿਆਂ ਕਿਹਾ ਕਿ ਕੰਧਾਰ ਦੇ ਜਹਾਜ਼ ਅਗਵਾ ਸਮੇਂ ਆਪਣੇ ਆਪ ਨੂੰ ਲੋਹ ਪੁਰਸ਼ ਅਖਵਾਉਣ ਵਾਲੇ ਅਡਵਾਨੀ ਪਿਘਲ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਖਾਲ੍ਹੀ ਉਚੀ ਅਵਾਜ ਵਿਚ ਭਾਸ਼ਣ-ਬਾਜ਼ੀ … More »

ਭਾਰਤ | Leave a comment
 

ਸਜਣ ਕੁਮਾਰ ਅਤੇ ਟਾਈਟਲਰ ਦੋਵਾਂ ਦੇ ਟਿਕਟ ਕਟੇ

ਨਵੀਂ ਦਿੱਲੀ- ਕਾਂਗਰਸ ਹਾਈਕਮਾਨ ਨੇ ਸਿੱਖਾਂ ਦੇ ਵਿਰੋਧ ਨੂੰ ਵੇਖਦੇ ਹੋਏ ਲੋਕ ਸਭਾ ਦੇ ਉਮੀਦਵਾਰ ਸਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਟਿਕਟ ਕਟ ਦਿਤੇ ਹਨ। ਕਾਂਗਰਸ ਨੇ ਵੀਰਵਾਰ ਨੂੰ ਇਹ ਐਲਾਨ ਕਰਕੇ ਦੋਵਾਂ ਦੀ ਉਮੀਦਵਾਰੀ ਵਾਪਿਸ ਲੈ ਕੇ ਉਨ੍ਹਾਂ ਦੀ … More »

ਭਾਰਤ | Leave a comment
 

ਜਰਨੈਲ ਸਿੰਘ ਨੇ “ਕੌਮੀ ਜਰਨੈਲ” ਵਾਲੀ ਦਲੇਰਾਨਾ ਕਾਰਵਾਈ ਕਰਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ‘ਤੇ ਸ਼ਾਨ ਵਧਾਈ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੀ ਅਖਬਾਰ ਦੇ ਦਿੱਲੀ ਦੇ ਸੂਝਵਾਨ ਸੀਨੀਅਰ ਪੱਤਰਕਾਰ ਸ: ਜਰਨੈਲ ਸਿੰਘ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਦੇ ਹੋਏ ਕੀਤੀ ਗਈ ਦਲੇਰਾਨਾ ਕਾਰਵਾਈ ਦੀ ਭਰਪੂਰ ਪ੍ਰਸੰਸਾ … More »

ਪੰਜਾਬ | Leave a comment
 

ਪੀ ਏ ਯੂ ਦੇ ਫਲੋਰੀਕਲਚਰ ਮਾਹਿਰਾਂ ਲਈ ਰਾਸ਼ਟਰੀ ਸਨਮਾਨ

ਲੁਧਿਆਣਾ: – ਇੰਡੀਅਨ ਸੁਸਾਇਟੀ ਆਫ ਔਰਨਾਮੈਂਟਲ ਹਾਰਟੀਕਲਚਰ ਦੀ ਹਾਲ ਹੀ ਵਿੱਚ ਹੋਈ ਦਿੱਲੀ ਵਿਖੇ ਸਾਲਾਨਾ ਗੋਸ਼ਟੀ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲੋਰੀਕਲਚਰ ਨਾਲ ਸਬੰਧਿਤ ਵਿਗਿਆਨੀਆਂ ਡਾ: ਜਗਦੀਸ਼ ਸਿੰਘ ਅਰੋੜਾ, ਡਾ: ਰਮੇਸ਼ ਕੁਮਾਰ ਅਤੇ ਡਾ: ਅਜੇ ਪਾਲ ਸਿੰਘ ਗਿੱਲ ਨੂੰ ਸਨਮਾਨਿਆ … More »

ਖੇਤੀਬਾੜੀ | Leave a comment
 

ਮਾਲਵੇ ‘ਚ ਧਰਮ ਪ੍ਰਚਾਰ ਲਹਿਰ ਵਲੋਂ ਦੋ ਸਾਲਾ ‘ਚ 475 ਪਿੰਡਾਂ ‘ਚ ਪਹੁੰਚ

ਬਠਿੰਡਾ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਲੋਂ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਤੇ ਪਤਿਤਪੁਣੇ ਨੂੰ ਠੱਲ ਪਾਉਣ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਮਾਲਵੇ ‘ਚ ਹਰ ਪਿੰਡ … More »

ਪੰਜਾਬ | Leave a comment