ਖ਼ਬਰਾਂ
ਗਾਲਿਬ ਦੀ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਂਝੀ ਮੀਟਿੰਗ
ਲੁਧਿਆਣਾ :-ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੀਨੀਅਰ ਅਕਾਲੀ ਅਤੇ ਭਾਜਪਾ ਲੀਡਰਾਂ ਦੀ ਇੱਕ ਸਾਂਝੀ ਮੀਟਿੰਗ ਮੁੱਖ ਚੋਣ ਦਫ਼ਤਰ ਵਿਖੇ ਹੋਈ। ਜਿਸ ਵਿੱਚ 22 ਅਪ੍ਰੈਲ ਨੂੰ ਗਾਲਿਬ ਵੱਲੋਂ ਨਾਮਜ਼ਦ … More
ਪੰਜਾਬ ਦੇ ਮਿਹਨਤਕਸ਼ ਲੋਕ ਕਾਂਗਰਸ ਨੂੰ ਮੁੜ ਸਿਰ ਚੁੱਕਣ ਦਾ ਮੌਕਾ ਨਹੀਂ ਦੇਣਗੇ – ਮਜੀਠੀਆ
ਮਜੀਠਾ, ਅੰਮ੍ਰਿਤਸਰ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਪ੍ਰੇਰਣਾ ਸਦਕਾ ਅੱਜ ਕ੍ਰਿਸਚਿਅਨ ਫਰੰਟ ਪੰਜਾਬ ਦੇ ਪ੍ਰਧਾਨ ਮਾ: ਤਰਸੇਮ ਮਸੀਹ ਨੇ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ … More
ਜਿਨੇਵਾ ਵਿਚ ਇਰਾਨੀ ਰਾਸ਼ਟਰਪਤੀ ਦੇ ਭਾਸ਼ਣ ਦਾ ਵਿਰੋਧ
ਜਿਨੇਵਾ- ਈਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਦੇ ਭਾਸ਼ਣ ਦੌਰਾਨ ਕਈ ਪ੍ਰਤੀਨਿਧੀ ਆਪਣਾ ਰੋਸ ਜਾਹਿਰ ਕਰਦੇ ਹੋਏ ਸੰੇਮੇਲਨ ਤੋਂ ਬਾਹਰ ਚਲੇ ਗਏ। ਈਰਾਨ ਦੇ ਰਾਸਟਰਪਤੀ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਹੀ ਇਸਰਾਈਲ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿਤਾ। ਉਸਨੇ ਇਸਰਾਈਲ ਤੇ ਇਹ … More
ਡਾ. ਮਨਮੋਹਨ ਸਿੰਘ ਦੇ ਨਾਂ ‘ਤੇ ਵੋਟਾਂ ਪਾਓ: ਡਾ.ਅਮਰਜੀਤ ਟਾਂਡਾ
ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਗਠਜੋੜ ਸਰਕਾਰ ‘ਤੇ ਦੋਸ਼ ਲਾਇਆ ਕਿ ਜਾਤਾਂ, ਫਿ਼ਰਕਿਆਂ, ਧਰਮਾਂ ਅਤੇ ਭਾਸ਼ਾਵਾਂ ਦੇ ਨਾਮ ‘ਤੇ ਇਹ ਲੋਕਾਂ ‘ਚ ਵੰਡੀਆਂ ਪਾ ਰਹੇ ਹਨ, ਜਦਕਿ … More
ਇਰਾਨ ਨੇ ਅਮਰੀਕੀ ਪੱਤਰਕਾਰ ਕੁੜੀ ਨੂੰ ਜਸੂਸੀ ਦੇ ਦੋਸ਼ ਵਿਚ 8 ਸਾਲ ਲਈ ਜ਼ੇਲ ਭੇਜਿਆ
ਇਰਾਨ – (ਪਰਮਜੀਤ ਸਿੰਘ ਬਾਗੜੀਆ )-ਇਰਾਨ ਨੇ 31 ਵਰ੍ਹਿਆਂ ਦੀ ਅਮਰੀਕੀ ਪੱਤਰਕਾਰ ਕੁੜੀ ਰੁਕਸਾਨਾ ਸਬਰੇਰੀ ਨੂੰ ਅਮਰੀਕਾ ਲਈ ਜਸੂਸੀ ਕਰਨ ਦੇ ਦੋਸ਼ ਵਿਚ 8 ਸਾਲ ਦੀ ਸਜਾ ਸੁਣਾਈ ਹੈ।ਰੁਕਸਾਨਾ ਇਰਾਨੀ ਪਿਤਾ ਤੇ ਜਪਾਨੀ ਮਾਂ ਤੋਂ ਪੈਦਾ ਹੋਈ ਤੇ ਅਮਰੀਕਾ ਵਿਚ … More
ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ 22 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ
ਲੁਧਿਆਣਾ :- ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ 22 ਅਪ੍ਰੈਲ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਹ ਜਾਣਕਾਰੀ ਦਿੰਦਿਆਂ ਦਫ਼ਤਰ ਇੰਚਾਰਜ ਸ਼ਿਵਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ … More
ਭਾਜਪਾ ਸੂਬੇ ਵਿੱਚ ਨਵਾਂ ਇਤਿਹਾਸ ਰਚੇਗੀ
ਜਲੰਧਰ – ਭਾਰਤੀਯ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਭਾਜਪਾ ਇੰਨਵੈਸਟਰ ਸੈੱਲ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਸੂਬੇ ਦੀਆਂ ਤਿੰਨੇ ਲੋਕ ਸਭਾ ਸੀਟਾਂ ਉਪਰ ਨਵਾਂ ਇਤਿਹਾਸ ਕਾਇਮ ਕਰੇਗੀ। ਗਰੇਵਾਲ ਨੇ ਦਾਅਵਾ … More
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤਿ ਨਗਰ ਕੀਰਤਨ
ਅੰਮ੍ਰਿਤਸਰ -ਹਿੰਦ ਦੀ ਚਾਦਰ, ਧਰਮ ਰੱਖਿਅਕ ਨੌਂਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੀਕ ਵਿਸ਼ਾਲ … More
ਭਾਜਪਾ ਦੇ ਪੰਜਾਬ ਦੇ ਜਨਰਲ ਸਕੱਤਰ ਬਲਵੀਰ ਪੁੰਜ ਨੂੰ ਕੁਝ ਸਵਾਲ
ਸਤਿਕਾਰਯੋਗ ਬਲਵੀਰ ਪੁੰਜ ਜੀ, ਜਨਰਲ ਸਕੱਤਰ ਇੰਚਾਰਜ ਪੰਜਾਬ ਭਾਜਪਾ। ਸਤਿ ਸ਼੍ਰੀ ਅਕਾਲ ਜੀ, ਆਪ ਜੀ ਨੇ ਬਠਿੰਡਾ ਵਿਖੇ ਹੋਈ ਪ੍ਰੈਸ ਕਾਨਫਰੰਸ ’ਚ ਕਿਹਾ ਸੀ ਕਿ ਕੰਧਾਰ ਮਾਮਲੇ ’ਚ 300 ਵਿਅਕਤੀਆਂ ਦੀ ਜਿੰਦਗੀ ਦਾਅ ’ਤੇ ਸੀ, ਜਿਸ ਦੇ ਲਈ ਜੇਕਰ ਤਿੰਨ … More
ਜੱਸੀ ਖੰਗੂੜਾ ਦੀ ਅਪੀਲ-ਮਨੀਸ਼ ਤਿਵਾਰੀ ਨੂੰ ਸਮਰਥਨ ਦਿਓ
ਕਿਲਾ ਰਾਏਪੁਰ – ਪਿੱਛਲੇ 5 ਸਾਲਾਂ ਦੇ ਦੌਰਾਨ ਮੈਂ ਮਨੀਸ਼ ਤਿਵਾਰੀ ਨਾਲ ਬਹੁਤ ਕਰੀਬੀ ਤੌਰ ਤੇ ਕੰਮ ਕੀਤਾ ਹੈ ਅਤੇ ਆਉਣ ਵਾਲੇ ਚੋਣਾਂ ਵਿਚ ਲੁਧਿਆਣੇ ਦੀ ਸੀਟ ਲਈ ਇਨ੍ਹਾਂ ਨੂੰ ਸਮਰਥਨ ਦੇਣ ਦੀ ਅਪੀਲ ਕਰਨ ਲਈ ਲਿੱਖ ਰਿਹਾ ਹਾਂ। ਮਨੀਸ਼ … More
