ਖ਼ਬਰਾਂ
ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਅਸਹਿ, ਉੱਚ ਪੱਧਰੀ ਜਾਂਚ ਜ਼ਰੂਰੀ
ਫਤਿਹਗੜ੍ਹ ਸਾਹਿਬ :- ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਵਜ਼ੀਰ ਪੰਜਾਬ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਪ੍ਰਗਟਾਉਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਂਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਉਹ ਇੱਕੋ ਇੱਕ ਅਜਿਹੇ ਇਨਸਾਨ ਸਨ ਜੋ ਬਾਦਲ ਦਲ ਵਿੱਚ … More
ਓਬਾਮਾ, ਸਿੱਖ ਕੌਮ ਦੇ ਚਿੱਟੀਸਿੰਘਪੁਰਾ ਵਿੱਚ ਹੋਏ ਕਤਲੇਆਮ ਦੀ ਜਾਂਚ ਕਰਾਉਣ – ਮਾਨ
ਚੰਡੀਗੜ੍ਹ :- ਲੰਡਨ ਵਿਖੇ 2 ਅਪ੍ਰੈਲ ਨੂੰ ਜੀ 20 ਮੁਲਕਾਂ ਦੇ ਹੋ ਰਹੇ ਸਿਖਰ ਸੰਮੇਲਨ ਮੌਕੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜ਼ੀਡੈਟ ਸ਼੍ਰੀ ਬਾਰਕ ਓਬਾਮਾ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜਦੋਂ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 4 ਅਰਬ 48 ਕਰੋੜ 89 ਲੱਖ ਦਾ ਬਜ਼ਟ ਦਾ ਪਾਸ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੰਹ ਮੈਂਬਰ ਸਾਹਿਬਾਨ ਦੀ ਹਾਜ਼ਰੀ ਵਿਚ ਸ਼੍ਰੋਮਣੀ ਕਮੇਟੀ ਦਾ ਸਾਲ 2009-2010 ਦਾ ਬਜ਼ਟ ਪੇਸ਼ … More
ਸਿੱਖੀ ਦੇ ਅਸਮਾਨ ’ਚੋਂ ਇਕ ਚਮਕਦਾ ਸਿਤਾਰਾ ਸਦਾ ਲਈ ਅਲੋਪ ਹੋ ਗਿਆ
ਅੰਮ੍ਰਿਤਸਰ: – ਕੈਪਟਨ ਕੰਵਲਜੀਤ ਸਿੰਘ ਦੇ ਵਿਛੋੜੇ ਨਾਲ ਜਿਥੇ ਸਿੱਖੀ ਦੇ ਅਸਮਾਨ ’ਚੋਂ ਇਕ ਚਮਕਦਾ ਸਿਤਾਰਾ ਸਦਾ ਲਈ ਅਲੋਪ ਹੋ ਗਿਆ ਹੈ ਉਥੇ ਇਕ ਦਰਵੇਸ਼, ਇਮਾਨਦਾਰ ਅਤੇ ਬੇਦਾਗ ਰਾਜਨੀਤਕ ਸਖਸ਼ੀਅਤ ਵਜੋਂ ਪਈ ਘਾਟ ਵੀ ਨਾ ਪੂਰੀ ਹੋਣ ਯੋਗ ਹੈ। ਇਸ … More
ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ
ਚੰਡੀਗੜ੍ਹ- ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਅਤੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਐਤਵਾਰ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ 67 ਸਾਲ ਦੇ ਸਨ। ਕੈਪਟਨ ਕੰਵਲਜੀਤ ਸਿੰਘ ਲੁਧਿਆਣਾ ਤੋਂ ਖਰੜ ਵਲ ਜਾ ਰਹੇ ਸਨ। ਖਰੜ ਤੋਂ ਖਾਨਪੁਰ … More
ਸੂਚਨਾ ਅਧਿਕਾਰ ਕਾਨੂੰਨ ਅਧੀਨ ਜਾਣਕਾਰੀ ਦੇਣ ਲਈ ਹੈਲਪ ਲਾਇਨ ਸ਼ੁਰੂ ਕਰਨ ਅਤੇ ਮੁਫ਼ਤ ਸੂਚਨਾ ਮੁਹੱਈਆ ਕਰਵਾਉਣ ਦੀ ਮੰਗ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਸੂਚਨਾ ਅਧਿਕਾਰ ਕਾਨੂੰਨ ਅਧੀਨ ਜਾਣਕਾਰੀ ਦੇਣ ਲਈ ਹੈਲਪ ਲਾਇਨ ਸ਼ੁਰੂ ਕਰਨ ਅਤੇ ਮੁਫ਼ਤ ਸੂਚਨਾ ਮੁਹੱਈਆ ਕਰਵਾਉਣ ਅਤੇ ਜਿਲ੍ਹੇ ਭਰ ਦੇ ਸੂਚਨਾ ਅਫ਼ਸਰਾਂ ਦੀ ਡਾਇਰੈਕਟਰੀ ਬਣਾ ਕੇ ਵੇਚਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ. … More
ਦੇਸ਼ ਦੀ ਸਰਵਉੱਚ ਜਾਂਚ ਏਜੰਸੀ ਸਿੱਖਾਂ ਦੀਆਂ ਆਸਾਂ ’ਤੇ ਪੂਰੀ ਨਹੀਂ ਉਤਰੀ
ਅੰਮ੍ਰਿਤਸਰ: – ਨਵੰਬਰ 1984 ’ਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਜਾਂਚ ਨੂੰ ਹੁਣ ਤੀਕ ਲਟਕਾਇਆ ਜਾ ਰਿਹਾ ਹੈ। ਇਨ੍ਹਾਂ ਕਤਲਾਂ ਦੇ ਦੋਸ਼ੀਆਂ ਦੀ ਜਾਂਚ ਮੁਕੰਮਲ ਕੀਤੇ ਜਾਣ ਵਿਚ ਦੇਰੀ ਕੀਤੇ ਜਾਣਾ ਇਨਸਾਫ ਨਾ ਦਿਤੇ ਜਾਣ ਦੇ ਤੁਲ … More
ਧਰਮ ਪ੍ਰਚਾਰ ਲਹਿਰ ਦੌਰਾਨ ਸੰਗਤਾਂ ਨੂੰ ਗੁਰੂ ਗ੍ਰੰਥ ਅਤੇ ਪੰਥ ਨਾਲ ਜੋੜਿਆ ਜਾਵੇਗਾ
ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਪਤਿਤਪੁਣੇ ਅਤੇ ਡੇਰਾਵਾਦ ਨੂੰ ਠੱਲ ਪਾਉਣ ਲਈ 2 ਸਾਲ ਤੋਂ ਮਾਲਵੇ ‘ਚ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ … More
ਦਹਿਸ਼ਤਗਰਦੀ, ਕਤਲੇਆਮ ਅਤੇ ਫਿਰਕੂ ਨਫਰਤ ਭਾਜਪਾ ਦੀ ਕੁੱਖੋਂ ਪੈਦਾ ਹੋਏ
ਫਤਿਹਗੜ੍ਹ ਸਾਹਿਬ, :- “ਹਿੰਦੋਸਤਾਨ ਵਿੱਚ ਪੈਦਾ ਹੋਣ ਵਾਲੀ ਦਹਿਸ਼ਤਗਰਦੀ, ਕਤਲੇਆਮ ਅਤੇ ਫਿਰਕੂ ਨਫਰਤ ਭਾਜਪਾ ਜਮਾਤ ਦੀ ਕੁੱਖ ਵਿੱਚੋਂ ਪੈਦਾ ਹੋਏ ਹਨ। ਜਿਸਨੇ ਮੁਲਕ ਵਿੱਚ “ਹਿੰਦੂਤਵ ਤੇ ਹਿੰਦੀ” ਦੀ ਧੌਂਸ ਨੂੰ ਲਾਗੂ ਕਰਨ ਲਈ ਘੱਟ ਗਿਣਤੀ ਮੁਸਲਿਮ, ਇਸਾਈ ਅਤੇ ਸਿੱਖ ਕੌਮ … More
ਸਿਗਲੀਗਰ ਬਰਾਦਰੀ ਦੇ 56 ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜਾ
ਅੰਮ੍ਰਿਤਸਰ: – ਮਹਾਰਾਸ਼ਟਰ ਤੋਂ ਵਣਜਾਰੇ ਅਤੇ ਸਿਗਲੀਗਰ ਬਰਾਦਰੀ ਦੇ 56 ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜਾ। ਜਥੇ ਵਲੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਜਿਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੂੰਹ ਗੁਰਧਾਮਾਂ ਦੇ ਦਰਸ਼ਨ ਕੀਤੇ ਮਗਰੋਂ ਸ਼੍ਰੋਮਣੀ … More
