ਖ਼ਬਰਾਂ

 

ਪ੍ਰਦੂਸ਼ਣ ਰਹਿਤ ਭਾਰਤ ਉਸਾਰਨ ਲਈ ਪੰਜਾਬ ਅਗਵਾਈ ਕਰਨ ਦੇ ਸਮਰੱਥ-ਟਾਮ ਪਾਰਕਰ

ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਬੀ ਬੀ ਸੀ ਦੇ ਸਾਬਕਾ ਸਿਰਜਾਣਤਮਕ ਡਾਇਰੈਕਟਰ ਟਾਮ ਪਾਰਕਰ ਨੇ ਕਿਹਾ ਹੈ ਕਿ ਭਾਰਤ ਨੂੰ ਇਸ ਵੇਲੇ ਨਸ਼ਾਖੋਰੀ, ਭਰੂਣ ਹੱਤਿਆ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਕੰਮ ਕਰਨ … More »

ਖੇਤੀਬਾੜੀ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਵਿਚ ਵਧ ਰਹੇ ਨਸ਼ੇ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਵਿਚ ਵਧ ਰਹੇ ਨਸ਼ੇ ਦੇ ਰੁਝਾਨ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਜਿਥੇ ਵਿਸ਼ੇਸ਼ ਮੁਹਿੰਮ ਚਲਾਈ ਜਾ … More »

ਪੰਜਾਬ | Leave a comment
 

ਹਮਲੇ ਤੋਂ ਬਾਅਦ ਪੁਲਿਸ ਅਕਾਦਮੀ ‘ਤੇ ਫੋਜਾਂ ਦਾ ਕਬਜ਼ਾ

ਲਾਹੌਰ-ਪਾਕਿਸਤਾਨੀ ਫੌਜਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਲਾਹੌਰ ਵਿਚ ਪੁਲਿਸ ਸਿਖਲਾਈ ਕੇਂਦਰ ‘ਤੇ ਦੁਬਾਰਾ ਕਬਜ਼ਾ ਕਰ ਲਿਆ ਹੈ। ਦਹਿਸ਼ਤਗਰਦਾਂ ਨੇ ਕੇਂਦਰ ‘ਤੇ ਸੋਮਵਾਰ ਨੂੰ ਹਮਲਾ ਕਰ ਦਿੱਤਾ ਸੀ। ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਇਕ ਅਧਿਕਾਰੀ ਨੇ ਦਸਿਆ ਕਿ ਚਾਰ ਦਹਿਸ਼ਤਗਰਦ … More »

ਅੰਤਰਰਾਸ਼ਟਰੀ | Leave a comment
 

ਭਾਰਤੀ ਇੰਜੀਨੀਅਰ ਵੱਲੋਂ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਮਗਰੋਂ ਖੁਦਕੁਸ਼ੀ

ਸੈਂਟਾ ਕਲਾਰਾ, ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ) – ਇਥੋਂ ਦੀ ਸਿਲੀਕਨ ਵੈਲੀ ਨੇੜੇ ਆਲੀਸ਼ਾਨ ਇਲਾਕੇ ਵਿਚ ਰਹਿੰਦੇ ਇਕ ਭਾਰਤੀ ਇੰਜੀਨੀਅਰ ਨੇ ਆਪਣੇ ਦੋ ਬੱਚੇ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਆਪਣੇ ਆਪ ਨੂੰ ਗੋਲੀ ਮਾਰ ਕੇ … More »

ਅੰਤਰਰਾਸ਼ਟਰੀ | Leave a comment
 

ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ

ਪਟਿਆਲਾ ,ਪਰਮਿੰਦਰ ਸਿੰਘ -   ਸ਼੍ਰੀ ਦੀਪਿੰਦਰ ਸਿੰਘ ਡਿਪਟੀ ਕਮਿਸ਼ਨਰ ਅਤੇ ਸ਼੍ਰੀ ਦਰਸ਼ਨ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਨੇ ਪਿਛਲੇ ਦਿਨੀਂ ਮਾਤਾ ਸ਼੍ਰੀ ਕਾਲੀ ਦੇਵੀ ਜੀ ਦੇ ਮੰਦਿਰ ਵਿਖੇ ਵਾਪਰੀ ਦੁਖਦਾਈ ਘਟਨਾਂ ਜਿਸ ਦੌਰਾਨ ਸ਼੍ਰੀ ਰਮੇਸ਼ ਕੁਮਾਰ ਗੋਇਲ ਪੱਪੂ ਅਤੇ … More »

ਪੰਜਾਬ | Leave a comment
 

ਅਲਕਾਇਦਾ ਜਾਂ ਤਾਲਿਬਨਾਂ ਦੇ ਸਿੱਖਾਂ (ਖਾਲਿਸਤਾਨੀਆਂ) ਨਾਲ ਸੰਬੰਧਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹੈ

ਫਤਿਹਗੜ੍ਹ ਸਾਹਿਬ :- “ਪੰਜਾਬ ਦੇ ਜਲੰਧਰ ਤੋਂ ਪ੍ਰਕਾਸਿ਼ਤ ਹੋਣ ਵਾਲੇ ਇੱਕ ਪੰਜਾਬੀ ਅਖਬਾਰ ਵਿੱਚ ਕੌਮਾਂਤਰੀ ਪੱਧਰ ਅਤੇ ਏਸ਼ੀਆ ਖਿੱਤੇ ਵਿੱਚ ਪੂਰਨ ਅਮਨ-ਚੈਨ ਚਾਹੁਣ ਵਾਲੀ ਸਿੱਖ ਕੌਮ ਸੰਬੰਧੀ ਜੋ ਅਲਕਾਇਦਾ ਜਾਂ ਤਾਲਿਬਨਾਂ ਨਾਲ “ਖਾਲਿਸਤਾਨੀਆਂ” ਦੇ ਗੂੜ੍ਹੇ ਸੰਬੰਧ ਕਾਇਮ ਹੋਣ ਦੀ ਜੋ … More »

ਪੰਜਾਬ | Leave a comment
 

ਵਿਰੋਧੀ ਧਿਰ ਗਰੀਬਾਂ ਦੀ ਗੱਲ ਨਹੀਂ ਕਰਦੀ- ਰਾਹੁਲ

ਨਾਂਦੇੜ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੀ ਸੋਚ ਵੱਖਰੀ ਹੈ। ਗਰੀਬਾਂ ਦੇ ਘਰ ਜਾਣ ਤੇ ਵਿਰੋਧੀ ਪਾਰਟੀ ਵਲੋਂ ਮਜ਼ਾਕ ਉਡਾਏ ਜਾਣ ਦੀ ਰਾਹੁਲ ਨੇ ਸਖਤ ਅਲੋਚਨਾ ਕੀਤੀ।    … More »

ਭਾਰਤ | Leave a comment
 

ਜਸਵੀਰ ਸਿੰਘ ਬੀਰ ਤੇ ਅਧਾਰਿਤ ਬਣਾਈ ਗਈ ਛਾਣਬੀਣ ਕਮੇਟੀ, ਉਹੀ ਰਿਪੋਰਟ ਦੇਵੇਗੀ ਜੋ ਸੁਖਬੀਰ ਚਾਹੇਗਾ

ਫਤਿਹਗੜ੍ਹ ਸਾਹਿਬ :- ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਮੰਤਰੀ ਪੰਜਾਬ ਦੀ ਬੀਤੇ ਦਿਨੀ ਇੱਕ ਹੋਈ ਘਟਨਾ ਵਿੱਚ ਮੌਤ ਦੀ ਛਾਣਬੀਣ ਕਰਨ ਲਈ ਜੋ ਪੰਜਾਬ ਸਰਕਾਰ ਨੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ: ਜਸਵੀਰ ਸਿੰਘ ਬੀਰ ਨੂੰ ਇਸ ਛਾਣਬੀਣ ਦੀ ਜਿ਼ਮੇਵਾਰੀ ਸੌਂਪੀ ਹੈ, … More »

ਪੰਜਾਬ | Leave a comment
 

ਸੁਪਰੀਮਕੋਰਟ ਵਲੋਂ ਸੰਜੇ ਦੱਤ ਦੇ ਚੋਣ ਲੜਨ ਤੇ ਲਗੀ ਰੋਕ

ਨਵੀਂ ਦਿੱਲੀ- ਫਿਲਮ ਸਟਾਰ ਸੰਜੇ ਦੱਤ ਦਾ ਐਮਪੀ ਬਣਨ ਦਾ ਸੁਫਨਾ ਅਧੂਰਾ ਹੀ ਰਹਿ ਗਿਆ। ਸੁਪਰੀਮਕੋਰਟ ਨੇ ਸੰਜੇ ਦੱਤ ਵਲੋਂ ਚੋਣ ਲੜਨ ਸਬੰਧੀ ਦਿਤੀ ਗਈ ਅਰਜ਼ੀ ਖਾਰਿਜ਼ ਕਰ ਦਿਤੀ ਹੈ। ਸੰਜੇ ਨੇ ਇਸ ਦਰਖਾਸਤ ਵਿਚ ਆਪਣੇ ਤੇ ਚਲ ਰਹੇ ਮੁੰਬਈ … More »

ਭਾਰਤ | Leave a comment
 

ਕੈਪਟਨ ਕੰਵਲਜੀਤ ਸਿੰਘ ਡੂੰਘੀ ਤੇ ਘਟੀਆ ਰਾਜਨੀਤਕ ਸਾਜਿਸ਼ ਦਾ ਸ਼ਿਕਾਰ ਹੋਏ – ਗਰੇਵਾਲ

ਲੁਧਿਆਣਾ – ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਸਰਕਾਰ ਦੇ ਸਹਿਕਾਰਤਾ, ਰੱਖਿਆ ਸੇਵਾਵਾਂ ਦੀ ਭਲਾਈ, ਸ਼ਿਕਾਇਤ ਨਿਵਾਰਣ, ਪੈਨਸ਼ਨ ਅਤੇ ਪੈਨਸ਼ਨਰਾਂ ਦੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ … More »

ਪੰਜਾਬ | 1 Comment