ਖ਼ਬਰਾਂ
ਪਾਕਿਸਤਾਨ ਨੂੰ ਬਲੈਂਕ ਚੈਕ ਨਹੀ ਦਿਤੇ ਜਾਣਗੇ
ਵਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਸਬੰਧੀ ਨਵੀਂ ਰਣਨੀਤੀ ਪੇਸ਼ ਕਰਦੇ ਹੋਏ ਦੋਵਾਂ ਦੇਸ਼ਾਂ ਵਿਚ ਮੌਜੂਦ ਅਤਵਾਦੀਆਂ ਅਤੇ ਉਨ੍ਹਾਂ ਦੀਆਂ ਪਨਾਹਗਾਂਹ ਨੂੰ ਨਸ਼ਟ ਕਰਨ ਦਾ ਨਿਰਣਾ ਕੀਤਾ ਹੈ। ਓਬਾਮਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ … More
ਮਾਲੇਗਾਓ ਵਿਸਫੋਟ ਦੇ ਦੋਸ਼ੀਆਂ ਨੂੰ ਭਾਜਪਾ ਵੱਲੋ ਟਿਕਟਾਂ ਦੇਣਾ “ਦਹਿਸ਼ਤਗਰਦੀ” ਨੂੰ ਬੜ੍ਹਾਵਾ ਦੇਣਾ :- ਮਾਨ
ਫਤਿਹਗੜ੍ਹ ਸਾਹਿਬ:- ਮੁਲਕ ਦੇ ਅਖਬਾਰਾਂ ਅਤੇ ਮੀਡੀਏ ਵਿੱਚ ਮੁਲਕ ਦੀਆਂ ਘੱਟ ਗਿਣਤੀ ਕੌਮਾਂ ਲਈ ਇੱਕ ਅਤਿ ਖਤਰੇ ਵਾਲੀ ਖਬਰ ਆਈ ਹੈ ਕਿ ਭਾਜਪਾ, ਮਾਲੇਗਾਓ ਬੰਬ ਵਿਸਫੋਟ ਦੇ ਮੁੱਖ ਦੋਸ਼ੀ ਸਵਾਮੀ ਦਇਆਨੰਦ ਪਾਂਡੇ ਨੂੰ ਯੂ.ਪੀ ਦੇ ਪ੍ਰਤਾਪਗੜ੍ਹ ਹਲਕੇ ਤੋਂ ਚੋਣ ਲੜਾਉਣ … More
ਜਥੇ: ਅਵਤਾਰ ਸਿੰਘ ਵਲੋਂ ਸਵ: ਸ. ਪੂਰਨ ਸਿੰਘ ਭੌਰ ਦੀ ਪੁਸਤਕ ‘ਸੁਖ ਸਤਿਗੁਰ ਸ਼ਰਨੀ’ ਰਲੀਜ਼
ਅੰਮ੍ਰਿਤਸਰ: – ਦੇਸ਼, ਕੌਮ, ਧਰਮ ਜਾਂ ਸਮਾਜ ਦੀ ਸੇਵਾ ਕਰਨ ਵਾਲੇ ਇਨਸਾਨਾਂ ਵਲੋਂ ਆਪਣੇ ਜੀਵਨ ਕਾਲ ’ਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਜਾਂ ਹੱਡ ਬੀਤੀਆਂ ਜਿਥੇ ਉਨ੍ਹਾਂ ਦੇ ਜੀਵਨ ਦੇ ਯਾਦਗਾਰੀ ਪਲ ਬਣ ਜਾਂਦੇ ਹਨ ਉਥੇ ਉਹ ਹੋਰਨਾਂ ਲਈ ਪ੍ਰੇਰਨਾ ਸਰੋਤ ਵੀ … More
ਪੰਜਾਬ ਪੁਲਿਸ ਚੋਣਾਂ ਦੌਰਾਨ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਰਵਾਈ ਕਰੇਗੀ
ਪਟਿਆਲਾ – ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ, ਨਿਰਪੱਖ , ਬਿਨਾਂ ਕਿਸੇ ਡਰ ਭੈਅ ਅਤੇ ਨਿਰਵਿਘਨ ਤੌਰ ’ਤੇ ਨੇਪਰੇ ਚੜਾਉਣ ਲਈ ਜਿੱਥੇ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇਗੀ, ਉਥੇ ਕੇਂਦਰ ਸਰਕਾਰ ਤੋਂ ਵੀ ਪੈਰਾ ਮਿਲਟਰੀ … More
ਕਾਰੋਬਾਰੀ ਆਗੂਆਂ ਵੱਲੋਂ ਅਕਾਲੀ-ਭਾਜਪਾ ਦੇ ਹੱਕ ’ਚ ਨਿਤਰਣ ਦਾ ਐਲਾਨ
ਖੰਨਾ – ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ’ਚ ਵੱਖ-ਵੱਖ ਥਾਈਂ ਕੀਤੀਆਂ ਗਈਆਂ ਚੋਣ ਮੀਟਿੰਗਾਂ ਦੌਰਾਨ ਜਿੱਥੇ ਖੰਨਾ, ਮੰਡੀ ਗੋਬਿੰਦਗੜ੍ਹ ਤੇ ਹੋਰ ਨੇੜਲੇ ਸਨਅਤੀ ਕਸਬਿਆਂ ਦੇ ਵੱਖ-ਵੱਖ … More
ਸ਼੍ਰੋਮਣੀ ਕਮੇਟੀ ਵਲੋਂ ਭਰੂਣ ਹੱਤਿਆ, ਦਹੇਜ ਪ੍ਰਥਾ, ਨਸ਼ਿਆਂ ਵਰਗੀਆਂ ਲਾਹਣਤਾਂ ਨੂੰ ਜੜੋ ਪੁੱਟਣ ਲਈ ਵਿਸ਼ੇਸ਼ ਉਪਰਾਲੇ
ਅੰਮ੍ਰਿਤਸਰ: -ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਥੇ ਸਿੱਖ ਕੌਮ ਨੂੰ ਆਉਣ ਵਾਲੀ ਸਮੱਸਿਆਂ ਦੇ ਫੌਰੀ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ ਉਥੇ ਧਰਮ ਪ੍ਰਚਾਰ, ਪਤਿਤ ਹੋ ਚੁਕੱ ਨੌਜਵਾਨਾਂ ਨੂੰ ਸਿੱਖੀ ਸਰੂਪ ’ਚ ਲਿਆਉਣ ਲਈ ਮੁਹਿੰਮ … More
ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਸਰਜਰੀ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
ਅੰਮ੍ਰਿਤਸਰ :- ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਆਪਣੀ ਸਫਲ ਬਾਈਪਾਸ ਸਰਜਰੀ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਉਹਨਾਂ ਨਾਲ ਉਹਨਾਂ ਦੀ ਧਰਮ ਪਤਨੀ ਗੁਰਸ਼ਰਨ ਕੌਰ ਵੀ ਮੌਜੂਦ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ … More
ਪਾਰਟੀਆਂ ਨਾਲੋਂ ਜਿਆਦਾ ਪ੍ਰਧਾਨਮੰਤਰੀ- ਸੋਨੀਆ
ਦਾਵਣਗੇਰੇ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਤੀਸਰੇ ਮੋਰਚੇ ਤੇ ਸਖਤ ਵਾਰ ਕਰਦੇ ਹੋਏ ਕਿਹਾ ਕਿ ਇਸ ਗਠਜੋੜ ਵਿਚ ਪਾਰਟੀਆਂ ਦੀ ਸੰਖਿਆ ਘੱਟ ਹੈ ਅਤੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਉਮੀਦਵਾਰਾਂ ਦੀ ਸੰਖਿਆ ਜਿਆਦਾ ਹੈ। ਸੋਨੀਆ ਗਾਂਧੀ ਨੇ ਕਰਨਾਟਕ ਵਿਚ ਚੋਣ … More
ਵਰੁਣ ਗਾਂਧੀ ਨੂੰ ਚੋਣ ਕਮਿਸ਼ਨ ਨੇ ਦੋਸ਼ੀ ਮੰਨਿਆ
ਨਵੀਂ ਦਿੱਲੀ- ਭਾਜਪਾ ਦੇ ਉਤਰਪ੍ਰਦੇਸ ਵਿਚ ਪੀਲੀਭੀਤ ਤੋਂ ਉਮੀਦਵਾਰ ਵਰੁਣ ਗਾਂਧੀ ਨੂੰ ਸੰਪਰਦਾਇਕ ਲਹਿਜ਼ੇ ਵਿਚ ਭਾਸ਼ਣ ਦੇਣ ਕਰਕੇ ਚੋਣ ਕਮਿਸ਼ਨ ਨੇ ਚੋਣ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਠਹਿਰਾਇਆ ਹੈ। ਚੋਣ ਕਮਿਸ਼ਨ ਨੇ ਭਾਜਪਾ ਨੂੰ ਕਿਹਾ ਹੈ ਕਿ ਵਰੁਣ ਗਾਂਧੀ ਨੂੰ … More
ਗਿਲਾਨੀ ਨੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ
ਲਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੁਸਫ ਰਜ਼ਾ ਗਿਲਾਨੀ ਨੇ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਨੇਤਾ ਨਵਾਜ਼ ਸ਼ਰੀਫ ਨਾਲ ਪੰਜਾਬ ਵਿਚ ਰਾਜਨੀਤਕ ਸਥਿਰਤਾ ਦੀ ਬਹਾਲੀ ਅਤੇ ਸਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪੀਐਮਐਲ-ਐਨ ਵਿਚਕਾਰ ਪੈਦਾ ਹੋਈ ਕੁੜਤਨ ਨੂੰ ਦੂਰ ਕਰਨ ਅਤੇ … More
