ਖ਼ਬਰਾਂ

 

ਸੇਵਾ ਕਰਨ ਆਏ ਜਥਿਆਂ ਨੂੰ ਸਨਮਾਨਿਤ ਕੀਤਾ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਲੋਂ (ਕਰਨਾਲ) ਸੇਵਾ ਕਰਨ ਆਏ ਜਥਿਆਂ ਨੂੰ ਸਥਾਨਕ ਸੂਚਨਾਂ ਕੇਂਦਰ ਵਿਖੇ ਸਿਰੋਪੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬੋਲਦਿਆਂ ਕਿਹਾ ਕਿ … More »

ਪੰਜਾਬ | Leave a comment
 

ਲਸ਼ਕਰ-ਏ-ਤੋਇਬਾ ਵੱਲੋਂ ਭਾਖੜਾ ਡੈਮ ‘ਤੇ ਸੰਭਾਵੀਂ ਹਮਲੇ ਦੀ ਖਬਰ “ਰਾਅ ਤੇ ਆਈ.ਬੀ” ਦੇ ਦਿਮਾਗ ਦੀ ਕਾਢ

ਚੰਡੀਗੜ੍ਹ :- ਸਿੱਖ ਕੌਮ ਮਨੁੱਖਤਾ ਦੀ ਬਹਿਤਰੀ ਅਤੇ ਆਪਣੀ ਕੌਮੀ ਆਜ਼ਾਦੀ ਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੱਦੋਜਹਿਦ ਕਰ ਰਹੀ ਹੈ। ਲਸ਼ਕਰ-ਏ-ਤੋਇਬਾ ਦੀ ਜਥੇਬੰਦੀ ਮੁਸਲਿਮ ਹੱਕਾਂ ਦੀ ਪ੍ਰਾਪਤੀ ਅਤੇ ਮੁਸਲਿਮ ਕੌਮ ਉਤੇ ਹੋ ਰਹੇ ਜ਼ਬਰ ਜੁਲਮ ਦੇ ਵਿਰੁੱਧ ਜੂਝ … More »

ਪੰਜਾਬ | Leave a comment
 

ਰਾਜਨੀਤਿਕ ਪਾਰਟੀਆਂ ਵਲੋਂ ਲੋਕਾਂ ਨਾਲ ਝੂਠੇ ਵਾਅਦੇ

ਜਿਓ ਜਿਓ ਚੋਣਾਂ ਆ ਰਹੀਆਂ ਹਨ, ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਝੂਠੇ ਵਾਅਦੇ ਕਰਨ ਲੱਗ ਪਈਆਂ ਹਨ। ਸ਼੍ਰੀ ਐਲ ਕੇ ਅਡਵਾਨੀ ਜੋ ਕਿ ਬੀ ਜੇ ਪੀ ਵੱਲੋਂ ਪ੍ਰਾਈਮ ਮਨਿਸਟਰ ਵਾਸਤੇ ਦਾਅਵੇਦਾਰ ਹਨ। ਕੱਲ੍ਹ ਦਿੱਲੀ ਵਿੱਚ ਸਾਬਕਾ ਸੈਨਿਕਾਂ ਦੇ ਮੁਜ਼ਾਹਰੇ ਵਿੱਚ ਜਾ … More »

ਪੰਜਾਬ | Leave a comment
 

ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਨੂੰ ਪੰਜਾਬੀ ਭਾਸ਼ਾ ਦੇ ਨਾਲ-ਨਾਲ ਹਿੰਦੀ ਵਿਚ ਵੀ ਪ੍ਰਾਸਪੈਕਟ ਰਿਲੀਜ਼

ਅੰਮ੍ਰਿਤਸਰ:-ਸਿੱਖ ਧਰਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਲਿਆਣਕਾਰੀ ਵਿਚਾਰਧਾਰਾ ਨੂੰ ਵਿਸ਼ਵ ਪੱਧਰ ’ਤੇ ਪ੍ਰਚਾਰਨ ਤੇ ਪ੍ਰਸਾਰਨ ਲਈ ਪਿਛਲੇ ਸਾਲ ਅਰੰਭ ਕੀਤੇ ਗਏ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ … More »

ਪੰਜਾਬ | Leave a comment
 

ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬ ਨੂੰ ਸਹਾਇਤਾ

ਅੰਮ੍ਰਿਤਸਰ:- ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਗੁਰੂ ਨਾਨਕ ਹਾਲ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬ ਨੂੰ ਸਹਾਇਤਾ ਦੇਣ ਤੋਂ ਇਲਾਵਾ, … More »

ਪੰਜਾਬ | Leave a comment
 

ਗਿਆਨ ਵਿਗਿਆਨ ਦੇ ਸਹਾਰੇ ਹੀ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕੇਗਾ – ਡਾ:ਕੰਗ

ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਗਿਆਨ ਵਿਗਿਆਨ ਨੂੰ ਆਪਣੀ ਮਿਹਨਤ ਵਿੱਚ ਸ਼ਾਮਿਲ ਕੀਤੇ ਬਗੈਰ ਤਰੱਕੀ ਦਾ ਰਸਤਾ ਹਾਸਿਲ ਨਹੀਂ ਹੋ … More »

ਖੇਤੀਬਾੜੀ | Leave a comment
 

ਜਥੇਦਾਰ ਅਵਤਾਰ ਸਿੰਘ ਨੇ ਨਾਨਕਸ਼ਾਹੀ ਕੈਲੰਡਰ, 541 ਨਾਨਕਸ਼ਾਹੀ ਜੰਤਰੀ ਅਤੇ ਕੈਲੰਡਰ ਸਿੱਖ ਰਹਿਤ ਮਰਿਆਦਾ ਜਾਰੀ ਕੀਤੇ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਸੂਚਨਾਂ ਕੇਂਦਰ ਵਿਖੇ ਨਾਨਕਸ਼ਾਹੀ ਕੈਲੰਡਰ, 541 ਨਾਨਕਸ਼ਾਹੀ ਜੰਤਰੀ ਅਤੇ ਕੈਲੰਡਰ ਸਿੱਖ ਰਹਿਤ ਮਰਿਆਦਾ ਜਾਰੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ … More »

ਪੰਜਾਬ | Leave a comment
 

ਵਿਸਾਖੀ ਸਮਾਗਮ 14 ਅਪ੍ਰੈਲ ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ

ਅੰਮ੍ਰਿਤਸਰ :- ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰਾਂ ਅਤੇ ਸਮੂਹ ਮੈਂਬਰਾਂ ਦੀ ਮੀਟਿੰਗ ਅੱਜ ਸਥਾਨਕ ਅਖੰਡ ਕੀਰਤਨੀ ਜਥੇ ਦੇ ਹੈਡ ਕੁਆਟਰ ਸ਼ਹੀਦ ਗੰਜ ਖ਼ਾਲਸਾ ਮੈਮੋਰੀਅਲ ਸਕੂਲ ਬੀ ਬਲਾਕ ਵਿਖੇ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ … More »

ਪੰਜਾਬ | Leave a comment
 

ਲੰਡਨ ਦੇ ਗੁਰਦੁਆਰਾ ਸਿੱਖ ਸੰਗਤ ਸਾਹਿਬ ਵਿਖੇ ਅੱਗ ਲਗਾਉਣ ਦੀ ਘਟਨਾ ਮੰਦਭਾਗੀ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਲੰਡਨ ਦੇ ਗੁਰਦੁਆਰਾ ਸਿੱਖ ਸੰਗਤ ਸਾਹਿਬ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਉਣ ਦੀ ਘਟਨਾ ਜਿਥੇ ਮੰਦਭਾਗੀ ਹੈ ਉਥੇ ਇਸ ਘਟਨਾ ਨੇ ਵਿਸ਼ਵ ਵਿਚ ਬੈਠੀਆਂ ਸਿੱਖ ਸੰਗਤਾਂ ਨੂੰ … More »

ਪੰਜਾਬ | Leave a comment
 

ਮੁਤੱਸਵੀ ਜਮਾਤ ਬੀ ਜੇ ਪੀ ਦੇ ਆਗੂ ਰਜਿੰਦਰ ਭੰਡਾਰੀ ਦੇ ਬਿਆਨ ਉਪਰੰਤ ਸਿੱਖ ਕੌਮ ਨੂੰ ਵੀ ਸੋਚਣਾ ਪਵੇਗਾ

ਫਤਿਹਗੜ੍ਹ ਸਾਹਿਬ :- “ਬੀ ਜੇ ਪੀ ਜਮਾਤ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਸ਼੍ਰੀ ਰਜਿੰਦਰ ਭੰਡਾਰੀ ਵੱਲੋ ਇਹ ਕਹਿਣਾ ਕਿ ਉਹ ਸਿਰਸੇ ਵਾਲੇ ਸਾਧ ਦੀਆਂ ਵੋਟਾਂ ਲੈਣ ਲਈ ਉਸਦੇ ਨਾਲ ਗੱਲ ਵੀ ਕਰਨਗੇ ਅਤੇ ਉਸਦੇ ਡੇਰੇ ਤੇ ਵੀ ਜਾਣਗੇ, ਦੀ ਗੱਲ … More »

ਪੰਜਾਬ | Leave a comment