ਖ਼ਬਰਾਂ
ਹਿੰਦ ਦੇ ਅੰਨ੍ਹੇ, ਬੋਲੇ ਅਤੇ ਗੂੰਗੇ ਕਾਨੂੰਨ ਨੇ ਰਣਜੀਤ ਸਿੰਘ ਗਿੱਲ ਨੂੰ ਫਿਰ ਤੋਂ ਬੰਦੀ ਬਣਾ ਕੇ ਵੱਡਾ ਵਿਤਕਰਾ ਕੀਤਾ
ਫਤਿਹਗੜ੍ਹ ਸਾਹਿਬ :- ਜੇਕਰ ਹਿੰਦ ਕਾਨੂੰਨ ਦੀ ਨਜ਼ਰ ਵਿੱਚ ਸਿੱਖ ਨੌਜਵਾਨ ਰਣਜੀਤ ਸਿੰਘ ਗਿੱਲ ਉਰਫ ਕੁੱਕੀ ਦੋਸ਼ੀ ਹੈ ਉਸਨੇ ਤਾਂ ਪਹਿਲੇ ਹੀ 17 ਸਾਲ ਦੀ ਲੰਮੀ ਕੈਦ ਕੱਟ ਕੇ ਆਪਣੀ ਸਜ਼੍ਹਾ ਪੂਰੀ ਕਰ ਲਈ ਹੈ। ਜਦੋਂ ਕਿ ਹਿੰਦੋਸਤਾਨੀ ਕਾਨੂੰਨ ਵੱਧ … More
ਮੁੱਖ ਮੰਤਰੀ ਪੁਰਸਕਾਰ ਵਿਜੇਤਾ ਚਾਰ ਸਫ਼ਲ ਕਿਸਾਨ ਪੰਜਾਬ ਦੇ -ਗੁਰਭਜਨ ਗਿੱਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਸਾਲ ਮੁੱਖ ਮੰਤਰੀ ਪੁਰਸਕਾਰ ਚਾਰ ਅਗਾਂਹਵਧੂ ਸਫ਼ਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਦੀ ਸ਼ੁਰੂਆਤ ਕੁਝ ਵਰ੍ਹੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕੱਠੀ ਦਿੱਤੀ 20 ਲੱਖ ਰੁਪਏ ਦੀ … More
ਧਰਮ ਪ੍ਰਚਾਰ ਲਹਿਰ ਦਾ ਮੁਖ ਨਿਸ਼ਾਨਾ ਪੰਥ ਦੀ ਹਰ ਮੈਦਾਨੇ ਫਤਹਿ
ਭਗਤਾ ਭਾਈ ,ਬਠਿੰਡਾ :- ਮਾਲਵੇ ‘ਚ ਪਤਿਤ ਪੁਣੇ ਅਤੇ ਨਸ਼ਿਆ ਨੂੰ ਠੱਲ ਪਾਉਣ ਲਈ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਦਾ ਮੁਖ ਨਿਸ਼ਾਨਾ ਸਿੱਖ ਪੰਥ ਦੀ ਹਰ ਮੈਦਾਨੇ ਫਤਿਹ ਅਤੇ ਪੰਥ ਵਿਰੋਧੀਆਂ ਨੂੰ ਭਾਂਜ ਦੇਣਾ ਹੈ। … More
ਮਰਜੀਵੜੇ ਭੇਜਣ ਦੇ ਐਲਾਨ ਬਾਅਦ ਬਾਦਲ ਧੜਾ ਕੁੜਿੱਕੀ ‘ਚ
ਅੰਮ੍ਰਿਤਸਰ-ਡੇਰਾ ਸੱਚਾ ਸੌਦਾ ਦੇ ਡੇਰਾ ਪ੍ਰੇਮੀਆਂ ਦੀ ਹਫਤਾਵਾਰੀ ਨਾਮ ਚਰਚਾ ਨੂੰ ਰੋਕਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਲੋਂ 22 ਮਾਰਚ ਤੋਂ ਸ਼ਹੀਦੀ ਜਥੇ ( ਮਰਜੀਵੜੇ ) ਭੇਜਣ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ … More
ਤਿਵਾੜੀ ਦੇ ਹੱਕ ‘ਚ ਕਿਲ੍ਹਾ ਰਾਏਪੁਰ ਦੇ ਪਿੰਡਾਂ ‘ਚ ਚੋਣ ਜਲਸੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲਿਆਂ ਤੋਂ ਕਾਂਗਰਸ ਨੂੰ ਕੋਈ ਫਰਕ ਨਹੀਂ
ਡੇਹਲੋਂ (ਅੰਮ੍ਰਿਤਪਾਲ ਸਿੰਘ ਕੈਲੇ) – ਲੋਕ ਸਭਾ ਸੀਟ ਲੁਧਿਆਣਾ ਤੋਂ ਕਾਂਗਰਸ ਪਾਰਟੀ ਨੇ ਭਾਵੇਂ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਪਰ ਪਾਰਟੀ ਦੇ ਪੱਕੇ ਮੰਨੇ ਜਾ ਰਹੇ ਉਮੀਦਵਾਰ ਸ਼੍ਰੀ. ਮੁਨੀਸ਼ ਤਿਵਾੜੀ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਪੁੱਜ ਗਿਆ ਹੈ, ਹਲਕਾ … More
ਅਸੈਂਬਲੀ ਜਾਂ ਪਾਰਲੀਮੈਂਟ ਵਿੱਚ ਮਤੇ ਪਾਉਣ ਨਾਲ ਸਿੱਖ ਕੌਮ ਦੀ ਭਾਵਨਾ ਦੀ ਪੂਰਤੀ ਨਹੀਂ ਹੁੰਦੀ
ਫਤਿਹਗੜ੍ਹ ਸਾਹਿਬ – ਜਲੰਧਰ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ, ਭਾਈ ਮੋਹਕਮ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ‘ਬਲਿਊ ਸਟਾਰ’ ਵਿਰੁੱਧ ਮਤੇ ਪਾਉਣ ਅਤੇ ਪੰਜਾਬ ਵਿਧਾਨ ਸਭਾ ਤੇ ਹਿੰਦ ਦੀ ਪਾਰਲੀਮੈਂਟ ਵਿੱਚ ਮੁਆਫੀ ਮੰਗਣ ਦੀ ਕੀਤੀ ਜਾ … More
ਬਰਖਾਸਤ ਚੀਫ਼ ਜਸਟਿਸ ਹੋਵਗਾ ਬਹਾਲ
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਸੋਮਵਾਰ ਸਵੇਰੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਚੀਫ਼ ਜਸਟਿਸ ਇਫਤਿਖਾਰ ਚੌਧਰੀ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਸਾਰੇ ਬਰਖਾਸਤ ਕੀਤੇ ਜਜਾਂ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਇਸ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਫਿਰ ਆਪਣਾ ਕੰਮਕਾਰ ਸੰਭਾਲਿਆ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੀ ਬਾਈਪਾਸ ਸਰਜਰੀ ਤੋਂ ਬਾਅਦ ਫਿਰ ਆਪਣੇ ਦਫਤਰ ਆਉਣਾ ਸ਼ੁਰੂ ਕਰ ਦਿਤਾ ਹੈ। ਇਸ ਤੋਂ ਪਹਿਲਾਂ ਕੁਝ ਕੰਮ ਉਹ ਆਪਣੀ ਰਿਹਾਇਸ਼ ਤੋਂ ਹੀ ਕਰ ਰਹੇ ਸਨ। ਸਰਜਰੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਇਕ … More
‘ਬਾਦਲ ਦਾ ਪੰਜਾਬ’ ਅਖਬਾਰਾਂ, ਮੀਡੀਏ ਅਤੇ ਹਵਾ ਵਿੱਚ ਉਡਾਰੀਆਂ ਮਾਰ ਰਿਹੈ
ਫਤਿਹਗੜ੍ਹ ਸਾਹਿਬ :- ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ “ਸੁਪਨਿਆਂ ਵਾਲਾ ਪੰਜਾਬ” ਰੋਜ਼ਾਨਾ ਹੀ ਅਖਬਾਰਾਂ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਦੇ ਪਹੀਆ ਨਾਲ ਭੱਜਿਆ ਫਿਰ ਰਿਹੈ ਅਤੇ ਮੀਡੀਏ ਤੇ ਹਵਾ ਵਿੱਚ ਇੰਨੀਆਂ ਉਚੀਆਂ ਉਡਾਰੀਆਂ ਮਾਰ ਰਿਹਾ ਜਿੱਥੇ ਪੰਜਾਬੀਆਂ … More
ਜੋ ਦਿੱਲ ਕਰਦਾ ਉਹ ਮੰਗਵਾਵੋ,ਜਿਹਨਾਂ ਵੀ ਢਿੱਡ ਭਰ ਕੇ ਖਾਵੋ, ਪਰ ਖਾਣੇ ਦੀ ਕੀਮਤ ਆਪ ਹੀ ਲਾਵੋ
ਸੇਂਟ ਟਰੋਪੇ (ਸੁਖਵੀਰ ਸਿੰਘ ਸੰਧੂ)- ਫਰਾਂਸ ਦੇ ਟੁਰਿਸਟ ਸ਼ਹਿਰ ਸੇਂਟ ਟਰੋਪੇ ਵਿੱਚ ਇੱਕੋ ਇੱਕ ਨਿਵੇਕਲੀ ਕਿਸਮ ਦਾ ਰੈਸਟੋਰੈਂਟ ਹੈ।ਜਿਥੇ ਜਾਕੇ ਕੋਈ ਵੀ ਉਸ ਵਿੱਚ ਤਿਆਰ ਹੋਇਆ ਖਾਣਾ ਢਿੱਡ ਭਰ ਕਿ ਖਾਣ ਤੋਂ ਬਾਅਦ,ਉਸ ਖਾਣੇ ਦੀ ਕੀਮਤ ਜਿਤਨੀ ਤੁਹਾਨੂੰ ਜ਼ਾਇਜ਼ ਲਗਦੀ … More
