ਖ਼ਬਰਾਂ

 

ਨਿਠਾਰੀ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ

ਗਾਜ਼ੀਆਬਾਦ- ਬਹੁ-ਚਰਚਿਤ ਨਿਠਾਰੀ ਕਾਂਡ ਵਿਚ ਗਾਜ਼ੀਆਬਾਦ ਦੀ ਸਪੈਸ਼ਲ ਕੋਰਟ ਨੇ ਸ਼ੁਕਰਵਾਰ ਨੂੰ ਮਨਿੰਦਰ ਸਿੰਘ ਪੰਢੇਰ ਅਤੇ ਉਸਦੇ ਨੌਕਰ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਹ ਸਜ਼ਾ ਰਿਪਾ ਹਲਧਰ ਦੀ ਹਤਿਆ ਅਤੇ ਬਲਾਤਕਾਰ ਦੇ ਮਾਮਲੇ ਵਿਚ ਸੁਣਾਈ ਗਈ ਹੈ। ਦੋਵਾਂ … More »

ਭਾਰਤ | Leave a comment
 

ਗੁਰਬਾਣੀ ਸੰਗੀਤ ਦੇ ਟਕਸਾਲੀ ਸਰੂਪ ਨੂੰ ਸੰਭਾਲਣ ਲਈ ਸੁਚੇਤ ਹੋਵੋ-ਬਾਬਾ ਸੀਚੇਵਾਲ

ਲੁਧਿਆਣਾ – ਸ਼ਹੀਦ ਭਗਤ ਸਿੰਘ ਨਗਰ ਵਿਖੇ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਰਜਿ: ਵੱਲੋਂ ਕਰਵਾਏ ਇਕ ਸਾਦਾ ਸਮਾਗਮ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਗਾਏ ਗੁਰਬਾਣੀ ਸ਼ਬਦਾਂ ਦੀ ਕੈਸਿਟ ‘ਅੰਮ੍ਰਿਤ ਬਾਣੀ’ ਨੂੰ ਲੋਕ ਅਰਪਣ ਕਰਦਿਆਂ ਵਾਤਾਵਰਨ … More »

ਪੰਜਾਬ | Leave a comment
 

ਕੈਪਟਨ ਅਮਰਿੰਦਰ ਸਿੰਘ ਨੇ ਵਿਜੀਲੈਂਸ ਦੇ ਖਿਲਾਫ ਪਟੀਸ਼ਨ ਕੀਤੀ

ਲੁਧਿਆਣਾ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਟੀ ਸੈਂਟਰ ਘਪਲੇ ਦੀ ਜਾਂਚ ਕਰ ਰਹੇ ਐਸਐਸਪੀ ਵਿਜੀਲੈਂਸ ਕੰਵਰਪਾਲ ਸਿੰਘ ਸੰਧੂ ਦੇ ਖਿਲਾਫ ਜਿਲ੍ਹਾ ਸੈਸ਼ਨ ਜੱਜ ਜੀਕੇ ਰਾਏ ਦੀ ਅਦਾਲਤ ਵਿਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਅਦਾਲਤ … More »

ਪੰਜਾਬ | Leave a comment
 

ਵੈਲੰਟਾਈਨਜ ਡੇ ਕਰਕੇ ਦੁਕਾਨਾਂ ਨੂੰ ਅੱਗ ਲਗਾਈ ਅਤੇ ਕਾਰਡ ਪਾੜੇ

ਰਾਊਰਕੇਲਾ- ਭਾਰਤ ਵਿਚ ਇਕ ਪਾਸੇ ਨੌਜਵਾਨ ਵਰਗ ਵਿਚ ਵੈਲੰਟਾਈਜ ਨੂੰ ਮਨਾਉਣ ਦਾ ਕਰੇਜ ਵੱਧ ਰਿਹਾ ਹੈ ਅਤੇ ਦੂਸਰੇ ਪਾਸੇ ਇਸਨੂੰ ਰੋਕਣ ਲਈ ਨੈਤਕਿਤਾ ਅਤੇ ਕਲਚਰ ਦੀ ਦੁਹਾਈ ਦੇਣ ਵਾਲੇ ਸਮਾਜ ਦੇ ਠੇਕੇਦਾਰਾਂ ਦੀਆਂ ਘਟੀਆ ਹਰਕਤਾਂ ਵੀ ਵੱਧ ਰਹੀਆਂ ਹਨ। ਆਪਣੇ … More »

ਭਾਰਤ | Leave a comment
 

ਅੱਜ ਗੱਲ ਨਾਸ਼ਵਾਨ ਸਰੀਰਾਂ ਦੀ ਨਹੀਂ, ਬਲਕਿ ਜੀਊਂਦੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਹੈ – ਮਾਨ

ਫਤਿਹਗੜ੍ਹ ਸਾਹਿਬ :- “ਜਦੋਂ ਹਿੰਦ ਹਕੂਮਤ ਨੇ ਹਿੰਦੋਸਤਾਨੀ ਵਿਧਾਨ ਦੀ ਘੋਰ ਉਲੰਘਣਾ ਕਰਕੇ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਜਨਾਜ਼ਾ ਕੱਢ ਕੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਬਾਬਰੀ ਮਸਜਿਦ ਵਰਗੇ ਘੱਟ ਗਿਣਤੀ ਕੌਮਾਂ ਦੇ ਸਰਵ ਉੱਚ ਧਾਰਮਿਕ ਅਸਥਾਨਾਂ ਨੂੰ … More »

ਪੰਜਾਬ | Leave a comment
 

ਹਨੇਰੀ ਝੱਖੜ ਆਉਣ ਕਰਕੇ ਹਵਾਈ ਅੱਡਾ ਬੰਦ ਤੇ ਉਡਣ ਪਟੋਲੇ ਰੋਕਣੇ ਪਏ।

ਪੈਰਿਸ  -  ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਪੈਰਿਸ ਵਿੱਚ ਚੱਲੀਆਂ ਤੇਜ਼ ਹਵਾਵਾਂ ਨਾਲ ਫਰਾਂਸ ਦੀ ਸਭ ਤੋਂ ਵੱਡੀ ਚਾਰਲਸ ਦਾ ਗੌਲ ਨਾਂ ਦੀ ਅੰਤਰਾਸ਼ਟਰੀ ਏਅਰਪੋਰਟ ਨੂੰ ਰਾਤ ਦੇ ਅੱਠ ਵਜੇ ਤੋਂ ਸਵੇਰ ਦੇ ਅੱਠ ਵਜੇ ਤੱਕ ਬੰਦ ਕਰਨਾ ਪਿਆ।ਦੋ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਵਿੱਚ ਚੋਰਾਂ ਨੇ 7800 ਸਾਈਕਲ ਚੋਰੀ ਕੀਤੇ

ਪੈਰਿਸ -  ਇਥੇ ਦੀਆਂ ਸੜਕਾਂ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਹੋਏ ਵੇਲੀਬ ਨਾਂ ਦੇ ਸੈਲਫ ਸਾਈਕਲ ਸਰਵਿਸ ਸਟੈਂਡ ਜੋ ਬਾਖੁਬੀ ਕਾਮਯਾਬੀ ਨਾਲ ਚੱਲ ਰਹੇ ਹਨ। ਪਰ ਉਹਨਾਂ ਨੂੰ ਕੁਝ ਸ਼ਰਾਰਤੀ ਅਨਸਰ ਆਪਣੀ ਆਦਤ ਮੁਤਾਬਕ ਭੰਨ ਤੋੜ ਕਰਨ ਤੋਂ ਨਹੀ … More »

ਅੰਤਰਰਾਸ਼ਟਰੀ | Leave a comment
 

ਲੰਗਰ ਵਰਤਾਉਣ, ਜੂਠੇ ਬਰਤਨ ਸਾਫ ਕਰਨ ਤੇ ਸੰਗਤਾਂ ਦੇ ਜੋੜੇ ਸਾਫ ਕਰਨ ਨਾਲ ਮਨੁੱਖ ਮਾਤਰ ’ਚ ਨਿਮਰਤਾ ਆਉਂਦੀ ਹੈ-ਦਲਮੇਘ ਸਿੰਘ

ਅੰਮ੍ਰਿਤਸਰ – ਸਿੱਖ ਜਗਤ ਵਿਚ ਦਸਵੰਧ ਕੱਢਣ ਤੇ ਹੱਥੀਂ ਸੇਵਾ ਦਾ ਵਿਸ਼ੇਸ਼ ਮਹੱਤਵ ਹੈ, ਅਸੀਂ ਵਡੇਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤਨਦੇਹੀ ਨਾਲ … More »

ਪੰਜਾਬ | Leave a comment
 

ਜਦੋਂ ਤੱਕ ਰਵਾਇਤੀ ਆਗੂ ਅਨੰਦਪੁਰ ਦੇ ਮਤੇ ਅਤੇ ਅੰਮ੍ਰਿਤਸਰ ਐਲਾਨਨਾਮੇ ਤੇ ਦ੍ਰਿੜ ਨਹੀਂ ਹੁੰਦੇ, ਉਦੋਂ ਤੱਕ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਖਤਮ ਕਰਨਾ ਕਠਿਨ – ਮਾਨ

ਫਤਿਹਗੜ੍ਹ ਸਾਹਿਬ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਧਵਪੁਰ (ਗੁਜਰਾਤ) ਸਮੁੰਦਰ ਦੇ ਕੰਢੇ ‘ਤੇ ਹਿੰਦੋਸਤਾਨੀ ਜਲ, ਥਲ ਅਤੇ ਹਵਾਈ ਸੈਨਾ ਵੱਲੋਂ ਜੰਗ ਲਈ ਕੀਤੀਆਂ ਜਾ ਰਹੀਆਂ ਸਾਂਝੀਆਂ ਫੌਜੀ ਮਸ਼ਕਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਪਾਰਟੀ … More »

ਪੰਜਾਬ | Leave a comment
 

ਪੰਜਾਬ ਵਿਜੀਲੈਂਸ ਨੇ ਏਆਈਟੀ ਘੋਟਾਲੇ ਵਿਚ ਅਮਰਿੰਦਰ ਸਿੰਘ ਦੇ ਖਿਲਾਫ ਚਾਰਜਸ਼ੀਟ ਫਾਈਲ ਕੀਤੀ

ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ 15 ਹੋਰਨਾਂ ਦੇ ਖਿਲਾਫ ਪੰਜਾਬ ਵਿਜੀਲੈਂਸ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਵਿਚ ਚਾਰਜਸ਼ੀਟ ਫਾਈਲ ਕੀਤੀ ਹੈ। ਇਸ ਸਿਲਸਿਲੇ ਵਿਚ ਵਿਧਾ ਸਭਾ ਨੇ ਉਨ੍ਹਾਂ ਨੂੰ ਬਰਖਾਸਤ ਕੀਤਾ ਹੋਇਆ ਹੈ। ਮੁਹਾਲੀ ਦੇ ਸਪੈਸ਼ਲ ਜੱਜ ਆਰ … More »

ਪੰਜਾਬ | Leave a comment