ਖ਼ਬਰਾਂ

 

ਸੀਬੀਆਈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚਲ ਰਹੀ- ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਉਤਰ ਪ੍ਰਦੇਸ ਦੇ ਸਾਬਕਾ ਮੁੱਖਮੰਤਰੀ ਮੁਲਾਇਮ ਸਿੰਘ ਯਾਦਵ ਦੇ ਖਿਲਾਫ ਆਮਦਨ ਤੋਂ ਜਿਆਦਾ ਪਰਾਪਰਟੀ ਦੇ ਸਿਲਸਿਲੇ ਵਿਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੀਬੀਆਈ ਦੀ ਖਿਚਾਈ ਕਰਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ਼ਰਿਆਂ ਤੇ … More »

ਭਾਰਤ | Leave a comment
 

ਭਗਤ ਰਵਿਦਾਸ ਜੀ ਨੇ ਜੀਵਨ ਉਪਜੀਵਕਾ ਲਈ ਸਖਤ ਮੇਹਨਤ ਦੇ ਨਾਲ-ਨਾਲ ਪ੍ਰਭੂ ਭਗਤੀ ਦਾ ਮਾਰਗ ਵੀ ਦਰਸਾਇਆ-ਸਿੰਘ ਸਾਹਿਬ

ਅੰਮ੍ਰਿਤਸਰ-ਸਥਾਨਕ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗੰ੍ਰਥ … More »

ਪੰਜਾਬ | Leave a comment
 

ਪਾਕਿਸਤਾਨ ਵਿਚ ਮੁੰਬਈ ਹਮਲਿਆਂ ਦੇ ਦੋਸ਼ੀ 5 ਅਤਵਾਦੀਆਂ ਦੇ ਖਿਲਾਫ ਕੇਸ ਦਰਜ ਹੋਵੇਗਾ

ਨਵੀਂ ਦਿੱਲੀ- ਭਾਰਤ ਵਿਚ ਹੋਏ ਮੁੰਬਈ ਅਤਵਾਦੀ ਹਮਲਿਆਂ ਬਾਰੇ ਜਾਂਚ ਪਾਕਿਸਤਾਨ ਵਿਚ ਪੂਰੀ ਕਰ ਲਈ ਗਈ ਹੈ। ਇਸ ਜਾਂਚ ਦੀ ਰਿਪੋਰਟ ਤਿਆਰ ਹੈ ਅਤੇ ਪਾਕਿਸਤਾਨ ਸਰਕਾਰ ਇਸ ਰਿਪੋਰਟ ਦੀਆਂ ਸਿਫਾਰਸ਼ਾ ਮੁਤਾਬਿਕ 5 ਅਤਵਾਦੀਆਂ ਦੇ ਖਿਲਾਫ ਮੁਕਦਮਾ ਦਰਜ ਕਰਨ ਦੀ ਤਿਆਰੀ … More »

ਭਾਰਤ | Leave a comment
 

ਮਨਮੋਹਨ ਸਿੰਘ ਹੀ ਹੋਣਗੇ ਅਗਲੇ ਪ੍ਰਧਾਨਮੰਤਰੀ

ਨਵੀਂ ਦਿੱਲੀ- ਦੇਸ਼ ਵਿਚ ਨਜ਼ਦੀਕ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਿਚ ਪ੍ਰਧਾਨਮੰਤਰੀ ਦੇ ਅਹੁਦੇ ਲਈ ਅਗਲੇ ਉਮੀਦਵਾਰ ਨੂੰ ਲੈ ਕੇ ਪਿਛਲੇ ਕੁਝ ਅਰਸੇ ਤੋਂ ਕਾਫੀ ਕਿਆਸ ਅਰਾਈਆਂ ਹੋ ਰਹੀਆਂ ਹਨ। ਕੁਝ ਰਾਹੁਲ ਨੂੰ ਪ੍ਰਧਾਨਮੰਤਰੀ ਬਣਾਉਣ ਲਈ … More »

ਭਾਰਤ | Leave a comment
 

ਪਰਿਵਾਰਵਾਦ ਕਰਕੇ ਬਾਦਲ ਦਲ ਵਿਚ ਹੋ ਰਹੀ ਬਗਾਵਤ- ਕੈਪਟਨ

ਲੁਧਿਆਣਾ-ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਂਪੁਰ ਦਾਣਾ ਮੰਡੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ” ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਯੋਗ ਨੇਤਾ ਨਹੀ ਮਿਲ ਰਿਹਾ ਹੈ। ਇਹੀ ਵਜ੍ਹਾ ਹੈ … More »

ਪੰਜਾਬ | Leave a comment
 

ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਮਨਾਇਆ ਜਾਵੇਗਾ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ- ਸੰਸਾਰ ਦੇ ਇਤਿਹਾਸ ’ਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਪੈਦਾ ਹੋਈਆਂ ਜਿੰਨਾ ਆਪਣੇ ਕਿੱਤੇ ਨੂੰ ਸਮਰਪਿਤ ਤੇ ਹਕੀਕਤ ਨਾਲ ਜੁੜੇ ਰਹਿੰਦਿਆਂ ਮਨੁੱਖੀ ਸਮਾਜ ਦੇ ਵਿਗੜੇ ਹੋਏ ਸੰਤੁਲਨ ਨੂੰ ਸੰਤੁਲਤ ਕਰਨ ’ਚ ਵੱਡਾ ਯੋਗਦਾਨ ਪਾਇਆ, ਉਨ੍ਹਾਂ ਵਿਚੋਂ ਭਗਤ ਰਵੀਦਾਸ ਜੀ ਦਾ … More »

ਪੰਜਾਬ | Leave a comment
 

ਹਿੰਦ ਹਕੂਮਤ ਪੰਜਾਬ ਦੇ ਜਿੰਮੀਦਾਰ ਵਰਗ ਨਾਲ ਬੇਇਨਸਾਫੀ ਕਰਨਾ ਤੁਰੰਤ ਬੰਦ ਕਰੇ – ਮਾਨ

ਫਤਿਹਗੜ੍ਹ ਸਾਹਿਬ :- ਹਿੰਦ ਹਕੂਮਤ ਦੀ ਰਾਜ ਗੱਦੀ ਉੱਤੇ ਭਾਵੇਂ ਕਾਂਗਰਸ ਜਮਾਤ ਬੈਠੀ ਹੋਵੇ ਭਾਵੇਂ ਭਾਜਪਾ ਜਾਂ ਸਾਂਝੀਆਂ ਸਰਕਾਰਾਂ ਹੋਣ, ਕਿਸੇ ਵੀ ਜਮਾਤ ਨੇ ਪੰਜਾਬ ਦੇ ਕਿਸਾਨ ਵਰਗ ਨੂੰ ਅੱਜ ਤੱਕ ਬਣਦਾ ਇਨਸਾਫ ਨਹੀਂ ਦਿੱਤਾ। ਬਲਕਿ ਸੈਂਟਰ ਦੀ ਖੇਤੀ ਨੀਤੀ … More »

ਪੰਜਾਬ | Leave a comment
 

ਕੈਪਟਨ ਨੇ ਪੰਜ ਸਾਲ ਐਸ਼ ਕੀਤੀ- ਬਾਦਲ

ਗੜ੍ਹਸ਼ੰਕਰ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ  ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ ਪਰ ਫਿਰ ਵੀ ਰਾਜ ਵਿਚ ਬੇਰੁਜਗਾਰੀ ਵੱਧ ਰਹੀ ਹੈ ਅਤੇ ਕਿਸਾਨਾਂ ਦੇ ਸਿਰ ਕਰਜਾ ਵੱਧ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ … More »

ਪੰਜਾਬ | Leave a comment
 

ਜੇ ਕਿਤੇ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਸ ਦਾ ਮੁੱਖ ਮੁੱਦਾ ਪਾਣੀ ਹੋਵੇਗਾ -ਲੰਗਾਹ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੇ ਸਾਲਾਨਾ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ … More »

ਖੇਤੀਬਾੜੀ | Leave a comment
 

ਵਹਿਮ ਵਿਚ ਨਾ ਰਹਿਣ , ਐਤਕੀਂ ਇਟਲੀ ਕਬੱਡੀ ਫੈਡਰੇਸ਼ਨ ਨੇ ਡਰੱਗ ਟੈੱਸਟ ਲੈਣੇ ਹੀ ਲੈਣੇ

ਰਿੱਜੋਮਿਲੀਆ – ਇਟਲੀ (ਗੁਰਮੁਖ ਸਿੰਘ ਸਰਕਾਰੀਆ) ਕਬੱਡੀ ਖੇਡ ਮੇਲਿਆਂ ਦੇ ਪੋਸਟਰਾਂ ਤੇ ਇਹ ਲਾਈਨਾਂ ”ਪੱਟ ਦੇਖ ਕੇ ਪੁੱਤ ਮਾਂ ਨੂੰ ਕਹਿੰਦਾ , ਬੇਬੇ ਲੋਕੀਂ ਮੈਨੂੰ ਪਹਿਲਵਾਨ ਕਹਿੰਦੇ , ਪਤਾ ਲੱਗਦਾ ਜਾ ਕੇ ਮੈਦਾਨ ਅੰਦਰ , ਜਦੋਂ ਜੱਫੇ ਬਿਗਾਨਿਆਂ ਦੇ ਨਾਲ … More »

ਅੰਤਰਰਾਸ਼ਟਰੀ | Leave a comment