ਖ਼ਬਰਾਂ

 

ਵੈਲੰਟਾਈਨਡੇ ਤੇ ਜਬਰਦਸਤੀ ਵਿਆਹ ਕਰਵਾਏ ਜਾਣਗੇ

ਬੰਗਲੌਰ- ਮੈਂਗਲੌਰ ਦੇ ਇਕ ਪੱਬ ਵਿਚ ਲੜਕੀਆਂ ਨੂੰ ਕੁਟਣ ਤੋਂ ਬਾਅਦ ਸ੍ਰੀ ਰਾਮ ਸੈਨਾ ਨਿਡਰ ਹੋ ਗਈ ਹੈ। ਹੁਣ ਉਸਨੇ ਧਮਕੀ ਦਿਤੀ ਹੈ ਕਿ 14 ਫਰਵਰੀ ਨੂੰ ਵੈਲੰਟਾਈਨ ਡੇ ਤੇ ਸਰਵਜਨਿਕ ਰੂਪ ਵਿਚ ਪਿਆਰ ਦਾ ਇਜ਼ਹਾਰ ਕਰਨ ਵਾਲੇ ਲੜਕੇ ਸ੍ਰੀ … More »

ਭਾਰਤ | Leave a comment
 

ਹੁਣ ਤਾਲਿਬਾਨ ਦੇ ਨਿਸ਼ਾਨੇ ਤੇ ਜੱਜ ਅਤੇ ਵਕੀ਼ਲ

ਇਸਲਾਮਾਬਾਦ- ਤਾਲਿਬਾਨ ਦਹਿਸ਼ਤਗਰਦਾਂ ਨੇ ਸਵਾਤ  ਘਾਟੀ ਵਿਚ ਹਜ਼ਾਰਾਂ ਲੜਕੀਆਂ ਤੋਂ ਮੁਢਲੀ ਸਿਖਿਆ ਦਾ ਹੱਕ ਖੋਹਣ ਤੋਂ ਬਾਅਦ ਹੁਣ ਵਕੀਲਾਂ ਅਤੇ ਜੱਜਾਂ ਨੂੰ ਆਪਣਾ ਨਿਸ਼ਾਨਾਂ ਬਣਾਉਣ ਲਈ ਧਮਕੀ ਦਿਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜੇ  “ਕਾਫਿਰ ਨਿਆਂ ਪ੍ਰਣਾਲੀ “ਨਾਂ ਛਡੀ … More »

ਅੰਤਰਰਾਸ਼ਟਰੀ | Leave a comment
 

ਫ਼ੈਡਰੇਸ਼ਨ ਆਫ਼ ਗੁਰਮਤਿ ਸੋਸਾਇਟੀਜ਼ ਯੂ.ਕੇ. ਵੱਲੋਂ ਸਿੱਖ ਵਿਦਵਾਨਾਂ ਤੇ ਪਰਚਾਰਕਾਂ ਦਾ ਸਨਮਾਨ ਕੀਤਾ ਜਾਵੇਗਾ

ਲੰਡਨ – ਫ਼ੈਡਰੇਸ਼ਨ ਆਫ਼ ਗੁਰਮਤਿ ਸੋਸਾਇਟੀਜ਼ ਯੂ.ਕੇ. ਨੇ ਫ਼ੈਸਲਾ ਕੀਤਾ ਹੈ ਕਿ ਅਜੋਕੀ ਸਿੱਖ ਮਿਸ਼ਨਰੀ ਲਹਿਰ ਵਿਚ ਬਹੁਮੁੱਲਾ ਹਿਸਾ ਪਾਉਣ ਵਾਲੇ ਵਿਦਵਾਨਾਂ ਤੇ ਪਰਚਾਰਕਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਸਾਊਥਾਲ ਵਿਚ ਹੋਈ ਮੀਟਿੰਗ ਵਿਚ ਸਿੱਖ ਮਿਸ਼ਨ ਇੰਟਰਨੈਸ਼ਨਲ, ਭਾਈ ਲਾਲੋ … More »

ਅੰਤਰਰਾਸ਼ਟਰੀ | Leave a comment
 

ਸੋਨੀਆ ਵਲੋਂ ਗਵਾਂਢੀ ਦੇਸ਼ ਦੀ ਸਖਤ ਅਲੋਚਨਾ

ਸਿਲਵਾਸਾ- ਦਾਦਰਾ ਨਗਰ ਹਵੇਲੀ ਵਿਚ ਸੋਨੀਆ ਗਾਂਧੀ ਨੇ ਕਾਂਗਰਸ ਪਾਰਟੀ ਦੇ ਪ੍ਰਚਾਰ ਨਾਲ ਸਬੰਧਤ ਇਕ ਰੈਲੀ ਨੂੰ ਸੰਬੋਧਨ ਕੀਤਾ। ਸੋਨੀਆ ਗਾਂਧੀ ਨੇ ਕਿਸੇ ਦੇਸ਼ ਦਾ ਨਾਂ ਲਏ ਬਗੈਰ ਹੀ ਗਵਾਂਢੀ ਦੇਸਾਂ ਤੇ ਤਿਖੇ ਵਾਰ ਕਰਦਿਆਂ ਇਹ ਦਸਣ ਦੀ ਕੋਸਿ਼ਸ਼ ਕੀਤੀ … More »

ਭਾਰਤ | 3 Comments
 

ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਦਾ ਅੰਤ ਹੋ ਜਾਵੇਗਾ : ਜੱਸੀ ਖੰਗੂੜਾ

ਪੱਖੋਵਾਲ – (ਦਿਓਲ) – ਪੰਜਾਬ ਦੇ ਲੋਕਾਂ ਨੂੰ ਅੱਤਵਾਦ ਤੋਂ ਛੁਟਕਾਰਾ ਦਿਵਾ ਕਿ ਸ਼ਾਂਤਮਈ ਮਾਹੌਲ ਸਿਰਜਣ ਵਾਲੀ ਕਾਂਗਰਸ ਪਾਰਟੀ, ਅਕਾਲੀ ਸਰਕਾਰ ਵਲੋਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਕੀਤੇ ਜਾ ਰਿਹੇ ਘਾਣ ਨੂੰ ਬਰਦਾਸ਼ਤ ਨਹੀਂ ਕਰੇਗੀ। ਅਕਾਲੀ ਦਲ ਵਲੋਂ ਕੀਤੀਆ ਜਾ … More »

ਪੰਜਾਬ | Leave a comment
 

ਸੁਖਬੀਰ ਪਹਿਲਾਂ ਆਪਣੀ ਪੀੜੀ ਹੇਠ ਸੋਟੀ ਫੇਰੇ-ਜੱਸੀ ਖੰਗੂੜਾ

ਲੁਧਿਆਣਾ – (ਗੁਰਿੰਦਰ ਸਿੰਘ)-ਹਲਕਾ ਕਿਲ੍ਹਾ ਰਾਏਪੁਰ ਤੋਂ ਕਾਂਗਰਸ ਦੇ ਨੌਜਵਾਨ ਵਿਧਾਇਕ ਸ. ਜਸਵੀਰ ਸਿੰਘ ਖੰਗੂੜਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਐਲਾਨਾਂ ਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਜਿਹੜਾ ਵਿਅਕਤੀ ਖੁਦ ਹੀ … More »

ਪੰਜਾਬ | Leave a comment
 

ਪੰਜਾਬ ਸਰਕਾਰ ਸਿਖਿਆ ਦੇ ਪੱਧਰ ਨੂੰ ਉੱਚਾ ਚੁਕਣ ‘ਚ ਨਾਕਾਮ : ਖੰਗ

ਅਹਿਮਦਗੜ੍ਹ -  (ਰਾਮਜੀ ਦਾਸ ਚੌਹਾਨ)  ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਬੱਲੋਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਕਿਲਾਂ ਰਾਏਪੁਰ ਦੇ ਵਿਧਾਇਕ ਸ਼੍ਰੀ ਜਸਬੀਰ ਸਿੰਘ ਜੱਸੀ ਖੰਗੂੜਾ ਅਤੇ ਜਗਪਾਲ ਸਿੰਘ ਖੰਗੂੜਾ ਨੇ ਸ਼ਿਰਕਤ ਕੀਤੀ। ਖੰਗੂੜਾ … More »

ਪੰਜਾਬ | Leave a comment
 

ਕਾਂਗਰਸੀ ਆਗੂ ਪੰਮੀ ਘੱਵਦੀ ਦੇ ਭਾਣਜੇ ਤੇ ਲੋਭਪਾ ਆਗੂ ਜਵੱਦੀ ਦੀ ਬੇਟੀ ਨੂੰ ਆਸ਼ੀਰਵਾਦ ਦੇਣ ਲਈ ਕਈ ਆਗੂ ਪੁੱਜੇ

ਲੁਧਿਆਣਾ/ਡੇਹਲੋਂ – (ਅਸ਼ਵਨੀ ਜੇਤਲੀ/ਅੰਮ੍ਰਿਤਪਾਲ ਸਿੰਘ ਕੈਲੇ)- ਸੂਬੇਦਾਰ ਬਲਬੀਰ ਸਿੰਘ ਦੇ ਸਪੁੱਤਰ ਤੇ ਮਿਲਕ ਪਲਾਂਟ ਦੇ ਡਾਇਰੈਕਟਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਭੱਠਲ ਦੇ ਸਿਆਸੀ ਸਲਾਹਕਾਰ ਸ. ਪਰਮਜੀਤ ਸਿੰਘ ਘਵੱਦੀ ਦੇ ਭਾਣਜੇ ਕਾਕਾ ਪਰਮਜੋਤ ਸਿੰਘ ਤੇ ਲੋਕ ਭਲਾਈ ਪਾਰਟੀ ਦੇ … More »

ਪੰਜਾਬ | Leave a comment
 

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਨਾਮਵਰ ਢਾਡੀ ਦਇਆ ਸਿੰਘ ਦਿਲਬਰ ਅਤੇ ਮਹਾਨ ਕਵੀਸ਼ਰ ਪੰਡਿਤ ਮੋਹਨ ਸਿੰਘ ਘਰਿਆਲਾ ਦੇ ਚਿੱਤਰ ਸੁਸ਼ੋਭਿਤ ਕੀਤੇ ਗਏ

ਅੰਮ੍ਰਿਤਸਰ: -ਨਾਮਵਰ ਢਾਡੀ ਦਇਆ ਸਿੰਘ ਦਿਲਬਰ ਤੇ ਮਹਾਨ ਕਵੀਸ਼ਰ ਪੰਡਿਤ ਮੋਹਨ ਸਿੰਘ ਘਰਿਆਲਾ ਦੀਆਂ ਤਸਵੀਰਾਂ ਅੱਜ ਅਰਦਾਸ ਉਪਰੰਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤਆਂ ਗਈਆਂ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ … More »

ਪੰਜਾਬ | Leave a comment
 

ਰੈੱਡ ਕਰਾਸ ਵਲੋਂ ਆਯੋਜਿਤ ਕੈਂਪਾਂ ’ਚ ਭਰਾਤਰੀ ਭਾਵ ਪੈਦਾ ਹੁੰਦਾ ਹੈ-ਜੋਗਿੰਦਰ ਸਿੰਘ

ਅੰਮ੍ਰਿਤਸਰ: -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪ੍ਰਬੰਧ ਦੇ ਨਾਲ-ਨਾਲ ਵਿੱਦਿਆ ਤੇ ਸੇਹਤ ਦੇ ਖੇਤਰ ਵਿਚ ਵੀ ਅਹਿਮ ਪੁਲਾਘਾਂ ਪੁੱਟੀਆਂ ਅਤੇ ਇਸ ਦੇ ਪ੍ਰਬੰਧ ਅਧੀਨ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਬੱਚਿਆਂ ਨੂੰ ਅਕਾਦਮਿਕ ਵਿੱਦਿਆ ਦੇ ਨਾਲ ਬੱਚਿਆਂ ਦੇ ਬੁੱਧੀ ਤੇ ਸਰੀਰਕ … More »

ਪੰਜਾਬ | Leave a comment