ਖ਼ਬਰਾਂ
ਇੰਡੀਆ ਵਿਚ ਚਲੇਗੀ ਹਾਈ ਸਪੀਡ ਬੁਲਿਟ ਟਰੇਨ
ਨਵੀ ਦਿਲੀ- ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਦੇਸ਼ ਦੇ ਕੁਝ ਹਿਸਿਆਂ ਵਿਚ ਹਾਈ ਸਪੀਡ ਬੁਲਿਟ ਟਰੇਨ ਸ਼ੁਰੂ ਕਰਨ ਲਈ ਰੇਲਵੇ ਵਿਭਾਗ ਵਿਸ਼ਵ ਸਲਾਹਕਾਰ ਨਿਯੁਕਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਪਾਨ ਦੀ 5 ਦਿਨਾਂ ਦੀ ਯਾਤਰਾ … More
ਮਾਲੇਗਾਂਵ ਬੰਬ ਬਲਾਸਟ ਵਿਚ ਸਾਧਣੀ ਮੁੱਖ ਅਰੋਪੀ ਅਤੇ ਪੁਰੋਹਿਤ ਮਾਸਟਰਮਾਂਈਡ
ਮੁੰਬਈ- ਏਟੀਐਸ ਨੇ ਮਾਲੇਗਾਂਵ ਬੰਬ ਧਮਾਕਿਆਂ ਵਿਚ ਚਾਰ ਮਹੀਨਿਆਂ ਬਾਦ ਗ੍ਰਿਫਤਾਰ ਕੀਤੇ 11 ਅਰੋਪੀਆਂ ਦੇ ਖਿਲਾਫ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕੀਤੀ। ਚਾਰਜਸ਼ੀਟ ਵਿਚ ਸੈਨਾ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਪੁਰੋਹਿਤ ਨੂੰ ਮੁੱਖ ਸਾਜਿਸ਼ਕਰਤਾ ਅਤੇ ਸਾਧਣੀ ਪ੍ਰਗਿਆ ਸਿੰਘ ਨੂੰ ਮੁੱਖ ਅਰੋਪੀ ਦਸਿਆ … More
ਗੁਰੂ ਨੂੰ ਸਮਰਪਿਤ ਗੁਰਸਿੱਖਾਂ ’ਤੇ ਸਤਿਗੁਰੂ ਹਮੇਸ਼ਾਂ ਬਖਸ਼ਿਸ਼ਾਂ ਕਰਦੇ ਹਨ-ਸਿੰਘ ਸਾਹਿਬ
ਅੰਮ੍ਰਿਤਸਰ 20 ਜਨਵਰੀ:-ਬਾਣੀ ਤੇ ਬਾਣੇ ’ਚ ਪ੍ਰਪੱਕ ਰਹਿੰਦਿਆਂ ਕਿਸੇ ਵੀ ਖੇਤਰ ’ਚ ਫਖ਼ਰਯੋਗ ਪ੍ਰਾਪਤੀਆਂ ਬਦਲੇ ਇਨਸਾਨ ਨੂੰ ਉਚਪਾਏ ਦਾ ਸਨਮਾਨ ਮਿਲਣਾ ਵੀ ਇਕ ਅਹਿਮ ਪ੍ਰਾਪਤੀ ਹੈ। ਡਾ: ਜਗਤਾਰ ਸਿੰਘ (ਭੱਟੀ) ਵਲੋਂ ‘ਵਾਤਾਵਰਨ ਦੇ ਬਦਲਦੇ ਪ੍ਰਭਾਵ’ ਵਿਸ਼ੇ ’ਤੇ ਕਨੇਡਾ ਸਰਕਾਰ ‘ਨੋਬਲ … More
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਪ੍ਰਿੰਸੀਪਲ ਲਾਭ ਸਿੰਘ ਦਾ ਚਿਤਰ ਸੁਸ਼ੋਭਿਤ
ਅੰਮ੍ਰਿਤਸਰ :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਅਰਦਾਸ ਉਪਰੰਤ ਸਥਾਨਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਪ੍ਰਿੰਸੀਪਲ ਲਾਭ ਸਿੰਘ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ … More
ਗ੍ਰਹਿ ਵਜ਼ੀਰ ਬਣਕੇ ਸੁਖਬੀਰ ਸਭ ਤੋਂ ਪਹਿਲੇ ਆਪਣੇ ਕਿਸੇ ਸਿਆਸੀ ਦੁਸ਼ਮਣ ਨੂੰ ਨਿਸਾਨਾ ਬਣਾਏਗਾ
ਚੰਡੀਗੜ੍ਹ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ: ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਬਤੌਰ ਉਪ ਮੁੱਖ ਮੰਤਰੀ ਪੰਜਾਬ ਦੀ ਸਹੁੰ ਚੁੱਕਣ ਦੀ ਹੋਣ ਜਾ ਰਹੀ ਗੈਰ ਇਖਲਾਕੀ, ਗੈਰ ਸਮਾਜਿਕ ਕਾਰਵਾਈ ਉੱਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ … More
ਸਰਹੱਦ ਉੱਤੇ ਬ੍ਰਹਮੋਸ ਮਿਜ਼ਾਇਲ ਤਾਇਨਾਤ ਕਰਕੇ ਮਾਹੌਲ ਨੂੰ ਕੁੜੱਤਣ ਵਾਲਾ ਬਣਾਉਣ ਦੀ ਹਿੰਦ ਗੁਸਤਾਖੀ ਕਰ ਰਿਹੈ :- ਮਾਨ
ਫਤਿਹਗੜ੍ਹ ਸਾਹਿਬ, :- ਜਿਸ ਦਿਨ ਅਮਰੀਕਾ ਦਾ ਨਵ ਨਿਯੁਕਤ ਪ੍ਰਧਾਨ ਸ਼੍ਰੀ ਬਾਰਕ ਓਬਾਮਾ ਸਹੁੰ ਚੁੱਕਣ ਜਾ ਰਹੇ ਹਨ, ਉਸੇ ਦਿਨ ਹਿੰਦ ਹਕੂਮਤ ਵੱਲੋਂ ਪਾਕਿਸਤਾਨ ਦੀ ਸਰਹੱਦ ਉੱਤੇ ਬ੍ਰਹਮੋਸ ਮਿਜ਼ਾਇਲ ਤਾਇਨਾਤ ਕਰਨ ਦੀ ਕਾਰਵਾਈ ਹਿੰਦ-ਪਾਕਿ ਵਿਚਲੇ ਤਨਾਆਂ ਨੂੰ ਹੋਰ ਕੁੜੱਤਣ ਭਰਿਆ … More
ਕੇਂਦਰੀ ਸਿੱਖ ਅਜਾਇਬਘਰ ਵਿਖੇ ਪ੍ਰਿੰਸੀਪਲ ਲਾਭ ਸਿੰਘ ਦੀ ਤਸਵੀਰ ਅੱਜ ਸੁਸ਼ੋਭਿਤ ਹੋਵੇਗੀ-ਸਕੱਤਰ
ਅੰਮ੍ਰਿਤਸਰ: – ਉਹ ਮਹਾਨ ਸਖਸ਼ੀਅਤਾਂ ਜੋ ਆਪਣੇ ਜੀਵਨ ’ਚ ਕੌਮ ਜਾਂ ਗੁਰੂ ਪੰਥ ਲਈ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ, ਦੇ ਸਤਿਕਾਰ ਵਜੋਂ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਤ ਕੀਤੇ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਜੀਵਨ ਤੋਂ … More
ਸਮਝੌਤਾ ਐਕਸਪ੍ਰੈਸ ਵਿਚ ਰੇਲਵੇ ਵਿਭਾਗ ਨੇ ਛਾਪਾ ਮਾਰ ਕੇ 96 ਕੇਸ ਬਣਾਏ
ਅੰਮ੍ਰਿਤਸਰ- ਭਾਰਤ ਅਤੇ ਪਾਕਿਸਤਾਨ ਵਿਚ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਵਿਚ ਰੇਲ ਡਵੀਜਨ ਦੁਆਰਾ ਗਠਿਤ ਕੀਤੀ ਗਈ ਸਪੈਸ਼ਲ ਟੀਮ ਨੇ ਛਾਪਾ ਮਾਰਿਆ। ਕੁਝ ਘੰਟੇ ਚਲੀ ਇਸ ਪੜਤਾਲ ਵਿਚ ਰੇਲਵੇ ਦੀ ਟੀਮ ਨੇ 96 ਕੇਸ ਬਣਾਏ ਅਤੇ 67 ਹਜਾਰ ਦੇ ਕਰੀਬ ਜੁਰਮਾਨਾ … More
ਸੈਨਾ ਨੇ ਪ੍ਰਭਾਕਰਨ ਦੇ ਲਕਜਰੀ ਬੰਕਰ ਤੇ ਕਬਜਾ ਕੀਤਾ
ਕੋਲੰਬੋ- ਲਿਟੇ ਦੇ ਸਰਗਨਾ ਪ੍ਰਭਾਕਰਨ ਲਈ ਬਣਿਆ ਬੰਕਰ ਵੀ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸਦਾ ਭਾਂਡਾ ਉਸ ਸਮੇ ਭਜਿਆ ਜਦੋਂ ਸੈਨਾ ਦੇ ਕਬਜੇ ਵਿਚ ਉਸਦਾ ਇਕ ਬੰਕਰ ਆਇਆ। ਸ੍ਰੀਲੰਕਾ ਦੇ ਉਤਰ ਵਲ ਲਿਟੇ ਦੇ ਆਖਰੀ ਗੜ੍ਹ ਵਲ ਤੇਜੀ ਨਾਲ … More
ਦੁਬਾਰਾ ਹਮਲਾ ਕੀਤਾ ਤਾਂ ਪਾਕਿਸਤਾਨ ਨਕਸ਼ੇ ਤੋਂ ਮਿਟ ਜਾਵੇਗਾ- ਡਾ: ਐਨਾਤੋਲ
ਲੰਡਨ- ਇਕ ਜੰਗੀ ਮਾਹਿਰ ਦਾ ਕਹਿਣਾ ਹੈ ਕਿ ਜੇ ਫਿਰ ਮੁੰਬਈ ਜਾਂ ਵਰਲਡ ਟਰੇਂਡ ਸੈਂਟਰ ਵਰਗਾ ਹਮਲਾ ਭਵਿਖ ਵਿਚ ਭਾਰਤ ਜਾਂ ਅਮਰੀਕਾ ਵਿਚ ਦੁਹਰਾਇਆ ਗਿਆ ਤਾਂ ਪਾਕਿਸਤਾਨ ਦਾ ਨਕਸ਼ੇ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਲੰਡਨ ਦੇ ਕਿੰਗਜ ਕਾਲਜ ਦੇ ਵਿਦਵਾਨ … More
