ਖ਼ਬਰਾਂ

 

ਸਿਟੀਗਰੁਪ ਦੇ 75000 ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ

ਅਮਰੀਕਾ- ਸਿਟੀ ਬੈਂਕ ਨੇ ਪਹਿਲਾ 23ਹਜ਼ਾਰ ਨੋਕਰੀਆਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਵਧ ਕੇ 75000 ਹੋ ਗਈ ਹੈ। ਇਹ ਕਟੌਤੀ ਸਿਟੀ ਬੈਂਕ ਦੇ ਦੁਨੀਆਂ ਭਰ ਦੇ ਬੈਂਕਾ ਵਿਚ ਕੀਤੀ ਜਾਵੇਗੀ। ਸਿਟੀ ਬੈਂਕ ਨੇ ਕਿਹਾ ਹੈ … More »

ਅੰਤਰਰਾਸ਼ਟਰੀ | Leave a comment
 

10000 ਹਜ਼ਾਰ ਰੁਪੈ ਵਿਚ 4 ਸਮੋਸੇ

ਸੋਨਪੁਰ- ਬਿਹਾਰ ਦੇ ਸੋਨਪੁਰ ਦਾ ਹਰੀਹਰਖੇਤਰ ਪਸ਼ੂ ਮੇਲਾ ਏਸ਼ੀਆ ਦਾ ਸੱਭ ਤੋਂ ਵੱਡਾ ਪਸ਼ੂ ਮੇਲਾ ਮੰਨਿਆ ਜਾਂਦਾ ਹੈ। ਇਸ ਮੇਲੇ ਵਿਚ ਕਈ ਦੇਸ਼ਾਂ ਤੋਂ ਲੋਕ ਘੁੰਮਣ ਫਿਰਨ ਆੳਂਦੇ ਹਨ। ਕਤੇਂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋਣ ਵਾਲੇ ਵਾਰਸ਼ਕ ਮੇਲੇ ਵਿਚ ਬਾਹਰਲੇ … More »

ਭਾਰਤ | Leave a comment
 

ਰਾਜਾ ਸਾਂਸੀ ਹਵਾਈ ਅੱਡੇ ਦੀ ਬੇਹਤਰੀ ਲਈ ਅੰਮ੍ਰਿਤਸਰ ਨੂੰ ਆਈ. ਟੀ. ਹੱਬ ਬਣਾਇਆ ਜਾਵੇ

ਅੰਮ੍ਰਿਤਸਰ (ਜਸਬੀਰ ਸਿੰਘ) : ਅੰਮ੍ਰਿਤਸਰ ਵਿਕਾਸ ਮੰਚ ਨੇ ਰਾਜਾ ਸਾਂਸੀ ਹਵਾਈ ਅੱਡੇ ਦੀ ਬੇਹਤਰੀ ਲਈ ਅੰਮ੍ਰਿਤਸਰ ਵਿਖੇ ਐਸ. ਈ. ਜੈਡ, ਆਈ. ਆਈ. ਐਮ. ਅਤੇ ਇਸ ਨੂੰ ਆਈ. ਟੀ. ਹੱਬ ਬਨਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ … More »

ਪੰਜਾਬ | Leave a comment
 

ਅਕਾਲੀ ਦਲ ਦਾ ਚੋਣ ਪ੍ਰਚਾਰ ਸ਼ੁਰੂ

ਚੰਡੀਗੜ੍ਹ- ਪੰਜਾਬ ਵਿਚ ਅਕਾਲੀ ਦਲ ਨੇ ਲੋਕਸਭਾ ਚੋਣਾਂ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਜਦਕਿ ਕਾਂਗਰਸ ਪਾਰਟੀ ਅਰਾਮ ਫੁਰਮਾ ਰਹੀ ਹੈ। ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਚੁੱਪ ਹਨ, ਵਿਧਾਇਕ ਦਲ ਦੀ ਨੇਤਾ ਰਜਿੰਦਰ ਕੌਰ ਭੱਠਲ … More »

ਪੰਜਾਬ | Leave a comment
 

ਸਿ਼ਵਸੈਨਾ ਸਾਧਣੀ ਦੀ ਹਿਮਾਇਤ ਵਿਚ ਆਈ

 ਪੁਣੇ/ਨਵੀਂ ਦਿੱਲੀ- ਸਿ਼ਵਸੈਨਾ ਮਾਲੇਗਾਂਵ ਬੰਬ ਧਮਾਕੇ ਦੇ ਮਾਮਲੇ ‘ਚ ਗ੍ਰਿਫਤਾਰ ਸਾਧਣੀ ਪ੍ਰਗਿਆ ਠਾਕੁਰ ਸਮੇਤ ਹੋਰਨਾਂ ਆਰੋਪੀਆਂ ਦੀ ਹਿਮਾਇਤ ਵਿਚ ਖੁਲ੍ਹ ਕੇ ਸਾਹਮਣੇ ਆ ਗਈ ਹੈ। ਸਿ਼ਵਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਸਾਧਣੀ ਨਾਲ ਸੰਬਧਾਂ ਤੋਂ ਇਨਕਾਰ ਕਰਨ ਵਾਲੀਆਂ ਹਿੰਦੂ ਜਥੇਬੰਦੀਆਂ … More »

ਭਾਰਤ | Leave a comment
 

ਲਾਲੂ ਨੇ ਦਿਤਾ ਰਾਜ ਠਾਕੁਰੇ ਬਾਰੇ ਅਲਟੀਮੇਟਮ

 ਪਟਨਾ- ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅਪੀਲ ਕੀਤੀ ਹੈ ਕਿ ਜੇਕਰ ਰਾਜ ਠਾਕਰੇ ਦੇ ਖਿਲਾਫ਼ 15 ਨਵੰਬਰ ਤੱਕ ਸਖ਼ਤ ਕਾਰਵਾਈ ਨਾ ਹੋਈ ਤਾਂ ਬਿਹਾਰ ਦੇ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਟਨਾ ਵਿਖੇ ਛਠ ਪੂਜਾ … More »

ਭਾਰਤ | Leave a comment

ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ ਨਵੀਂ ਦਿੱਲੀ- ਭਾਰਤੀ ਟੈਸਟ ਟੀਮ ਦੇ ਕਪਤਾਨ ਅਨਿਲ ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਆਸਟ੍ਰੇਲੀਆ ਦੇ ਖਿਲਾਫ਼ ਦਿੱਲੀ ਦੇ ਕੋਟਲਾ ਫਿਰੋਜ਼ਸ਼ਾਹ ਮੈਦਾਨ ਵਿਚ ਖੇਡੇ ਜਾ ਰਹੇ ਟੈਸਟ ਦੇ ਆਖ਼ਰੀ ਦਿਨ ਕੁੰਬਲੇ … More »

ਖੇਡਾਂ | Leave a comment
 

ਸਾਈਨਾ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨ ਬਣੀ

 ਪੁਣੇ- ਭਾਰਤ ਦੀ ਸਾਈਨਾ ਨੇਹਵਾਲ ਨੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸਿ਼ਪ ਦਾ ਖਿਤਾਬ ਜਿੱਤ ਲਿਆ ਹੈ। ਇਹ ਖਿਤਾਬ ਜਿੱਤਣ ਵਾਲੀ ਉਹ ਭਾਰਤ ਦੀ ਪਹਿਲੀ ਖਿਡਾਰਨ ਹੈ।  ਪੁਣੇ ਵਿਚ ਹੋਏ ਇਸ ਮੁਕਾਬਲੇ ਦੇ ਫਾਈਨਲ ਵਿਚ ਉਸਨੇ ਜਾਪਾਨ ਦੀ ਨੌਂਵੀਂ ਸੀਡਿੰਗ ਹਾਸਲ ਸਾਯਕਾ … More »

ਖੇਡਾਂ | Leave a comment
 

ਕਾਰਲਾ ਬਰੂਨੀ ਬਣੀ ” ਕੂਲੇਸਟ ਪਰਸਨ ਆਫ ਦਾ ਅਰਥ”

 ਲੰਦਨ- ਮਸ਼ਹੂਰ ਮਾਡਲ ਤੇ ਫਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੀ ਪਤਨੀ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਕਿਸੇ ਵਿਵਾਦ ਦੀ ਬਜਾਏ ‘ਕੂਲੇਸਟ ਪਰਸਨ ਆਫ਼ ਦ ਅਰਥ’ ਸਨਮਾਨ ਨਾਲ ਨਿਵਾਜੇ ਜਾਣ ਤੋਂ ਬਾਅਦ ਉਹ ਚਰਚਿਆਂ ਵਿਚ ਆਈ ਹੈ।  ਵਰਜਿਨ ਮੀਡੀਆ … More »

ਅੰਤਰਰਾਸ਼ਟਰੀ | Leave a comment
 

ਮਿੰਟਾਂ ਵਿਚ ਹੀ ਸਿਰ ਦੇ ਵਾਲ ਗਿਣ ਲਵੇਗਾ ਸਕੈਨਰ

 ਮੇਲਬਾਰਨ- ਜੇਕਰ ਕੋਈ ਤੁਹਾਨੂੰ ਸਿਰ ਦੇ ਵਾਲ ਗਿਣਨ ਲਈ ਕਹੇ ਤਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਹੁਣ ਆਸਟ੍ਰੇਲੀਆਈ ਮਾਹਿਰਾਂ ਨੇ ਇਕ ਨਵਾਂ ਸਾਫ਼ਵੇਅਰ ਤਿਆਰ ਕੀਤਾ ਹੈ ਜਿਹੜਾ ਮਿੰਟਾਂ ਵਿਚ ਹੀ ਤੁਹਾਡੀ ਚਮੜੀ ‘ਤੇ ਮੌਜੂਦ ਵਾਲਾਂ ਦੀ ਗਿਣਤੀ ਦਸ … More »

ਅੰਤਰਰਾਸ਼ਟਰੀ | Leave a comment