ਖ਼ਬਰਾਂ
ਵਿਜੀਲੈਸ ਨੇ ਕੈਪਟਨ ਤੋਂ ਫਿਰ ਜਵਾਬ ਮੰਗਿਆ
ਚੰਡੀਗੜ- ਕੈਪਟਨ ਅਮਰਿੰਦਰ ਸਿੰਘ ਨੂੰ ਆਮਦਨ ਤੋਂ ਜਿਆਦਾ ਸੰਪਤੀ ਰੱਖਣ ਦੇ ਕੇਸ ਵਿਚ ਦੁਬਾਰਾ ਫਿਰ ਨੋਟਿਸ ਜਾਰੀ ਕੀਤਾ ਹੈ। ਪਹਿਲੇ ਨੋਟਿਸ ਦਾ ਜਵਾਬ ਨਾਂ ਦਿਤੇ ਜਾਣ ਕਰਕੇ ਵਿਜੀਲੈਂਸ ਨੇ ਇਹ ਕਦਮ ਉਠਾਇਆ ਹੈ। ਇਸ ਨੋਟਿਸ ਵਿਚ 15 ਦਿਨਾਂ ਦੇ ਅੰਦਰ … More
ਜਰਮਨੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਹਮਬਰਗ, ਜਰਮਨੀ – ਜ਼ਰਮਨ ਦੇ ਸਹਿਰ ਹਮਬਰਗ ਵਿਖੇ ਪੰਜਾਬੀ ਨੌਜਵਾਨ ਜਸਮੇਰ ਸਿੰਘ ਪੁਤਰ ਕਰਤਾਰ ਸਿੰਘ ਵਾਸੀ ਧਾਲੀਵਾਲ ਜਿਲਾ ਕਪੂਰਥਲਾ ਉਮਰ ਤਕਰੀਬਨ 32 ਸਾਲ ਪਿਛਲੇ ਦਿਨੀ ਸੜਕ ਪਾਰ ਕਰਨ ਲੱਗਿਆਂ ਇਕ ਤੇਜ ਰਫਤਾਰ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਸਖਤ ਜਖਮੀ … More
ਪੁਲਿਸ ਅਧਿਕਾਰੀਆਂ ਦੀ ਸੰਖਿਆ ਵਧਾਉਣ ਦੀ ਲੋੜ- ਮਨਮੋਹਨ ਸਿੰਘ
ਨਵੀ ਦਿਲੀ- ਦੇਸ਼ ਵਿਚ ਨਕਸਲਵਾਦ, ਅਤਵਾਦ ਅਤੇ ਸੰਪਰਦਾਇਕਤਾ ਤੇ ਚਿੰਤਾ ਜਾਹਿਰ ਕਰਦੇ ਹੋਏ ਪ੍ਰਧਾਨਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਜਿਆਦਾ ਪੁਲਿਸ ਅਧਿਕਾਰੀਆਂ ਨੂੰ ਤੈਨਾਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੰਦਰੂਨੀ ਸੁਰਖਿਆ ਦੀਆਂ ਚੁਣੌਤੀਆਂ ਨਾਲ ਨਿਪਟਣ … More
ਰੋਡ ਟੈਕਸ ਘਟ ਕਰਨ ਨਾਲ ਪੰਜਾਬ ਸਰਕਾਰ ਨੂੰ ਪਵੇਗਾ ਘਾਟਾ
ਮਾਧੋਪੁਰ- ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ ਦੂਸਰੇ ਰਾਜਾਂ ਤੋਂ ਆਉਣ ਵਾਲੀਆਂ ਮੋਟਰ ਕੈਬ ਅਤੇ ਟੈਕਸੀ ਕੈਬ ਦੇ ਟੈਕਸਾਂ ਵਿਚ ਭਾਰੀ ਕਟੌਤੀ ਕੀਤੀ ਹੈ। ਇਸ ਨਾਲ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਇਨ੍ਹਾਂ ਵਾਹਣ ਮਾਲਿਕਾਂ ਨੂੰ ਟੈਕਸ ਘਟ ਹੋਣ ਨਾਲ ਕਾਫੀ ਲਾਭ … More
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਤਿ ਨਗਰ ਕੀਰਤਨ ਆਯੋਜਤ ਕੀਤਾ ਗਿਆ
ਅੰਮ੍ਰਿਤਸਰ – ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਤੀਕ ਇਕ ਵਿਸ਼ਾਲ ਨਗਰ ਕੀਰਤਨ ਆਯੋਜਤ ਕੀਤਾ ਗਿਆ। ਸਾਹਿਬ ਸ੍ਰੀ ਗੁਰੂ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਦਫਤਰ ਆਧੁਨਿਕ ਤਕਨੀਕ ਨਾਲ ਲੈਸ ਹੋਣਾ ਚਾਹੀਦਾ ਹੈ-ਸ. ਬਾਦਲ
ਅੰਮ੍ਰਿਤਸਰ – ਕਿਸੇ ਵੀ ਸੰਸਥਾ ਨੂੰ ਤਰੱਕੀ ਦੀਆਂ ਮੰਜਲਾਂ ਸਰ ਕਰਨ ਅਤੇ ਸਮੇਂ ਦੇ ਹਾਣ ਦਾ ਹੋਣ ਲਈ ਉਸ ਦਾ ਪ੍ਰਬੰਧਕੀ ਢਾਂਚਾ ਆਧੁਨਿਕ ਹੋਣਾ ਸਮੇਂ ਦੀ ਮੁੱਖ ਲੋੜ ਹੈ। ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ … More
ਐਟਮੀ ਹਥਿਆਰਾਂ ਦੀ ਪਹਿਲਾਂ ਵਰਤੋਂ ਨਹੀ ਕਰੇਗਾ- ਜਰਦਾਰੀ
ਨਵੀ ਦਿਲੀ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਇਹ ਐਲਾਨ ਕੀਤਾ ਹੈ ਕਿ ਪਾਕਿਸਤਾਨ ਭਾਰਤ ਦੇ ਖਿਲਾਫ ਪ੍ਰਮਾਣੂੰ ਹਥਿਆਰਾਂ ਦਾ ਪਹਿਲਾਂ ਇਸਤੇਮਾਲ ਨਹੀ ਕਰੇਗਾ। ਜਰਦਾਰੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਗਵਾਂਢੀ ਦੇਸ਼ ਪਾਕਿਸਤਾਨ ਤੋਂ ਖਤਰੇ ਦਾ ਅਹਿਸਾਸ ਨਹੀ … More
ਜਥੇ: ਅਵਤਾਰ ਸਿੰਘ ਮੁੜ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ
ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਲਾਨਾ ਚੋਣ ਦੌਰਾਨ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 180 ਮੈਂਬਰਾਂ ਦੇ ਹਾਊਸ ਨੇ ਜਥੇਦਾਰ ਅਵਤਾਰ ਸਿੰਘ ਨੂੰ ਮੁੜ ਸਰਬ-ਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆਂ ਹੈ। ਜਥੇਦਾਰ … More
ਮਾਂ ਨੇ ਬਣਾਈ ਨਾਬਾਲਿਗ ਧੀ ਦੀ ਅਸ਼ਲੀਲ ਵੀਡੀਓ
ਮੈਲਬਰਨ- ਇਹ ਕਿਹਾ ਜਾ ਰਿਹਾ ਹੈ ਕਿ ਇਕ 46 ਸਾਲ ਦੀ ਔਰਤ ਨੇ ਆਪਣੀ ਹੀ ਨਾਬਾਲਿਗ ਧੀ ਦੀ ਅਸ਼ਲੀਲ ਵੀਡੀਓ ਤਿਆਰ ਕੀਤੀ। ਪੁਲਿਸ ਅਨੁਸਾਰ ਉਸ ਔਰਤ ਨੇ ਆਪਣੀ 13 ਸਾਲ ਦੀ ਧੀ ਨੂੰ ਇਕ 29 ਸਾਲ ਦੇ ਵਿਅਕਤੀ ਨਾਲ ਸੈਕਸ … More
ਦਿਲੀ ਚੋਣਾਂ ਦੇ ਅਖਾੜੇ ਵਿਚ 91 ਉਮੀਦਵਾਰ ਅਪਰਾਧੀ
ਨਵੀ ਦਿਲੀ- ਦਿਲੀ ਵਾਸੀਆਂ ਨੂੰ ਬੜੀ ਸੋਚ ਸਮਝ ਕੇ ਵੋਟ ਦੇ ਹੱਕ ਦੀ ਵਰਤੋਂ ਕਰਨੀ ਪੈਣੀ ਹੈ ਕਿਉਂਕਿ ਕਿਤੇ ਅਜਿਹਾ ਉਮੀਦਵਾਰ ਵਿਧਾਨ ਸਭਾ ਵਿਚ ਨਾਂ ਪਹੁੰਚ ਜਾਵੇ ਜਿਸ ਉਪਰ ਅਪਰਾਧਿਕ ਕੇਸ ਦਰਜ ਹੋਣ। ਦਿਲੀ ਚੋਣ ਦੰਗਲ ਵਿਚ ਉਤਰੇ 14 ਫੀਸਦੀ … More
