ਲੋੜ ਇੱਕ ਸਿਰ ਦੀ ਮੈਨੂੰ ਕੋਈ ਸੂਰਮਾਂ ਅੱਗੇ ਆਵੋ।

ਵਿੱਚ ਭਰੇ ਦੀਵਾਨ ਦੇ ਆ ਸੱਚੇ ਸਤਿਗੁਰ ਹਨ ਫੁਰਮਾਉਦੇ, ਕਰ ਲਾਲ ਨੇਤਰਾਂ ਨੂੰ ਹੱਥ ਵਿੱਚ ਫੜ ਸ਼ਮਸ਼ੀਰ ਹਿਲਾਉਦੇ, ਇਸ ਲਹੂ ਦੀ ਪਿਆਸੀ ਦੀ ਕੋਈ ਆ ਕੇ ਪਿਆਸ ਬੁਝਾਵੋ। ਲੋੜ ਇੱਕ ਸਿਰ————————। ਮੁਖ ਦੱਗਦਾ ਸੀ ਅੱਗ ਵਾਗੂੰ ਅਤੇ ਤੇਗ ਮਾਰੇ ਚਮਕਾਰੇ … More »

ਕਵਿਤਾਵਾਂ | Leave a comment
 

ਖਾਲਸੇ ਦਾ ਜਨਮ ਪਖੰਡਵਾਦ ਦੀ ਮੌਤ

ਮਨੁੱਖ ਸਦੀਆਂ ਤੋ ਲੈ ਕੇ ਮਨੁੱਖ ਉਤੇ ਜੁਲਮ ਕਰਦਾ ਆ ਰਿਹਾ ਹੈ । ਕਿਸੇ ਨੇ ਆਪਣਾਂ ਨਾਨ ਜਪਾਉਣ ਲਈ ਜੁਲਮ ਕੀਤਾ ਕਿਸੇ ਨੇ ਸਾਰੀ ਦੁਨੀਆ ਤੇ ਆਪਣਾ ਰਾਜ ਕਰਨ ਲਈ ਬੇ-ਕਸੂਰ ਲੋਕਾਂ ਤੇ ਕਹਿਰ ਢਾਇਆ । ਪਰ ਹਿੰਦੋਸਤਾਨ ਵਿੱਚ ਪਦਾਰਥਿਕ … More »

ਲੇਖ | Leave a comment
 

ਗ਼ਜ਼ਲ

ਫੁੱਲ ਜਿਹੀ ਮਹਿਕ ਲੈ ਕੇ ਕੱਲ ਮਿਲੀ ਉਹ ਹਵਾ ਬਣਕੇ । ਕੈਦ  ਮੈਨੂੰ  ਕਰ ਗਈ  ਤੁਰ  ਗਈ ਉਹ  ਸਜਾ  ਬਣਕੇ । ਜੁਲਫਾਂ ਦੀ ਘਟਾ  ਥੱਲੇ  ਨੈਣਾਂ  ਦੀ  ਬਿਜਲੀ  ਚਮਕੀ , ਦੌਰ ਵਧਾ ਗਈ ਖੂਨ ਦਾ  ਤੱਕਣੀ ਉਹਦੀ ਨਸਾ ਬਣਕੇ । … More »

ਕਵਿਤਾਵਾਂ | Leave a comment
 

ਇੰਡੀਅਨ ਓਵਰਸੀਜ ਕਾਂਗਰਸ ਸਟੇਟ ਹਮਬਰਗ ਦੇ ਪ੍ਰਧਾਂਨ ਭਰੋਲੀ ਵਲੋ ਅਹੁਦੇਦਾਰਾਂ ਦਾ ਐਲਾਨ

ਹਮਬਰਗ -ਪਾਰਟੀ ਪ੍ਰਧਾਂਨ ਰੇਸ਼ਮ ਭਰੋਲੀ ਦੀ ਪ੍ਰਧਾਂਨਗੀ ਹੇਠ ਕਾਂਗਰਸ ਵਰਕਰਾਂ ਦੀ ਇਕੱਤਰਤਾ ਰਿਸਟੋਰੈਟ ਅਮੀਰੋਸ ਵਿੱਚ ਹੋਈ। ਜਿਥੇ ਉਹਨਾਂ ਵਲੋਂ ਪਾਰਟੀ ਦੇ ਅਹੁਦੇਦਾਰਾਂ ਨੂੰ ਨਾਮਜਦ  ਕੀਤਾ ਗਿਆ। ਮੀਤ ਪ੍ਰਧਾਨ ਸ੍ਰੀ ਸੁਭਾਸ਼ ਜੈਨ, ਜਨਰਲ ਸੈਕਟਰੀ ਸੁਖਜਿੰਦਰ ਸਿੰਘ ਗਰੇਵਾਲ ਤੇ ਅਵਤਾਰ ਸਿੰਘ ਤਾਰੀ … More »

ਅੰਤਰਰਾਸ਼ਟਰੀ | Leave a comment
 

ਪੰਜਾਬੀ ਕਲਚਰਲ ਸੁਸਾਇਟੀ ਕੀਲ ਵਲੋਂ ਪੰਜਾਬੀ ਵਿਰਸੇ ਨੂੰ ਸਾਭਣ ਦੇ ਯਤਨ

ਹਮਬਰਗ – ਜਰਮਨ ਦੇ ਸ਼ਹਿਰ ਕੀਲ ਵਿਖੇ 2006 ਵਿੱਚ ਹੋਦ ਵਿੱਚ ਆਈ ਪੰਜਾਬੀ ਕਲਚਰਲ ਸੁਸਾਇਟੀ ਜਿਸ ਦੇ ਪ੍ਰਧਾਨ ਮਾ: ਬੂਟਾ ਸਿੰਘ, ਮੀਤ ਪ੍ਰਧਾਂਨ ਜਸਵੀਰ ਸਿੰਘ ਸਕੱਤਰ ਮਨਜਿੰਦਰ ਸਿੰਘ ਰਾਹਲ,ਸਰਬਨ ਸਿੰਘ , ਜੋਗਾ ਸਿੰਘ, ਬਲਵੀਰ ਸਿੰਘ ਭਿੰਡਰ, ਕੁਲਵੰਤ ਸਿੰਘ ਤੇ ਹੋਰ … More »

ਸਰਗਰਮੀਆਂ | Leave a comment
 

ਜਰਮਨੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਹਮਬਰਗ, ਜਰਮਨੀ – ਜ਼ਰਮਨ ਦੇ ਸਹਿਰ ਹਮਬਰਗ ਵਿਖੇ ਪੰਜਾਬੀ ਨੌਜਵਾਨ ਜਸਮੇਰ ਸਿੰਘ ਪੁਤਰ ਕਰਤਾਰ ਸਿੰਘ  ਵਾਸੀ ਧਾਲੀਵਾਲ ਜਿਲਾ ਕਪੂਰਥਲਾ ਉਮਰ ਤਕਰੀਬਨ 32 ਸਾਲ ਪਿਛਲੇ ਦਿਨੀ ਸੜਕ ਪਾਰ ਕਰਨ ਲੱਗਿਆਂ ਇਕ ਤੇਜ ਰਫਤਾਰ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਸਖਤ ਜਖਮੀ … More »

ਅੰਤਰਰਾਸ਼ਟਰੀ | Leave a comment
 

ਕੌਣ ਭਲੇ ਕੌਣ ਮੰਦੇ (ਨਜ਼ਮ)

ਘਣੇ ਜੰਗਲ ਵਿੱਚ ਭਟਕਦੇ ਫਿਰਦੇ , ਸੁਣੋ ਉਏ ਵੀਰੋ ਨੌਜਵਾਨੋ । ਜਿੱਦਾਂ ਚਾਹੁੰਦੇ ਹੋ ਖੁਸ਼ਹਾਲੀ , ਇੱਦਾਂ ਨਹੀ ਮਿਲਣੀ ਸੁਣੋ ਨਦਾਨੋ । ਇਹ ਤਰਸੂਲ ਤਲਵਾਰਾਂ ਤਾਂ ਹੁਣ , ਜ਼ਹਿਰ ਘੋਲਣ ਵਿੱਚ ਫਿਜਾ ਦੇ । ਇਨਾ ਵਿਚੋ ਮੁਕ ਗਈ ਉਹ ਸਕਤੀ … More »

ਕਵਿਤਾਵਾਂ | Leave a comment