ਖ਼ਬਰਾਂ

IMG_20221130_191959.resized

ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਢਾਂਚੇ ਨੂੰ ਮੁੜ ਕੀਤਾ ਲਾਮਬੰਦ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਰਾਜ ਦੇ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਝੁੰਦਾ ਕਮੇਟੀ ਦੀ ਸਿਫਾਰਿਸ਼ ਤੇ ਭੰਗ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮੁੜ ਲਾਮਬੰਦ ਕੀਤਾ ਗਿਆ ਹੈ । ਅਕਾਲੀ ਦਲ ਵਲੋਂ 8 ਮੈਂਬਰੀ … More »

ਪੰਜਾਬ | Leave a comment
Ludhiana1.resized

ਲੁਧਿਆਣਾ ਦੇ ਬੀਸੀਐਮ ਆਰਿਆ ਮਾਡਲ ਸਕੂਲ ਦੇ ਬਾਹਰ ਸਥਾਪਤ ਲੰਗਸ ਬਿਲਬੋਰਡ ਪਰਦੂਸ਼ਤ ਹਵਾ ਵਿੱਚ ਸਾਹ ਲੈਣ ਦੇ ਸਿਹਤ ਪ੍ਰਭਾਵਾਂ ਦੇ ਪ੍ਰਤੀ ਕਰੇਗਾ ਜਾਗਰੁਕ

ਲੁਧਿਆਣਾ – ਲੁਧਿਆਣਾ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਵਿੱਚ, ਵੱਡੇ ਆਕਾਰ ਦੇ ਫੇਫੜਿਆਂ ਤੋਂ ਯੂਕਤ ਇਕ ਇੰਟਰੇਕਟਿਵ ਆਰਟ ਇੰਸਟਾਲੈਸ਼ਨ ਪਰਦੂਸ਼ਤ ਹਵਾ ਵਿਚ ਸਾਂਹ ਲੈਣ ਦੇ ਸੇਹਤ ਪ੍ਰਭਾਵਾਂ ਤੇ ਪਬਲਿਕ ਅਵੈਰਨੇਸ ਪੈਦਾ ਕਰੇਗਾ। ‘ਦੀ ਬਿਲਬੋਰਡ ਦੇਟ ਬ੍ਰੀਥ’ ਨਾਂਅ ਦਾ ਇਹ … More »

ਪੰਜਾਬ | Leave a comment
IMG-20221129-WA0007.resized

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਐਨਆਈਏ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਕੀਤਾ ਗਿਆ ਪੇਸ਼

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਈ ਕੁਲਵਿੰਦਰ ਸਿੰਘ ਖਾਨਪੁਰੀ ਜਿਨ੍ਹਾਂ ਨੂੰ ਬੀਤੀ 16 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਦਿਖਾਇਆ ਗਿਆ ਸੀ ਨੂੰ ਅਜ ਮੁੜ ਐਨ ਆਈ ਏ ਮੋਹਾਲੀ ਅਦਾਲਤ ਅੰਦਰ ਪੁਲਿਸ ਦੀ ਸਖਤ ਸੁਰੱਖਿਆ ਵਿਚ ਪੇਸ਼ ਕੀਤਾ ਗਿਆ … More »

ਭਾਰਤ | Leave a comment
Screenshot_2022-11-29_16-26-50.resized

ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਚ ਗੁਰਮਤਿ ਸਮਾਗਮ ਹੋਏ ਜਿਹਨਾਂ ਵਿਚ ਵੱਡੀ ਗਿਣਤੀ … More »

ਭਾਰਤ | Leave a comment
ਡਾ. ਕ੍ਰਿਤੀਕਾ ਖੁੰਗਰ ਪਰਿਵਾਰ ਦੇ ਨਾਲ

ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਚੁਣੇ ਜਾਣ ‘ਤੇ ਡਾ. ਕ੍ਰਿਤੀਕਾ ਖੁੰਗਰ ਦਾ ਹੋਇਆ ਸਨਮਾਨ

ਸਿਰਸਾ,( ਸਤੀਸ਼ ਬਾਂਸਲ) – ਹਾਲ ਹੀ ‘ਚ ਐਨਸੀਆਰ ‘ਚ ਆਯੋਜਿਤ ਮਿਸ-ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਮੁਕਾਬਲੇ ‘ਚ ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਚੁਣੀ ਗਈ ਡਾ. ਕ੍ਰਿਤੀਕਾ ਖੁੰਗਰ ਦੇ ਸਨਮਾਨ ਚ ਵੂਮੈਨ ਡੇਡੀਕੈਸ਼ਨ ਵਲੋਂ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ … More »

ਪੰਜਾਬ | Leave a comment
1669643072490.resized

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ‘ਸੀਸ ਗੁਰਾਂ ਦਾ’ ਧਾਰਮਿਕ ਗੀਤ ਰਿਲੀਜ਼

ਕੋਟਕਪੂਰਾ (ਦੀਪਕ ਗਰਗ):- ਭਾਈ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਜੱਥੇ ਵੱਲੋਂ ਗਾਇਨ ਕੀਤੇ ਗਏ ਧਾਰਮਿਕ ਗੀਤ ਦਾ ਪੋਸਟਰ ਅੱਜ ਗੁਰੂ ਜੀ ਦੇ ਸ਼ਹਾਦਤ-ਦਿਵਸ ਉੱਪਰ ਰਿਲੀਜ਼ ਕੀਤਾ ਗਿਆ। ਨਾਲ ਹੀ ਇਹ ਗੀਤ ਯੂ-ਟਿਊਬ ਚੈਨਲ ’ਤੇ ਵੀ ਅਪਲੋਡ ਕੀਤਾ ਗਿਆ। ਨੌਵੀਂ … More »

ਪੰਜਾਬ | Leave a comment
IMG-20221013-WA0038.resized

ਸਿੱਖ ਸਿਆਸੀ ਲੀਡਰਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਕਟਾਕਸ਼ ਬਿਲਕੁਲ ਗੈਰਵਾਜਿਬ ਅਤੇ ਅਤੀਨਿੰਦਣਯੋਗ : ਪੱਧਰੀ

ਸਾਬਕਾ ਅਕਾਲੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਪ੍ਰੈਸ ਜਾਰੀ ਕੀਤੇ ਬਿਆਨ ਵਿੱਚ  ‘ਵਾਰਿਸ ਪੰਜਾਬ ਦੇ’ ਮੁੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਖਿਲਾਫ ਕੁਝ ਕੁ ਸਿੱਖ ਸਿਆਸੀ ਆਗੂਆਂ ਵਲੋਂ ਕੀਤੀ ਜਾਣ ਵਾਲੀ ਬਿਆਨਬਾਜੀ ਦੀ ਨਿੰਦਿਆ ਕੀਤੀ ਹੈ। ਉਹਨਾ ਕਿਹਾ ਕਿ … More »

ਪੰਜਾਬ | Leave a comment
IMG-20221126-WA0019.resized

ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਯੂਕੇ ਦੇ ਸਿਖ ਐਮਪੀ ਢੇਸੀ ਅਤੇ ਪ੍ਰੀਤ ਕੌਰ ਗਿਲ ਨਾਲ ਮੁਲਾਕਾਤ ਕਰ ਇਨਸਾਫ ਦਿਵਾਉਣ ਵਿਚ ਮਦਦ ਦੀ ਕੀਤੀ ਅਪੀਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਬਰਤਾਨੀਆਂ ਦੇ ਸਿਖ ਐਮਪੀ ਅਤੇ ਬਰਤਾਨੀਆਂ ਆਲ ਪਾਰਟੀ ਪਾਰਲੀਮੈਂਟਰੀ ਗਰੁਫ ਫਾਰ ਸਿੱਖਸ ਦੀ ਚੇਅਰਪਰਸਨ ਪ੍ਰੀਤ ਕੌਰ ਗਿਲ ਅਤੇ ਵਾਈਸ ਚੇਅਰ ਤਨਮਨਜੀਤ ਸਿੰਘ ਢੇਸੀ ਨਾਲ ਉਚੇਚੇ ਤੌਰ ਤੇ ਇਕ … More »

ਅੰਤਰਰਾਸ਼ਟਰੀ | Leave a comment
3246_94707417924_6643196_n.resized.resized

ਹਰਿਆਣੇ ਤੇ ਹਿਮਾਚਲ ਦੀਆਂ ਬੋਗਸ ਦਵਾਈ ਫੈਕਟਰੀਆਂ ਅਤੇ ਮਿਲਾਵਟੀ ਆਟਾ ਸਪਲਾਈ ਕਰਨ ਵਾਲਿਆਂ ‘ਤੇ ਤੁਰੰਤ 302 ਅਤੇ ਯੂ.ਏ.ਪੀ.ਏ. ਲਗਾਕੇ ਗ੍ਰਿਫ਼ਤਾਰ ਕੀਤੇ ਜਾਣ : ਮਾਨ

ਚੰਡੀਗੜ੍ਹ -: “ਜੋ ਵੀ ਵਪਾਰੀ ਸੋਚ ਵਾਲੇ ਉਦਯੋਗਪਤੀ ਹਰਿਆਣਾ, ਹਿਮਾਚਲ ਦੇ ਨਿਵਾਸੀਆਂ ਅਤੇ ਮੁਲਕ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਦੇ ਹੋਏ ਆਪਣੀਆ ਦਵਾਈ ਦੀਆਂ ਫੈਕਟਰੀਆਂ ਵਿਚ ਨਕਲੀ ਦਵਾਈਆ ਦਾ ਉਤਪਾਦ ਕਰਕੇ ਅਤੇ ਖਾਂਣ ਵਾਲੇ ਆਟੇ ਵਿਚ ਘਟੀਆ ਕਿਸਮ ਦੀ ਮਿਲਾਵਟ … More »

ਪੰਜਾਬ | Leave a comment
Screenshot_2022-11-26_18-07-59.resized

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਚੰਡੀਗੜ੍ਹ ‘ਚ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਅਲਾਟ ਕਰਨ ਦੇ ਖ਼ਿਲਾਫ਼ ਸੰਘਰਸ਼ ਵਿਢਣ ਦਾ ਐਲਾਨ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸੀਨੀਅਰ ਆਗੂਆਂ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸਰਬਸੰਮਤੀ ਨਾਲ … More »

ਪੰਜਾਬ | Leave a comment