ਖ਼ਬਰਾਂ

WhatsApp Image 2021-12-11 at 19.29.25.resized

ਹੈਲੀਕਾਪਟਰ ਦੁਰਘਟਨਾ ਵਿੱਚ ਮਾਰੇ ਗਏ ਵਿਪਨ ਰਾਵਤ ਅਤੇ ਹੋਰਨਾਂ ਨੂੰ ਮੋਮਬੱਤੀਆਂ ਜਲਾ ਕੇ ਦਿੱਤੀ ਸ਼ਰਧਾਂਜਲੀ

ਪਟਿਆਲਾ – ਹੈਲੀਕਾਪਟਰ ਦੁਰਘਟਨਾ ਵਿੱਚ ਮਾਰੇ ਗਏ ਚੀਫ ਆਫ ਡਿਫੈਂਸ ਜਨਰਲ ਵਿਪਨ ਰਾਵਤ  ਉਹਨਾਂ ਦੀ ਪਤਨੀ ਮਧੂਲਿਕਾ ਰਾਵਤ ਸਮੇਤ 11 ਹੋਰ ਜਵਾਨ ਕੁਲ 13 ਵਿਅਕਤੀਆਂ ਦੀ ਮੋਤ ਹੋ ਗਈ ਸੀ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੀ ਕਲਿਆਣੀ ਮਾਤਾ ਗਊਸ਼ਾਲਾ … More »

ਭਾਰਤ | Leave a comment
IMG-20211211-WA0008(1).resized

ਕਿਸਾਨਾਂ ਨੇ ਮੋਰਚੇ ਦੀ ਜਿੱਤ ਉਪਰੰਤ ਕੱਢਿਆ ਫਤਹਿ ਮਾਰਚ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਪਿਛਲੇ ਸਾਲ ਨਵੰਬਰ ‘ਚ ਟਰੈਕਟਰਾਂ ਦੇ ਵੱਡੇ ਕਾਫਲਿਆਂ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚੇ ਅੰਦੋਲਨਕਾਰੀ ਕਿਸਾਨ ਸ਼ਨੀਵਾਰ ਸਵੇਰੇ ਆਪਣੇ ਗ੍ਰਹਿ ਰਾਜਾਂ ਨੂੰ ਪਰਤਣ ਲੱਗੇ।  ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਘਰਾਂ ਤੋਂ … More »

ਪੰਜਾਬ | Leave a comment
PhotoCollage_20211211_192623781(2)

ਜਬਲਪੁਰ ਪੁਲਿਸ ਨੇ ਜਾਰੀ ਕੀਤੇ ਇਕ ਪੱਤਰ ਵਿਚ ਸਿੱਖਾਂ ਨੂੰ ਅੱਤਵਾਦੀ ਗਰਦਾਨਿਆ

  ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):-ਮੱਧ ਪ੍ਰਦੇਸ਼ ਵਿੱਚ ਕਟਨੀ ਦੇ ਐਸਪੀ ਸੁਨੀਲ ਜੈਨ ਦੀ ਇੱਕ ਚਿੱਠੀ ਨੇ ਹੰਗਾਮਾ ਮਚਾ ਦਿੱਤਾ ਹੈ।  ਇਸ ਚਿੱਠੀ ਦੀ ਭਾਸ਼ਾ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਏਨਾ ਠੇਸ ਪਹੁੰਚਾਈ ਹੈ ਕਿ ਉਹ ਸੜਕਾਂ ‘ਤੇ ਆ ਗਏ … More »

ਭਾਰਤ | Leave a comment
Press Pic-1(22).resized

ਸਾਲ-2021 ਦੌਰਾਨ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਰੈਕਿੰਗਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਸ਼ੁਮਾਰ ਹੋਈ ਚੰਡੀਗੜ੍ਹ ਯੂਨੀਵਰਸਿਟੀ

ਕੌਮੀ ਅਤੇ ਕੌਮਾਤਰੀ ਪੱਧਰ ਦੀਆਂ ਦਰਜਾਬੰਦੀਆਂ ਕਿਸੇ ਵੀ ਵਿਦਿਅਕ ਸੰਸਥਾ ਦੇ ਟੀਚਿੰਗ, ਲਰਨਿੰਗ, ਖੋਜ ਕਾਰਜਾਂ, ਪਲੇਸਮੈਂਟਾਂ ਅਤੇ ਵਿਦਿਆਰਥੀ ਨਤੀਜਿਆਂ ਦੇ ਮਿਆਰ ਨੂੰ ਦਰਸਾਉਂਦੀਆਂ ਹਨ। ਇਹ ਦਰਜਾਬੰਦੀਆਂ ਵਿਦਿਅਕ ਗੁਣਵੱਤਾ ਅਤੇ ਹੋਰ ਸਹੂਲਤਾਂ ਦੇ ਆਧਾਰ ਦੇ ਆਧਾਰ ’ਤੇ ਢੁੱਕਵੀਂ ਵਿਦਿਅਕ ਸੰਸਥਾਂ ਦੀ … More »

ਪੰਜਾਬ | Leave a comment
IMG-20211210-WA0003.resized

ਸਕਾਟਲੈਂਡ : ਪਬਲਿਕ ਸੈਕਟਰ ਕਰਮਚਾਰੀਆਂ ਦੀ ਘੱਟੋ-ਘੱਟ ਉਜਰਤ ‘ਚ ਹੋਵੇਗਾ ਵਾਧਾ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪਬਲਿਕ ਸੈਕਟਰ ਕਰਮਚਾਰੀਆਂ ਦੀ ਘੱਟੋ ਘੱਟ ਉਜਰਤ ਵਿੱਚ ਵਾਧਾ ਕੀਤਾ ਜਾਵੇਗਾ। ਇਸ ਸਬੰਧੀ ਸਕਾਟਿਸ਼ ਸੰਸਦ ਵਿੱਚ ਜਾਣਕਾਰੀ ਦਿੰਦਿਆਂ ਵਿੱਤ ਸਕੱਤਰ ਕੇਟ ਫੋਰਬਸ ਨੇ ਕਿਹਾ ਕਿ ਸਕਾਟਿਸ਼ ਸਰਕਾਰ ਪਬਲਿਕ ਸੈਕਟਰ ਦੇ ਸਟਾਫ ਲਈ 10.50 ਪੌਂਡ … More »

ਅੰਤਰਰਾਸ਼ਟਰੀ | Leave a comment
ਸਨਮਾਨ-1.resized

ਅਲਬਰਟਾ ਸਰਕਾਰ ਵੱਲੋਂ ਗੁਰੂ ਨਾਨਕ ਫੂਡ ਬੈਂਕ ਅਤੇ ਅਕਾਲ ਸੇਵਾ ਫਾਊਂਡੇਸ਼ਨ ਦੇ ਸੇਵਾ ਕਾਰਜਾਂ ਦੀ ਸ਼ਲਾਘਾ

ਸਰੀ, (ਹਰਦਮ ਮਾਨ)- ਗੁਰੂ ਨਾਨਕ ਫੂਡ ਬੈਂਕ, ਅਕਾਲ ਸੇਵਾ ਫਾਊਂਡੇਸ਼ਨ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਬੀ ਸੀ ਵਿਚ ਆਏ ਹੜ੍ਹਾਂ ਦੌਰਾਨ ਪੀੜਤ ਲੋਕਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਤੱਕ ਰਾਹਤ ਪੁਚਾਉਣ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਲਬਰਟਾ ਸਰਕਾਰ … More »

ਅੰਤਰਰਾਸ਼ਟਰੀ | Leave a comment
IMG_20211210_184409.resized

ਅਫਗਾਨਿਸਤਾਨ ਤੋਂ ਪੁੱਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਨੇ ਪੂਰਨ ਗੁਰਮਰਿਆਦਾ ਨਾਲ ਗੁਰਦੁਆਰਾ ਸਾਹਿਬ ਤੱਕ ਪਹੁੰਚਾਏ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) -: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਵਿਸ਼ੇਸ਼ ਫਲਾਈਟ ਰਾਹੀਂ ਇਥੇ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਗੁਰਮਰਿਆਦਾ ਨਾਲ ਇਥੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ … More »

ਭਾਰਤ | Leave a comment
WhatsApp Image 2021-12-10 at 2.16.41 PM.resized

ਕਿਸਾਨੀ ਮੋਰਚਾ ਫਤਿਹ ਹੋਣ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ‘ਚ ਨਤਮਸਤਕ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਟੀਮ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਥੇ ਤਿੰਨ ਖੇਤੀ ਕਾਨੁੰਨਾਂ ਖਿਲਾਫ ਲੱਗੇ ਕਿਸਾਨ ਮੋਰਚੇ ਵਿਚ ਜਿੱਤ ਮਿਲਣ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਣ ਆਈ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਦਾ ਕਮੇਟੀ ਦੇ ਜਨਰਲ … More »

ਪੰਜਾਬ | Leave a comment
 

ਤਾਮਿਲਨਾਡੂ ਵਿਖੇ ਜਰਨਲ ਰਾਵਤ ਅਤੇ ਹੋਰ ਫ਼ੌਜੀ ਅਫ਼ਸਰਾਂ ਦਾ ਇਕ ਹਵਾਈ ਹਾਦਸੇ ਵਿਚ ਮਾਰਿਆ ਜਾਣਾ ਸ਼ਕੀ, ਉੱਚ ਪੱਧਰੀ ਜਾਂਚ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਜੋ ਤਾਮਿਲਨਾਡੂ ਦੇ ਕੁੰਨੂਰ ਵਿਖੇ ਇਕ ਹੈਲੀਕਪਟਰ ਹੋਏ ਹਾਦਸੇ ਵਿਚ ਇੰਡੀਆ ਦੇ ਸੀ.ਡੀ.ਐਸ. ਜਰਨਲ ਰਾਵਤ ਅਤੇ 13 ਹੋਰਨਾਂ ਦੀ ਮੌਤ ਹੋ ਗਈ ਹੈ, ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ, … More »

ਪੰਜਾਬ | Leave a comment
INDER MOHAN SINGH(9).resized

ਅਦਾਲਤ ਵਲੋਂ ਦਿੱਲੀ ਗੁਰੂਦੁਆਰਾ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੀ ਚੋਣਾਂ ‘ਤੇ ਲਗੀ ਰੋਕ ਹਟੀ – ਇੰਦਰ ਮੋਹਨ ਸਿੰਘ

ਦਿੱਲੀ -: ਦਿੱਲੀ ਹਾਈ ਕੋਰਟ ਵਲੌਂ ਰੋਕ ਹਟਾਉਣ ਨਾਲ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੀਆਂ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ … More »

ਭਾਰਤ | Leave a comment