ਖ਼ਬਰਾਂ

PhotoCollage_20211105_181203179.resized

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸ਼ਹੀਦ ਕਿਸਾਨਾਂ ਨੂੰ ਯਾਦ ਕਰਦਿਆਂ ਜਗਾਏ ਗਏ ਦੀਵੇ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ। ਸਮੂਹ ਧਰਮਾਂ ਦੇ ਨਾਗਰਿਕਾਂ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ – ਧਰਨਾਕਾਰੀ ਕਿਸਾਨਾਂ ਨੇ … More »

ਭਾਰਤ | Leave a comment
IMG-20211105-WA0016.resized

ਯੂਕੇ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਮਰਕ ਦੀ ਕੋਵਿਡ ਗੋਲੀ ਨੂੰ ਦਿੱਤੀ ਮਨਜ਼ੂਰੀ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੁਆਰਾ ਕੋਵਿਡ-19 ਦੇ ਇਲਾਜ ਲਈ ਮਰਕ ਕੰਪਨੀ ਦੀ ਕੋਰੋਨਾ ਵਾਇਰਸ ਐਂਟੀਵਾਇਰਲ ਗੋਲੀ ਨੂੰ ਵਰਤੋਂ ਦਾ ਸ਼ਰਤੀਆ ਅਧਿਕਾਰ ਦਿੱਤਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਗੋਲੀ ਕਿੰਨੀ ਜਲਦੀ ਉਪਲੱਬਧ ਹੋਵੇਗੀ। ਇਸ … More »

ਅੰਤਰਰਾਸ਼ਟਰੀ | Leave a comment
IMG-20211105-WA0018.resized

ਗਲਾਸਗੋ ਕੋਪ 26 : ਹਫਤੇ ਦੇ ਅੰਤ ‘ਚ ਤਕਰੀਬਨ 58,000 ਪ੍ਰਦਰਸ਼ਨਕਾਰੀਆਂ ਦੀ ਸੜਕਾਂ ‘ਤੇ ਉਤਰਨ ਦੀ ਉਮੀਦ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਚੱਲ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਇਸ ਹਫਤੇ ਦੇ ਅੰਤ ਵਿੱਚ 58,000 ਤੋਂ ਵੱਧ ਕਾਰਕੁੰਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਗਲਾਸਗੋ … More »

ਅੰਤਰਰਾਸ਼ਟਰੀ | Leave a comment
DIWALI KISHANI.resized

ਕਾਲੇ ਕਾਨੂੰਨਾਂ ਦੇ ਵਿਰੋਧ ‘ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਲਈ ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਾਲੀ ਦੀਵਾਲੀ ਮਨਾਈ

ਦਸੂਹਾ – ਅੱਜ ਦੀਵਾਲੀ ਮੌਕੇ ਕਹਾਣੀਕਾਰ ਲਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਿਰਸਾਨੀ ਅੰਦੋਲਨ ਦੀਆਂ ਜਥੇਬੰਦੀਆਂ ਵੱਲੋਂ  ਕਿਰਸਾਨੀ ਕਾਲੇ ਕਨੂੰਨ ਅਤੇ ਸ਼ਹੀਦ ਹੋਏ ਅੰਦੋਲਨ ਦੌਰਾਨ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਵਿਰੁੱਧ ਕਾਲੀ ਦੀਵਾਲੀ ਦੇ ਐਲਾਨ ਅਨੁਸਾਰ  ਸੜਕਾਂ ਤੇ ਇਨ੍ਹਾਂ ਕਾਲੇ … More »

ਪੰਜਾਬ | Leave a comment
20211104_180144.resized

ਸਰਹਦ ਅਤੇ ਟੋਲ ਪਲਾਜ਼ੇਆ ਤੇ ਬੈਠੇ ਕਿਸਾਨਾਂ ਨੇ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਦੀਵੇ ਜਲਾ ਆਪਣਾ ਦਰਦ ਕੀਤਾ ਪ੍ਰਗਟ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼-ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ – ਇਸ ਦੀਵਾਲੀ ‘ਤੇ ਅੰਦੋਲਨ ਦੇ ਸ਼ਹੀਦਾਂ ਨੂੰ ਉਨ੍ਹਾਂ ਦੇ ਨਾਮ ‘ਤੇ ਦੀਵੇ ਜਗਾ ਕੇ ਸ਼ਰਧਾਂਜਲੀ ਭੇਟ ਕਰਦਾ ਹੈ – ਸਾਰੇ ਵਿਰੋਧ … More »

ਪੰਜਾਬ | Leave a comment
 

ਸਿੱਖ ਕੌਮ ਦੀ ਨਸਲਕੁਸ਼ੀ ਬਾਦਸਤੂਰ ਜਾਰੀ ਹੈ ਭਾਂਵੇ ਮੁਗਲ, ਅੰਗਰੇਜ ਹੋਣ ਜਾਂ 1947 ਤੋਂ ਬਾਦ ਦੇ ਹੁਕਮਰਾਨ

ਇੰਗਲੈਂਡ  – ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦਾ ਇਨਸਾਫ ਨਾਂ ਮਿਲਣ ਤੇ ਅਤੇ 1947 ਤੋਂ ਹੁੰਦੀਆਂ ਆ ਰਹੀਆਂ ਬੇਇਨਸਾਫੀਆਂ ਦਾ ਕਦੇ ਵੀ ਇਨਸਾਫ ਨਾ ਮਿਲਣ ਦੀ ਉਮੀਦ ਨੂੰ ਕਾਂਗਰਸ ਨੇ ਟਾਈਟਲਰ ਨੂੰ ਉੱਚ ਅਹੁਦਾ ਦੇ ਕੇ ਅਤੇ ਬੀ. ਜੇ. ਪੀ. … More »

ਅੰਤਰਰਾਸ਼ਟਰੀ | Leave a comment
240115258_4472958226089808_532028630736252648_n.resized

ਕੈਪਟਨ ਨੇ ਛੱਡਿਆ ਕਾਂਗਰਸ ਦਾ ਸਾਥ, ਬਣਾਈ ਨਵੀਂ ਪਾਰਟੀ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਰਕਾਰ ਲੰਬੇ ਸਮੇਂ ਤੋਂ ਚੱਲ ਰਹੀ ਕਸ਼ਮਕਸ਼ ਨੂੰ ਸਮਾਪਤ ਕਰਦੇ ਹੋਏ ਕਾਂਗਰਸ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਅਸਤੀਫ਼ਾ … More »

ਪੰਜਾਬ | Leave a comment
IMG-20211102-WA0013.resized

ਉਪ ਚੋਣ ਦੇ ਨਤੀਜੇ ਭਾਜਪਾ ਲਈ ਚੇਤਾਵਨੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਅੱਜ ਦੇ ਉਪ-ਚੋਣਾਂ ਦੇ ਨਤੀਜੇ ਖਾਸ ਤੌਰ ‘ਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਲਈ ਸਬਕ ਵਾਲੇ ਹਨ, ਜੇਕਰ ਇਹ ਸਰਕਾਰ ਦੀਆਂ ਨੀਤੀਆਂ ਨੂੰ ਨਾਗਰਿਕਾਂ ਦੇ ਹਿੱਤਾਂ … More »

ਪੰਜਾਬ | Leave a comment
IMG-20211101-WA0013.resized

ਦਿੱਲੀ ਗੁਰਦੁਆਰਾ ਕਮੇਟੀ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੁੰ ਸਮਰਪਿਤ ਕੱਢਿਆ ਕੈਂਡਲ ਮਾਰਚ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ 1984 ਦੀ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕੱਢਿਆ ਤੇ ਐਲਾਨ ਕੀਤਾ ਕਿ ਜਦੋਂ ਤੱਕ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਉਦੋਂ ਤੱਕ … More »

ਪੰਜਾਬ | Leave a comment
_117166422_whatsubject.resized

ਕੋਪ 26 ਦੇ ਸਨਮਾਨ ਹਿਤ ਅੰਟਾਰਕਟਿਕਾ ਦੇ ਗਲੇਸ਼ੀਅਰ ਦਾ ਨਾਮ ਰੱਖਿਆ ਗਲਾਸਗੋ ਗਲੇਸ਼ੀਅਰ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਇਸ ਸਾਲ ਦਾ ਕੋਪ 26 ਜਲਵਾਯੂ ਸੰਮੇਲਨ  ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋ ਰਿਹਾ ਹੈ , ਇਸਦੇ ਮੱਦੇਨਜ਼ਰ ਗਲਾਸਗੋ ਸ਼ਹਿਰ ਨੂੰ ਸਨਮਾਨ ਦੇਣ ਲਈ ਪੱਛਮੀ ਅੰਟਾਰਕਟਿਕਾ ਦੇ ਇੱਕ ਅਣਜਾਣ ਗਲੇਸ਼ੀਅਰ ਨੂੰ ਗਲਾਸਗੋ ਗਲੇਸ਼ੀਅਰ ਕਿਹਾ ਜਾਵੇਗਾ। … More »

ਅੰਤਰਰਾਸ਼ਟਰੀ | Leave a comment