ਖ਼ਬਰਾਂ

 

ਦਿੱਲੀ ਗੁਰੂਦੁਆਰਾ ਕਮੇਟੀ ਦੀ ਨਾਮਜਦਗੀ ਪ੍ਰਕਿਰਿਆ ‘ਚ ਦਿੱਲੀ ਸਰਕਾਰ ਸ਼ੱਕ ਦੇ ਘੇਰੇ ‘ਚ – ਇੰਦਰ ਮੋਹਨ ਸਿੰਘ

ਦਿੱਲੀ – : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ (ਨਾਮਜਦਗੀ) ਲਈ ਬੀਤੇ ਦਿਨੀ ਸੱਦੀ ਗਈ ਮੀਟਿੰਗ ‘ਚ  ਦਿੱਲੀ ਸਰਕਾਰ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. … More »

ਭਾਰਤ | Leave a comment
 

ਸਿੰਘੂ, ਟਿੱਕਰੀ ਤੇ ਗਾਜੀਪੁਰ ਬਾਰਡਰਾਂ ’ਤੇ ਇਪਟਾ ਦੇ ਕਾਰਕੁਨ ਕਿਸਾਨ ਮਸਲਿਆਂ ਦਾ ਜ਼ਿਕਰ ਕਰਦੀਆਂ ਕਰਨਗੇ ਪੇਸ਼ਕਾਰੀਆਂ

ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਵਿੱਚ ਇਪਟਾ ਦੇ ਕਾਰਕੁਨ … More »

ਪੰਜਾਬ | Leave a comment
IMG-20210925-WA0000.resized

ਐਡਿਨਬਰਾ : ਰਾਇਲ ਬੋਟੈਨਿਕ ਗਾਰਡਨ ਦੇ ਨਵੀਨੀਕਰਨ ਲਈ ਵੱਢਿਆ ਜਾਵੇਗਾ 200 ਸਾਲ ਪੁਰਾਣਾ ਦਰੱਖਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਵਿੱਚ ਸਥਿਤ ਰਾਇਲ ਬੋਟੈਨਿਕ ਗਾਰਡਨ ਵਿੱਚ ਲੱਗੇ ਇੱਕ 200 ਸਾਲ ਪੁਰਾਣੇ ਪਾਮ ਦਰੱਖਤ ਨੂੰ ਇਸ ਗਾਰਡਨ ਦੇ ਨਵੀਨੀਕਰਨ ਲਈ ਵੱਢਿਆ ਜਾਵੇਗਾ। ਇਸ ਗਾਰਡਨ ਦੇ ਬਹੁ-ਮਿਲੀਅਨ ਪੌਂਡ ਦੇ ਨਵੀਨੀਕਰਨ ਤੋਂ ਪਹਿਲਾਂ 40,000 ਤੋਂ … More »

ਅੰਤਰਰਾਸ਼ਟਰੀ | Leave a comment
51562135_2119841124774929_5527068738911731712_n.resized.resized.resized.resized.resized.resized.resized.resized.resized.resized.resized

ਪੰਜਾਬ ਨੂੰ ਰਿਮੋਟ ਕੰਟਰੋਲ ਰਾਹੀ ਚੱਲਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ – ਮਾਨ

ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਸਿਆਸੀ ਜਮਾਤਾਂ ਦੇ ਸੈਂਟਰ ਦੇ ਮੁੱਖੀਆਂ ਜਾਂ ਰਾਹੁਲ ਗਾਂਧੀ ਅਤੇ ਪ੍ਰਿੰਯਿਕਾ ਗਾਂਧੀ ਦੇ ਹੁਕਮਾਂ ਅੱਗੇ ਦਿਨ ਵਿਚ ਦੋ-ਦੋ ਵਾਰ ਦਿੱਲੀ ਭੱਜਣ ਵਾਲੇ ਰਿਮੋਟ ਕੰਟਰੋਲ ਰਾਹੀ ਚੱਲਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ । … More »

ਪੰਜਾਬ | Leave a comment
IMG-20210924-WA0010.resized

ਯੂਕੇ ਨੇ ਅਫਗਾਨਿਸਤਾਨ ਵਿੱਚ ਹੋਈਆਂ ਨਾਗਰਿਕਾਂ ਦੀਆਂ ਮੌਤਾਂ ਲਈ ਦਿੱਤਾ ਲੱਖਾਂ ਪੌਂਡ ਦਾ ਮੁਆਵਜ਼ਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੀਆਂ ਫੌਜਾਂ ਦੀ ਅਫਗਾਨਿਸਤਾਨ ਵਿੱਚ ਤਾਇਨਾਤੀ ਦੇ ਵਕਫੇ ਦੌਰਾਨ, ਅੱਤਵਾਦੀਆਂ ਨਾਲ ਹੋਈਆਂ ਲੜਾਈਆਂ ਵਿੱਚ ਅਫਗਾਨੀ ਨਾਗਰਿਕਾਂ ਦੀਆਂ ਮੌਤਾਂ ਵੀ ਹੋਈਆਂ ਹਨ। ਇਹਨਾਂ ਮੌਤਾਂ ਦੇ ਹਰਜਾਨੇ ਵਜੋਂ ਰਿਪੋਰਟਾਂ ਦੇ ਅਨੁਸਾਰ ਯੂਕੇ ਸਰਕਾਰ ਦੁਆਰਾ ਲੱਖਾਂ ਪੌਂਡ … More »

ਅੰਤਰਰਾਸ਼ਟਰੀ | Leave a comment
IMG-20210924-WA0008.resized

ਬਰਮਿੰਘਮ : ਹਥਿਆਰਾਂ ਦੇ ਛਾਪੇ ਦੌਰਾਨ ਬਰਾਮਦ ਕੀਤੇ ਭੰਗ ਦੇ ਪੌਦੇ

ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) – ਬਰਮਿੰਘਮ ਵਿੱਚ ਪੁਲਿਸ ਹੱਥ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਧਿਕਾਰੀਆਂ ਨੇ ਹਥਿਆਰਾਂ ਲਈ ਮਾਰੇ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਭੰਗ ਦੇ ਪੌਦੇ ਜ਼ਬਤ ਕੀਤੇ। ਇਸ ਮਾਮਲੇ ਵਿੱਚ ਖੁਫੀਆ ਏਜੰਸੀਆਂ ਦੁਆਰਾ … More »

ਅੰਤਰਰਾਸ਼ਟਰੀ | Leave a comment
 

ਭਾਰਤ-ਅਮਰੀਕਾ ਦੇ ਲੋਕ ਦਰਮਿਆਨ ਆਪਸੀ ਸਾਂਝ ਦੋਵੇਂ ਮੁਲਕਾਂ ਦੇ ਮਜਬੂਤ ਰਿਸ਼ਤਿਆਂ ਦਾ ਆਧਾਰ : ਮਾਈਕਲ ਰੋਸੇਨਥਲ

ਚੰਡੀਗੜ੍ਹ – ਆਪਸੀ ਸਹਿਯੋਗ ਵਧਾਉਣ ਲਈ ਅਮਰੀਕਾ-ਭਾਰਤ ਦੀਆਂ ਸਰਕਾਰਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਪਰ ਲੋਕਾਂ ਦੀ ਲੋਕਾਂ ਦਰਮਿਆਨ ਆਪਸੀ ਸਾਂਝ ਭਾਰਤ-ਅਮਰੀਕਾ ਦੇ ਮਜ਼ਬੂਤ ਰਿਸ਼ਤਿਆਂ ਦਾ ਆਧਾਰ ਹੈ।ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਭਾਰਤ ਦੇ … More »

ਪੰਜਾਬ | Leave a comment
IMG-20210923-WA0015.resized

ਸਕਾਟਲੈਂਡ : ਗੋਦਾਮ ਵਿੱਚੋਂ ਚੋਰੀ ਹੋਈ ਹਜ਼ਾਰਾਂ ਪੌਂਡ ਦੀ ਸ਼ਰਾਬ ਚੋਰੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਚੋਰਾਂ ਨੇ ਇੱਕ ਗੋਦਾਮ ਵਿੱਚੋਂ ਹਜ਼ਾਰਾਂ ਪੌਡ ਦੇ ਮੁੱਲ ਦੀ ਸ਼ਰਾਬ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸਕਾਟਲੈਂਡ ਦੇ ਕਮਨੌਕ ਵਿੱਚ ਕੈਲੇਡੋਨੀਅਨ ਵੇਅਰਹਾਊਸ ਤੋਂ … More »

ਅੰਤਰਰਾਸ਼ਟਰੀ | Leave a comment
IMG-20210923-WA0013.resized

ਯੂਕੇ : ਅਫਗਾਨ ਸ਼ਰਨਾਰਥੀਆਂ ਦੀ ਹੋਟਲਾਂ ਵਿਚਲੀ ਰਿਹਾਇਸ਼ ਰਹਿ ਸਕਦੀ ਹੈ ਜਾਰੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢ ਕੇ ਲਿਆਂਦੇ ਗਏ ਹਜਾਰਾਂ ਸ਼ਰਨਾਰਥੀਆਂ ਨੂੰ ਹੋਟਲਾਂ ਵਿੱਚ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ ਅਤੇ ਇਹ ਰਿਹਾਇਸ਼ ਫਿਲਹਾਲ ਕੁੱਝ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਇਸ ਸਬੰਧੀ ਗ੍ਰਹਿ ਦਫਤਰ ਨੇ … More »

ਅੰਤਰਰਾਸ਼ਟਰੀ | Leave a comment
1632305279067.resized.resized

5ਜੈਬ ਫਾਊਂਡੇਸ਼ਨ ਨੇ ਖੇਡਾਂ ਦੀ ਬਿਹਤਰੀ ਲਈ ਕੀਤੇ ਤਿੰਨ ਡਾਇਰੈਕਟਰ ਨਿਯੁਕਤ

ਪੰਜਾਬ ਦੇ ਪੇਂਡੂ ਖੇਤਰਾਂ ਦਾ ਖੇਤਰਾਂ ਦੇ ਵਿਚ ਖੇਡ ਹੁਨਰ ਨੂੰ ਤਰਾਸ਼ਣ ਅਤੇ ਗ਼ਰੀਬ ਘਰਾਂ ਦੇ ਬੱਚਿਆਂ ਨੂੰ ਓਲੰਪੀਅਨ ਬਣਾਉਣ ਦਾ ਟੀਚਾ ਰੱਖਣ ਵਾਲੀ 5ਜੈਬ ਫਾਊਂਡੇਸ਼ਨ ਪੰਜਾਬੀ ਖਿਡਾਰੀਆਂ ਲਈ ਇੱਕ ਨਵੀਂ ਆਸ ਦੀ ਕਿਰਨ ਪੈਦਾ ਕਰੇਗੀ। ਇਹ ਫਾਊਂਡੇਸ਼ਨ ਖਿਡਾਰੀਆਂ ਨੂੰ … More »

ਪੰਜਾਬ | Leave a comment