ਖ਼ਬਰਾਂ

IMG-20190801-WA0064.resized

ਵਾਹਗਾ ਅਟਾਰੀ ਸਰਹੱਦ ਤੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਹੋਇਆ ਭਰਵਾਂ ਸਵਾਗਤ

ਅੰਮ੍ਰਿਤਸਰ – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਵਾਹਗਾ ਅਟਾਰੀ ਸਰਹੱਦ ਤੋਂ ਸੜਕ ਰਸਤੇ ਸ਼ਾਮ ੪:੦੦ ਵਜੇ ਭਾਰਤ ਪੁੱਜਾ, ਜਿਥੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਅਤੇ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਨੇ ਨਗਰ ਕੀਰਤਨ ਦਾ … More »

ਪੰਜਾਬ | Leave a comment
Supreme_Court_of_India_-_Central_Wing.resized

ਉਨਾਵ ਰੇਪ ਅਤੇ ਹਾਦਸੇ ਦੇ ਕੇਸ ‘ਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਕੀਤੇ ਕੜੇ ਸਵਾਲ

ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਹੋਏ ਉਨਾਵ ਰੇਪ ਕਾਂਡ ਅਤੇ ਪੀੜਿਤ ਪ੍ਰੀਵਾਰ ਦੇ ਨਾਲ ਹੋਈ ਭਿਆਨਕ ਸੜਕ ਦੁਰਘਟਨਾ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਬਹੁਤ ਸਖਤ ਰਵਈਆ ਅਪਨਾ ਰਿਹਾ ਹੈ।ਇਸ ਮਾਮਲੇ ਦੀ ਸੁਣਵਾਈ ਦੌਰਾਨ ਸੀਜੇਆਈ ਰੰਜਨ ਗੋਗੋਈ ਦੀ … More »

ਭਾਰਤ | Leave a comment
IMG-20190731-WA0047.resized

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਦੇ ਕਾਰਨ ਸਿੱਖ ਮਸਲੀਆਂ ਉੱਤੇ ਲਗਾਤਾਰ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਘਾਲਿਆ,  ਸਿੱਕਮ ਤੋਂ ਲੈ ਕੇ ਦਿੱਲੀ ਤੱਕ ਕਾਨੂੰਨੀ ਮੋਰਚਿਆਂ ਉੱਤੇ ਕਮੇਟੀ ਦੀਆਂ ਗ਼ਲਤੀਆਂ ਦੇ ਕਾਰਨ … More »

ਭਾਰਤ | Leave a comment
31 July 2019 KhurmiUK 01.resized

ਸਕਾਟਲੈਂਡ ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ ਆਯੋਜਨ

ਲੰਡਨ, (ਮਨਦੀਪ ਖੁਰਮੀ) – ਸਕਾਟਲੈਂਡ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਜੇ ਆਪਣੀ ਕਰਮਭੂਮੀ ਦੀ ਬਿਹਤਰੀ ਲਈ ਕਾਰਜ ਕੀਤੇ ਹਨ ਤਾਂ ਉਹਨਾਂ ਜਨਮਭੂਮੀ ਦੀ ਆਰਥਿਕਤਾ ਨੂੰ ਵੀ ਹਮੇਸ਼ਾ ਵੱਡਾ ਹੁਲਾਰਾ ਦਿੱਤਾ ਹੈ। ਸਕਾਟਲੈਂਡ ਵਸਦੇ ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ … More »

ਅੰਤਰਰਾਸ਼ਟਰੀ | Leave a comment
31 damdami taksal.resized

ਕਲੋਜ਼ਰ ਰਿਪੋਰਟ ਕੇਂਦਰ ਦਾ ਸਿੱਖ ਕੌਮ ’ਤੇ ਇਕ ਹੋਰ ਹਮਲਾ : ਬਾਬਾ ਹਰਨਾਮ ਸਿੰਘ ਖਾਲਸਾ

ਚੌਕ ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਜਾਂਚ ਬਾਰੇ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਵਲੋਂ … More »

ਪੰਜਾਬ | Leave a comment
23795210_1651963614826621_3098416535452557899_n.resized

ਸਾਬਕਾ ਰਾਸ਼ਟਰਪਤੀ ਜਰਦਾਰੀ ਜੇਲ੍ਹ ‘ਚ ਨਹੀਂ ਕਰ ਰਹੇ ਏਸੀ ਦੀ ਵਰਤੋਂ : ਬਿਲਾਵਲ ਭੁੱਟੋ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਪਿਤਾ ਏਸੀ ਦਾ ਇਸਤੇਮਾਲ ਨਹੀਂਕਰ ਰਹੇ। ਬਿਲਾਵਲ ਨੇ ਇਹ ਸ਼ਬਦ ਉਸ ਸਮੇਂ ਕਹੇ ਜਦੋਂ ਉਹ … More »

ਅੰਤਰਰਾਸ਼ਟਰੀ | Leave a comment
IMG-20190729-WA0020.resized

ਸਿੱਖ ਆਗੂਆਂ ਨੇ ਸਬੰਧਿਤ ਡੀਸੀਪੀ ਨਾਲ ਮੁਲਾਕਾਤ ਕਰ ਕੇ ਏਫਆਈਆਰ ਦਰਜ ਕਰਨ ਦੀ ਕੀਤੀ ਵਕਾਲਤ

ਨਵੀਂ ਦਿੱਲੀ – ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਕਮਲ ਨਾਥ ਦੇ ਸਮਰੱਥਿਤ ਫੇਸ ਬੁੱਕ ਪੇਜਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾਲ ਛੇੜਛਾੜ ਕਰ ਕੇ ਗੁਰੂ ਗੋਬਿੰਦ ਸਿੰਘ  ਜੀ ਨਾਲ ਕਮਲ ਨਾਥ ਦੀ ਕਥਿਤ ਬਰਾਬਰੀ ਕਰਨ ਦੇ ਮਾਮਲੇ ਵਿੱਚ ਦਿੱਲੀ … More »

ਭਾਰਤ | Leave a comment
28911775001_6064932420001_6064925031001-vs.resized

ਅਮਰੀਕਾ ‘ਚ ਗਾਰਲਿਕ ਫੈਸਟੀਵਲ ਦੌਰਾਨ ਹੋਈ ਫਾਇਰਿੰਗ ‘ਚ ਕਈ ਲੋਕ ਮਾਰੇ ਗਏ

ਗਿਲਰਾਏ – ਕੈਲੇਫੋਰਨੀਆਂ ਦੇ ਸ਼ਹਿਰ ਗਿਲਰਾਏ ਵਿੱਚ ਇੱਕ ਫੂਡ ਫੈਸਟੀਵਲ ਦੇ ਦੌਰਾਨ ਹੋਈ ਫਾਇਰਿੰਗ ਵਿੱਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਗਿਲਰਾਏ ਵਿੱਚ ਹਰ ਸਾਲ ਬਹੁਤ ਵੱਡਾ ਗਾਰਲਿਕ ਫੂਡ ਫੈਸਟੀਵਲ ਲਗਦਾ ਹੈ। ਇਸ ਮੇਲੇ ਵਿੱਚ ਤਕਰੀਬਨ ਹਰ ਖਾਣ … More »

ਅੰਤਰਰਾਸ਼ਟਰੀ | Leave a comment
188647_195149197186684_1181475_n.resized

ਟਰੰਪ ਪੈਂਟਾਗਨ ਫੰਡ ਦੀ ਵਰਤੋਂ ਕੰਧ ਬਣਾਉਣ ਲਈ ਕਰ ਸਕਦੇ ਹਨ : ਸੁਪਰੀਮ ਕੋਰਟ

ਵਾਸ਼ਿੰਗਟਨ – ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਫੈਂਸਲਾ ਦਿੱਤਾ ਹੈ। ਕੋਰਟ ਦੇ ਫੈਂਸਲੇ ਅਨੁਸਾਰ ਹੁਣ ਟਰੰਪ ਸਰਕਾਰ ਪੇਂਟਾਗਨ ਫੰਡ ਦੇ ਅਰਬਾਂ ਡਾਲਰ ਦਾ ਇਸਤੇਮਾਲ ਮੈਕਸੀਕੋ ਦੀ ਸਰਹੱਦ ਤੇ ਦੀਵਾਰ ਬਣਾਉਣ ਲਈ ਕੀਤਾ ਜਾ ਸਕਦਾ ਹੈ। … More »

ਅੰਤਰਰਾਸ਼ਟਰੀ | Leave a comment
 

ਰਾਜਨਾਥ ਵੱਲੋਂ ਕਸ਼ਮੀਰੀਆਂ ਨਾਲ ਮਸਲਾ ਹੱਲ ਨਾ ਹੋਣ ਤੇ ‘ਹੋਰ ਢੰਗ’ ਅਪਣਾਉਣ ਦੀ ਗੱਲ ਕਰਨਾ ਤਾਂ ਹਿਟਲਰੀ ਜ਼ਬਰ ਵਾਲੇ ਖ਼ਤਰਨਾਕ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਰੱਖਿਆ ਵਜ਼ੀਰ ਸੀ੍ਰ ਰਾਜਨਾਥ ਸਿੰਘ ਵੱਲੋਂ ਬੀਤੇ ਦਿਨੀਂ ਇਕ ਬਹੁਤ ਹੀ ਖ਼ਤਰਨਾਕ, ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਕਸ਼ਮੀਰੀਆਂ ਨਾਲ ਗੱਲਬਾਤ ਰਾਹੀ ਕੋਈ ਗੱਲ ਹੱਲ ਨਾ ਹੋਈ ਤਾਂ ਸਾਡੇ ਵੱਲੋਂ ਹੋਰ … More »

ਪੰਜਾਬ | Leave a comment