ਖ਼ਬਰਾਂ
ਚੀਨ ਨੇ ਅਮਰੀਕਾ ਦੇ 28 ਅਧਿਕਾਰੀਆਂ ਤੇ ਦੋਵਾਂ ਦੇਸ਼ਾਂ ਦੇ ਸਬੰਧ ਖਰਾਬ ਕਰਨ ਦਾ ਲਗਾਇਆ ਆਰੋਪ
ਬੀਜਿੰਗ – ਚੀਨ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਸਹੁੰ ਚੁਕਦਿਆਂ ਸਾਰ ਹੀ ਟਰੰਪ ਪ੍ਰਸ਼ਾਸਨ ਦੇ ਕੁਝ ਉਚ ਅਧਿਕਾਰੀਆਂ ਦੇ ਸਬੰਧ ਵਿੱਚ ਸਖਤ ਫੈਂਸਲੇ ਲਏ ਹਨ। ਟਰੰਪ ਕਾਰਜਕਾਲ ਦੌਰਾਨ ਅਹਿਮ ਅਹੁਦਿਆਂ ਤੇ ਰਹੇ 28 ਅਧਿਕਾਰੀਆਂ ਤੇ ਚੀਨ ਆਉਣ ਤੇ ਪਾਬੰਦੀਆਂ ਲਗਾ … More
ਦੁਨੀਆ ‘ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਮਹਿਤਾ ਚੌਕ / ਪਟਨਾ ਸਾਹਿਬ ਬਿਹਾਰ – ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 354ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ … More
ਜੋ ਬਾਈਡਨ ਨੇ ਅਮਰੀਕਾ ਦੇ ਰਾਸ਼ਟਰਪਤੀ ‘ਤੇ ਕਮਲਾ ਹੈਰਿਸ ਨੇ ਉਪਰਾਸ਼ਟਰਪਤੀ ਦੇ ਤੌਰ ਤੇ ਸਹੁੰ ਚੁੱਕੀ
ਵਾਸ਼ਿੰਗਟਨ – ਅਮਰੀਕਾ ਵਿੱਚ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਦੌਰਾਨ ਜੋ ਬਾਈਡਨ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ। 78 ਸਾਲਾ ਜੋ ਬਾਈਡਨ ਨੂੰ ਮੁੱਖ ਜਸਟਿਸ ਜਾਨ ਰਾਬਟਰਸ ਦੀ ਹਜੂਰੀ ਵਿੱਚ ਬਾਈਡਨ ਨੇ ਆਪਣੇ ਪ੍ਰੀਵਾਰ ਦੀ 127 ਸਾਲ ਪੁਰਾਣੀ ਬਾਈਬਲ ਤੇ … More
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਸਜਾਇਆ ਗਿਆ
ਅੰਮ੍ਰਿਤਸਰ – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਈ ਜਾਹੋ-ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ … More
ਐਨਆਈਏ ਵੱਲੋਂ ਕਿਸਾਨ ਸੰਘਰਸ਼ ਨਾਲ ਜੁੜੇ ਲੋਕਾਂ ਨੂੰ ਨੋਟਿਸ ਭੇਜਣਾ ਲੋਕਤੰਤਰ ਦਾ ਘਾਣ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਖਲਿਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਭਾਰਤ ਦੀ ਮੋਦੀ ਸਰਕਾਰ … More
ਬਾਦਲ ਦਲੀਏ ‘ਤੇ ਬੀਜੇਪੀ ‘ਬਲਿਊ ਸਟਾਰ’ ਦੀ ਤਰ੍ਹਾਂ ਇਥੇ ਨਵਾਂ ਗੁਲ ਖਿਲਾਉਣ ਦੀ ਤਾਕ ਵਿਚ, ਪੰਜਾਬੀ, ਸਿੱਖ ਕੌਮ ਅਤੇ ਸਮੁੱਚਾ ਕਿਸਾਨ ਵਰਗ ਸੁਚੇਤ ਰਹੇ : ਮਾਨ
ਫ਼ਤਹਿਗੜ੍ਹ ਸਾਹਿਬ – “ਸਾਨੂੰ ਆਪਣੇ ਅਤਿ ਪਾਰਟੀ ਦੇ ਖੂਫੀਆ ਵਿੰਗ ਦੇ ਭਰੋਸੇਯੋਗ ਵਸੀਲਿਆ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਬਾਦਲ ਦਲੀਏ ਆਪਣੇ ਨੌਹ-ਮਾਸ ਦੇ ਟੁੱਟੇ ਰਿਸਤੇ ਬੀਜੇਪੀ ਵਾਲਿਆ ਨਾਲ, ਆਪਣੇ-ਆਪ ਨੂੰ ਸਿਆਸੀ ਤੌਰ ਤੇ ਜੀਵਤ ਰੱਖਣ ਹਿੱਤ ਜਿਥੇ ਸਾਂਝ ਨੂੰ … More
ਬੀਬੀ ਜਗੀਰ ਕੌਰ ਨੇ ਐਨਆਈਏ ਵੱਲੋਂ ਕਿਸਾਨ ਸੰਘਰਸ਼ ਨਾਲ ਜੁੜੇ ਲੋਕਾਂ ਨੂੰ ਨੋਟਿਸ ਭੇਜਣ ਦੀ ਕੀਤੀ ਨਿਖੇਧੀ
ਅੰਮ੍ਰਿਤਸਰ – ਕਿਸਾਨੀ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਭਾਰਤ ਦੀ ਭਾਜਪਾ ਸਰਕਾਰ ਵੱਲੋਂ ਕੋਝੇ ਹਥਕੰਡੇ ਵਰਤਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖਤ ਸ਼ਬਦਾਂ … More
ਕਿਸੇ ਮੁਲਕ ਦੀਆਂ ਫ਼ੌਜਾਂ ਉਸਦੇ ਅਵਾਮ ਦੀ ਸੁਰੱਖਿਆ ਲਈ ਹੁੰਦੀਆ ਹਨ, ਨਾ ਕਿ ਧਾਰਮਿਕ ਸਥਾਨਾਂ ‘ਤੇ ਹਮਲਾ ਕਰਵਾਉਣ ਲਈ : ਮਾਨ
ਫ਼ਤਹਿਗੜ੍ਹ ਸਾਹਿਬ – “ਅੱਜ ਫ਼ੌਜ ਦੇ ਦਿਹਾੜੇ ਦਾ 73ਵਾਂ ਸਲਾਨਾ ਦਿਹਾੜਾ ਹੈ । ਇਸ ਮੌਕੇ ਤੇ ਅਸੀਂ ਇਹ ਦੱਸਣਾ ਅਤੇ ਸਮੁੱਚੀ ਦੁਨੀਆਂ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦੇ ਹਾਂ ਕਿ ਹਰ ਮੁਲਕ ਦੀ ਫ਼ੌਜ ਉਸਦੇ ਅਵਾਮ ਦੀ ਅਤੇ ਸਰਹੱਦਾਂ ਦੀ ਰੱਖਿਆ … More
ਹਾਊਸ ‘ਤੇ ਸੈਨੇਟ ਮੈਂਬਰਾਂ ਨੂੰ ਹੁਣ ਮੈਟਲ ਡੀਟੈਕਟਰਾਂ ‘ਚੋਂ ਨਾ ਗੁਜ਼ਰਨ ਤੇ ਲਗੇਗਾ ਜੁਰਮਾਨਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਮੱਰਥਕਾਂ ਦੁਆਰਾ ਕੈਪੀਟਲ ਹਿਲ ਵਿੱਚ ਪਿੱਛਲੇ ਹਫ਼ਤੇ ਹੋਏ ਹਮਲੇ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਸਕਿਊਰਟੀ ਨੈੰ ਵੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਹਾਊਸ ਦੇ ਮੈਂਬਰਾਂ ਅਤੇ ਸੈਨੇਟਰਾਂ ਦੇ ਲਈ ਇਹ … More
ਇਪਟਾ ਦੇ ਰੰਗਕਰਮੀਆਂ ਤੇ ਕਲਾਕਾਰਾਂ ਨੇ ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਲੋਕ-ਵਿਰੋਧੀ ਕਾਲੇ ਕਾਨੂੰਨ ਅਗਨ-ਭੇਂਟ ਕਰਕੇ ਮਨਾਈ ਲੋਹੜੀ
ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਲੋਕ-ਵਿਰੋਧੀ ਕਾਲੇ ਕਾਨੂੰਨ ਅਗਨ-ਭੇਂਟ ਕਰਕੇ ਲੋਹੜੀ ਮਨਾਕੇ ਕਿਸਾਨ-ਮਜ਼ਦੂਰ ਜੱਥੇਬੰਦੀਆਂ ਵੱਲੋਂ ਆਰੰਭੇ ਦੇਸ਼-ਪੱਧਰੀ ਕਿਸਾਨ/ਇਨਸਾਨ ਵਿਰੋਧੀ ਖੇਤੀ ਕਾਨੂੰਨਾ ਵਿਰੁੱਧ ਅੰਦੋਲਨ ਦਾ ਹੱਕ ਵਿਚ ਇਪਟਾ ਦੇ ਰੰਗਕਰਮੀਆਂ ਤੇ ਕਲਾਕਾਰਾਂ ਨੇ ਹਾਅ … More








