ਖ਼ਬਰਾਂ
ਜੌਰਡਨ ਵਿਖੇ ਤਾਇਕਵਾਡੋਂ ਪੈਰਾਉਲੰਪਿਕ ਕੁਆਲੀਫ਼ੀਕੇਸ਼ਨ ਰਾਊਂਡ ਲਈ ਭਾਰਤ ਦੀ ਨੁਮਾਇੰਗੀ ਕਰੇਗੀ ਚੰਡੀਗੜ੍ਹ ਯੂਨੀਵਰਸਿਟੀ ਦੀ ਖਿਡਾਰਣ
ਦੇਸ਼ ਦਾ ਵਧਾਇਆ ਮਾਣ : ਕੁਆਲੀਫ਼ੀਕੇਸ਼ਨ ਰਾਊਂਡ ’ਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਪੈਰਾਉਲੰਪਿਕ ਖਿਡਾਰਣ ਬਣੀ ਜੇਕਰ ਤੁਹਾਡਾ ਜਨੂੰਨ, ਮਿਹਨਤ, ਲਗਨ, ਇਰਾਦਾ ਪਰਪੱਕ ਹੈ ਤਾਂ ਸਰੀਰਕ ਚਣੌਤੀਆਂ ਵੀ ਤੁਹਾਡੇ ਰਾਹ ਦਾ ਰੋੜਾ ਨਹੀਂ ਬਣ ਸਕਦੀਆਂ, ਇਹ ਕਥਨ ਸਿੱਧ ਕੀਤਾ ਹੈ, … More
ਵੈਨਕੂਵਰ ਵਿਚਾਰ ਮੰਚ ਵੱਲੋਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਜਨਮ ਦਿਨ ਤੇ ਕੀਤਾ ਯਾਦ
ਸਰੀ, (ਹਰਦਮ ਮਾਨ) – ਵੈਨਕੂਵਰ ਵਿਚਾਰ ਮੰਚ ਵੱਲੋਂ ਇਨਕਲਾਬੀ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਤੇ ਉਸ ਨੂੰ ਯਾਦ ਕੀਤਾ ਗਿਆ। ਇਸ ਸਬੰਧੀ ਇਕ ਵਿਸ਼ੇਸ਼ ਜ਼ੂਮ ਮੀਟਿੰਗ ਰਾਹੀਂ ਮੰਚ ਦੇ ਆਗੂਆਂ ਨੇ ਗ਼ਿਲਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ … More
ਭਾਰਤ ‘ਚ ਧਾਰਮਿਕ ਸੁਤੰਤਰਤਾ ਤੇ ਅਮਰੀਕੀ ਆਯੋਗ ਦੀ ਸਖਤ ਟਿਪਣੀ
ਨਵੀਂ ਦਿੱਲੀ – ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਸਬੰਧੀ ਆਕਲਨ ਕਰਨ ਵਾਲੇ ਇੱਕ ਅਮਰੀਕੀ ਸੰਗਠਨ ‘ਯੂਐਸ ਕਮਿਸ਼ਨ ਆਨ ਇੰਟਰਨੈਸ਼ਨਲ ਰਲੀਜੀਅਸ ਫਰੀਡਮ’ ਨੇ ਲਗਾਤਾਰ ਦੂਸਰੇ ਸਾਲ ਵੀ ਇਹ ਸੁਝਾਅ ਦਿੱਤਾ ਹੈ ਕਿ ਸਾਲ 2020 ਵਿੱਚ ਸੱਭ ਤੋਂ ਵੱਧ ਧਾਰਮਿਕ ਸੁਤੰਤਰਤਾ ਦਾ ਉਲੰਘਣ ਕਰਨ … More
ਦਮਦਮੀ ਟਕਸਾਲ ਨੇ ਸਥਾਪਨਾ ਦੇ ਸਮੇਂ ਤੋਂ ਹੀ ਗੁਰਬਾਣੀ ਲਿਖਣ,ਸ਼ੁੱਧ ਉਚਾਰਨ ਅਤੇ ਵਿਆਖਿਆ ਵਲ ਵਿਸ਼ੇਸ਼ ਧਿਆਨ ਦਿਤਾ : ਜਥੇਦਾਰ ਹਰਪ੍ਰੀਤ ਸਿੰਘ
ਅੰਮ੍ਰਿਤਸਰ – ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ( ਪਹਿਲੇ … More
ਕਿਸਾਨ ਅੰਦੋਲਨ ਦੇ ਸ਼ਹੀਦਾਂ ਤੇ ਵਿਛੜ ਚੁੱਕੇ ਇਪਟਾ ਕਾਰਕੁਨਾਂ ਨੂੰ ਸ਼ਰਧਾਂਜਲੀ
ਇਪਟਾ ਦੀ ਨੈਸ਼ਨਲ ਕਮੇਟੀ ਦੀ ਯੂਮਐਪ ਆਨ ਲਾਇਨ ਮੀਟਿੰਗ ਵਿਚ ਪੰਜਾਬ, ਯੂ.ਪੀ., ਬਿਹਾਰ,ਚੰਡੀਗੜ੍ਹ, ਦਿੱਲੀ, ਛੱਤੀਸਗੜ, ਮਹਾਰਸ਼ਟਰ, ਮੱਧ ਪ੍ਰਦੇਸ, ਉਤਰ-ਖੰਡ, ਤਾਮਿਲਨਾਡੂ, ਪਾਂਡੀਚਰੀ, ਕੇਰਲਾ ਅਤੇ ਪੱਛਮੀ ਬੰਗਾਲ ਦੇ ਡੇਢ ਦਰਜਨ ਸੂਬੀਆਂ ਨੇ ਸ਼ਮੂਲੀਅਤ ਕੀਤੀ। ਜਿਸ ਵਿਚ ਇਪਟਾ ਦੇ ਰਾਸ਼ਟਰੀ ਆਗੂਆਂ ਰਕੇਸ਼ ਵੇਦਾ, … More
ਡਾ. ਮਨਮੋਹਨ ਸਿੰਘ ਨੇ ਮੋਦੀ ਨੂੰ ਪੱਤਰ ਲਿਖ ਕੇ ਵੈਕਸੀਨੇਸ਼ਨ ਡਰਾਈਵ ਤੇਜ਼ ਕਰਨ ਦਾ ਸੁਝਾਅ ਦਿੱਤਾ
ਨਵੀਂ ਦਿੱਲੀ – ਕੋਰੋਨਾ ਮਹਾਂਮਾਰੀ ਦਾ ਕਹਿਰ ਝੱਲ ਰਹੇ ਲੋਕਾਂ ਦੀ ਦਿਲ ਕੰਬਾਉਣ ਵਾਲੀ ਸਥਿਤੀ ਤੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਚਿੰਤਿਤ ਹੁੰਦੇ ਹੋਏ ਮੋਦੀ ਨੂੰ ਇੱਕ ਪੱਤਰ ਲਿਿਖਆ ਹੈ। ਉਨ੍ਹਾਂ ਨੇ ਮੋਦੀ ਨੂੰ ਮੱਤ ਦਿੰਦੇ ਹੋਏ ਚਿੱਠੀ ਵਿੱਚ … More
ਸ੍ਰੀ ਗੁਰੂ ਗ੍ਰੰਥ ਸਾਹਿਬ, ਬੇਅਦਬੀ ਮੁੱਦੇ ‘ਤੇ ਤਖ਼ਤਾਂ ਜਥੇਦਾਰ ਸਾਹਿਬਾਨ, ਪ੍ਰਧਾਨ ਐਸ.ਜੀ.ਪੀ.ਸੀ, ਮੈਂਬਰ, ਟਕਸਾਲ, ਸੰਤ-ਮਹਾਂਪੁਰਖ, ਕਿਸਾਨ ਯੂਨੀਅਨਾਂ ਅਤੇ ਸਿਆਸੀ ਜਮਾਤਾਂ ਚੁੱਪ ਕਿਉਂ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਤੇ ਸਿੱਖ ਧਰਮ ਦੇ ਸਭ ਤੋਂ ਸਿਰਮੌਰ ਸਤਿਕਾਰਯੋਗ ਉੱਚ ਰੁਤਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ । ਜਦੋਂ ਹੁਕਮਰਾਨ, ਸਿਆਸਤਦਾਨ ਅਤੇ ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਦੇ ਡੇਰੇ ਵਾਲੇ ਸਭ ਰਲਕੇ ਸਾਹਿਬ ਸ੍ਰੀ ਗੁਰੂ … More
ਸਤੰਬਰ ਤੱਕ ਅਫ਼ਗਾਨਿਸਤਾਨ ਤੋਂ ਵਾਪਿਸ ਆਵੇਗੀ ਸਾਰੀ ਯੂਐਸ ਸੈਨਾ : ਬਾਈਡਨ
ਵਾਿਸ਼ੰਗਟਨ – ਅਮਰੀਕਾ ਨੇ ਲੰਬੇ ਅਰਸੇ ਬਾਅਦ ਆਖਿਰਕਾਰ ਸੈਨਾ ਨੂੰ ਵਾਪਿਸ ਬੁਲਾਉਣ ਦਾ ਫੈਂਸਲਾ ਕਰ ਹੀ ਲਿਆ ਹੈ। ਇਸ ਸਾਲ ਸਤੰਬਰ ਤੱਕ ਕੋਈ ਵੀ ਅਮਰੀਕੀ ਸੈਨਿਕ ਅਫ਼ਗਾਨਿਸਤਾਨ ਵਿੱਚ ਨਹੀਂ ਰਹੇਗਾ। ਹੁਣ ਅਫ਼ਗਾਨਿਸਤਾਨ ਨੂੰ ਆਪਣੇ ਸਾਰੇ ਮੁੱਦੇ ਖੁਦ ਹੀ ਹਲ ਕਰਨੇ … More
ਪੰਜਾਬ ਅਤੇ ਸਿੱਖ ਕੌਮ ਵਿਰੋਧੀ ਹੁਕਮਾਂ `ਤੇ ਫੈਸਲਿਆਂ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ, ਕੰਵਰਵਿਜੇ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਹੀ ਸਿੱਖ ਕੌਮ ਦੀ ਸੰਤੁਸਟੀ ਕਰੇਗੀ : ਮਾਨ
ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਹੋਣ ਵਾਲੀਆ ਜਿਆਦਤੀਆ, ਬੇਇਨਸਾਫ਼ੀਆਂ ਜਾਂ ਜ਼ਬਰ-ਜੁਲਮ ਦੀ ਜਾਂਚ ਲਈ ਬਣਾਇਆ ਕੋਈ ਕਮਿਸ਼ਨ ਜਾਂ ਜਾਂਚ ਕਮੇਟੀ ਤੱਥਾਂ ਸਹਿਤ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਪੂਰੀ ਕਰਦੀ ਹੈ ਤਾਂ ਹੁਕਮਰਾਨ ਅਤੇ … More
ਕੁੰਭ ਦੇ ਮੇਲੇ ਤੇ ਕੋਰੋਨਾ ਮਹਾਂਮਾਰੀ ਦੇ ਸੁਪਰ ਸਪਰੇਡਰ ਹੋਣ ਦਾ ਵੱਡਾ ਖ਼ਤਰਾ
ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਭਿਆਨਕ ਰੂਪ ਧਾਰਣ ਕਰਕੇ ਕੋਹਰਾਮ ਮੱਚਿਆ ਹੋਇਆ ਹੈ। ਅਜਿਹੀ ਸਥਿਤੀ ਦੇ ਬਾਵਜੂਦ ਹਰਿਦੁਆਰ ਵਿੱਚ ਮੇਲਾ ਪ੍ਰਬੰਧਕਾਂ ਅਨੁਸਾਰ ਇਸ ਸਮੇਂ ਮੇਲੇ ਵਾਲੇ ਸਥਾਨ ਤੇ ਡੇਢ ਲੱਖ ਦੇ ਕਰੀਬ ਲੋਕ ਮੌਜੂਦ ਹਨ। ਸ਼ਾਹੀ ਸਨਾਨ … More









