ਖ਼ਬਰਾਂ

59398521_2139963396293696_8957179374122041344_n.resized

ਕੇਂਦਰ ਸਰਕਾਰ ਹਰੇਕ ਗਰੀਬ ਦੇ ਖਾਤੇ ‘ਚ ਪਾਵੇ 10 ਹਜ਼ਾਰ ਰੁਪੈ : ਜਾਖੜ

ਚੰਡੀਗੜ੍ਹ -ਕਾਂਗਰਸ ਦੇ ਪੰਜਾਬ ਪ੍ਰਦੇਸ ਪ੍ਰਧਾਨ ਸੁਨੀਲ ਜਾਖੜ ਨੇ ਮੋਦੀ ਤੋਂ ਮੰਗ ਕੀਤੀ ਕਿ ਉਹ ਦੇਸ਼ ਦੇ ਸਾਰੇ ਗਰੀਬਾਂ ਦੇ ਖਾਤਿਆਂ ਵਿੱਚ 10 ਹਜ਼ਾਰ ਰੁਪੈ ਪਵਾ ਕੇ ਰਾਜਧਰਮ ਦਾ ਪਾਲਣ ਕਰੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਸੱਭ ਪਰਵਾਸੀਆਂ … More »

ਭਾਰਤ | Leave a comment
IMG_20200528_124856.resized

ਕੋਵਿਡ-19 ਤਹਿਤ ਖਿਆਲਾ ਕਲਾਂ ਵਿਖੇ ਲਏ ਗਏ ਸੈਂਪਲ

ਮਾਨਸਾ – ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਸਾ ਜ਼ਿਲ੍ਹੇ ਦੀਆਂ ਸਾਰੀਆਂ ਸੀ ਐਚ ਸੀ ਵਿੱਚ ਕੋਵਿਡ-19 ਦੀ ਸੈਪਲਿੰਗ ਕੀਤੀ ਜਾ ਰਹੀ ਹੈ। ਅੱਜ ਸੀ ਐਚ ਸੀ  ਖਿਆਲਾ ਕਲਾਂ ਵਿਖੇ ਡਾ. ਨਵਜੋਤ ਪਾਲ ਸਿੰਘ … More »

ਪੰਜਾਬ | Leave a comment
 

ਭਾਰਤ ਦੀਆਂ ਹੰਕਾਰ ਭਰੀਆਂ ਨੀਤੀਆਂ ਉਸ ਦੇ ਗਵਾਂਢੀਆਂ ਲਈ ਖ਼ਤਰੇ ਦੀ ਘੰਟੀ

ਇਸਲਾਮਾਬਾਦ – ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਆਪਣੇ ਬਿਆਨ ਵਿੱਚ ਇਹ ਕਿਹਾ ਕਿ ਭਾਤ ਦੀਆਂ ਹੰਕਾਰ ਨਾਲ ਭਰੀਆਂ ਵਿਸਥਾਰਵਾਦੀ ਨੀਤੀਆਂ ਉਸ ਦੇ ਗਵਾਂਢੀਆਂ ਲਈ ਖ਼ਤਰਾ ਬਣ ਰਹੀਆਂ ਹਨ। ਖਾਨ ਨੇ ਕਿਹਾ ਕਿ ਭਾਰਤ ਸਰਕਾਰ ਨਾ ਕੇਵਲ ਘੱਟ ਗਿਣਤੀਆਂ … More »

ਅੰਤਰਰਾਸ਼ਟਰੀ | Leave a comment
who-hq-ryan.resized.resized

ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਆਵੇਗੀ : ਵਿਸ਼ਵ ਸਿਹਤ ਸੰਗਠਨ

ਨਿਊਯਾਰਕ – ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਿਹੜੇ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ ਕੇਸ ਘੱਟ ਹੋ ਰਹੇ ਹਨ, ਉਥੇ ਇਸ ਵਾਇਰਸ ਦੇ ਮਾਮਲੇ ਅਚਾਨਕ ਵੱਧ ਵੀ ਸਕਦੇ ਹਨ। ਇਸ ਲਈ ਉਨ੍ਹਾਂ ਦੇਸ਼ਾਂ … More »

ਅੰਤਰਰਾਸ਼ਟਰੀ | Leave a comment
10999001_895356923860621_1476205755074160349_o.resized

ਚੀਨ ਦੀ ਸੈਨਾ ਮੁਸ਼ਕਿਲ ਹਾਲਾਤ ਨੂੰ ਵੇਖਦੇ ਹੋਏ ਯੁੱਧ ਦੀਆਂ ਤਿਆਰੀਆਂ ਤੇਜ਼ ਕਰੇ : ਸ਼ੀ ਜਿਨਪਿੰਗ

ਬੀਜਿੰਗ – ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਸੈਨਾ ਨੂੰ ਕਿਹਾ ਕਿ ਸੱਭ ਤੋਂ ਮੁਸ਼ਕਿਲ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੇਨਿੰਗ ਅਤੇ ਜੰਗ ਦੀਆਂ ਤਿਆਰੀਆਂ ਨੂੰ ਤੇਜ਼ ਕਰੇ ਅਤੇ ਸੱਭ ਤੋਂ ਕਠਿਨ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੀ ਸੁਰੱਖਿਆ … More »

ਅੰਤਰਰਾਸ਼ਟਰੀ | Leave a comment
 

ਸਿਰਸਾ ਦੱਸੇ ਕਿ ਕੌਮ ਦੇ ਬੌਧਿਕ ਸਰਮਾਏ ਉੱਤੇ ਹਮਲਾ ਕਿਸ ਰਣਨੀਤੀ ਤਹਿਤ ਕੀਤਾ ਗਿਆ : ਜੀਕੇ

ਨਵੀਂ ਦਿੱਲੀ – ਸਿੱਖ ਕੌਮ ਦੇ ਆਰਥਿਕ ਸਰਮਾਏ ਨੂੰ ਸਰਕਾਰ ਦੇ ਹਵਾਲੇ ਕਰਨ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਵਾਦਿਤ ਵਿਚਾਰ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਕਮੇਟੀ ਕੌਮ ਦੇ ਬੌਧਿਕ … More »

ਭਾਰਤ | Leave a comment
 

ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਤੇ ਇਪਟਾ ਦੇ ਕਾਰਕੁਨ ਓਮਾ ਗੁਰਬਖਸ਼ ਸਿੰਘ ਨਹੀ ਰਹੇ

ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਤੇ ਇਪਟਾ, ਪੰਜਾਬ ਦੇ ਮੁੱਢਲੇ ਤੇ ਸਰਗਰਮ ਕਾਰਕੁਨ ਓਮਾ ਗੁਰਬਖਸ਼ ਸਿੰਘ 93 ਸਾਲ ਦੀ ਉਮਰ ਭੋਗ ਕੇ ਵਿਛੋੜਾ ਦੇ ਗਏ।ਓਮਾ ਜੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਪੁੱਤਰੀ, ਹਿਰਦੈਪਾਲ ਹੋਰਾਂ ਦੀ ਭੈਣ, ਸੁਕੀਰਤ ਹੋਰਾਂ ਦੇ … More »

ਪੰਜਾਬ | Leave a comment
1280px-1122-WAS-The_White_House.resized

ਕੋਰੋਨਾ ‘ਚ ਮਰਨ ਵਾਲਿਆਂ ਦੀ ਯਾਦ ਵਿੱਚ 3 ਦਿਨਾਂ ਤੱਕ ਅੱਧਾ ਝੁਕਿਆ ਰਹੇਗਾ ਅਮਰੀਕੀ ਝੰਡਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਦੇਸ਼ ਦਿੱਤਾ ਹੈ ਕਿ ਕੋਵਿਡ-19 ਦੀ ਮਹਾਂਮਾਰੀ ਨਾਲ ਜਾਨਾਂ ਗੁਵਾਉਣ ਵਾਲੇ ਅਮਰੀਕੀ ਲੋਕਾਂ ਦੇ ਸਨਮਾਨ ਵਿੱਚ ਅਗਲੇ ਤਿੰਨ ਦਿਨਾਂ ਤੱਕ ਅਮਰੀਕੀ ਝੰਡਾ ਅੱਧਾ ਝੁਕਿਆ ਰਹੇਗਾ। ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ … More »

ਅੰਤਰਰਾਸ਼ਟਰੀ | Leave a comment
BhaiJogaSinghBhaiDalewalBhaiChaheru-300x155-1(1).resized

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਜਿੰਮੇਵਾਰ ਸਿੱਖ ਆਗੂਆਂ ਨੂੰ ” ਪਹਿਲਾਂ ਤੋਲੋ ਫਿਰ ਬੋਲੋ ” ਦੀ ਨਸੀਹਤ

ਲੰਡਨ- ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ  ਵਲੋਂ  ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਤਿੱਖੀ ਅਲੋਚਨਾ ਕਰਦਿਆਂ ਜਿੰਮੇਵਾਰ ਸਿੱਖ ਆਗੂਆਂ ਨੂੰ … More »

ਅੰਤਰਰਾਸ਼ਟਰੀ | Leave a comment
1280px-Donald_Trump_and_Mike_Pence_RNC_July_2016.resized

U.S.A. ‘ਚ ਕੋਰੋਨਾ ਦੇ ਸੰਕਰਮਣ ਕੇਸਾਂ ਦਾ ਵੱਧ ਹੋਣਾ ਮਾਣ ਦੇ ਤਮਗੇ ਵਰਗਾ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਦੇ ਪਾਜਿਿਟਵ ਕੇਸਾਂ ਦਾ ਸਾਰੀ ਦੁਨੀਆਂ ਤੋਂ ਵੱਧ ਹੋਣਾ ਸਾਡੇ ਲਈ ਸਨਮਾਨ ਵਾਲੀ ਗੱਲ ਹੈ। ਜਾਨ ਹਾਪਕਿਨਸ ਯੂਨੀਵਰਿਿਸਟੀ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 15 ਲੱਖ 70 ਹਜ਼ਾਰ … More »

ਅੰਤਰਰਾਸ਼ਟਰੀ | Leave a comment