ਖ਼ਬਰਾਂ
ਦੁੱਖ ਦੀ ਘੜੀ ਵਿਸ਼ਵ ਦੀ ਸਮੂਹ ਸੰਗਤ ਅਫਗਾਨੀ ਸਿਖਾਂ ਦੇ ਨਾਲ : ਦਮਦਮੀ ਟਕਸਾਲ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਬੇਗੁਨਾਹ ਲੋਕਾਂ ਤੇ ਸਿਖ ਸੰਗਤਾਂ ਉਤੇ ਕੀਤੇ ਗਏ ਜਾਨ ਲੇਵਾ ਹਮਲੇ ਦੀ ਸਖਤ ਨਿਖੇਧੀ ਕੀਤੀ … More
ਜੀਕੇ ਨੇ ਅਫ਼ਗ਼ਾਨਿਸਤਾਨ ਵਿੱਚ ਗੁਰਦਵਾਰੇ ਉੱਤੇ ਹੋਏ ਫਿਦਾਈਨ ਹਮਲੇ ਦੇ ਬਾਅਦ ਅਫਗਾਨੀ ਸਫ਼ੀਰ ਨਾਲ ਕੀਤੀ ਗੱਲ
ਨਵੀਂ ਦਿੱਲੀ – ਨਵੀਂ ਬਣੀ ਧਾਰਮਿਕ ਪਾਰਟੀ ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ) ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਭਾਰਤ ਵਿੱਚ ਅਫ਼ਗ਼ਾਨਿਸਤਾਨ ਦੇ ਕਾਰਜਕਾਰੀ ਸ਼੍ਫੀਰ ਤਾਹਿਰ ਕਾਦਰੀ ਨਾਲ ਬੁੱਧਵਾਰ ਨੂੰ ਕਾਬਲ ਦੇ ਸ਼ੋਰ ਬਾਜ਼ਾਰ ਵਿੱਚ ਗੁਰਦਵਾਰਾ ਗੁਰੂ ਹਰਿ … More
ਪੰਜਾਬ ‘ਚ ਲੱਗਿਆ ਕਰੋਨਾ ਕਰਫਿਊ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ ਵਿਚ ਕਰਫਿਊ ਲਾ ਦਿੱਤਾ ਹੈ। ਇਹ ਕਰਫਿਊ 31 ਮਾਰਚ ਤੱਕ ਲਾਗੂ ਰਹੇਗਾ ਅਤੇ ਇਸ ਵਿਚ ਕਿਸੇ ਪ੍ਰਕਾਰ ਦੀ … More
ਲੰਗਰ ਲਈ ਸਰਕਾਰੀ ਮਦਦ ਦੀ ਸਿਰਸਾ ਦੀ ਇੱਛਾ ਵਿਵਾਦਾਂ ਵਿੱਚ ਆਈ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦਵਾਰਿਆਂ ਵਿੱਚ ਲੰਗਰ ਛੱਕਣ ਲਈ ਆ ਰਹੀਂ ਬੇਰੁਜ਼ਗਾਰ ਸੰਗਤ ਨੂੰ ਦਿੱਲੀ ਸਰਕਾਰ ਵੱਲੋਂ ਮਦਦ ਦੇਣ ਦੀ ਦਿੱਤੀ ਗਈ ਸਲਾਹ ਉੱਤੇ ਵਿਵਾਦ ਹੋ ਗਿਆ ਹੈ। ਕਮੇਟੀ ਦੇ ਸਾਬਕਾ … More
ਮੋਦੀ ਨੇ ਚੀਫ਼ ਜੱਜ ਗਗੋਈ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਵਾਕੇ ਹਿੰਦੂਤਵ ਦੇ ਹੱਕ ‘ਚ ਪੱਖਪਾਤੀ ਕੀਤੇ ਗਏ ਫੈਸਲਿਆਂ ਦਾ ਇਨਾਮ ਦਿੱਤਾ : ਮਾਨ
ਫ਼ਤਹਿਗੜ੍ਹ ਸਾਹਿਬ – “ਸਾਬਕਾ ਚੀਫ਼ ਜੱਜ ਸੁਪਰੀਮ ਕੋਰਟ ਸ੍ਰੀ ਰਾਜਨ ਗਗੋਈ ਨੇ ਆਪਣੇ ਕਾਰਜਕਾਲ ਦੌਰਾਨ ਇਸ ਅਤਿ ਸਤਿਕਾਰਿਤ ਤੇ ਇਨਸਾਫ਼ ਵਾਲੀ ਉੱਚ ਕੁਰਸੀ ਉਤੇ ਬੈਠਕੇ ਹਿੰਦੂਤਵ ਸੋਚ ਦੇ ਪੱਖਪਾਤੀ ਫੈਸਲੇ ਕੀਤੇ। ਜਿਸ ਨਾਲ ਇੰਡੀਅਨ ਨਿਆਂ ਅਤੇ ਅਦਾਲਤਾਂ ਦੀ ਨਿਰਪੱਖਤਾ ਉਤੇ … More
ਤਰਨ ਤਾਰਨ ਜ਼ਿਲ੍ਹੇ ’ਚ ਪੈਂਦੇ ਗੁਰਦੁਆਰਿਆਂ ’ਚ ਕੋਰੋਨਾਵਾਇਰਸ ਕਰਕੇ ਸੰਗਤਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ
ਤਰਨ ਤਾਰਨ – ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਥੇ ਮਾਨਵਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੰਗਤ ਲਈ ਚੇਤਨਾ ਫੈਲਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕਾਰਜ ਨਿਰੰਤਰ ਜਾਰੀ ਹਨ, ਉਥੇ ਹੀ … More
ਜੈਕ ਮਾ ਨੇ ਅਮਰੀਕਾ ਦੇ ਲਈ 5 ਲੱਖ ਕੋਰੋਨਾ ਟੈਸਟਿੰਗ ਕਿਟਸ ਅਤੇ 10 ਲੱਖ ਮਾਸਕ ਭੇਜੇ
ਪੇਚਿੰਗ – ਕੋਰੋਨਾ ਵਾਇਰਸ ਦੇ ਫੈਲਣ ਨਾਲ ਵਿਸ਼ਵਭਰ ਵਿੱਚ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਚੀਨ ਨੇ ਤਾਂ ਵਾਇਰਸ ਤੇ ਕੰਟਰੋਲ ਕਰ ਲਿਆ ਹੈ ਪਰ ਹੁ ਯੌਰਪ ਸਮੇਤ ਬਹੁਤ ਸਾਰੇ ਦੇਸ਼ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਹਨ। ਅਮਰੀਕਾ … More
ਨਾ ਮੁਰਾਦ ਕਰੋਨਾ ਵਾਇਰਸ ਨੇ ਲੋਕਾਂ ਦਾ ਸੁੱਖ ਚੈਨ ਖੋਹ ਲਿਆ
ਪੈਰਿਸ, (ਸੁਖਵੀਰ ਸਿੰਘ ਸੰਧੂ) – ਦੁਨੀਆਂ ਵਿੱਚ ਖਤਰਨਾਕ ਕਰੋਨਾ ਵਾਇਰਸ ਨਾਲ ਫੈਲੀ ਮਹਾਂਮਾਰੀ ਨੇ ਯੌਰਪ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।ਇੱਟਲੀ,ਸਪੇਨ, ਜਰਮਨ, ਫਰਾਂਸ,ਬੈਲਜੀਅਮ ਤੇ ਹੌਲੈਂਡ ਆਦਿ ਸਮੇਤ ਹੋਰ ਵੀ ਕਈ ਦੇਸ਼ ਇਸ ਦੀ ਕਰੋਪੀ ਦਾ ਸ਼ਿਕਾਰ ਹੋ ਗਏ … More
ਕਨੈਕਟੀਕਟ ਦੇ ਗਵਰਨਰ ਨੇ ‘14 ਮਾਰਚ’ ਦਾ ਦਿਨ ‘‘ਸਿੱਖ ਨਿਊ ਯੀਅਰ’’ ਵਜੋਂ ਮਨਾਉਣ ਦਾ ਕੀਤਾ ਐਲਾਨ – ਵਰਲਡ ਸਿੱਖ ਪਾਰਲੀਮੈਂਟ
ਹਾਰਟਫੋਟ, ਕੈਨੇਕਟਿਕਟ¸ ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ ਓਹਨ੍ਹਾਂ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਨਾਬ ਖ਼ਾਲਿਦ ਹੁਸੈਨ ਅਮੋਲ ਪਰਤਾਪ ਸਾਹਿਤ ਸਨਮਾਨ ਅਤੇ ਸ. ਪ੍ਰੇਮ ਸਿੰਘ ਚਿੱਤਰਕਾਰ ਅੰਮ੍ਰਿਤਾ ਇਮਰੋਜ਼ ਪੁਰਸਕਾਰ ਨਾਲ ਸਨਮਾਨਤ
ਲੁਧਿਆਣਾ :- ਅੱਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਡਾ. ਆਤਮਜੀਤ ਸਿੰਘ ਦੁਆਰਾ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਸ਼ੁਰੂ ਕੀਤਾ। ਅਮੋਲ-ਪਰਤਾਪ ਸਾਹਿਤ ਸਨਮਾਨ ਉੱਘੇ ਲੇਖਕ ਜਨਾਬ ਖ਼ਾਲਿਦ ਹੁਸੈਨ ਨੂੰ ਪ੍ਰਦਾਨ ਕੀਤਾ ਗਿਆ। ਬੀਬਾ ਬਲਵੰਤ … More







