ਖ਼ਬਰਾਂ

IMG-20200303-WA0032.resized

ਜਿਆਉਦੀਨ ਨੂੰ ਦੰਗਾਈਆਂ ਤੋਂ ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਹੋਏ ਸਨਮਾਨਿਤ

ਨਵੀਂ ਦਿੱਲੀ – ਉਂਤਰੀ ਪੂਰਬੀ ਦਿੱਲੀ ਵਿੱਚ ਹੋਏ ਦੰਗੀਆਂ ਦੇ ਦੌਰਾਨ ਜਿਆਉਦੀਨ ਨਾਂਅ ਦੇ ਇਨਸਾਨ ਨੂੰ ਦੰਗਾਈਆਂ ਤੋਂ ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਰਾਜਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More »

ਭਾਰਤ | Leave a comment
photo- 2 march 2020.resized

ਪੰਜਾਬੀ ਕਵਿਤਾ ਨੇ ਸਦੀਆਂ ਤੋਂ ਹੀ ਸਥਾਪਤ ਸੱਤਾ ਦਾ ਵਿਰੋਧ ਕਰਕੇ ਸਬਰ ਨਾਲ ਜਬਰ ਦਾ ਵਿਰੋਧ ਕੀਤਾ ਹੈ -ਗੁਰਭਜਨ ਗਿੱਲ

ਲੁਧਿਆਣਾ : ਯਾਦਵਪੁਰ ਯੂਨੀਵਰਸਿਟੀ ਕੋਲਕਾਤਾ (ਪੱਛਮੀ ਬੰਗਾਲ)  ਤੋਂ ਭਾਰਤੀ ਕਵਿਤਾ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਖੋਜੀ ਵਿਦਵਾਨ ਤੇ ਬੰਗਾਲੀ ਕਵਿੱਤਰੀ ਡਾ:,ਸੁਤਾਪਾ ਸੇਨਗੁਪਤਾ ਨੇ ਪਿਛਲੇ ਦਿਨੀਂ ਚੋਣਵੇਂ ਪੰਜਾਬੀ ਕਵੀਆਂ ਨਾਲ ਲੁਧਿਆਣਾ ‘ਚ ਮੁਲਾਕਾਤ ਕੀਤੀ। ਭਾਰਤ ਸਰਕਾਰ ਦੇ … More »

ਪੰਜਾਬ | Leave a comment
photo- 2 march 2020.resized

ਖਾਲਸਾ ਨੂੰ ਅਤਵਾਦੀ ਦੱਸਣ ਵਾਲੇ ਪ੍ਰਕਾਸ਼ਕ ਨੂੰ ‘ਜਾਗੋ’ ਭੇਜੇਗੀ ਕਾਨੂੰਨੀ ਨੋਟਿਸ

ਨਵੀਂ ਦਿੱਲੀ – ਖਾਲਸਾ ਨੂੰ ਅਤਕਵਾਦੀ ਦੱਸਣ ਦੇ ਮਾਮਲੇ ਵਿੱਚ ਸੇਂਟ ਗਰੇਗੋਰਿਅਸ ਸਕੂਲ ਦਵਾਰਕਾ ਨੇ ‘ਜਾਗੋ’ ਪਾਰਟੀ ਨੂੰ ਮਾਫੀਨਾਮਾ ਦਿੱਤਾ ਹੈ। ਸਕੂਲ ਪ੍ਰਿੰਸੀਪਲ ਨੇ ਪਾਰਟੀ ਦੀ ਯੂਥ ਵਿੰਗ ਦੇ ਪ੍ਰਧਾਨ ਡਾਕਟਰ ਪੁਨਪ੍ਰੀਤ ਸਿੰਘ ਨੂੰ ਸਕੂਲ ਵੱਲੋਂ ਅੱਜ ਬਿਨਾਂ ਸ਼ਰਤ ਮੁਆਫੀ … More »

ਭਾਰਤ | Leave a comment
IMG-20200227-WA0082

ਗੁ.ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਵਿਖੇ ਮੱਥਾ ਟੇਕਣ ਆਏ ਅੰਮ੍ਰਿਤਸਰ ਅਕਾਲ ਤੱਖਤ – ਸਾਹਿਬ ਜਥੇਦਾਰ ਹਰਪ੍ਰੀਤ ਸਿੰਘ

ਗਵਾਲੀਅਰ – ਕਾਰ ਸੇਵਾ ਖਡੂਰ ਸਾਹਿਬ (ਤਰਨ ਤਾਰਨ ) ਦੀ ਦੂਸਰੀ ਸਾਖਾ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ (ਮੱਧ ਪ੍ਰਦੇਸ਼) ਜਿਸ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਦੁਵਾਰਾ ਚੱਲ ਰਹੀ ਹੈ । ਇਸ ਅਸਥਾਨ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ … More »

ਪੰਜਾਬ | Leave a comment
 

ਦਿੱਲੀ ਹਿੰਸਾ ਅਤੇ ਦੇਸ਼ ‘ਚ ਘਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਮੰਦਭਾਗਾ,ਦੋਸ਼ੀਆਂ ਖ਼ਿਲਾਫ਼ ਹੋਵੇ ਤੁਰੰਤ ਸਖ਼ਤ ਕਾਰਵਾਈ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੇਸ਼ ਦੀ ਰਾਜਧਾਨੀ ਦਿਲੀ ਵਿਖੇ ਇਕ ਘੱਟਗਿਣਤੀ ਭਾਈਚਾਰੇ ਖ਼ਿਲਾਫ਼ ਹੋ ਰਹੀ ਹਿੰਸਾ ਨੂੰ ਮੰਦਭਾਗਾ ਕਰਾਰ ਦਿਤਾ ਅਤੇ ਪੀੜਤ ਪਰਿਵਾਰਾਂ ਨਾਲ  ਗਹਿਰੇ ਦੁਖ ਅਤੇ … More »

ਪੰਜਾਬ | Leave a comment
banner-one.resized

ਦਿੱਲੀ ‘ਚ ਹੋਈ ਹਿੰਸਾ ਕਾਰਣ ਭਾਜਪਾ ਦੇ 3 ਨੇਤਾਵਾਂ ਤੇ ਐਫ਼ਆਈਆਰ ਦਰਜ਼ ਹੋਣੀ ਚਾਹੀਦੀ : ਹਾਈਕੋਰਟ

ਨਵੀਂ ਦਿੱਲੀ- ਪਿੱਛਲੇ ਦੋ ਦਿਨਾਂ ਤੋਂ ਹਿੰਦੂ ਦੰਗਾਕਾਰੀਆਂ ਵੱਲੋਂ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਿੰਸਕ ਵਾਰਦਾਤਾਂ ਅਤੇ ਖੂਨ-ਖਰਾਬੇ ਦੇ ਸਬੰਧ ਵਿੱਚ ਬੀਜੇਪੀ ਦੇ ਤਿੰਨ ਨੇਤਾਵਾਂ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਤੇ ਐਫਆਈਆਰ ਦਰਜ਼ ਕਰਨ ਲਈ … More »

ਭਾਰਤ | Leave a comment
1280px-Imran_Khan_(4276439704).resized

ਨਾਜ਼ੀਆਂ ਤੋਂ ਪ੍ਰੇਰਿਤ ਆਰਐਸਐਸ ਵੱਲੋਂ 20 ਕਰੋੜ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦਿੱਲੀ ਵਿੱਚ ਮੁਸਲਮਾਨਾਂ ਤੇ ਹਿੰਸਕ ਭੀੜ ਦੁਆਰਾ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ ਤੇ ਚਿੰਤਾ ਅਤੇ ਗੁੱਸਾ ਜਾਹਿਰ ਕੀਤਾ ਹੈ। ਇੱਕ ਫਿਰਕੇ ਦੁਆਰਾ ਕੀਤੇ ਗਏ ਦੰਗਿਆਂ ਵਿੱਚ 22 ਜਾਨਾਂ ਜਾ ਚੁੱਕੀਆਂ ਹਨ ਅਤੇ … More »

ਅੰਤਰਰਾਸ਼ਟਰੀ | Leave a comment
24 Feb 2020 KhurmiUK 01.resized

ਗਲਾਸਗੋ ਵਿਖੇ ਹੋਇਆ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂੰ ਕਰਵਾਉਣ ਲਈ ਸੈਮੀਨਾਰ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਿਸ਼ ਇੰਡੀਅਨ ਫਾਰ ਜਸਟਿਸ ਸੰਸਥਾ ਵੱਲੋਂ ਗਲਾਸਗੋ ਦੇ ਕਮਿਊਨਿਟੀ ਸੈਂਟਰਲ ਹਾਲ ਮੈਰੀਹਿੱਲ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਸਰਕਾਰ ਵੱਲੋਂ ਲੋਕਾਂ ਸਿਰ ਥੋਪੇ ਕਾਲੇ ਕਾਨੂੰਨਾਂ ਅਤੇ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦਿਆਂ … More »

ਅੰਤਰਰਾਸ਼ਟਰੀ | Leave a comment
 

ਢੱਡਰੀਆਂ ਵਾਲੇ ਦਾ ਮਾਮਲਾ ਟੀ ਵੀ ਚੈਨਲਾਂ ‘ਤੇ ਬਹਿਸ ਰਾਹੀਂ ਨਹੀਂ ਰਵਾਇਤ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਹੀ ਇਕੋ ਇਕ ਹਲ : ਸਰਚਾਂਦ ਸਿੰਘ

ਅੰਮ੍ਰਿਤਸਰ – ‘‘ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਟੀ ਵੀ ਚੈਨਲਾਂ ‘ਤੇ ਬਹਿਸ ਲਈ ਦੂਜਿਆਂ ਨੂੰ ਲਲਕਾਰਨਾ ਇਕ ਬਚਕਾਨਾ ਹਰਕਤ ਹੈ। ਉਸ ਦਾ ਮਾਮਲਾ ਕਿਸੇ ਜਥੇਬੰਦੀ ਜਾਂ ਵਿਅਕਤੀ ਨਾਲ ਨਿੱਜੀ ਨਹੀਂ ਰਿਹਾ, ਪੰਥਕ ਰੂਪ ਲੈ ਚੁੱਕਿਆ ਹੈ। ਜਿਸ ਕਾਰਨ ਇਸ … More »

ਪੰਜਾਬ | Leave a comment
85184153_2974308165954829_549573329317527552_n.resized

ਬੀਸੀਐਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਆਦਰਸ਼ ਮੁੱਖਮੰਤਰੀ ਅਵਾਰਡ

ਨਵੀ ਦਿੱਲੀ – ਭਾਰਤੀ ਵਿਦਿਆਰਥੀ ਸੰਸਦ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਵਧੀਆ ਸ਼ਾਸਨ ਅਤੇ ਵਿਆਪਕ ਵਿਕਾਸ ਦੇ ਲਈ ਕੀਤੇ ਗਏ ਯਤਨਾਂ ਦੇ ਲਈ ਆਦਰਸ਼ ਮੁੱਖਮੰਤਰੀ ਅਵਾਰਡ ਨਾਲ ਸਨਮਾਨਿਤ ਕੀਤਾ। ਬੀਸੀਐਸ ਦੇ ਚਾਰ ਦਿਵਸੀ ਰਾਸ਼ਟਰੀ ਸੰਮੇਲਨ ਦੇ 10ਵੇਂ … More »

ਪੰਜਾਬ | Leave a comment