ਖ਼ਬਰਾਂ

IMG-20191217-WA0014.resized

ਜਾਗੋ’ ਪਾਰਟੀ ਕੇਂਦਰੀ ਸੂਚਨਾ ਕਮਿਸ਼ਨਰ ਨੂੰ ਸ਼ਿਕਾਇਤ ਕਰੇਗੀ ਕਿ ਦਿੱਲੀ ਕਮੇਟੀ ਆਰਟੀਆਈ ਕਨੂੰਨ ਦੀ ਕਰ ਰਹੀ ਹੈ ਦੁਰਵਰਤੋਂ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਚਨਾ ਦਾ ਅਧਿਕਾਰ (ਆਰਟੀਆਈ) ਕਨੂੰਨ ਦਾ ਇਸਤੇਮਾਲ ਸੱਚਾਈ ਨੂੰ ਲੁਕਾਉਣ ਅਤੇ ਝੂਠ ਦਾ ਬਖਾਨ ਕਰਨ ਦੇ ਉਦੇਸ਼ ਨਾਲ ਕਰ ਰਹੀ ਹੈ।  ਆਰਟੀਆਈ ਤਹਿਤ ਸਵਾਲਾਂ ਦੇ ਜਵਾਬ, ਸਵਾਲ ਪੁੱਛਣ ਵਾਲੇ ਦੀ ਵਿਚਾਰਧਾਰਾ ਅਤੇ … More »

ਭਾਰਤ | Leave a comment
 

ਮੁੱਖ ਮੰਤਰੀ ਅਤੇ ਜੇਲ੍ਹ ਮੰਤਰੀ ਨੇ ਮਾਮਲੇ ਦੀ ਗੰਭੀਰਤਾ ਨੂੰ ਨਾ ਸਮਝਿਆ ਤਾਂ ਵੱਧ ਸਕਦਾ ਹੈ ਸਿੱਖ ਕੈਦੀਆਂ ‘ਚ ਰੋਸ

ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੁਰੱਖਿਆ ਦੇ ਮੱਦੇਨਜ਼ਰ ਸੀ.ਆਰ.ਪੀ.ਐਫ. ਹਵਾਲੇ ਕੀਤੇ ਗਏ ਪੰਜਾਬ ਦੀ ਜੇਲ੍ਹਾਂ ਵਿਚ ਤਲਾਸ਼ੀ ਦੇ ਨਾਮ ‘ਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਸਿੱਖ ਕੈਦੀਆਂ ਦੀਆਂ ਦਸਤਾਰਾਂ … More »

ਪੰਜਾਬ | Leave a comment
PIC3.resized

ਗੁਰਦੁਆਰਾ ਸਾਹਿਬਾਨ ਅੰਦਰ ਕਿਸੇ ਤਰ੍ਹਾਂ ਦੀ ਪ੍ਰਬੰਧਕੀ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ- ਭਾਈ ਲੌਂਗੋਵਾਲ

ਸੰਗਰੂਰ – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨਾਲ ਇਥੇ ਸਥਿਤ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਕੀਤੀ ਗਈ ਇਕ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ ਗੁਰੂ … More »

ਪੰਜਾਬ | Leave a comment
 

ਢੱਡਰੀ ਵਾਲਾ ਦੇ ਨਜ਼ਦੀਕੀ ਹਰਿੰਦਰ ਸਿੰਘ ਖ਼ਾਲਸਾ ‘‘ਨਿਰਵੈਰ ਖ਼ਾਲਸਾ ਜਥਾ ਯੂ ਕੇ’’ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਅਗਵਾ ਅਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

ਅੰਮ੍ਰਿਤਸਰ – ਗੁਰਮਤਿ ਦੇ ਅਖੌਤੀ ਪ੍ਰਚਾਰਕ ਰਣਜੀਤ ਸਿੰਘ ਢੱਡਰੀ ਵਾਲਾ ਦੇ ਨਜ਼ਦੀਕੀ ਸਾਥੀ ਹਰਿੰਦਰ ਸਿੰਘ ਖ਼ਾਲਸਾ ਜਥਾ ‘‘ਨਿਰਵੈਰ ਖ਼ਾਲਸਾ ਜਥਾ ਯੂ ਕੇ’’ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਅਗਵਾ ਅਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ ਦਾ ਮਾਮਲਾ ਸ੍ਰੀ ਅਕਾਲ ਤਖਤ … More »

ਪੰਜਾਬ | Leave a comment
 

ਬਠਿੰਡਾ ਜੇਲ੍ਹ ਵਿਚ ਬੰਦ ਭਾਈ ਰਮਨਦੀਪ ਸਿੰਘ ਖ਼ਾਲਸਾ ਉਤੇ ਜੇਲ੍ਹ ਵਿਚ ਬੈਠੇ ਹੀ ਮੰਦਭਾਵਨਾ ਅਧੀਨ ਦੂਸਰਾ ਕੇਸ ਦਰਜ ਕਰਨਾ ਗੈਰ-ਵਿਧਾਨਿਕ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ : ਮਾਨ

ਫ਼ਤਹਿਗੜ੍ਹ ਸਾਹਿਬ – “ਸੈਟਰ ਦੇ ਮੁਤੱਸਵੀ ਹੁਕਮਰਾਨ ਅਤੇ ਉਨ੍ਹਾਂ ਦੇ ਗੈਰ-ਕਾਨੂੰਨੀ ਅਤੇ ਅਣਮਨੁੱਖੀ ਹੁਕਮਾਂ ਉਤੇ ਅਮਲ ਕਰਨ ਵਾਲੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਠਿੰਡਾ ਜੇਲ੍ਹ ਵਿਚ ਲੰਮੇਂ ਸਮੇਂ ਤੋਂ ਬੰਦੀ ਬਣਾਏ ਗਏ ਭਾਈ ਰਮਨਦੀਪ ਸਿੰਘ ਸੰਨੀ ਉਤੇ ਜੋ … More »

ਪੰਜਾਬ | Leave a comment
IMG-20191213-WA0050.resized

ਸ੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੀਆ ਤਿਆਰੀਆ ਮੁਕੰਮਲ ਕੱਲ ਇਤਿਹਾਸਕ ਫੈਸਲੇ ਹੋਣਗੇ

ਸ੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਹੋਣ ਵਾਲੇ ਸਮਾਗਮ ਦੀਆ ਸਮੁੱਚੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ  ਕਿਹਾ  ਹੈ ਕਿ ਚੀਫ ਖਾਲਸਾ ਦੀਵਾਨ   ਹੇਠ ਚੱਲ ਰਹੇ  ਸ਼੍ਰੀ … More »

ਪੰਜਾਬ | Leave a comment
The Prime Minister Boris Johnson Portrait

ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਆ ਸੰਪੂਰਨ ਬਹੁਮੱਤ

ਲੰਡਨ – ਬ੍ਰਿਟੇਨ ਦੀਆਂ ਆਮ ਚੋਣਾਂ ਵਿੱਚ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਬਹੁਮੱਤ ਦੇ ਲਈ ਲੋੜੀਂਦਾ 326 ਦਾ ਅੰਕੜਾ ਪਾਰ ਕਰ ਲਿਆ ਹੈ। 1980 ਦੇ ਦਹਾਕੇ ਵਿੱਚ ਮਾਰਗਰੇਟ ਥੈਚਰ ਦੇ ਦੌਰ ਦੇ ਬਾਅਦ … More »

ਅੰਤਰਰਾਸ਼ਟਰੀ | Leave a comment
 

ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ ‘ਚ ਐਮ. ਪੀ. ਏ. ਬਣਨਾ ਸਿਖਾਂ ਲਈ ਮਾਣ ਦੀ ਗਲ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ ਸੂਬਾਈ ਅਸੈਂਬਲੀ (ਐਮ. ਪੀ. ਏ. … More »

ਪੰਜਾਬ | Leave a comment
79802897_10156727499747045_3687639812036100096_n.resized

ਵਾਸ਼ਿੰਗਟਨ ਦੇ ਸਿੱਖ ਇੰਡੀਆ ਵਿੱਚ 100 ਪਵਿੱਤਰ ਜੰਗਲ ਲਗਾਉਣਗੇ

ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਈਕੋਸਿੱਖ ਸੰਸਥਾ ਵੱਲੋਂ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਦੇ ਕਾਰਜ ਦਾ ਸਮਰਥਨ ਦੇਣ ਦਾ ਕਦਮ ਚੁਕਿਆ।  ਈਕੋਸਿੱਖ ਦੇ 7 ਵੇਂ ਗਾਲਾ ਡਿਨਰ ਸਮਾਗਮ ਵਿੱਚ 250 ਤੋਂ ਵੱਧ ਲੋਕ … More »

ਅੰਤਰਰਾਸ਼ਟਰੀ | Leave a comment
 

ਜਗਨਨਾਥ ਪੁਰੀ ਵਿਚ 450 ਸਾਲ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਮੱਠ ਨੂੰ ਢਾਹ ਦੇਣ ਦੇ ਦੁੱਖਦਾਇਕ ਅਮਲ ਫਿਰਕੂਆਂ ਦੀ ਹਿੰਦੂਤਵ ਸੋਚ ਦਾ ਹਿੱਸਾ, ਸਿੱਖ ਕੌਮ ਲਈ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – “ਗੁਰੂ ਨਾਨਕ ਪਾਤਸ਼ਾਹੀ ਨੇ ਆਪਣੀਆ ਸਮੁੱਚੀਆਂ ਓਦਾਸੀਆ ਅਤੇ ਦੁਨੀਆਂ ਦੇ ਵਿਚ ਵਿਚਰਦੇ ਹੋਏ ਕੇਵਲ ਤੇ ਕੇਵਲ ਇਨਸਾਨੀਅਤ ਅਤੇ ਮਨੁੱਖੀ ਕਦਰਾ-ਕੀਮਤਾ ਸੰਬੰਧੀ ਹੀ ਸੰਦੇਸ਼ ਦਿੱਤੇ । ਉਨ੍ਹਾਂ ਨੇ ਕਿਸੇ ਵੀ ਧਰਮ, ਕੌਮ ਦੀ ਕਦੀ ਵਿਰੋਧਤਾ ਨਹੀਂ ਕੀਤੀ । … More »

ਪੰਜਾਬ | Leave a comment